Panj Aab Study @panjaabstudy Channel on Telegram

Panj Aab Study

@panjaabstudy


ਸਾਡੇ ਇਸ ਚੈਨਲ ਉੱਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਵਿੱਦਿਅਕ ਸਮੱਗਰੀ ਮਿਲੇਗੀ - #punjabpoliceexam #psssb #clerkjobs #ssc #pstet #ctet #teachingjobs #dsssb #punjabjobs #jobs2024 #exams
Our WhatsApp Channel -
https://whatsapp.com/channel/0029Va47jWXDuMRiuLquy81W

Panj Aab Study (Punjabi)

Panj Aab Study ਇੱਕ ਟੀਲੀਗਰਾਮ ਚੈਨਲ ਹੈ ਜਿਸ 'ਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਵਿਦਿਅਕ ਸਮੱਗਰੀ ਉਪਲਬਧ ਹੈ। ਇਹ ਚੈਨਲ ਪੰਜਾਬ ਪੁਲਿਸ ਦੀ ਪਰੀਖਿਆ, ਪੀਐਸਐਸਐਸਬੀ, ਕਲਰਕ ਜੌਬਸ, ਐਸਐਸਸੀ, ਪੀ.ਐਸ.ਟੀ.ਈ.ਟੀ, ਦੀ ਤਾਲੀਮ ਜੌਬਸ, ਡੀ.ਐਸ.ਐਸ.ਐਸ.ਬੀ, ਪੰਜਾਬ ਜੌਬਸ, ਜੌਬਸ 2024 ਅਤੇ ਹੋਰ ਪ੍ਰਦਾਨ ਕਰਦਾ ਹੈ। ਇਸ ਚੈਨਲ ਦੀ ਮਦਦ ਨਾਲ ਤੁਹਾਨੂੰ ਨੌਕਰੀਆਂ ਦੀ ਤਿਆਰੀ ਵਿੱਚ ਸਹਾਇਤਾ ਮਿਲੇਗੀ। ਜੇ ਤੁਸੀਂ ਪੰਜਾਬ ਵਿੱਚ ਨੌਕਰੀ ਦੇ ਲਈ ਤਿਆਰ ਹੋ ਰਹੇ ਹੋ ਤਾਂ Panj Aab Study ਨੂੰ ਜਾਇਂ ਅਤੇ ਨਵੇਂ ਨੌਕਰੀ ਦੇ ਮੌਕੇ ਦੀ ਪੂਰੀ ਜਾਣਕਾਰੀ ਪ੍ਰਾਪਤ ਕਰੋ।

Panj Aab Study

07 Feb, 11:07


Public Notice for postpone of written exam dated 09-02-2025 for the post of Junior Draftsman in ref. to Advt. 11/2023

09 ਫਰਵਰੀ ਵਾਲਾ ਵੀ Postpone

Panj Aab Study

06 Feb, 12:27


Public Notice Regarding The Postponement Of The Joint Competitive Exam For The Recruitment To Various Posts Of Senior Assistant In Various Departments Government Of Punjab Uploaded On 06-02-2025

Panj Aab Study

06 Feb, 12:25


👉Exam Postponed

Regarding postponing the date of written examination for the post of Senior Assistant (Account) (Advertisement No. 5 of 2023), Junior Auditor (Advertisement No. 5 of 2023) and Junior Auditor (Advertisement No. 7 of 2024)

Panj Aab Study

05 Feb, 14:27


Regarding postponing the date of written examination for the post of legal clerk

Panj Aab Study

26 Jan, 13:07


💫ਪੰਜਾਬ ਪੁਲਿਸ ਦੀ ਨਵੀਂ ਭਰਤੀ 2025

💫10,000 ਪੋਸਟਾਂ

💫1800 ਕਾਂਸਟੇਬਲ
💫300 ਸਬ ਇੰਸਪੈਕਟਰ

👉ਦੇਖੋ ਕਿਸ ਤਰ੍ਹਾਂ ਹੋਵੇਗੀ ਭਰਤੀ

👉ਤਿਆਰੀ ਕਿਸ ਤਰ੍ਹਾਂ ਕੀਤੀ ਜਾਵੇ?

