ਦਿਲ ਦੇ ਲਫ਼ਜ਼ ❤️ @writtenstatus Channel on Telegram

ਦਿਲ ਦੇ ਲਫ਼ਜ਼ ❤️

@writtenstatus


" ਧੰਨਵਾਦ ਸਾਡੇ ਨਾਲ ਜੁੜਨ ਲਈ "🙏

ਹਰ ਰੋਜ਼ ਇੱਕ ਨਵੀਂ ਲਿਖ਼ਤ ❤️
ਦਿਲ ਨੂੰ ਛੂਹ ਜਾਣ ਵਾਲੀਆਂ ਗੱਲਾਂ 🫶🏻

ਸ਼ਾਇਰੀ
ਗ਼ਜ਼ਲ
ਕਵਿਤਾਂ
_______________________
ਆਪਣੀ ਲਿਖਤ ਸਾਂਝੀ ਕਰਨ ਲਈ
Contact Admin @ranvir4747

ਦੂਸਰੇ ਚੈਨਲ ਨਾਲ ਵੀ ਜੁੜੋ

https://t.me/punjabi_statu_s

ਦਿਲ ਦੇ ਲਫ਼ਜ਼ ❤️ (Punjabi)

ਦਿਲ ਦੇ ਲਫ਼ਜ਼ ❤️ ਇੱਕ ਟੀਲੀਗ੍ਰਾਮ ਚੈਨਲ ਹੈ ਜੋ ਪੰਜਾਬੀ ਭਾਸ਼ਾ ਵਿੱਚ ਸ਼ਾਇਰੀ, ਗ਼ਜ਼ਲ, ਅਤੇ ਕਵਿਤਾਵਾਂ ਸਾਂਝੀ ਕਰਨ ਵਿੱਚ ਲੋਕਾਂ ਲਈ ਇੱਕ ਸਥਾਨ ਹੈ। ਚੈਨਲ ਦੇ ਸਪੱਸ਼ਟੀਕਰਨ ਵਿੱਚ, ਰੋਜ਼ਾਨਾ ਨਵੀਂ ਲਿਖ਼ਤ ਦੇ ਸਾਥ ਦਿਲ ਨੂੰ ਛੂਨ ਵਾਲੀ ਗੱਲਾਂ ਸਾਝੀ ਕੀਤੀ ਜਾਂਦੀਆਂ ਹਨ। ਜੇਕਰ ਤੁਸੀਂ ਵੀ ਆਪਣੀ ਲਿਖਤ ਸਾਂਝੀ ਕਰਨ ਦੀ ਇੱਚਾ ਰੱਖਦੇ ਹੋ, ਤਾਂ ਤੁਹਾਨੂੰ ਚੈਨਲ ਦੇ ਐਡਮਿਨ @ranvir4747 ਨਾਲ ਸੰपਰਕ ਕਰਨ ਦੀ ਸੂਚਨਾ ਦਿੱਤੀ ਜਾਂਦੀ ਹੈ। ਇਸ ਲਈ, ਦੁਸਰੇ ਪੰਜਾਬੀ ਸਟੇਟਸ ਅਤੇ ਸ਼ਾਇਰੀ ਦੇ ਚੈਨਲ ਨਾਲ ਜੁੜਣ ਲਈ https://t.me/punjabi_statu_s ਤੇ ਵੀ ਵੀਰਥ ਕਰੋ।

ਦਿਲ ਦੇ ਲਫ਼ਜ਼ ❤️

08 Jan, 08:41


ਖੁੱਲ ਕੇ ਰੋਣ ਦੀ ਵੀ ਅਜ਼ਾਦੀ ਨਾ ਮਿਲੀ
ਖ਼ੁਸ਼ ਦਿਖਣ ਦਾ ਇਹਨਾਂ ਦਬਾਅ ਸੀ ਮੇਰੇ ਤੇ..।

🕊️❤️

ਦਿਲ ਦੇ ਲਫ਼ਜ਼ ❤️

06 Jan, 16:39


ਬਾਪੂ ਮੇਰਾ ਇਰਾਦਾ ਨੀ ਸੀ ਤੇਰਾ ਦਿਲ ਦਿਖਾਉਣ ਪਰ ਮਾੜੇ ਹਿਲਾਤ ਮੇਰੇ ਤੂੰ ਕਰਾਈ ਜਾਦੇ ਨੇ ॥
ਨਿਕੇ ਹੁੰਦੇ ਜੋ ਖਾਦੇ ਛਿੱਤਰ ਤੇਰੇ ਤੂੰ ਐਹੀ ਮੈਨੂੰ ਮੰਜਿਲ ਤੱਕ ਪੈਹਚਾਈ ਜਾਦੇ ਨੇ ॥
ਜੋ ਕੀਤੀ ਮਿਹਨਤ ਸਾਡੇ ਲਈ ਅੱਜ ੳੁੱਹ ਹੀ ਦਿਨ ਚੱਤੇ ਆਈ ਜਾਦੇ ਨੇ॥
ਧੂੜ ਬੰਨ ਜਾਂ ਤੇਰੇ ਪੈਰਾ ਦੀ ਐਹੀ ਸਵਾਲ ਮੇਰੇ ਅੰਦਰ ਬਾਰ ਬਾਰ ਆਈ ਜਾਦੇ ਨੇ ॥

ਦਿਲ ਦੇ ਲਫ਼ਜ਼ ❤️

06 Jan, 16:39


ਕੋਣ ਕਿਸੇ ਨੂੰ ਦਿਲ ਵਿੱਚ ਜਗਾ ਦਿੰਦਾ ਹੈ ॥ ਰੁੱਖ ਵੀ ਸੁਕੇ ਹੋ ਪੱਤੇ ਸੁਟ ਦਿੰਦਾ ਹੈ ॥ਦੁਨਿਆ ਦੀ ਰਸਮਾ ਤੋ ਵੱਫਾਂ ਆਪਾਂ ਦਿਲ ਭਰ ਜਾਵੇ ਤਾਂ ਹਰ ਕੋਈ ਭੋਲਾ ਦਿੰਦਾ ਹੈ ॥✍️ਗੋਪੀ

ਦਿਲ ਦੇ ਲਫ਼ਜ਼ ❤️

03 Jan, 15:46


ਜਿੰਦਗੀ ਵੀ ਮੇਰੇ ਨਾਲ ਖਿਲਵਾੜ ਕਰੀ ਜਾਦੀ ਹੈ ਹੁਣ ਮੰਜਿਲ ਹਾਸਲ ਕਰਨ ਦਾ ਟਾਈਮ ਆ ਗਿਆ ਹੈ ॥
ਜਿਹੜੇ ਮੇਰੇ ਤੂੰ ਮੂੰਹ ਮੋੜ ਦੇ ਸੀ ਅੱਜ ਉਹਨਾ ਦੇ ਮੂੰਹ ਸੀਦੇ ਕਰਨ ਦਾ ਟਾਈਮ ਆ ਗਿਆ ਹੈ॥
ਬੜਾ ਜੋਰ ਲਾ ਲਿਆ ਲੋਕਾ ਨੇ ਥੱਲੇ ਸੁੱਟਣ ਦਾ ਹੁਣ ੳੁੱਹ ਨਾ ਦੇ ਬੀਪੀ ਵਧਾਉਣ ਦਾ ਟਾਈਮ ਆ ਗਿਆ ਹੈ ॥...✍️

ਦਿਲ ਦੇ ਲਫ਼ਜ਼ ❤️

03 Jan, 15:46


ਸ਼ਰੂਆਤ ਕੀਤੀ ਆ ਜ਼ਿੰਦਗੀ ਦੀ ਮੈਂ
ਅਜੇ ਮੰਜ਼ਿਲ ਵੱਲ ਨੂੰ ਤੁਰਿਆ ਨੀ ।
ਭਰਿਆ ਦੇ ਈ ਨੁਕਸਾਨ ਹੁੰਦੇ ਨੇ
ਕਦੇ ਖਾਲੀ ਭਾਂਡਾ ਰੁੜ੍ਹਿਆ ਨੀ ।
ਕਹਿੰਦੇ ਟੁੱਟ ਜਾਵੇ ਜੇ ਰਿਸ਼ਤਾ ਇੱਕ ਵਾਰ
ਫੇਰ ਗੰਢ ਪਾਇਆ ਵੀ ਜੁੜਿਆ ਨੀ ।
ਕਈ ਮੈਥੋ ਮਤਲਬ ਆਪਣਾ ਕੱਡਕੇ ਤੁਰਗੇ
ਪਰ ਪਿੱਛੇ ਮੈਂ ਵੀ ਮੁੜਿਆ ਨੀ । ~ ਅਰਸ਼ ❤️

