iQ RANKER PUNJAB @iqranker1 Channel on Telegram

iQ RANKER PUNJAB

@iqranker1


PUNJAB
ਜੀ ਆਇਆਂ ਨੂੰ
🔶ਮਹੱਤਵਪੂਰਨ TOPIC ਤੇ ਪ੍ਰਸ਼ਨਾਂ ਬਾਰੇ ਲੋੜੀਂਦੀ ਜਾਣਕਾਰੀ
🔷 PPSC/PSSSB/PUNJAB POLICE ਵਿੱਚ ਪੁੱਛੇ ਗਏ ਮਹੱਤਵਪੂਰਨ ਪ੍ਰਸ਼ਨ(PYQ)

Discussion Group :- https://t.me/+36ATvHGwcOg0MDY9

iQ RANKER PUNJAB (Punjabi)

ਇਸ ਖਾਸ ਟੈਲੀਗਰਾਮ ਚੈਨਲ 'iQ RANKER PUNJAB' ਦੇ ਨਾਮ ਵਿੱਚ ਅਸੱਧਾਰਨ ਮਾਨਕ ਹੈ ਜੋ ਪੰਜਾਬ ਪੰਜਾਬ ਦੇ ਮਹੱਤਵਪੂਰਨ ਟੋਪਿਕ ਤੇ ਪ੍ਰਸ਼ਨਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਸ ਚੈਨਲ 'iqranker1' ਦੀ ਮੱਧਤਾਬ ਨੂੰ ਵਾਧਾ ਦੇਣ ਲਈ ਬਣਾਇਆ ਗਿਆ ਹੈ ਅਤੇ ਇਹਨਾਂ ਨੂੰ PPSC/PSSSB/PUNJAB POLICE ਚੁਣੌਤੀ ਵਾਲੀਆਂ ਪ੍ਰਦੇਸ਼ਾਂ ਵਿੱਚ ਪੁੱਛੇ ਗਏ ਮਹੱਤਵਪੂਰਨ ਪ੍ਰਸ਼ਨਾਂ (PYQ) ਦੀ ਜਾਣਕਾਰੀ ਨੂੰ ਸਾਂਝਾ ਕਰਨ ਲਈ ਵਰਤਦਾ ਹੈ। ਇਸ ਚੈਨਲ 'iQ RANKER PUNJAB' ਦਾ ਇਕ ਸ਼ਾਨਦਾਰ ਗਰੁੱਪ ਵੀ ਹੈ ਜਿਸ ਵਿੱਚ ਵਿਵਾਦਨ ਵਿੱਚ ਜੁੜਣ ਦੀ ਸੁਵਿਧਾ ਮਿਲਦੀ ਹੈ। ਤੁਹਾਨੂੰ ਜੋੜਣ ਲਈ ਗਰੁੱਪ ਦੇ ਸੱਟ ਤੇ ਕਲਿਕ ਕਰੋ: https://t.me/+36ATvHGwcOg0MDY9

iQ RANKER PUNJAB

10 Jan, 13:32


🎖pspsl

🔊5000+ ALM Posts soon 🙌

iQ RANKER PUNJAB

10 Jan, 12:09


🎖 PSSSB

Advt. No. - 04 & 05 of 2023

iQ RANKER PUNJAB

09 Jan, 17:08


🎖 PSSSB

🔊Advt. No.- 07of2023 Stenotypist

Portal Reopen ☑️

iQ RANKER PUNJAB

09 Jan, 05:29


🎖 PSSSB , 11 January - Stenotypist ਦੀ ਪ੍ਰੀਖਿਆ ਅਤੇ 12 January - Lab Attendant ਪ੍ਰੀਖਿਆ ਮੁਲਤਵੀ (Postponed) ਹੈ ਜੀ ।
ਧੰਨਵਾਦ 🙏🏻

iQ RANKER PUNJAB

04 Jan, 03:08


🔊 PCS

iQ RANKER PUNJAB

11 Dec, 04:06


🎖 BATTLES OF PANIPAT

First Battle of Panipat : 1526 , Between Babur and Ibrahim Lodhi,
Won Babur

Second Battle of Panipat : 5th -November 1556, Between Hemu and Akbar,
Won Akbar (Akbar's generals Khan Zaman I and Bairam Khan)