Video ਜ਼ਰੂਰ ਦੇਖੋ 👇
https://youtu.be/KNpEXEpYGu0

Panj Aab Study

22 Jan, 14:36


Punjab Police Constable DV Admit Cards Out

Link -
https://cdn.digialm.com/EForms/configuredHtml/31526/88170/login.html

Panj Aab Study

22 Jan, 14:34


Punjab Police Constable New Update Today

DV - Admit Cards Out

Full Details
https://youtu.be/ISoRVfzrWWM

Panj Aab Study

22 Jan, 10:01


Punjab Police Constable New Update Today - Punjab Police Constable Result Out - Cut Off Marks

ਦੇਖੋ ਪੂਰੀ Video 👇
https://youtu.be/TZGoaygNdHQ

Panj Aab Study

22 Jan, 10:01


Punjab Police Constable New Update Today - Punjab Police Constable Result Out - Cut Off Marks

ਦੇਖੋ ਪੂਰੀ Video 👇
https://youtu.be/TZGoaygNdHQ

Panj Aab Study

21 Jan, 11:15


Public notice regarding extension for online application and fee payment for the post of Instructo(Advt. 05 of 2023)

Panj Aab Study

17 Jan, 14:48


Public Notice regarding postpone of online examination for the post of Account Officer and Junior Engineer/Civil against CRA 303/24 and 304/24.

Panj Aab Study

15 Jan, 10:08


PSSSB Exams Update Today

https://youtu.be/19_ghEfRSzU

Panj Aab Study

13 Jan, 03:32


ਮੇਰੇ ਵੱਲੋਂ ਆਪ ਸਭ ਨੂੰ ਲੋਹੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,,🙏 ਪਰਮਾਤਮਾਂ ਅੱਗੇ ਦੁਆ ਕਰਦੇ ਹਾਂ ਕਿ ਇਹ ਸਾਲ ਸਭ ਲਈ ਖੁਸ਼ੀਆਂ ਭਰਿਆ ਹੋਵੇ।🥜🥜🥜

ਸਾਰਿਆਂ ਲਈ ਚੰਗੇ ਭਵਿੱਖ ਦੇ ਦਰਵਾਜੇ ਖੁੱਲ੍ਹਣ🥜🙏🙏

@panjaabstudy

Panj Aab Study

12 Jan, 05:00


Admit Card of PSPCL Recruitment Examination for the Post of JE/Sub Station, JE Civil, AM/HR & AO

Panj Aab Study

09 Jan, 13:32


Admit Card for the post of Research Assistant Grade-B (Water Resource Department)

Advt 05 of 2023

Exam date 11.01.2025

http://101.53.145.85:6022/20250111/

Panj Aab Study

09 Jan, 13:30


Public Notice regarding Counseling of Absent Candidates for the post of Clerk-cum-Data Entry Operator and Data Entry Operator

Advt. No. 12 of 2024
Counseling on 14.01.2025

Panj Aab Study

09 Jan, 08:33


CTET Dec 2024 Result Out

Result Link -
https://cbseresults.nic.in/CtetDec24/CtetDec24q.htm

Panj Aab Study

07 Jan, 14:05


PUBLIC NOTICE REGARDING THE POSTPONEMENT OF THE EXAM

UPDATED ON 07-01-2025

Panj Aab Study

06 Jan, 00:22


ਅੰਮ੍ਰਿਤ-ਕੇ-ਦਾਤੇ ਸਾਹਿਬ-ਏ-ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀਕਲਾ ਵਿੱਚ ਰੱਖਣ।

ਵਾਹਿਗੁਰੂ ਜੀ🙏
@Panjaabstudy

Panj Aab Study

03 Jan, 02:49


Punjab PCS Notification Out

#panjaabstudy

Panj Aab Study

02 Jan, 08:21


💫PSSSB Labour Inspector Exam Postponed

💫ਹੁਣ ਕਦੋਂ ਹੋਵੇਗਾ ਇਹ ਪੇਪਰ?