ਦਿਲ ਦੇ ਲਫ਼ਜ਼ ❤️

03 Jan, 15:46


ਜਿੰਦਗੀ ਨੇ ਦੁੱਖਾਂ ਦੇ ਰਸਤੇ ਪਾ ਦਿਤਾ ਹੁਣ ਵਾਪਸ ਮੋੜਣ ਦਾ ਰਸਤਾ ਨੀ ॥ ਉਤੋ-ਉਤੋ ਤਾਂ ਮੈ ਸਾਰਿਆ ਨੂੰ ਚੰਗਾ ਲਗਦਾ ਹਾਂ ਪਰ ੳੁੱਨਾ ਲਈ ਮੇਰੇ ਜਿਨਾ ਬੰਦਾ ਕੋਈ ਘਟੀਆ ਨੀ ॥ ਮੰਨਿਆ ਮੈ ਜਿੰਦਗੀ ਵਿੱਚ ਹਜੇ ਕਾਮ ਯਾਬ ਨਹੀ ਹੋਇਆ ਪਰ ਮੇਰਾ ਉਦਾਸੀ 😞ਚੇਹਰਾ ਕਿਸੇ ਨੇ ਪੜਿਆ ਨੀ ॥ ਸਾਰੇ ਕਹਦੇ ਤੂੰ ਜਿੰਦਗੀ ਵਿੱਚ ਕੁਝ ਨਹੀ ਕਰ ਸਕਦਾ ਸੱਚੀ ਬਾਹਲਾ ਮਾੜਾ ਮੈ ਤਾਹੀ ਤਾਂ ਰੱਬ ਨੇ ਵੀ ਮੇਰੇ ਦਿਲ ਖੁਵਾਬਾ ਨੂੰ ਪੜਿਆ ਨੀ ...😞✍️

ਦਿਲ ਦੇ ਲਫ਼ਜ਼ ❤️

02 Jan, 09:38


ਆਮ ਜਿਹਾ ਮੇਰਾ ਪਿਆਰ ਨਹੀਂ ਏ
ਇਹ ਰੂਹਾਂ ਵਾਲਾ ਸੱਚੀ ਪਿਆਰ ਏ ਸੱਜਣਾ

ਮੇਰੇ ਨੈਣ ਵੀ ਕਿਸੇ ਨੂੰ ਵਹਿੰਦੇ ਨਹੀਂ
ਜੋਂ ਹੋਇਆ ਤੇਰੇ ਨਾਲ ਇਕਰਾਰ ਏ ਸੱਜਣਾ

ਜੋਂ ਤੈਨੂੰ ਮੇਰਾ ਸ਼ੱਕ ਲਗਦਾ ਏ,....
ਓਹ ਮੇਰਾ ,
ਤੇਰੇ ਲਈ ਪਿਆਰ ਏ ਸੱਜਣਾ

ਰੋਗ ਵੀ ਮੈਨੂੰ ਬੱਸ ਇਕੋ ਲੱਗਾ
ਓਹ ਇਸ਼ਕ ਤੇਰੇ ਦਾ ਬੁਖਾਰ ਏ ਸੱਜਣਾ

❤️🧸

ਦਿਲ ਦੇ ਲਫ਼ਜ਼ ❤️

01 Jan, 10:01


ਅੱਜ ਸਵੇਰੇ ਫੋਨ ਚੁੱਕਿਆ ਤਾਂ
ਸੁਨੇਹੇ ਕਾਫ਼ੀ ਆਏ ਹੋਏ ਸਨ।

ਕਿਸੇ ਨੇ ਫੋਟੋਆ ਕਿਸੇ ਨੇ ਵੀਡਿਓ ਪਾਏ ਹੋਏ ਸਨ।
ਵਧਾਈਆਂ ਨਵੇਂ ਸਾਲ ਦੀਆਂ ਸਾਰੇ ਹੀ ਦੇ ਰਹੇ ਸਨ।

ਪਹਿਲਾਂ ਦਿਨ 2025 ਦਾ
ਅਣਗਿਣਤ ਸੁਨੇਹੇ ਆਏ ਹੋਏ ਸਨ।
ਪੂਰੇ ਸਾਲ ਵਿੱਚ ਇੰਨੇ ਸੁਨਹੇ ਨਹੀਂ ਆਉਂਦੇ।
ਜਿੰਨੇ ਜਨਵਰੀ ਦੇ ਪਹਿਲੇ ਦਿਨ ਆਏ ਹੋਏ ਸਨ।

ਪਰ ਇਹਨਾਂ ਸੁਨੇਹਿਆਂ ਵਿੱਚ
ਇੱਕ ਹੀ ਗੱਲ ਆਮ ਸੀ ਕਿ
ਹੈਪੀ ਨਿਊ ਯੀਅਰ ਸਾਰੇ ਕਹਿ ਰਹੇ ਸਨ।

ਮੈਂ ਵੀ ਉੱਤਰ ਦੇਣ ਨੂੰ ਸਮਾਂ ਨੀ ਲਾਇਆ,
ਤੁਹਾਨੂੰ ਵੀ ਹੈਪੀ ਨਿਊ ਯੀਅਰ
ਕਾਪੀ ਪੇਸਟ ਕਰ ਤਾ ।
Same to you ਚਿਪਕਾ ਤਾ।

ਦਿਲ ਦੇ ਲਫ਼ਜ਼ ❤️

01 Jan, 02:06


ਦਿਲ ਦੇ ਲਫ਼ਜ਼ ❤️ pinned «ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਮੇਰੇ ਵਲੋ ਨਵੇਂ ਸਾਲ 2025 ਦੀਆਂ ਢੇਰ ਸਾਰੀਆਂ ਮੁਬਾਰਕਾਂ। ਸਾਲ 2025 ਆਪ ਜੀ ਅਤੇ ਆਪ ਜੀ ਦੇ ਪਰਿਵਾਰ ਲਈ ਸੁੱਖ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀਆਂ ਭਰਿਆ ਹੋਵੇ»

ਦਿਲ ਦੇ ਲਫ਼ਜ਼ ❤️

01 Jan, 02:05


ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਮੇਰੇ ਵਲੋ ਨਵੇਂ ਸਾਲ 2025 ਦੀਆਂ ਢੇਰ ਸਾਰੀਆਂ ਮੁਬਾਰਕਾਂ। ਸਾਲ 2025 ਆਪ ਜੀ ਅਤੇ ਆਪ ਜੀ ਦੇ ਪਰਿਵਾਰ ਲਈ ਸੁੱਖ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀਆਂ ਭਰਿਆ ਹੋਵੇ

ਦਿਲ ਦੇ ਲਫ਼ਜ਼ ❤️

31 Dec, 12:44


ਪਿਛਲੇ ਜਨਮ ਚ ਮਰ ਗਿਆ ਸਾਂ ਮੈਂ,
ਖ਼ੁਦ-ਖੁਸ਼ੀ ਜਈ, ਕਰ ਗਿਆ ਸਾਂ ਮੈਂ,

ਇਸ ਜਨਮ ਵੀ ਮਿਲੀ ਨਹੀਂ ਤੂੰ,
ਲੱਗੇ ਇਸ ਜਨਮ ਵੀ, ਓਹੀ ਕਰਨਾ ਪੈਣਾ,

ਅਗਲੇ ਜਨਮ ਵਿੱਚ ਫੇਰ ਮਿਲਣ ਲਈ,
ਤੇਰੇ ਜਨਮਦਿਨ ਤੇ, ਮਰਨਾ ਪੈਣਾ,

- ਹਰਮਨ

ਦਿਲ ਦੇ ਲਫ਼ਜ਼ ❤️

30 Dec, 15:25


ਤੂੰ ਰੱਖਲੇ ਮੈਨੂੰ ਦਿਲ ਚ ਕੈਦ ਕਰਕੇ
ਕੋਈ ਐਸਾ ਮੇਰੇ ਤੋਂ ਕਸੂਰ ਹੋਜੇ..।।
ਕਿਨਾ ਸ਼ਰਮੀਲਾ ਸੋਹਣਾ ਤੇਰਾ ਚੇਹਰਾ ੳੁੱਸ ਉਤੇ ਮਰਨ ਲਈ ਹਰ ਕੋਈ ਮਜਬੂਰ ਹੋਜੇ ॥ ਰੱਬ ਜੀ ਐਸੀ ਕਰ ਕਿਰਪਾ ਮੈ ਅਰਸ਼ ਤੇ ੳੁੱਹ ਮੇਰੇ ਲਈ ਗੁਰਨੂਰ ਹੋਜੇ ✍️♥️

ਦਿਲ ਦੇ ਲਫ਼ਜ਼ ❤️

30 Dec, 15:25


ਅੱਜ ਕੱਲ੍ਹ ਆਪਣੇ ਹੀ ਅੱਖਾ ਵਿੱਚ ਧੂੜ ਪਾਈ ਜਾਦੇ ਨੇ ॥ ਨਿਕੀ ਨਿਕੀ ਗੱਲ ਦਾ ਸੱਚ ਛਪਾਈ ਜਾਦੇ ਨੇ ॥ ਜਿਸ ੳੁੱਤੇ ਅੱਖਾ ਬੰਦ ਜਕੀਨ ਹੋਵੇ ੳੁੱਹ ਹੀ ਸਾਨੂੰ ਬੇਵਕੂਫ ਬਣਾਈ ਜਾਦੇ ਨੇ ॥
ਕਾਦਾ ਮਾਨ ਰੈਜੂ ੳੁੱਹਨਾ ਤੇ ਜੋ ਆਪਣਿਆਂ ਦੇ ਖੂਨ ਦੇ ਰਿਸ਼ਤੇ ਨੂੰ ਨਫਰਤ ਦੀ ਪਉੜੀ ਚੜਈ ਜਾਦੇ ਨੇ ॥ ...✍️🍁

ਦਿਲ ਦੇ ਲਫ਼ਜ਼ ❤️

27 Dec, 06:13


ਦੁਬਾਰਾ ਚੱਕ ਲਈ ਕਲਮ
ਤੇ ਲਿਖਤਾਂ ਸ਼ਾਇਰ
ਤੂੰ ਆਕੇ ਇਕ ਵਾਰ ਦੇਖਲਾ ਫੇਰ
ਮੈਂ ਲਿਖਤਾਂ ਚ ਤੈਨੂੰ ਧਿਊਂਅਣ ਲਗਾ ਵਾਂ
ਲੰਘੇ ਦਿਨ ਮੈਂ ਦੁਬਾਰਾ ਦੋਹਰਾਉਣ ਲਗਾ ਵਾ.....