Third Battle of Panipat : 14th January 1761, Between Maratha and Ahmad Shah Durrani,
Won Ahmad Shah Durrani

iQ RANKER PUNJAB

08 Dec, 07:54


🎖 PSSSB

REVISED DATES FOR SOME POSTS

iQ RANKER PUNJAB

07 Dec, 15:54


🎖 VITAMINS

Scientific Names

WATER SOLUBLE : B & C

FAT SOLUBLE : A, D, E & K

iQ RANKER PUNJAB

07 Dec, 04:09


🎖ਬਾਬਰ ਦੁਆਰਾ ਜਿੱਤੀਆਂ ਗਈਆਂ ਲੜਾਈਆਂ

TRICK - ਪਾਣੀ ਪੀਤਾ, ਖਾਣਾ ਖਾਧਾ ਅਤੇ ਚਾਹ ਘੱਲੀ

ਪਾਣੀ - ਪਾਣੀਪਤ (1526)
ਖਾਣਾ - ਖਾਨਵਾ (1527)
ਚਾਹ - ਚੰਦੇਰੀ (1528)
ਘੱਲੀ - ਘਾਘਰਾ (1529)

@iqranker1

iQ RANKER PUNJAB

06 Dec, 03:56


🎖 8 UNION TERRITORIES OF INDIA


Trick👉 D.C.P JLAL D


1.Delhi (National Capital Territory)
2.Chandigarh
3.Puducherry

4.Jammu and Kashmir
5.Ladakh
6.Andaman and Nicobar Islands
7.Lakshadweep

8.Dadra and Nagar Haveli and Daman and Diu

INDIA : 28 STATES & 8 UNION TERRITORIES

@iqranker1

iQ RANKER PUNJAB

06 Dec, 02:40


🎖Excise Inspector

@iqranker1

iQ RANKER PUNJAB

06 Dec, 01:53


🎖Excise Inspector 41 Posts release on 16/12/24

PSSSB

iQ RANKER PUNJAB

05 Dec, 05:34


।। ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ।।

🌸🙏

iQ RANKER PUNJAB

05 Dec, 02:46


🎖 ਚਾਰਾਂ ਦਿਸ਼ਾਵਾਂ ਵਿੱਚ ਭਾਰਤ ਦੇ ਖੇਤਰ ਦੇ ਆਖਰੀ ਬਿੰਦੂ

Nothernmost Point :- Indira Col

Southernmost Point :- Indira Point

Southernmost Point with Mainland :- Cape Camorin/Kanyakumari

Easternmost Point :- Kibithu

Westernmost Point :- Ghuar Moti

iQ RANKER PUNJAB

04 Dec, 13:47


🎖MUGHAL EMPERORS

TRICK 👉
BHAJI SABJI FOR MAASAAB

➭ B - BABUR
➭ H - HUMAYUN
➭ A - AKBAR
➭ Ji - JAHANGIR
➭ S - SHAH JAHAN
➭ A - AURANGZEB
➭ B - BAHADUR SHAH
➭ Ji - JAHANDAR SHAH
➭ For - FARRUKHSIAR
➭ M - MOOHAMAD SHAH
➭ A - AHMAD SHAH
➭ A - ALAMGIR II
➭ S - SHAH ALAM II
➭ A - AKBAR II
➭ B - BAHADUR SHAH JAFAR

iQ RANKER PUNJAB

02 Dec, 16:32


22 ਦਸੰਬਰ Exam, Postpone ਨਹੀਂ ਹੋਏਗਾ I
ਪੜ੍ਹਦੇ ਰਹੋ

iQ RANKER PUNJAB

02 Dec, 15:44


🎖ਸ਼ੁਰੂ ਤੋਂ ਸ਼ੁਰੂਆਤ ਦੋਸਤੋ click 👉 iQ RANKER PUNJAB

❤️🙏🏻

iQ RANKER PUNJAB

02 Dec, 12:40


💫PEPSU:-Patiala and East Punjab State Union
State Eshtablished:-15July 1948

Capital:-Patiala on 20 August 1948

Merged in Punjab :-November 1956

First Rajparmukh:-Yadwinder Singh
First Up-Rajparmukh:-Jagatjit Singh

First Chief Minister:-Gian Singh Rarewala
Second Cheif Minister:-Raghbir Singh
Last and Third cheif Minister:-Brish Bhan