💫PSSSB Exam Postponed New Date Out

💫ਤਿਆਰੀ ਲਈ ਅੱਗੇ ਕੀ ਕਰੀਏ?

https://youtu.be/VEckaMC4zw0

Panj Aab Study

02 Jan, 08:00


Counsellng notice and Form Clerk Cum Data Entry Operator

List of Candidates Called for the Counselling for the Post of Clerk Cum Data Entry Operator and Data Entry Operator (Qualified/Exempted in Type Test Dated 08/12/2024) for Advt 12 of 2024

Panj Aab Study

02 Jan, 07:28


9 ਮਾਰਚ 2025 ਨੂੰ ਹੋਵੇਗਾ Labour Inspector ਦਾ ਪੇਪਰ

@panjaabstudy

Panj Aab Study

01 Jan, 11:34


💫PSSSB Excise Inspector 2025

💫Official Notification Out

💫 ਦੇਖੋ ਕੌਣ ਕੌਣ ਕਰ ਸਕਦਾ ਹੈ ਅਪਲਾਈ

💫Full Information -
https://youtu.be/zltiCq0DfKg

Panj Aab Study

31 Dec, 18:33


ਨਵੇਂ ਸਾਲ ਦੀਆਂ ਸਾਰੇ ਹੀ ਦੋਸਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਜੀ🙏

ਇਹ 2025 ਦਾ ਸਾਲ ਸਭ ਲਈ ਸਰਕਾਰੀ ਨੌਕਰੀ ਲੈਕੇ ਆਵੇ🙏

🙏ਵਾਹਿਗੁਰੂ ਜੀ🙏

Panj Aab Study

31 Dec, 09:57


ਪੰਜਾਬ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਿੱਚ ਵਾਧਾ

Latest Update

https://www.panjaabstudy.com/2024/12/winter-holidays-in-punjab-2025.html

Panj Aab Study

31 Dec, 05:29


Result of type test for the post of Clerk-cum-Data Entry Operator (Advt 12 of 2024)

Held on 08-12-2024

Panj Aab Study

31 Dec, 05:27


Result of type test for the post of Data Entry Operator (Advt 12 of 2024)

Held on 08-12-2024

Panj Aab Study

28 Dec, 02:13


🔹ਸਫ਼ਰ-ਏ-ਸ਼ਾਹਦਤ

🔸14 ਪੋਹ ਦਾ ਇਤਿਹਾਸ

https://www.panjaabstudy.com/2023/12/14-poh-da-itihaas-sikh-itihaas.html

Panj Aab Study

27 Dec, 05:06


Provisional Answer Key for the post of 👉Surveyor (Advt 03 of 2023)

👉Proof Reader & Copy holder (Advt 04 of 2023)

👉Ship Modelling Instructor & Aero Modelling Instructor (Advt 08 of 2023)

👉Clerk and Store Keeper (Advt 05 of 2024)

💫Written Examination was conducted on dated 22-12-2024

Panj Aab Study

27 Dec, 05:03


ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦਾ ਦੇਹਾਂਤ
92 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ

Dr. Manmohan Singh (1932-2024)

Panj Aab Study

27 Dec, 04:56


Public Notice regarding Counseling of Absent Candidates for the post of Technical Assistant and District Technical Coordinator (Advt. No. 1 of 2024) Counseling on 02.01.2025

Panj Aab Study

27 Dec, 04:23


13 ਪੋਹ (27 ਦਸੰਬਰ) ਨੂੰ ਛੋਟੇ ਸਾਹਿਬਜ਼ਾਦਿਆਂ (ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਬਾਬਾ ਫ਼ਤਿਹ ਸਿੰਘ ਜੀ) ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਗਿਆ ਅਤੇ ਇਸ ਦਿਨ ਹੀ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੁੰਦੀ ਹੈ।

ਧਰਮ ਦੀਆਂ ਨੀਹਾਂ ਮਜ਼ਬੂਤ ਕਰਨ ਵਾਲੇ, ਗੁਰੂ ਜੀ ਦੇ ਫਰਜ਼ੰਦਾਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

ਇਸ ਦਿਨ ਮੂਲ ਮੰਤਰ ਸਾਹਿਬ ਜੀ ਅਤੇ ਜਪੁਜੀ ਸਾਹਿਬ ਜੀ ਦਾ ਜਾਪ ਜ਼ਰੂਰ ਕਰੋ ਜੀ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