ਬਹੁਤ ਦੁੱਖ ਦਿੰਦੀਆਂ ਸੀ
ਤੇਰੇ ਬਾਦ ਤੇਰੀਆਂ ਯਾਦਾਂ
ਦੁਬਾਰਾ ਓਹਨਾ ਨੂੰ ਪਿੰਜਰੇ ਚ ਪੌਣ ਲਗਾ ਵਾਂ
ਤੇਰਾ ਨਾਮ ਲਿਖ ਕੇ ਮਿਟਾਉਣ ਲਗਾ ਵਾਂ
ਲੰਘੇ ਦਿਨ ਮੈਂ ਦੁਬਾਰੇ .......
ਕਾਸ਼ ਤੈਨੂੰ ਕਦੇ ਆਵੇ ਯਾਦ
ਦਿਲ ਇਹੀ ਕਰੇ ਫਰਿਆਦ
ਤੇਰੀ ਬੁੱਕਲ ਚ ਦੁਬਾਰਾ ਮੈਂ
ਸੌਣ ਲਗਾ ਵਾਂ
ਲੰਘੇ ਦਿਨਾ ਮੈਂ ਦੁਬਾਰਾ ਦੁਹਰਾਉਣ ਲਗਾ ਵਾਂ...
BAAZ

ਦਿਲ ਦੇ ਲਫ਼ਜ਼ ❤️

27 Dec, 05:28


ਲੋਕੀ ਤਾਂ ਹਜ਼ਾਰਾ ਮਿਲਦੇ ਨੇ , ਕੋਈ ਤੇਰੇ ਵਰਗਾ ਨਹੀਂ...
ਉੰਝ ਤਾਂ ਕਿੰਨੇ ਮਹਰਮ ਦਿਲ ਦੇ ਨੇ , ਕੋਈ ਤੇਰੇ ਵਰਗਾ ਨਹੀਂ...
ਰਾਂਵਾ ਵਿੱਚ ਕਿੰਨੇ ਔਂਦੇ ਨੇ ਕੋਈ ਤੇਰੇ ਵਰਗਾ ਨਹੀਂ...
ਜ਼ਿੰਦਗ਼ੀ ਵਿੱਚ ਓਨਾ ਚਾਹੁੰਦੇ ਨੇ ਕੋਈ ਤੇਰੇ ਵਰਗਾ ਨਹੀਂ....
ਕਈ ਤੇਰੇ ਤੋ ਸੋਹਣੇ ਨੇ ਕੋਈ ਤੇਰੇ ਵਰਗਾ ਨਹੀਂ...
ਰੱਬ ਜਾਣੇ ਕਿੰਨੇ ਹੋਣੇ ਨੇ , ਪਰ ਕੋਈ ਤੇਰੇ ਵਰਗਾ ਨਹੀਂ ਸੱਜਣਾ...♥️💯🫂🥹

......Jãss

ਦਿਲ ਦੇ ਲਫ਼ਜ਼ ❤️

26 Dec, 22:31


नहीं करते शरीक तेरे ख्याल में किसी और को

हम तेरे ख्याल का भी बहुत ख्याल रखते हैं ।।

💕

ਦਿਲ ਦੇ ਲਫ਼ਜ਼ ❤️

26 Dec, 19:21


ਸੱਚਾ ਝੂਠਾ ਮੈਂ ਕੋਈ ਵੀ ਇਕਰਾਰ ਨਹੀਂ ਕਰਦਾ

ਕਿਸੇ ਦੇ ਕਹਿਣ ਤੇ

ਦਿਲ ਆਪਣੇ ਨੂੰ ਬਿਮਾਰ ਨਹੀਂ ਕਰਦਾ

ਸਾਂਝ ਉਮਰਾਂ ਦੀ ਨਿਭਾਉਣਾ ਚ ਸੋਚ ਰੱਖਦਾ

ਮੈਂ ਦੋ ਚਾਰ ਦਿਨਾਂ ਲਈ ਪਿਆਰ ਨਹੀਂ ਕਰਦਾ

ਦਿਲ ਦੇ ਲਫ਼ਜ਼ ❤️

25 Dec, 17:19


ਦੁਨੀਆ ਤੋਂ ਲੁਕਾ ਕੇ ਸੱਜਣਾ,
ਰੱਖਿਆ ਆਪਣਾ ਬਣਾਕੇ ਸੱਜਣਾ।
ਦਿਲ ਦੀਆਂ ਗਲਾਂ ਆ ਜਾਣ ਨਾ ਜੁਬਾਨ ਤੇ
ਇਸ ਲਈ ਰੱਖਿਆ ਤਾਲਾ ਲਾਕੇ ਸੱਜਣਾ।
ਦਿਲ ਦੀਆਂ ਦੋ ਗੱਲਾਂ ਸੁਣਕੇ ਚਾਰ ਆਪਣੀਆਂ ਸੁਣਾਜਾ ਸੱਜਣਾ
ਰੱਖ ਯਕੀਨ ਸਾਡੇ ੳੰਤੇ ਅਸੀਂ ਤੈਨੂੰ ਪਿਆਰ ਕਰਕੇ ਵਿੱਚ ਨਹੀਂ ਛੱਡਣਾ
ਤੂੰ ਚਾਹੇ ਹਾਂ ਕਰ ਜਾ ਨਾ ਕਰ ਅਸੀਂ ਤੈਨੂੰ ਛੰਡ ਕੇ ਕਿਸੇ ਹੋਰ ਪਿੱਛੇ ਨਹੀਂ ਭੱਜਣਾ
ਅਸੀਂ ਦਿਲੋਂ ਪਿਆਰ ਕਰਦੇ ਤੈਨੂੰ ਸੱਜਣਾ
ਤੈਨੂੰ ਦੇਖ ਨਾ ਲੇਵੇ ਕੋਈ ਹੋਰ ਇਸ ਲਈ ਤੈਨੂੰ ਰੱਖਿਆ ਦੁਨੀਆਂ ਤੋਂ
ਲੁੱਕਾ ਸੱਜਣਾ, ਰੱਖਿਆ ਆਪਣਾ ਬਨਾਕੇ ਸੱਜਣਾ

ਦਿਲ ਦੇ ਲਫ਼ਜ਼ ❤️

25 Dec, 15:29


Live stream finished (52 seconds)

ਦਿਲ ਦੇ ਲਫ਼ਜ਼ ❤️

25 Dec, 15:28


Live stream started

ਦਿਲ ਦੇ ਲਫ਼ਜ਼ ❤️

25 Dec, 12:27


ਪਾਬੰਦੀ ਲਾ ਕੇ ਰੱਖ ਇਹਨਾਂ ਅੱਖਾਂ ਤੇ
ਹਰ ਸੂਰਤ ਤੇ ਫਿਦਾ ਹੋਣਾ ਮਹੋਬਤ ਨਹੀ ਹੁੰਦੀ ✓

ਦਿਲ ਦੇ ਲਫ਼ਜ਼ ❤️

23 Dec, 17:36


ਮੁਹੱਬਤ ਵਿਚ ਸਬਰ ਹੈਨੀ

ਤੈਨੂੰ ਮੇਰੀ ਖ਼ਬਰ ਹੈਨੀ

ਮੈਂ ਤੇਰੇ ਤੋਂ ਜਾਨ ਵਾਰਦਾ

ਤੈਨੂੰ ਮੇਰੀ ਕਦਰ ਹੈਨੀ...।।

ਦਿਲ ਦੇ ਲਫ਼ਜ਼ ❤️

23 Dec, 14:18


ਦਿਲ ਸਾਫ਼ ਤੇ
ਕਿਸਮਤ ਮਾੜੀ ਸੀ
ਸਾਰੇ ਛੱਡ ਗਏ ਪਤਾ ਨਹੀਂ
ਕਿਹੋ ਜਿਹੀ ਯਾਰੀ ਸੀ
ਬਾਜ਼ ✍️

ਦਿਲ ਦੇ ਲਫ਼ਜ਼ ❤️

23 Dec, 14:18


ਜਿਸ ਨੂੰ ਰੱਖਿਆ ਸੀ ਅੱਖਾਂ ਦੀਆਂ ਪਲਕਾਂ ਥੱਲੇ ਸਿਮਬਾਲ ਕੇ ਅੱਜ ਉਹੀ ਮਰਜਾਣੀ ਅੱਖੀਂਆ ਤੂੰ ਦੂਰ ਹੋ ਗਈ ॥
ਕਿ ਕਮੀ ਰੈ ਗਈ ਸੀ ੳੁੱਸ ਦੇ ਪਿਆਰ ਵਿੱਚ ਜੋ ਛੱਡਣ ਲਈ ਐਨਾ ਮਜਬੂਰ ਹੋ ਗਈ ॥
ਕਲਿਆ ਛੱਡ ਗਈ ਅੱਖੀਂਆ ਵਿੱਚੋ ਵੱਗ ਦੇ ਪਾਣੀ ਨੂੰ ਅੱਜ ਉਹੀ ਅੱਖੀਂਆ ਦੀ ਰੋਸ਼ਨੀ ੳੁੱਸ ਤੂੰ ਦੂਰ ਹੋ ਗਈ ...✍️😞