Princely States:-8

State Legislative Assembly members:-60

iQ RANKER PUNJAB

30 Nov, 15:34


Kami Rita Sherpa most number of time climb👇🏻

Click here

iQ RANKER PUNJAB

30 Nov, 15:32


first person to climb all 14 of the world's 8,000-meter peaks : Reinhold Messner

iQ RANKER PUNJAB

29 Nov, 08:14


ਜਿਸ ਵਿਦਿਆਰਥੀ ਨੇ ਚੈਨਲ ਦੇ ਲਗਭਗ ਸਾਰੇ ਕੰਟੈਂਟ ਨੂੰ ਪੜ ਲਿਆ ਹੈ , ਬੇਨਤੀ ਹੈ ਉਹ ਵਿਦਿਆਰਥੀ ਕਾਮੇੰਟ ਵਿੱਚ ਰੇਵਿਉ ਦੇਵੇ ਤਾਂ ਜੋ ਹਰ ਵਿਦਿਆਰਥੀ ਲਾਹੇਵੰਦ ਕੰਟੈਂਟ ਪੜੇ I 🙏🏻❤️

iQ RANKER PUNJAB

28 Nov, 08:36


🎖 🔟 ਮਹਤੱਵਪੂਰਨ ਪ੍ਰਸ਼ਨ  

PUNJAB GK    Complete

Review/suggestions Comment 👇🏻

iQ RANKER PUNJAB

13 Nov, 02:46


🎖 MISS WORLD & MISS UNIVERSE FROM INDIA

Miss world from India:

1.Aishwarya Rai Bachchan
2.Reita Faria Powell
3.Diana Hayden
4.Priyanka Chopra Jonas
5.Yukta Mookhey
6.Manushi Chhillar

Miss Universe from India :

1.Sushmita Sen
2.Lara Dutta
3.Harnaaz Sandhu

iQ RANKER PUNJAB

08 Nov, 04:30


🎖 BHARAT RATNA AWARD 2024

1. M. S. Swaminathan (Father of Green Revolution)
2. P. V. Narasimha Rao (9th PM of India)
3.Choudhary Charan Singh (5th PM of India)
4. Lal Krishan Advani (7th Deputy PM of India)
5. Karpoori Thakur (11th CM of Bihar)

iQ RANKER PUNJAB

05 Nov, 05:31


🎖 Thomas Cup : Badminton Championship (Men's)

🎖Uber Cup : Badminton Championship (Women's)

iQ RANKER PUNJAB

24 Oct, 11:56


ਦੋਸਤੋ ਅਸੀਂ ਜੋ ਪ੍ਰਸ਼ਨ ਕੀਤੇ ਹਨ ਅਤੇ ਮਹੱਤਵਪੂਰਨ ਟੌਪਿਕ ਬਾਰੇ ਲੋੜੀਂਦੀ ਜਾਣਕਾਰੀ ਕੀਤੀ ਹੈ, ਉਹਨਾਂ ਨੂੰ Systematic ਤਰੀਕੇ ਨਾਲ Link ਉੱਤੇ click ਕਰ ਕੇ ਇੱਕੋ ਸਥਾਨ ਤੋਂ reach ਕੀਤਾ ਜਾ ਸਕਦਾ ਹੈI