Panj Aab Study

27 Dec, 02:47


🔹ਸਫ਼ਰ-ਏ-ਸ਼ਾਹਦਤ

🔸13 ਪੋਹ ਦਾ ਇਤਿਹਾਸ

https://www.panjaabstudy.com/2023/12/13-poh-da-itihas.html

Panj Aab Study

26 Dec, 06:52


💫Exam Postponed Update

💫PSSSB New Update Today

💫ਕਿਹੜੇ ਕਿਹੜੇ ਪੇਪਰ ਮੁਲਤਵੀ ਕੀਤੇ ਗਏ

💫ਕਿੱਥੋਂ ਤਿਆਰੀ ਕਰੀਏ

Video Link -
https://youtu.be/TtnSO4v6yzk

Panj Aab Study

26 Dec, 06:51


Public Notice regarding postponement of Written Exam

Panj Aab Study

26 Dec, 03:54


🔹ਸਫ਼ਰ-ਏ-ਸ਼ਾਹਦਤ

🔸12 ਪੋਹ ਦਾ ਇਤਿਹਾਸ

https://www.panjaabstudy.com/2023/12/12-12-poh-da-itihas.html

Panj Aab Study

25 Dec, 08:50


🔹ਸਫ਼ਰ-ਏ-ਸ਼ਾਹਦਤ

🔸11 ਪੋਹ ਦਾ ਇਤਿਹਾਸ

https://www.panjaabstudy.com/2023/12/11-poh-da-itihas.html

Panj Aab Study

24 Dec, 14:44


Provisional Answer Key of the Exam conducted on 15-12-2024 for the Post of Dy. Ranger and Lab Assistant

Panj Aab Study

24 Dec, 14:42


Submit Online Objections for the Answer Key of exam conducted on 15-12-2024 for the Post of Deputy Ranger and Lab Assistant in ref to Advt. No. 04/2023.

👉Starting Date - 26/12/2024
👉Last Date - 27/12/2024

CLICK HERE👇
https://nltchd.info/SSSB_DRLAS_OBJPUB/


@panjaabstudy

Panj Aab Study

24 Dec, 04:56


PSSSB Clerk Exam (05/2024)
Dated - 22 December 2024

Panj Aab Study

24 Dec, 03:08


Download OMR Sheets for the exam conducted on 15-12-2024 for the post of Dy. Ranger and Lab Assistant

👉Deputy Ranger (04/2023)
👉Laboratory Assistant (04/2023)

👉Exam Held - 15 December 2024

👇 Website Link
https://nltchd.info/sssb_dec_omrpubl/

Panj Aab Study

24 Dec, 01:38


🔹ਸਫ਼ਰ-ਏ-ਸ਼ਾਹਦਤ

🔸10 ਪੋਹ ਦਾ ਇਤਿਹਾਸ

https://www.panjaabstudy.com/2023/12/10-poh-da-itihas.html

Panj Aab Study

26 Nov, 08:27


PSSSB Jail Warder Answer Key Out

👉Cut Off Marks ਕਿਸ ਤਰ੍ਹਾਂ ਦੇਖਣੇ ਹਨ?

👉ਪਹਿਲੇ ਪੇਪਰ ਵਿੱਚੋਂ ਕਿੰਨੇ ਨੰਬਰ ਜ਼ਰੂਰੀ?

Full Information Video 👇
https://youtu.be/UM5FB1zj0DQ

Panj Aab Study

26 Nov, 04:26


PSSSB New Update Today

👉ਇਹ ਪੇਪਰ ਮੁਲਤਵੀ ਕੀਤੇ ਗਏ

👉 ਤਿਆਰੀ ਕਿਵੇਂ ਕਰੀਏ?