ਦਿਲ ਦੇ ਲਫ਼ਜ਼ ❤️

23 Dec, 02:19


ਇਹ ਰਚਨਾ ਪੰਜਾਬੀ ਵਿੱਚ ਹੈ। ਹੇਠਾਂ ਮੈਨੂੰ ਇਸਨੂੰ ਟਾਈਪ ਕੀਤਾ ਹੈ:

‘ਮਹੀਨਾ ਪੋਹ ਦਾ’
ਕੋਈ ਨੱਕ ਰਿਹਾ ਨਵੇਂ ਸਾਲ ਲਈ,
ਕੁਝ ਸਿੱਖ ਕ੍ਰਿਸਮਸ ਮਨਾਉਣਗੇ।

ਝੱਲ ਕੇ ਦਿੰਦੀ ਜੇ ਕੁਰਬਾਨੀ ਪੁੱਤਰਾਂ ਦੀ,
ਇਹ ਸਿਰ ਹੋਰ ਭਾਂ ਭੁਲਾਉਣਗੇ।

ਕੁਝ ਦੇਖ ਕੇ ਪੋਸਾ ਭਤਰ ਰਹੇ,
ਉੱਠੀ ਅੰਗ ਨੰਦਨ ਦੀ ਲੱਗੀ ਜਵਾਨੀਆਂ ਨੂੰ।

ਮਹੀਨੇ ਪੋਹ ਦੇ ਜਨਮ ਮਨਾਉਣਗੇ,
ਕੋਣ ਜਵਾਨ ਕਰੇ ਕੁਰਬਾਨੀਆਂ ਨੂੰ।

🖋️Mandy

ਦਿਲ ਦੇ ਲਫ਼ਜ਼ ❤️

22 Dec, 07:33


ਕਿਥੇ ਕਿੰਨੀ ਵਾਰ ਮਿਲੇ ਸੀ
ਕੇਸ ਕੇਸ ਮੌੜ ਤੇ ਖੜਿਆ ਮੈਂ,,
ਇਸ਼ਕ ਮੁਸ਼ਕ ਨਾ ਲੁਕਿਆਂ ਲੁਕਦੇ
ਲੱਗੇ ਡਰ ਨਾ ਜਾਵਾਂ ਫੜਿਆ ਮੈਂ,,
ਬਹੁਤੀ ਦਫਾ ਤਾਂ ਪਿਆਰ ਜਤਾਇਆ
ਕਦੇ ਕਦਾਂਈਂ ਲੜਿਆ ਮੈਂ,,
ਚੱਕ ਕਿਤਾਬ ਮੁਹੱਬਤ ਵਾਲੀ
ਅੱਜ ਫੇਰ ਤੋਂ ਤੈਨੂੰ ਪੜਿਆ ਮੈਂ,,
ਅੱਜ ਫੇਰ ਤੋਂ ਤੈਨੂੰ ਪੜਿਆ ਮੈਂ,,

ਦਿਲ ਦੇ ਲਫ਼ਜ਼ ❤️

22 Dec, 02:07


ਇੱਕ ਲਿਖਤ,
ਵੇ ਚਿੱਟਿਆ ਤੇਰੇ ਚਿੱਟੇ ਰੰਗ ਨੇ,
ਪੰਜਾਬ ਹੀ ਕਾਲਾ ਕਰ ਛੱਡਿਆ,
ਜੀਹਦੇ ਅੰਦਰ ਤੂੰ ਲੰਘਿਆ,
ਉਜਾੜ ਕੇ ਉਹਦਾ ਘਰ ਛੱਡਿਆ,
ਵੇ ਚਿੱਟਿਆ ਤੇਰੇ ਚਿੱਟੇ ਰੰਗ ਨੇ,
2
ਤੂੰ ਕਿੱਥੋਂ ਆਇਆ ਤੈਨੂੰ ਕੌਣ ਲਿਆਇਆ,
ਇਹ ਵੀ ਜਾਣੇ ਜੱਗ ਸਾਰਾ,
ਫਿਰ ਵੀ ਕਰਦੇ ਮਾਣ ਉਹਨਾਂ ਤੇ,
ਜਿਹਨਾਂ ਤੇਰੇ ਤੇ ਲਾਇਆ ਜੱਗ ਸਾਰਾ,
ਆਪਣੇ ਫਾਇਦੇ ਲਈ ਮੰਤਰੀਆਂ, ਪੰਜਾਬ ਕੁਰਾਹੇ ਧਰ ਛੱਡਿਆ,
ਵੇ ਚਿੱਟਿਆ ਤੇਰੇ ਚਿੱਟੇ ਰੰਗ ਨੇ,,,,,,,,
3
ਜਿਹੜੇ ਰਾਹੀਂ ਤੂੰ ਲੰਘਿਆ ਅੱਜ,
ਉਜੜ ਗਈਆਂ ਉਹ ਰਾਹਵਾਂ ਨੇ,
ਕੱਲ ਲੋਰੀਆਂ ਦਿੰਦੀਆਂ ਸੀ ਅੱਜ,
ਵੈਣ ਪਾਉਂਦੀਆਂ ਮਾਵਾਂ ਨੇ,
ਬਾਪੂ ਰੋਂਦਾ ਵਿਲਕਣ ਭੈਣਾਂ, ਹਰ ਦਿਲ ਦੁੱਖਾਂ ਵਿੱਚ ਭਰ ਛੱਡਿਆ
ਵੇ ਚਿੱਟਿਆ ਤੇਰੇ ਚਿੱਟੇ ਰੰਗ ਨੇ,,,,,,,,
,4
ਲਾਲ ਕਹੇ ਤੁਸੀਂ ਜਾਗੋ ਮੁੰਡਿਓ,
ਕੁਝ ਤਾਂ ਸੋਚ ਵਿਚਾਰ ਕਰੋ,
ਚੰਗੇ ਕੰਮੀ ਲਾਓ ਸਾਹਾਂ ਨੂੰ,
ਨਸ਼ਿਆਂ ਦਾ ਬਹਿਸ਼ਕਾਰ ਕਰੋ,
ਤੁਸੀਂ ਰੁਕੋ ਉਹ ਆਪੇ ਰੁਕ ਜਾਊ, ਜਦ ਜਾਣਾ ਉਹਦੇ ਦਰ ਛੱਡਿਆ
ਵੇ ਚਿੱਟਿਆ ਤੇਰੇ ਚਿੱਟੇ ਰੰਗ ਨੇ, ਪੰਜਾਬ ਹੀ ਕਾਲਾ ਕਰ ਛੱਡਿਆ,
,,,,,,,,, ਲਾਲ ਥਲਾ,,,,,,

ਦਿਲ ਦੇ ਲਫ਼ਜ਼ ❤️

22 Dec, 02:07


ਉਹ ਪਿਆਰ ਬਥੇਰਾ ਕਰਦੀ ਏ.........
ਬਸ ਕਹਿਣੋ ਥੋੜ੍ਹਾ ਜੱਕਦੀ ਏ..........

ਉਹਦੀ ਹਾਂ ਸਮਝਣ ਲਈ......
ਇਹ ਸਬੂਤ ਹੀ ਕਾਫੀ ਨਹੀਂ.....

ਕਿ ਜਦ ਅਸੀਂ ਮਿਲਦੇ ਏ........
ਉਹ ਅੱਖਾਂ ਚ ਅੱਖਾਂ ਪਾ ਕੇ ਕਿੰਝ ਮੈਨੂੰ ਤੱਕਦੀ ਹੈ।

ਦਿਲ ਦੇ ਲਫ਼ਜ਼ ❤️

22 Dec, 02:07


ਸਫ਼ਰ ਏ ਸ਼ਹਾਦਤ ਚਲ ਰਿਹਾ
ਤੂੰ ਸਾਰੇ ਛੱਡ ਦੇ ਐਬ ਗੁਨਾਹ ਬੰਦਿਆ
ਕਰ ਯਾਦ ਓਹਨਾ ਦੀ ਕੁਰਬਾਨੀ ਨੂੰ
ਜਿਨਾ ਪਾਇਆ ਤੈਨੂੰ ਸਿੱਧੇ ਰਾਹ ਬੰਦਿਆ

ਦਿਲ ਦੇ ਲਫ਼ਜ਼ ❤️

20 Dec, 20:09


ਇੱਕ ਵਾਰੀ ਆਜਾ ਜਿੰਦਗੀ ਮੇਰੀ ਚ

ਦੱਸ ਤਾਂ ਸਹੀ ਮੇਰੀ ਜਾਨੇ ਨੀ ਕਿੱਦਾ ਤੈਂਨੂੰ ਇਜਹਾਰ ਕਰਾਂ
ਫੁੱਲ ਵਾਰਦਾ ਤੇਰੇ ਤੋਂ ਯਾਂ ਜਾਨ ਆਪਣੀ ਕੁਰਬਾਨ ਕਰਾਂ
ਦਿਲ ਦੇ ਮਹਿਲ ਮੈਂ ਰੱਖੂੰ ਤੈਂਨੂੰ ਤੂੰ ਵਾਂਗ ਰਾਣੀਆ ਰਹਿਣਾ ਏ
ਕੱਲਾ ਕੱਲਾ ਹੁਕਮ ਤੇਰਾ ਮੈਂ ਸਾਰੀ ਜਿੰਦਗੀ ਸਹਿਣਾ ਏ
ਇੱਕ ਵਾਰੀ ਆਜਾ ਜਿੰਦਗੀ ਮੇਰੀ ਚ ਸਾਰੀ ਉਮਰ ਨਾਂ ਕੱਡੁਗਾ
ਜਿੰਨਾ ਲਾਡਲੀ ਤੇਰੇ ਘਰਦੇ ਰੱਖਦੇ ਓਦਾ ਲਾਡਲੀ ਰੱਖੂਗਾ
ਚੰਗਾ ਮਾੜਾ ਟਾਈਮ ਸੋਹਣੀਏ ਨਾਲ ਤੇਰੇ ਨਾਲ ਹੀ ਰਹਿਣਾ ਏ
ਸਾਥ ਨੀ ਛੱਡ ਦਾ ਤੇਰਾ ਜਾਨੇ ਸਾਰੀ ਉਮਰ ਹੀ ਮੈਂ ਨਾਲ ਰਹਿਣਾ ਏ