ਤੁਸੀਂ ਆਪਣੇ ਅਨੁਸਾਰ ਹਰ ਰੋਜ਼ ਜੋ ਪ੍ਰਸ਼ਨ ਅਤੇ ਲੋੜੀਂਦੀ ਜਾਣਕਾਰੀ ਕਰ ਰਹੇ ਹਾਂ, ਉਹ ਜ਼ਰੂਰ ਨਾਲ ਨਾਲ ਲਗਾਉਂਦੇ ਰਹੋ ਅਤੇ ਜਿਨ੍ਹਾਂ ਨੇ ਪਿਛਲੇ ਪ੍ਰਸ਼ਨ ਨਹੀਂ ਲਗਾਏ ਉਹ Links ਉੱਤੇ tap ਕਰਕੇ ਲਗਾ ਸਕਦੇ ਹਨI
Revision ਬਹੁਤ ਜਰੂਰੀ ਹੈ, ਪ੍ਰਸ਼ਨ ਲਗਾਉਣ ਤੋਂ ਬਾਅਦ ਦੁਬਾਰਾ back ਕਰਕੇ ਮਹੀਨੇ ਅਨੁਸਾਰ revise ਕਰਨਾ ਸੌਖਾ ਹੋ ਜਾਂਦਾ ਹੈI ਇਸ ਲਈ revision ਵੀ ਕਰਦੇ ਰਹੋ ਜੀI
ਆਸ ਹੈ ਕਿ ਪ੍ਰਸ਼ਨ ਤੁਹਾਡੇ ਲਈ ਪ੍ਰੀਖਿਆ ਵਿੱਚ ਲਾਭਦਾਇਕ ਹੋਣI🙏

🎖October ਮਹੀਨੇ ਵਿੱਚ ਕੀਤੇ ਹੋਏ ਪ੍ਰਸ਼ਨ 👉
     https://t.me/iqranker1/1416

🎖November ਮਹੀਨੇ ਵਿੱਚ ਕੀਤੇ ਹੋਏ ਪ੍ਰਸ਼ਨ👉
     https://t.me/iqranker1/2428

🎖December ਮਹੀਨੇ ਵਿੱਚ ਕੀਤੇ ਹੋਏ ਪ੍ਰਸ਼ਨ👉
     https://t.me/iqranker1/3281

December ਤੱਕ ਹਰ ਰੋਜ਼ Mcq ਅਸੀਂ ਕੀਤੇ ਹਨ ਅਤੇ ਅੱਗੇ ਜਨਵਰੀ ਤੋਂ ਹੁਣ ਤੱਕ ਬਹੁਤ ਸਾਰੇ ਮਹੱਤਵਪੂਰਨ ਪ੍ਰਸ਼ਨ cover ਕੀਤੇ ਹਨ।

iQ RANKER PUNJAB

24 Oct, 11:51


ਸਤਿ ਸ੍ਰੀ ਅਕਾਲ ਦੋਸਤੋ, ਉਮੀਦ ਹੈ ਕਿ ਸਾਰਿਆਂ ਤਿਆਰੀ ਵਧੀਆ ਚਲ ਰਹੀ ਹੈI
ਦੋਸਤੋ, ਤੁਹਾਨੂੰ ਪਤਾ ਹੈ ਕਿ Gk ਵਿੱਚ ਕਈ ਵਿਸ਼ੇ (History, Political Science, Geography, Economics,General Science, Environment, Current Affairs ਅਤੇ Punjab Gk ਆਦਿ) ਅਤੇ Computer ਹਨI
ਜਿਨ੍ਹਾਂ ਦੇ ਪ੍ਰਸ਼ਨ ਪ੍ਰੀਖਿਆ ਵਿੱਚ ਪੁੱਛੇ ਜਾਂਦੇ ਹਨI

ਇਹਨਾਂ ਵਿੱਚ Mainly ਵਿਸ਼ੇ ਉਹ ਵੀ ਹਨ, ਜਿਨ੍ਹਾਂ ਵਿਚੋਂ ਪ੍ਰਸ਼ਨ ਪ੍ਰੀਖਿਆ ਵਿੱਚ ਪੁੱਛੇ ਹੀ ਪੁੱਛੇ ਜਾਂਦੇ ਹਨ, ਜਿਵੇਂ ਕਿ Political Science, History(Modern/Medieval) ਆਦਿI ਕੰਪਿਊਟਰ ਅਤੇ Punjab Gk ਦੇ ਪ੍ਰਸ਼ਨ ਤਾਂ ਵੱਖਰੇ ਤੌਰ ਤੇ Direct ਆਉਂਦੇ ਹੀ ਹਨI ਇਸ ਲਈ ਸਾਨੂੰ ਚਾਹੀਦਾ ਹੈ ਕਿ ਜੋ Main ਵਿਸ਼ੇ ਹਨ, ਉਹ ਅਸੀਂ ਵਧੀਆ ਤਰੀਕੇ ਨਾਲ ਤਿਆਰ ਕਰ ਲਾਈਏ ਬਾਕੀ ਵਿਸ਼ਿਆਂ ਨਾਲI