Full Information Video👇
https://youtu.be/02S_41gZi-c

Panj Aab Study

26 Nov, 04:26


PSSSB New Update Today

👉ਇਹ ਪੇਪਰ ਮੁਲਤਵੀ ਕੀਤੇ ਗਏ

Full Information Video👇
https://youtu.be/02S_41gZi-c

Panj Aab Study

25 Nov, 08:10


CCDEO 2nd Waiting List

Second Provisional List Against Non Joining Seats for the post of Clerk Cum Data Entry Operator

Advt. No 03-2022

Panj Aab Study

20 Nov, 11:22


PSSSB Admit Cards Out 2024

👉Technical Assistant/District Technical Coordinator (Adv No. 01/2024)

👉IT Assistant (Adv No. 05/2023)

https://youtu.be/nEKsmp_ZIx0

Panj Aab Study

20 Nov, 07:35


UGC NET 2024

Opening of the online portal for submission of Online Application Form for UGC – NET December 2024

Panj Aab Study

19 Nov, 02:15


PSSSB New Update Today
Corrigendum regarding Advt. 05 of 2023

@panjaabstudy

Panj Aab Study

18 Nov, 14:22


PSTET 2024 Admit Cards ਜਾਰੀ

Download Link -
https://www.panjaabstudy.com/2024/11/pstet-admit-card-2024-official-update.html

Panj Aab Study

18 Nov, 11:34


Punjab Police Admit Cards 2024

Physical Test ਲਈ Admit Cards ਜਾਰੀ

Complete Video ਜ਼ਰੂਰ ਦੇਖੋ 👇🏻
https://youtu.be/krocRfGGVLc

Panj Aab Study

18 Nov, 08:26


Punjab Police Constable 2024

💫Cut Off Marks for Physical

💫Full Information
https://youtu.be/Y8bS9eriP-M

Panj Aab Study

18 Nov, 08:12


LIST OF SHORTLISTED CANDIDATES FOR PHASE II (PST/PMT) IN DISTRICT & ARMED CADRE

@panjaabstudy

Panj Aab Study

18 Nov, 07:38


Punjab Police Constable 2024

💫Cut Off Marks

💫Full Information

💫Merit List ਜਾਰੀ

https://youtu.be/Y8bS9eriP-M

Panj Aab Study

18 Nov, 06:34


Punjab Police Constable Result Out

💫Complete Process

🪄Password Problem

🪄Final Answer Out Now

🪄ਕਿਵੇਂ ਚੈੱਕ ਕਰੀਏ?

https://youtu.be/aLKl24T7LHY

Panj Aab Study

18 Nov, 03:43


ਜਿਨ੍ਹਾਂ ਵੀ ਦੋਸਤਾਂ ਨੂੰ ਆਪਣਾ Score Card ਦੇਖਣ ਵਿੱਚ ਕਿਸੇ ਪ੍ਰਕਾਰ ਦੀ ਦਿੱਕਤ ਆ ਰਹੀ ਹੈ ਉਹ ਸਾਡੇ ਇਸ WhatsApp Number ਤੇ ਸੰਪਰਕ ਕਰ ਸਕਦੇ ਹਨ।

Direct WhatsApp Link -
https://wa.me/message/D3I4Y6S2IN4QM1

Panj Aab Study

18 Nov, 02:06


💫Punjab Police Constable 2024 - Result Out

💫Result + Final Answer Key

💫Complete Process

💫ਪੂਰੀ Video ਜ਼ਰੂਰ ਦੇਖੋ -

https://youtu.be/Oy2Da0RSVn0

Panj Aab Study

17 Nov, 07:10


👉PSSSB Exam Postponed News

👉ਪ੍ਰਬੰਧਕੀ ਕਾਰਨਾਂ ਕਰਕੇ ਪੇਪਰ ਮੁਲਤਵੀ

Video Link -
https://youtu.be/DeIXruc1IkE

Panj Aab Study

17 Nov, 07:09


PSSSB New Update Today

https://youtu.be/DeIXruc1IkE

Panj Aab Study

16 Nov, 07:28


ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਹਨਾਂ ਦੇਸ਼ ਸੇਵਾ'ਚ ਪੈਰ ਪਾਇਆ
ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।