@aman29120

ਦਿਲ ਦੇ ਲਫ਼ਜ਼ ❤️

20 Dec, 14:02


ਵੇਸੇ ਧੀਆਂ ਪਿਉ ਦੀ ਪੱਗ ਦਾ ਤਾਜ ਕਹਾਦੀਆਂ ਨੇ॥
ਲੋਕਾ ਸਾਹਣੇ ਕਹਿਣ ਮੇਰੇ ਪਿਉ ਵਰਗਾ ਪਿਉ ਹੈ ਨੀ ॥
ਉਹ ਹੀ ਧੀਆਂ ਪਿਉ ਦੀ ਪੇਠ ਪਿਛੇ ਪੱਗ ਨੂੰ ਦਾਗ ਲੋਦੀਆਂ ਨੇ ॥

ਦਿਲ ਦੇ ਲਫ਼ਜ਼ ❤️

19 Dec, 17:21


ਜਿਸ ਬੱਸ 🚎 ਵਿੱਚ ਬਹਿ ਕੇ,
ਮਿਲਣ ਸੀ ਆਈ।

ਉਹ ਬੱਸ 🚎 ਤਾਂ ਸਾਨੂੰ ਮਿਲਦੀ ਏ,
ਪਰ ਬੱਸ ਵਿੱਚ ਬੈਠੀ ਸਾਨੂੰ ਤੂੰ ਨਹੀ ਮਿਲਦੀ ।

ਦਿਲ ਦੇ ਲਫ਼ਜ਼ ❤️

19 Dec, 17:20


ਹੁਣ ਬੱਸ ਸੁਣਦਾ ਆ
ਗੱਲ ਕਰਦਾ ਨਹੀ

ਅੰਦਰੋ ਮਰਿਆ ਵਾਂ
ਹੁਣ ਕਿਸੇ ਤੋਂ ਮਰਦਾ ਨਹੀ

ਪਹਿਲਾ ਸੀ ਰਿਸ਼ਤੇ ਜੋੜਨਾ ਚਾਹੁੰਦਾ
ਹੁਣ ਗੌਰ ਕਿਸੇ ਤੇ ਕਰਦਾ ਨਹੀ

ਟੁੱਟਦਾ ਆ ਸਭ ਟੁੱਟ ਜਾਵੇ
ਲੁੱਟਦਾ ਆ ਸਭ ਲੁੱਟ ਜਾਵੇ
ਕੁੱਝ ਜੋੜਨ ਨੂੰ ਦਿਲ ਕਰਦਾ ਨਹੀ

ਪੁੱਛਣਾ ਖੁਦ ਮੈਂ ਚਾਹੁੰਦਾ ਦਿਲ ਤੋਂ
ਕੀ ਗੱਲ ਏ?
ਜੌ ਤੂੰ ਮਰਦਾ ਨਹੀਂ ।।


@ranvir4747

ਦਿਲ ਦੇ ਲਫ਼ਜ਼ ❤️

19 Dec, 17:12


ਮਿਲੀ ਸੀ ਇੱਕ ਕੁੜੀ ਮੈਨੂੰ,
ਮਹੀਨਾ ਸੀ ਨਵੰਬਰ।
ਭੁੱਲਣਾ ਚਾਹੁੰਦਾ ਹਾਂ ਮੈਂ ਜਿਸਨੂੰ,
ਭੁੱਲ ਕੇ ਵੀ ਨਹੀਂ ਭੁੱਲ ਸਕਦਾ ਉਸਨੂੰ।

ਜਨਮਦਿਨ ਵੀ ਹੁੰਦਾ ਉਸਦਾ
ਹੁੰਦਾ ਹੈ ਵਿੱਚ ਨਵੰਬਰ।
ਨੌਕਰੀ ਮਿਲੀ ਸੀ ਮੈਨੂੰ
ਮਹੀਨਾ ਸੀ ਉਹ ਵੀ ਨਵੰਬਰ।

ਤਿੰਨ ਸਾਲ ਸੀ ਪਰਖ ਕਾਲ ਦੇ,
ਪੂਰੇ ਹੋਏ ਤਾਂ ਉਹ ਵੀ ਵਿੱਚ ਨਵੰਬਰ।

ਖੁਸ਼ਕਿਸਮਤ ਮੇਰੇ ਲਈ ਉਹ ਕੁੜੀ ਹੈ,
ਜਾਂ ਫਿਰ ਮਹੀਨਾ ਇਹ ਨਵੰਬਰ।
'ਨ' ਤੇ ਸੀ ਨਾਮ ਉਸਦਾ,
'ਨ' ਤੇ ਹੀ ਨਵੰਬਰ।

ਹਰ ਪਲ ਯਾਦ ਦਵਾਉਂਦਾ ਉਹਦੀ
ਮਹੀਨਾ ਇਹ ਨਵੰਬਰ।
ਕਮਾਲ ਦੀ ਖੇਡ ਖੇਡਦਾ ਲਗਦਾ
ਮਹੀਨਾ ਇਹ ਨਵੰਬਰ।

ਪਵਨ ਮਹਿਮੀ ✍️

ਦਿਲ ਦੇ ਲਫ਼ਜ਼ ❤️

19 Dec, 05:38


ਦਿਲ ਚ ਜੋ ਆ ਕੇ ਵਸਿਆ ,
ਪੰਨਿਆਂ ਤੇ ਮੈਂ ਛਾਪ ਲਿਆ ,
ਉਹਨੇ ਕਦੇ ਯਾਦ ਨਾ ਕੀਤਾ ,
ਇਸ਼ਕ ਜਿਹਨੂੰ ਮੈਂ ਜਾਪ ਲਿਆ ,
ਉਹਨੂੰ ਦੇਖ ਮੈਂ ਖੁਸ਼ ਹੋ ਜਾਵਾ ,
ਉਹ ਮੇਰੇ ਵੱਲ ਅੱਖ ਨੀ ਕਰਦਾ ,
ਸਾਰਾ ਦਿਨ ਮੈਂ ਬੋਲੀ ਜਾਣਾ ,
ਉਹ ਬੁੱਲਾ ਤੇ ਚੁੱਪ ਹੀ ਧਰਦਾ ,
ਜੇ ਇਸ਼ਕ ਵਿੱਚ ਹੋ ਗਈ ਹਾਰ ਮੇਰੀ ,
ਮੁੜ ਕੇ ਕਿਸੇ ਵੱਲ ਨੀ ਤੱਕਣਾ ,
ਜੇ ਉਹ ਹੋ ਜਾਵੇ ਮੇਰਾ ,
ਰੱਬ ਨਾਲ ਕੋਈ ਗਿਲਾ ਨਹੀਂ ਰੱਖਣਾ ।
…….ਰੀਤ✍️

ਦਿਲ ਦੇ ਲਫ਼ਜ਼ ❤️

18 Dec, 12:40


Our life
Our rule
Hard work
Bzy schdule

ਦਿਲ ਦੇ ਲਫ਼ਜ਼ ❤️

18 Dec, 12:40


ਸਾਨੂੰ ਕਰਦੇ ਆ ਯਾਰ ਜੇਹੜੇ ਜੱਜ ਨ੍ਹੀ
ਸਭ ਨੂੰ ਬਤਾ ਦਿਆਂ ਗਏ
ਕੌਣ ਸੱਚਾ ਸੀ ਕੌਣ ਯਾਰਾ ਝੂਠਾ
ਮੌਕੇ ਤੇ ਦਿਖਾ ਦਿਆਂ ਗਏ
BAAZ

ਦਿਲ ਦੇ ਲਫ਼ਜ਼ ❤️

17 Dec, 11:31


ਤੂੰ ਸੁਤੇ ਦੁੱਖੜੇ ਅੱਜ
ਫਿਰ ਜਗ੍ਹਾ ਤੇ
ਚਿਰਾਂ ਦੇ ਚੁੱਪ ਬੈਠੇ
ਅੱਜ ਫਿਰ ਰਵਾ ਤੇ
ਵਾਹ ਨੀ ਜ਼ਿੰਦਗੀਏ
ਤੇਰੇ ਵੀ ਰੰਗ ਨਿਰਾਲੇ ਆ
ਜਿੱਤਣ ਦੇ ਸ਼ੌਕੀਨ
ਅੱਜ ਫਿਰ ਹਰਾ ਦਿੱਤੇ
BAAZ

ਦਿਲ ਦੇ ਲਫ਼ਜ਼ ❤️

08 Dec, 03:42


ਓਹਦੀ ਕੀਤੀ ਨਫ਼ਰਤ ਹੀਰੇ ਬਰਾਬਰ

ਮੇਰਾ ਤੇ ਪਿਆਰ ਕੀਤਾ ਵੀ ਕਬਾੜ ਦੇ ਭਾਹ ਗਿਆ ਏ ।।

ਦਿਲ ਦੇ ਲਫ਼ਜ਼ ❤️

06 Dec, 23:31


ਤੇਰੇ ਤੋਂ ਦੂਰ ਕਾਹਦਾ ਹੋਇਆ
ਮੇਰਾ ਹੁਣ ਜੀ ਨਹੀਂ ਲਗਦਾ,
ਚਾਰ ਕੁ ਬੰਦਿਆਂ ਚ ਮਸ਼ਹੂਰ ਕਾਹਦਾ ਹੋਇਆ
ਮੇਰਾ ਹੁਣ ਜੀ ਨਹੀਂ ਲਗਦਾ,
ਉਹ ਬਾਹਾਂ ਦਾ ਨਿੱਘ , ਉੱਤੋਂ ਤੂੰ ਰੱਬ ਵਰਗੀ,
ਇਹ ਦੂਰ ਜਰੂਰ ਕਾਹਦਾ ਹੋਇਆ
ਮੇਰਾ ਹੁਣ ਜੀ ਨਹੀਂ ਲਗਦਾ!!