ਕਿਸੇ ਵੀ ਵਿਸ਼ੇ ਦੀ ਪਹਿਲਾਂ ਜਿਥੋਂ ਵੀ ਸਾਨੂੰ ਵਿਸ਼ਵਾਸ ਹੋਏ ਕਿ ਇਹ ਵਿਸ਼ਾ ਉਹਨਾਂ ਅਧਿਆਪਕ ਦਾ ਵਧੀਆ ਕਰਵਾਇਆ ਹੋਇਆ, ਉੱਥੋਂ ਉਸ ਵਿਸ਼ੇ ਦੀ Theory ਨੂੰ complete ਕਰਕੇ revision ਕਰਨੀ ਬਹੁਤ ਜਰੂਰੀ ਹੈI Theory ਤੋਂ ਬਾਅਦ Topic wise ਮਹੱਤਵਪੂਰਨ ਪ੍ਰਸ਼ਨ ਕਰਨੇ ਚਾਹੀਦੇ ਹਨI

ਜਿਸ ਵੀ ਪ੍ਰੀਖਿਆ ਦੀ ਅਸੀਂ ਤਿਆਰੀ ਕਰ ਰਹੇ ਹਾਂ, ਉਸ ਪ੍ਰੀਖਿਆ ਅਨੁਸਾਰ ਉਹਨਾਂ ਦੇ ਪਿਛਲੇ ਸਾਲਾਂ ਵਿੱਚ ਪੁੱਛੇ ਗਏ ਪ੍ਰਸ਼ਨ ਬਹੁਤ ਮਹੱਤਵਪੂਰਨ ਹਨI

ਜਿੱਥੋਂ ਵੀ ਅਸੀਂ Theory complete ਕੀਤੀ ਹੈ, ਉਸ ਦੇ ਨਾਲ ਜਦੋਂ ਅਸੀਂ ਪ੍ਰਸ਼ਨ ਕਰਦੇ ਹਾਂ ਤਾਂ ਸਾਡੀ revision ਵੀ ਹੁੰਦੀ ਰਹਿੰਦੀ ਹੈ ਅਤੇ ਨਾਲ ਹੀ ਜੋ ਨਵਾਂ ਦੇਖਣ ਨੂੰ ਮਿਲਦਾ ਹੈ, ਉਹ ਸਾਡੀ ਤਿਆਰੀ ਵਿੱਚ ਜੁੜ ਜਾਂਦਾ ਹੈI

ਅਸੀਂ ਆਪਣੇ channel ਉੱਪਰ 3000+ ਮਹੱਤਵਪੂਰਨ ਪ੍ਰਸ਼ਨ ਕਰ ਲਏ ਹਨ ਅਤੇ ਪ੍ਰਸ਼ਨ ਕਰ ਰਹੇ ਹਾਂI ਜਿਨ੍ਹਾਂ ਨੇ ਪਿਛਲੇ ਪ੍ਰਸ਼ਨ ਨਹੀਂ ਲਗਾਏ, ਪਿੱਛੇ scroll ਕਰ ਲਗਾ ਸਕਦੇ ਹੋI
Revision ਬਹੁਤ ਜਰੂਰੀ ਹੈ ਜੀ, ਧੰਨਵਾਦ 🙏🙏


