ਹਾਲ ਹੀ ਵਿੱਚ, ਟੈਲੀਗ੍ਰਾਮ ਦੇ ਸੀਈਓ ਨੂੰ ਧੋਖਾਧੜੀ ਅਤੇ ਟੈਲੀਗ੍ਰਾਮ 'ਤੇ ਗੈਰ ਕਾਨੂੰਨੀ ਸਮੱਗਰੀ ਨੂੰ ਸਾਂਝਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਭਾਰਤ ਸਰਕਾਰ ਨੇ ਵੀ ਟੈਲੀਗ੍ਰਾਮ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਟੈਲੀਗ੍ਰਾਮ 'ਤੇ ਵੀ ਪੱਕੇ ਤੌਰ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ
ਤੁਸੀਂ ਸਾਡੇ ਵਟਸਐਪ ਚੈਨਲ ਨਾਲ ਜੁੜੋ ਤਾਂ ਜੋ ਟੈਲੀਗ੍ਰਾਮ ਬੰਦ ਹੋਣ ਤੋਂ ਬਾਅਦ ਵੀ ਤੁਹਾਨੂੰ ਜਾਣਕਾਰੀ ਮਿਲਦੀ ਰਹੇ
👇👇👇
https://whatsapp.com/channel/0029VamqD4lISTkTBf4QZm2E