ਹਾ ਮਾਂ ਤੇਰੇ ਬਿਨਾ ❤️

ਦਿਲ ਦੇ ਲਫ਼ਜ਼ ❤️

04 Dec, 23:39


ਸਭਨਾਂ ਉੱਤੇ ਮੇਰਾ ਹੱਕ ਹੋਵੇ ਤੇਰੇ ਤੋਂ ਤੇਰੀ ਹਰ ਚੀਜ਼ ਤੱਕ
ਮੈਨੂੰ ਤੇਰਾ ਸਾਥ ਚਾਹੀਦਾ ਹੈ ਝੁਰੜੀਆਂ ਦੀ ਦਹਿਲੀਜ਼ ਤੱਕ।
- ਅਦੀਬ ਰਵੀ

ਦਿਲ ਦੇ ਲਫ਼ਜ਼ ❤️

04 Dec, 23:39


ਜਿਹੜੀ ਮੇਰੇ ਦਿਲ ਚ ਪੱਕੀ ਕੀਤੀ ਸੀ ਤੂੰ ਜਗਾ,
ਨਹੀ ਦੇਣੀ ਮੈ ਕਿਸੇ ਹੋਰ ਨੂੰ!

ਪਤਾ ਨੀ ਤੂੰ ਪਿਆਰ ਕਰਦਾ ਸੀ ਜਾ ਮਜ਼ਾਕ ਕਰਦਾ ਸੀ,
ਮੈ ਤਾਂ ਕਰਦੀ ਹੀ ਸੀ ਤੈਨੂੰ !

ਜਦ ਤੂੰ ਦਿਲ ਕਿਸੇ ਹੋਰ ਨਾਲ਼ ਸੀ ,
ਸ਼ੱਕ ਜਿਹੀ ਮੈਨੂੰ ਸੀ ਪੈਦੀ!

ਉਸ ਦਿਨ ਤੋਂ ਬਾਅਦ ਸੱਜਣਾ,
ਤੇਰੀ anjali ਰੋਂਦੀ ਹੀ ਰਹਿੰਦੀ ........!🙃💔😖

ਦਿਲ ਦੇ ਲਫ਼ਜ਼ ❤️

02 Dec, 19:48


ਹੁਣ ਮਸਲੇ ਦਾ ਹੱਲ ਨੀ ਹੋਣਾ
ਜੋ ਕੱਲ ਸੀ ਉ ਕੱਲ ਨੀ ਹੋਣਾ
ਲੱਖ ਕੋਸਿਸਾਂ ਕਰਕੇ ਦੇਖਿਆ
ਪਰ ਤੂੰ ਮੇਰੇ ਵੱਲ ਨੀ ਹੋਣਾ
ਏਸ ਮੁੱਕਦਰ ਦੂਰ ਹੋ ਗਿਆ
ਚਾਅ ਕੇ ਵੀ ਨਾਲ ਰੱਲ ਨੀ ਹੋਣਾ
ਰਿਸ਼ਤੇ ਵਿੱਚ ਜੋਂ ਲੈ ਆਇਆ ਤੂੰ
ਤੂਫ਼ਾਨ ਮੇਰੇ ਤੋਂ ਠੱਲ ਨੀ ਹੋਣਾ
ਦਿਲ ਦਰਦਾ ਨਾਲ ਭਰਿਆ ਰਹਿ ਗਿਆ
ਥੋਖਾ ਮੈਥੋਂ ਝੱਲ ਨੀ ਹੋਣਾ ...।।

ਦਿਲ ਦੇ ਲਫ਼ਜ਼ ❤️

01 Dec, 20:21


ਖ਼ਾਸ ਜਿਹਾ ਬਣਾ ਕੇ....
ਫ਼ਿਰ ਆਮ ਕਰ ਦਿੰਦੇ ਨੇ !!
ਇੱਜਤ ਦੇਣ ਵਾਲੇ ਹੀ.....
ਬਦਨਾਮ ਕਰ ਦਿੰਦੇ ਨੇ !!
🫳🏻

ਦਿਲ ਦੇ ਲਫ਼ਜ਼ ❤️

01 Dec, 20:15


ਕੁਝ ਸ਼ੌਂਕ ਸੀ ਯਾਰ ਫ਼ਕੀਰੀ ਦਾ
ਕੁਝ ਇਸ਼ਕ ਨੇ ਦਰ ਦਰ ਰੌਲ ਦਿੱਤਾ
ਕੁਝ ਸੱਜਣ ਕਸਰ ਨਾ ਰੱਖੀ
ਕੁਝ ਜ਼ਹਿਰ ਆਪਣਿਆਂ ਨੇ ਘੋਲ ਦਿੱਤਾ
ਕੁਝ ਉਂਜ ਵੀ ਰਾਵਾਂ ਔਖੀਆ ਸਨ
ਕੁਝ ਗ਼ਮਾਂ ਦਾ ਖੌਫ ਵੀ ਸੀ
ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ
ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ ।

ਦਿਲ ਦੇ ਲਫ਼ਜ਼ ❤️

30 Nov, 12:53


ਮੈਨੂੰ ਰੱਖ ਲੇ ਦਿਲ ਦੇ ਪਿੰਜਰੇ ਵਿੱਚ ਕੈਦ ਕਰਕੇ। ਮੈ ਇਸ ਪਿੰਜਰੇ ਵਿਚੋ ਬਾਹਰ ਆਣਾ ਨਹੀ ਚੋਹਦਾ । ਬਹੁਤ ਵਧੀਆ ਕੀਤਾ ਰੱਬ ਤੇਰੇ ਨਾ ਸੁਯੋਗ ਮੇਲ ਕੇ ਇਸ ਖੁਸ਼ੀ ਦੇ ਪਲ ਨੂੰ ਗਵਾਉਣਾ ਨਹੀ ਚੋਹਦਾ। ਲਾਈਫ ਲਾਈਨ ਬੰਨਗੀ ਹੈ ਤੂੰ ਮੇਰੀ ਜ਼ਿੰਦਗੀ ਦੀ । ਮੈ ਇਸ ਜ਼ਿੰਦਗੀ ਨੂੰ ਗਵਾਉਣਾ ਨਹੀ ਚੋਹਦਾ । ਰੱਬਾ ਸਦਾ ਸਲਾਮਤ ਰੱਖੀ ਸਾਡੀ ਜੋੜੀ ਨੂੰ । ਇਸ ਜੋੜੀ ਨੂੰ ਕਿਸੇ ਦੀ ਨਜ਼ਰ ਲਵਾਣਾ ਨਹੀ ਚੋਹਦਾ

ਦਿਲ ਦੇ ਲਫ਼ਜ਼ ❤️

29 Nov, 15:35


ਮੇਰੇ ਨਾਲ ਕੋਈ ਗੱਲ ਨੀ ਕਰਦਾ
ਰੱਬ ਵੀ ਮਸਲਾ ਮੇਰਾ ਹੱਲ ਨੀ ਕਰਦਾ

ਸ਼ਾਇਦ ! ਮਾੜਾ ਬਾਹਲਾ ਆ ਮੈਂ...
ਏਸੇ ਲਈ ਕੋਈ ਗੱਲ ਨੀ ਕਰਦਾ

ਕੋਈ ਚੀਜ਼ ਹੋਵੇ ਪਸੰਦ ਮੈਨੂੰ
ਓਹ ਰੱਬ ਵੀ, ਮੇਰੇ ਵੱਲ ਨੀ ਕਰਦਾ।

ਮੈਂ ਸਾਲ ਲੰਘਾਏ, ਕਿਸੇ ਦੀ ਉਡੀਕ ਚ
ਕੋਈ ਮੇਰਾ ਇੰਤਜ਼ਾਰ ਸੱਚੀ ਇੱਕ-ਪਲ ਨੀ ਕਰਦਾ

ਪੱਥਰ ਦਿਲ ਹੋ ਗਿਆ
ਹੁਣ ਇਹ ਵੀ ਕੋਈ ਹੱਲ- ਚੱਲ ਨੀ ਕਰਦਾ,

ਸ਼ਾਇਦ ਸੱਚੀ ! ਮਾੜਾ ਬਾਹਲਾ ਆ ਮੈਂ...
ਏਸੇ ਲਈ ਕੋਈ ਗੱਲ ਨੀ ਕਰਦਾ।

ਦਿਲ ਦੇ ਲਫ਼ਜ਼ ❤️

29 Nov, 15:28


ਅਸੀ ਤੁਰਦੇ ਰਹੇ ਵੱਲ ਮੰਜ਼ਲ ਦੇ
ਮੰਜ਼ਲ ਖੜੀ ਸੀ ਲੰਮਾ ਰਾਹ ਬਣ ਕੇ
ਜਿਨ੍ਹਾਂ ਰਾਹਾ ਨਾਲ ਜੁੜੀਆਂ ਯਾਦਾਂ
ਉਥੇ ਖੜੇ ਨੇ ਰੁੱਖ ਅੱਜ ਵੀ ਗਵਾਹ ਬਣਕੇ
ਵਖਤ ਮਿਲੂ ਗਾਂ ਜਦੋ Mandy ਬਾਰੇ ਸੋਚਣ ਦਾ
ਉਦੋਂ ਪਏ ਹੋਵੇਗਾ ਮੁਰਦੇ ਦੀ ਸਵਾਹ ਬਣਕੇ
🖋️Mandy