https://t.me/iqranker1

iQ RANKER PUNJAB

02 Oct, 03:33


ਦੋਸਤੋ ਜਿਨ੍ਹਾਂ ਦੇ ਪ੍ਰਸ਼ਨ ਘੱਟ ਸਹੀ ਹੋ ਰਹੇ ਹਨ ਤਾਂ ਉਹਨਾਂ ਪ੍ਰਸ਼ਨਾ ਨੂੰ ਦੁਬਾਰਾ revise ਕਰੋ ਤੇ ਜੋ ਪ੍ਰਸ਼ਨ ਇਸ ਤਰਾਂ ਦੇ ਨੇ ਜਿਨ੍ਹਾਂ ਲਈ ਤੁਹਾਨੂੰ ਪੂਰਾ topic ਕਰਨ ਦੀ ਜਰੂਰਤ ਹੈ ਤਾਂ ਉਹ ਟੌਪਿਕ ਕਰੋ ਜਿਸ ਵਿੱਚੋ ਉਹ ਪ੍ਰਸ਼ਨ ਪੁੱਛਿਆ ਗਿਆ ਹੈ I

ਜੇਕਰ ਤੁਸੀਂ ਪ੍ਰਸ਼ਨ ਜਾਂ ਟੌਪਿਕ ਪਹਿਲਾਂ ਪੜਿਆ ਨਹੀਂ ਹੋਇਆ ਤਾਂ ਪ੍ਰਸ਼ਨ ਤੁੱਕੇ ਨਾਲ ਸਹੀ ਹੋਵੇ ਜਾਂ ਗਲਤ ਇਹ ਜਰੂਰੀ ਨਹੀਂ , ਜਰੂਰੀ ਹੈ ਕਿ ਉਹ ਪ੍ਰਸ਼ਨ ਜਾਂ ਟੌਪਿਕ ਵੀ ਤੁਸੀਂ ਤਿਆਰ ਕਰਲੋ ਤੇ revise ਕਰੋ I

ਉਮੀਦ ਹੈ ਕਿ ਇਹ ਮਹੱਤਵਪੂਰਨ ਪ੍ਰਸ਼ਨ ਤੁਹਾਡੀ ਤਿਆਰੀ ਵਿੱਚ ਲਾਹੇਵੰਦ ਰਹਿਣ I

ਧੰਨਵਾਦ ❤️🙏🏻

iQ RANKER PUNJAB

01 Oct, 16:21


🎖 🔟 ਮਹਤੱਵਪੂਰਨ ਪ੍ਰਸ਼ਨ    

Complete

iQ RANKER PUNJAB

01 Oct, 09:55


🎖 10 ਮਹਤੱਵਪੂਰਨ ਪ੍ਰਸ਼ਨ

Mix MCQ                important🎯

iQ RANKER PUNJAB

26 Sep, 13:05


ਆਸ ਹੈ ਕਿ ਪ੍ਰਸ਼ਨ ਆਪ ਸਭ ਲਈ ਪ੍ਰੀਖਿਆ ਵਿੱਚ ਲਾਹੇਵੰਦ ਰਹਿਣ , ਆਪਣੀ ਮਿਹਨਤ ਦੇ ਨਾਲ ਨਾਲ ਆਪਣੇ ਚੈਨਲ ਦੇ ਪ੍ਰਸ਼ਨ ਲਗਾਓ ਜੇ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਤਾਂ ਤੁਹਾਡੇ content ਵਿੱਚ add ਕਰੋ ਜੀ
ਕਿਸੇ ਵੀ telegram channel ਉੱਤੇ ਪੂਰੀ ਤਰਾਂ ਨਿਰਭਰ ਨਹੀਂ ਹੋਣਾ , ਆਪਣਾ syllabus subject wise theory + MCQs topic wise ਕਰੋ ਜਿਥੋਂ ਵਧੀਆ ਲੱਗੇ subject wise content ਪੜੋ,
ਇੱਕ ਸੁੱਚਜੇ ਢੰਗ ਨਾਲ ਆਪਣੀ ਤਿਆਰੀ ਜਾਰੀ ਰੱਖੋ
ਧੰਨਵਾਦ 🙏🏻❤️

iQ RANKER PUNJAB

26 Sep, 13:01


🎖 10 ਮਹਤੱਵਪੂਰਨ ਪ੍ਰਸ਼ਨ    

Complete

3,810

subscribers

59

photos

3

videos