🙏 ਪ੍ਰਣਾਮ ਸ਼ਹੀਦਾਂ ਨੂੰ 🙏

ਨਿੱਕੀ ਉਮਰੇ ਅਜ਼ਾਦੀ ਦੀ ਲਹਿਰ ਖੜ੍ਹੀ ਕਰਨ ਵਾਲੇ ਪੰਜਾਬ ਦੇ ਮਹਾਨ ਸਪੂਤ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ (24 ਮਈ 1896 - 16 ਨਵੰਬਰ 1915) ਅਤੇ ਸਾਥੀ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮੌਕੇ ਪ੍ਰਣਾਮ 🙏🙏

Panj Aab Study

16 Nov, 05:50


🌟 Punjab Police Constable ਨਿਯੁਕਤੀ ਪੱਤਰ ਵੰਡ ਸਮਾਰੋਹ 🌟

LIVE NOW - CM Punjab
ਮਿਤੀ - 16 ਨਵੰਬਰ 2024
ਸਥਾਨ - ਟੈਗੋਰ ਥੀਏਟਰ, ਚੰਡੀਗੜ੍ਹ


Punjab Police Constable 2023 ਭਰਤੀ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ -

https://www.youtube.com/live/r1yP3KoI9To?feature=shared

Panj Aab Study

15 Nov, 06:50


Punjab Police Constable New Update Today - Punjab Police Constable Joining Letters

ਵਾਹਿਗੁਰੂ ਜੀ ਇਸੇ ਤਰ੍ਹਾਂ ਸਭ ਨੂੰ ਚੜ੍ਹਦੀਕਲਾ ਅਤੇ ਤਰੱਕੀਆਂ ਬਖਸ਼ਣ
https://youtu.be/Q55bOTGeqoo

Panj Aab Study

01 Nov, 04:15


ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਾਵਨ ਪਵਿੱਤਰ ਤਿਉਹਾਰ🪔🪔 ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ🪔🪔... ਵਾਹਿਗੁਰੂ ਜੀ ਆਪ ਸਭ ਦੀਆਂ ਸ਼ੁੱਭ ਇੱਛਾਵਾਂ ਪੂਰੀਆਂ ਕਰਨ🎉... ਹਰ ਚੰਗਾ ਸੁਪਨਾ ਪੂਰਾ ਹੋਵੇ🙏🙏... ਦੀਵਾਲੀ ਦਾ ਤਿਉਹਾਰ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਅਤੇ ਰੰਗੀਨੀਆਂ ਲੈਕੇ ਆਵੇ🎉🎇... ਨੌਕਰੀ ਲੱਗਣਾ ਦਾ ਸਭ ਦਾ ਸੁਪਨਾ ਜਲਦੀ ਤੋ ਜਲਦੀ ਪੂਰਾ ਹੋਵੇ🪔🙏... ਵਾਹਿਗੁਰੂ ਜੀ🙏🪔🎇

Panj Aab Study

31 Oct, 11:07


ਆਪ ਸਭ ਨੂੰ 🪔 ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ... ਬਾਬਾ ਜੀ ਆਪ ਸਭ ਨੂੰ ਖੁਸ਼ੀਆਂ ਬਖਸ਼ਣ... ਨੌਕਰੀ ਲੱਗਣ ਦੇ ਸਭ ਚਾਅ ਪੂਰੇ ਹੋਣ🪔🎉🎇🙏🙏

Panj Aab Study

28 Oct, 10:18


💫PSSSB Jail Warder Question Paper 2024

💫GK + Punjab History and Culture (51 to 92)

💫ਦੇਖੋ ਕਿਸ ਤਰ੍ਹਾਂ ਰਿਹਾ ਅੱਜ ਵਾਲੇ ਪੇਪਰ ਦਾ ਲੈਵਲ

💫PSSSB ਦੇ ਸਾਰੇ ਹੀ ਪੇਪਰਾਂ ਲਈ ਜ਼ਰੂਰੀ

Part - B

https://youtu.be/9TgLYgv4vz8

Panj Aab Study

28 Oct, 08:24


ਆਉਣ ਵਾਲੇ ਪੇਪਰਾਂ ਲਈ ਨਵੇਂ ਬਣੇ ਮੁੱਖ ਮੰਤਰੀਆਂ ਬਾਰੇ ਜ਼ਰੂਰ ਪੜ੍ਹ ਲੈਣਾ, ਕਿਉਂਕਿ ਇੱਥੋਂ ਪ੍ਰਸ਼ਨ ਜ਼ਰੂਰ ਬਣੇਗਾ।