ਦਿਲ ਦੇ ਲਫ਼ਜ਼ ❤️

29 Nov, 15:28


ਲਿਖਣਾ ਕੋਈ ਕਲਾ ਨੀ ਆਦਤ ਆ,
ਇਸ਼ਕ ਵਪਾਰ ਨੀ ਇਬਾਦਤ ਆ,
ਅੱਖਾਂ ਨਾਲ ਜਿਸਮ ਦੀ ਪੈਮਾਇਸ਼ ਕਰਨਾ ਪਿਆਰ ਨੀ ਹੁੰਦਾ,
ਪਿਆਰ ਤਾਂ ਇਕ ਦੂਜੇ ਦੀ ਕੀਤੀ ਹਿਫਾਜ਼ਤ ਆ
❣️❣️❣️❣️
🖋️Mandy

ਦਿਲ ਦੇ ਲਫ਼ਜ਼ ❤️

29 Nov, 15:28


ਸ਼ਤਰੰਜ 🎲 ਦੀਆਂ ਚਾਲਾਂ ਦਾ ਖੋਫ ਉਹਨਾਂ ਨੂੰ ਹੁੰਦਾ ,
ਜੋ ਸਿਆਸਤ ਕਰਦੇ ਨੇ ,
ਅਸੀ🚶🏻ਤਾਂ ਮੁਹੱਬਤ ਦੇ ਖਿਡਾਰੀ ਹਾਂ,
ਨਾਂ ਹਾਰ ਦੀ ਫਿਕਰ, ਨਾਂ ਜਿੱਤ ਦਾ ਜ਼ਿਕਰ..
🖋️Mandy

ਦਿਲ ਦੇ ਲਫ਼ਜ਼ ❤️

29 Nov, 15:28


#ਦਰਦਾਂ ਨੂੰ ਗਿਣ ਕੇ ਹਿਸਾਬ ਆ ਜਾਂਦਾ ,
ਸੁੱਕੇ ਹੋਏ #ਨੈਣਾ ਚ ਚਿਨਾਬ ਆ ਜਾਂਦਾ ,
ਸਾਰੀ #ਰਾਤ ਧੜਕ ਕੇ ਦਿਲ ਪਹਿਰਾ ਦਿੰਦਾ ,
ਪਤਾ ਨਹੀਂ ਕਿੱਥੋ ਤੇਰਾ ਚੰਦਰਾ #ਖੁਆਬ ਆ ਜਾਂਦਾ ll
🖋️Mandy

ਦਿਲ ਦੇ ਲਫ਼ਜ਼ ❤️

29 Nov, 15:28


ਜਿੰਦਗੀ ਹੀ ਜਦੋ ਤੇਰੇ ਨਾਮ ਮੈ ਕਰਾ ਦਿੱਤੀ,
ਸੱਚ ਜਾਣੀ ਤੂੰ ਤਾ ਸੱਚੀ ਰੋਣਕ ਹੀ ਲਾ ਦਿੱਤੀ ,
ਨਹੀਊ ਹੋਰਾ ਵਾਗੂੰ ਹਿੱਲਦਾ ਸਟੈਡ ਤੇਰੇ Mandy ਦਾ
ਰਖੀ ਬਾਹਰ ਵਾਲੀ ਹੋਰ ਨਾ ਕੋਈ ਝਾਕ ਗੋਰੀਏ ,
ਇੱਕੋ ਇੱਕ ਬੱਸ ਬਿੱਲੋ ਰੀਝ ਤੇਰੇ Mandyਦੀ
ਤੇਰੀ ਗੋਦ ਖੇਡੇ Mandy ਦਾ ਜੁਆਕ ਗੋਰੀਏ ,
🖋️Mandy

ਦਿਲ ਦੇ ਲਫ਼ਜ਼ ❤️

28 Nov, 18:32


ਕੁਝ ਸ਼ੌਂਕ ਸੀ ਯਾਰ ਫ਼ਕੀਰੀ ਦਾ
ਕੁਝ ਇਸ਼ਕ ਨੇ ਦਰ ਦਰ ਰੌਲ ਦਿੱਤਾ
ਕੁਝ ਸੱਜਣ ਕਸਰ ਨਾ ਰੱਖੀ
ਕੁਝ ਜ਼ਹਿਰ ਆਪਣਿਆਂ ਨੇ ਘੋਲ ਦਿੱਤਾ
ਕੁਝ ਉਂਜ ਵੀ ਰਾਵਾਂ ਔਖੀਆ ਸਨ
ਕੁਝ ਗ਼ਮਾਂ ਦਾ ਖੌਫ ਵੀ ਸੀ
ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ
ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ ।

ਦਿਲ ਦੇ ਲਫ਼ਜ਼ ❤️

28 Nov, 18:31


ਬਹੁਤ ਹਿੰਮਤ ਚਾਹੀਦੀ ਹੈ
ਪਿੱਛੇ ਹੱਟਣ ਲਈ ਉਸ ਇਨਸਾਨ ਤੋ
ਜਿਹਨਾਂ ਦਾ ਸਾਥ ਪਾਉਣ ਲਈ ਗੁਰੂ ਘਰ ਚ ਅਰਦਾਸਾ ਕੀਤੀਆਂ ਹੋਣ.....🦋🥺

ਦਿਲ ਦੇ ਲਫ਼ਜ਼ ❤️

24 Nov, 09:33


ਕਾਸ਼..! #ਖੁਸ਼ੀਆ ਦੀ ਵੀ ਕੋਈ ਦੁਕਾਨ ਹੁੰਦੀ....
ਮੈਨੂੰ ਵੀ ਉਸਦੀ ਪਹਿਚਾਣ ਹੁੰਦੀ.....
ਦੇ #ਦਿੰਦੇ ਤੇਨੂੰ ਸਾਰੀਆ ਖੁਸ਼ੀਆ ਖਰੀਦ ਕੇ...
ਭਾਵੇ ਉਹਨਾਂ ਦੀ ਕੀਮਤ ਸਾਡੀ #ਜਾਨ ਹੁੰਦੀ......!!!
✍️Mandy

ਦਿਲ ਦੇ ਲਫ਼ਜ਼ ❤️

24 Nov, 09:33


ਅਸੀ ਤੁਰਦੇ ਰਹੇ ਵੱਲ ਮੰਜ਼ਲ ਦੇ
ਮੰਜ਼ਲ ਖੜੀ ਸੀ ਲੰਮਾ ਰਾਹ ਬਣ ਕੇ
ਜਿਨ੍ਹਾਂ ਰਾਹਾ ਨਾਲ ਜੁੜੀਆਂ ਯਾਦਾਂ
ਉਥੇ ਖੜੇ ਨੇ ਰੁੱਖ ਅੱਜ ਵੀ ਗਵਾਹ ਬਣਕੇ
ਵਖਤ ਮਿਲੂ ਗਾਂ ਜਦੋ Mandy ਬਾਰੇ ਸੋਚਣ ਦਾ
ਉਦੋਂ ਪਏ ਹੋਵੇਗਾ ਮੁਰਦੇ ਦੀ ਸਵਾਹ ਬਣਕੇ
-✍️Mandy

ਦਿਲ ਦੇ ਲਫ਼ਜ਼ ❤️

23 Nov, 16:28


Live stream finished (1 minute)

ਦਿਲ ਦੇ ਲਫ਼ਜ਼ ❤️

23 Nov, 16:27


Live stream started

ਦਿਲ ਦੇ ਲਫ਼ਜ਼ ❤️

23 Nov, 16:26


ਤੇਰੇ ਬਾਝੋਂ ਇਹ ਜ਼ਿੰਦਗੀ ਮੁੱਕੀ ਤੇ ਨਹੀਂ

ਤੇਰੇ ਬਾਝੋਂ ਇਹ ਜਿੰਦਗੀ ਮੁੱਕੀ ਤੇ ਨਹੀਂ. ਬਸ ਸੱਜਣਾ ਮੇਰਾ ਜਿਉਣ ਦਾ ਜੀਅ ਨਹੀਂ ਕਰਦਾ।

ਹਰ ਥਾਂ 'ਤੇ ਖੁਸ਼ੀਆਂ ਲੱਭਦਾ ਹਾਂ ਰਹਿੰਦਾ, ਦੱਸ ਮਰਦਾ ਬੰਦਾ ਵੀ ਕੀ ਨਹੀਂ ਕਰਦਾ?