@panjaabstudy

Panj Aab Study

27 Oct, 11:13


💫PSSSB Jail Warder Question Paper 2024

💫Punjabi Qualifying Paper (1 to 50)

💫ਦੇਖੋ ਕਿਸ ਤਰ੍ਹਾਂ ਰਿਹਾ ਅੱਜ ਵਾਲੇ ਪੇਪਰ ਦਾ ਲੈਵਲ

💫PSSSB ਦੇ ਸਾਰੇ ਹੀ ਪੇਪਰਾਂ ਲਈ ਜ਼ਰੂਰੀ

https://youtu.be/ANmJP4BVSd4

Panj Aab Study

26 Oct, 13:19


💫Punjab GK Marathon - 2024

💫Jail Warder Exam Special Class

💫ਜੇਲ ਵਾਰਡਰ ਦਾ ਪੇਪਰ ਦੇਣ ਤੋਂ ਪਹਿਲਾਂ ਇਹ ਕਲਾਸ ਜ਼ਰੂਰ ਦੇਖ ਕੇ ਜਾਣਾ

💫ਇਸ ਵਿੱਚ 200+ ਪ੍ਰਸ਼ਨ ਦਿੱਤੇ ਗਏ ਹਨ

💫Very Important Questions

💫Punjab GK + Punjabi Qualifying Paper

Punjab Police + Jail Warder+ Labour Inspector

https://youtu.be/Eb9Gm0L1f7E

Panj Aab Study

26 Oct, 07:45


💫Teacher Recruitment 2024 - Lecturer Rajasthan

💫Subject Wise Posts Notification

💫Advt. No. 19/2024-25 for School Lecturer (School Education) - 2024

Panj Aab Study

24 Oct, 04:34


PSSSB Jail Warder Admit Cards

Link -
https://gndu.ac.in/SSSB_2408_Sep24/index.aspx

Panj Aab Study

24 Oct, 04:33


PSSSB Jail Warder Admit Cards

Latest Update Today

https://youtu.be/XWGHnhwE--o

Panj Aab Study

23 Oct, 14:09


Punjab Police Constable Joining Letters Update

https://youtu.be/q-UWjuV8iQ0

Panj Aab Study

23 Oct, 05:22


Punjab Police Constable New Update

Joining Letters Update

ਕਦੋਂ ਮਿਲਣ ਜਾ ਰਹੀ ਹੈ Joining?

https://youtu.be/XIQ16O0oF6I

Panj Aab Study

19 Oct, 03:17


ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।🙏🙏

ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ 490ਵੇਂ ਪ੍ਰਕਾਸ਼ ਪੁਰਬ ਮੌਕੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ।।

ਵਾਹਿਗੁਰੂ ਜੀ ਸਭ ਦੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ।।

🙏ਵਾਹਿਗੁਰੂ ਜੀ🙏

Panj Aab Study

17 Oct, 15:51


PSTET 2024 Official Syllabus

All Subjects Syllabus

@panjaabstudy

Panj Aab Study

16 Oct, 10:22


💫PSTET 2024 Exam Date Out

💫Apply Start - 16 October 2024
💫Last Date - 04 November 2024

💫Exam Date - 01 December 2024

Full Details Link -
https://www.panjaabstudy.com/2024/10/pstet-2024.html

Panj Aab Study

09 Oct, 19:30


ਨਹੀਂ ਰਹੇ ਰਤਨ ਟਾਟਾ
ਰਤਨ ਨਵਲ ਟਾਟਾ (28 ਦਸੰਬਰ 1937-9 ਅਕਤੂਬਰ 2024)

Panj Aab Study

25 Sep, 10:34


Update : ਪੰਜਾਬ ਵਿੱਚ 15 ਅਕਤੂਬਰ 2024 ਨੂੰ ਹੋਣਗੀਆਂ ਪੰਚਾਇਤੀ ਚੋਣਾਂ

Panj Aab Study

24 Sep, 06:05


Roll No wise Result Clerk-cum-Data Entry Operator

Advt. No. 12 of 2024

Written exam held on 14.09.2024

@panjaabstudy

Panj Aab Study

20 Sep, 11:01


CTET 2024 New Exam Date

New Exam Date - 15 December 2024

Official Website -
https://ctet.nic.in/

Panj Aab Study

20 Sep, 11:00


CTET December 2024 New Update

CTET 2024 New Exam Date

New Exam Date - 15 December 2024

Official Website -
https://ctet.nic.in/

Panj Aab Study

17 Sep, 17:52


💫CTET Dec-2024 - Important Dates

💫Official Notification Out

💫Official Website:👇
https://ctet.nic.in/

Panj Aab Study

17 Sep, 17:48


💫CTET Dec-2024

💫Official Notification Out

💫Official Website:👇
https://ctet.nic.in/

Panj Aab Study

15 Sep, 09:51


Provisional Answer Key Clerk Cum Data Entry Operator
Advt. No. 12 of 2024

Written exam held on 14.09.2024

@panjaabstudy

Panj Aab Study

10 Sep, 12:36


Admit Card - Clerk-cum-Data Entry Operator

Exam date 14.09.2024

https://nltchd.info/sssb_ccdeo_admitcard_publ/

@panjaabstudy

Panj Aab Study

30 Aug, 11:30


Chandigarh TGT Punjabi Merit List

ਚੰਡੀਗੜ੍ਹ ਪੰਜਾਬੀ ਅਧਿਆਪਕ ਭਰਤੀ ਲਈ ਮੈਰਿਟ ਲਿਸਟ ਜਾਰੀ ਕਰ ਦਿੱਤੀ ਗਈ ਹੈ।

@panjaabstudy

Panj Aab Study

28 Aug, 13:19


Public Notice regarding change of written Exam Date for the post of Junior Scale Stenographer and Stenotypist (Advt No. 07 of 2023 and 11 of 2024)

@panjaabstudy

Panj Aab Study

26 Aug, 15:08


WhatsApp Channel ਵੀ Telegram Channel ਦੀ ਤਰ੍ਹਾਂ ਹੀ ਹੈ ਇਸ ਉੱਪਰ ਤੁਹਾਨੂੰ ਸਾਰੀ ਜਾਣਕਾਰੀ ਮਿਲਦੀ ਰਹੇਗੀ ਅਤੇ ਤੁਹਾਡਾ ਮੋਬਾਇਲ ਨੰਬਰ ਵੀ ਕਿਸੇ ਨੂੰ show ਨਹੀਂ ਹੋਵੇਗਾ।

ਤੁਸੀਂ ਆਪਣੇ WhatsApp Channel ਨੂੰ Join ਕਰ ਲਵੋ ਜੀ, ਲਿੰਕ ਨੀਚੇ ਦਿੱਤਾ ਗਿਆ ਹੈ:

Panj Aab Study -
https://whatsapp.com/channel/0029Va47jWXDuMRiuLquy81W

Panj Aab Study

26 Aug, 14:34


ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਆਪਣੇ WhatsApp Channel ਨੂੰ Follow ਨਹੀਂ ਕੀਤਾ ਤਾਂ, ਜਲਦੀ Follow ਕਰ ਲਵੋ ਜੀ...

ਇਸਦਾ ਲਿੰਕ ਨੀਚੇ ਦਿੱਤਾ ਹੈ -

Panj Aab Study -
https://whatsapp.com/channel/0029Va47jWXDuMRiuLquy81W

Panj Aab Study

25 Aug, 04:03


Public notice regarding scrutiny of documents of ETT 5994 Absent Candidates

@panjaabstudy

Panj Aab Study

21 Aug, 13:21


Punjab Police Constable Answer Key Out

Punjab Police Constable 2024

https://cdn.digialm.com/EForms/configuredHtml/31526/88170/login.html

Panj Aab Study

21 Aug, 13:02


Chandigarh TGT Punjabi Result 2024

ਚੰਡੀਗੜ੍ਹ ਵਿੱਚ ਪੰਜਾਬੀ ਅਧਿਆਪਕ ਭਰਤੀ ਲਈ ਹੋਏ ਪੇਪਰ ਦਾ ਨਤੀਜਾ ਜਾਰੀ
@panjaabstudy