ਤੇਥੋਂ ਬਾਅਦ ਕਈਆਂ ਨੇ ਰੰਗ ਵਿਖਾਏ, ਮੈਂ ਦਰਦਾਂ 'ਚ ਰਹਿੰਦਾ ਪਰ ਸੀ ਨਹੀਂ ਕਰਦਾ।

ਤੇਰੇ ਬਾਝੋਂ ਇਹ ਜਿੰਦਗੀ ਮੁੱਕੀ ਤੇ ਨਹੀਂ, ਬਸ ਸੱਜਣਾ ਮੇਰਾ ਜਿਉਣ ਦਾ ਜੀਅ ਨਹੀਂ ਕਰਦਾ।

ਦਿਲ ਦੇ ਲਫ਼ਜ਼ ❤️

20 Nov, 16:04


Live stream finished (1 minute)

ਦਿਲ ਦੇ ਲਫ਼ਜ਼ ❤️

20 Nov, 16:03


Live stream started

ਦਿਲ ਦੇ ਲਫ਼ਜ਼ ❤️

20 Nov, 16:02


ਮੈਂ ਚਿੱਟਿਆਂ ਪਹਾੜਾਂ ਤੇ ਉੱਡਦੀ ਹਵਾ ਹਾਂ
ਮੈਂ ਧਰਤੀ ਦੀ ਰੌਣਕ , ਮੈਂ ਚੜਦੀਕਲਾਂ ਹਾਂ🏔️

ਦਿਲ ਦੇ ਲਫ਼ਜ਼ ❤️

18 Nov, 07:45


Live stream finished (59 seconds)

ਦਿਲ ਦੇ ਲਫ਼ਜ਼ ❤️

18 Nov, 07:44


Live stream started

ਦਿਲ ਦੇ ਲਫ਼ਜ਼ ❤️

17 Nov, 08:51


Live stream finished (3 minutes)

ਦਿਲ ਦੇ ਲਫ਼ਜ਼ ❤️

17 Nov, 08:48


Live stream started

ਦਿਲ ਦੇ ਲਫ਼ਜ਼ ❤️

15 Nov, 10:20


Live stream finished (1 minute)

ਦਿਲ ਦੇ ਲਫ਼ਜ਼ ❤️

15 Nov, 10:19


Live stream started

ਦਿਲ ਦੇ ਲਫ਼ਜ਼ ❤️

15 Nov, 05:18


Live stream finished (19 seconds)

ਦਿਲ ਦੇ ਲਫ਼ਜ਼ ❤️

15 Nov, 05:17


Live stream started

ਦਿਲ ਦੇ ਲਫ਼ਜ਼ ❤️

14 Nov, 18:51


ਦਿਲ ਦੇ ਲਫ਼ਜ਼ ❤️ pinned «ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ। 🌸❤️»

ਦਿਲ ਦੇ ਲਫ਼ਜ਼ ❤️

14 Nov, 18:51


ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ। 🌸❤️

ਦਿਲ ਦੇ ਲਫ਼ਜ਼ ❤️

14 Nov, 13:59


ਸੁਣ !
ਇਹ ਪਿਆਰ
ਇਸ਼ਕ ਸਭ
ਵਿਹਲੇ ਟਾਈਮ ਦੀਆਂ ਗੱਲਾਂ ਨੇ ਹਨਾ

ਅਕਸਰ
ਇੱਕ ਤਰਫ਼ਾ
ਇੱਕ ਤਰਫ਼ਾ ਹੀ ਰਹਿ ਜਾਂਦਾ
ਨਾ ਬੰਦਾ ਕਹਿ ਸਕਦਾ
ਨਾ ਸਹਿ ਸਕਦਾ

ਬਸ
ਲਿਖ ਓਹਦੀ ਯਾਦ 'ਚ ਦੋ-ਚਾਰ ਅੱਖਰ
ਖ਼ੁਦ ਨੂੰ ਹੀ ਬੇਵਫ਼ਾ ਕਹਿ ਸਕਦਾ ।।

ਦਿਲ ਦੇ ਲਫ਼ਜ਼ ❤️

09 Nov, 13:42


Live stream finished (18 minutes)

ਦਿਲ ਦੇ ਲਫ਼ਜ਼ ❤️

09 Nov, 13:24


Live stream started

ਦਿਲ ਦੇ ਲਫ਼ਜ਼ ❤️

09 Nov, 13:24


Live stream finished (4 minutes)

ਦਿਲ ਦੇ ਲਫ਼ਜ਼ ❤️

09 Nov, 13:19


Live stream started

ਦਿਲ ਦੇ ਲਫ਼ਜ਼ ❤️

08 Nov, 23:46


ਕਿਸੇ ਹੋਰ ਉੱਤੇ ਆਉਣ ਦਾ ਸਵਾਲ ਹੀ ਨੀ
ਮੈ ਦਿਲ ਕੁਝ ਇਸ ਤਰ੍ਹਾਂ ਤੋੜ ਲਿਆ ਏ
ਤੇਰੀ ਯਾਦਾਂ ਨਾਲ ਮੈ ਭੁੱਖ ਮੀਟਾਵਾ
ਹੁਣ ਰੋਟੀ ਤੋ ਮੁੱਖ ਮੋੜ ਲਿਆ ਏ
ਮੈਨੂੰ ਪਤਾ ਕੁਝ ਨੀ ਹਾਸਲ ਹੋਣਾ
ਫੇਰ ਵੀ ਇਹ ਸਭ ਕਰੀ ਜਾਨਾ
ਹੁਣ ਜ਼ਿੰਦਗੀ ਜਿਊਣੀ ਔਖੀ ਲਗਦੀ
ਇਸ ਲਈ ਰੋਜ਼ ਥੋੜ੍ਹਾ ਥੋੜ੍ਹਾ ਮਰੀ ਜਾਨਾ,,,,,

Muskan ...🙌🏻✍🏻

ਦਿਲ ਦੇ ਲਫ਼ਜ਼ ❤️

08 Nov, 09:04


ਹੋ ਕੇ ਅੰਤਰ ਧਿਆਨ ਸੁਣਾ ਦੇ
ਇਸ਼ਕ ਨਾ' ਭਰੀ ਜ਼ੁਬਾਨ ਸੁਣਾ ਦੇ

ਹੁਣ ਤੇ ਵਾਹਵਾ ਵਕ਼ਤ ਹੋ ਗਿਆ
ਹਾਂ ਦੇ ਵਿੱਚ ਫ਼ਰਮਾਨ ਸੁਣਾ ਦੇ

ਇਸ਼ਕ ਦੇ ਵਿੱਚ ਮੈਂ ਡੁੱਬਣਾ ਚਾਹੁੰਦਾ
ਪਿਆਰ ਮੇਰੇ ਅੰਗ ਅੰਗ ਤੂੰ ਭਰ ਦੇ

ਕੱਚੀ ਜਿਹੀ ਤਸਵੀਰ ਮੈਂ ਕੋਈ
ਮੇਰੇ ਵਿੱਚ ਹੁਣ ਰੰਗ ਤੂੰ ਭਰ ਦੇ

ਇੰਤਜ਼ਾਰ ਦੀ ਤੋੜ ਦੇ ਸੂਈ
ਇਸ਼ਕ ਚਾੜ੍ਹ ਪ੍ਰਵਾਨ ਸੁਣਾ ਦੇ

ਹੁਣ ਤੇ ਵਾਹਵਾ ਵਕ਼ਤ ਹੋ ਗਿਆ
ਹਾਂ ਦੇ ਵਿੱਚ ਫ਼ਰਮਾਨ ਸੁਣਾ ਦੇ

ਦਿਲ ਦੇ ਲਫ਼ਜ਼ ❤️

07 Nov, 13:51


ਦਿਲ ਦੇ ਲਫ਼ਜ਼ ❤️ pinned «ਸ਼ਾਇਰੀ ਕਿਵੇਂ ਦੀ ਚਾਹੀਦੀ ਆ?»

ਦਿਲ ਦੇ ਲਫ਼ਜ਼ ❤️

07 Nov, 13:45


samaan baandh liya hai maine ab batao gaalib..

kaha rehte hain vo log jo kahin ke nahin rehte.

ਦਿਲ ਦੇ ਲਫ਼ਜ਼ ❤️

05 Nov, 18:06


ਤੇਰੇ ਲਈ ਜੋ ਸਾਂਭੀ ਰੱਖਿਆ
ਸਾਰਾ ਕੁਝ ਹੀ ਖ਼ਾਸ ਪਿਆ ਹੈ

ਤੇਰੇ ਹੋਣ ਤੇ ਜ਼ਿੰਦਾ ਹਾਂ ਮੈਂ
ਬਿਨ ਤੇਰੇ ਤਾਂ ਲਾਸ਼ ਪਿਆ ਹੈ

ਸੂਰਤ ਸੀਰਤ ਸਰਵਸ਼੍ਰੇਸ਼ਠ
ਹੋਰ ਕੀ ਦੱਸ ਖ਼ਿਤਾਬ ਪਿਆ ਹੈ

ਤੇਰੇ ਲਈ ਢੁਕਵੇਂ ਸ਼ਬਦਾਂ ਦੀ
ਕਰਦਾ ਪ੍ਰੀਤ ਤਲਾਸ਼ ਪਿਆ ਹੈ

ਤੇਰੇ ਜਿਹੀ ਦਾ ਜ਼ਿਕਰ ਹੀ ਨਹੀਂ ਹੈ
ਪੜ੍ਹਿਆ ਮੈਂ ਇਤਿਹਾਸ ਪਿਆ ਹੈ

ਜੇ ਨਾਂਹ ਕੀਤੀ ਡੁੱਬ ਕੇ ਮਰ ਜਾਊਂ
ਡੂੰਘਾ ਅਰਥ ਤੇ ਭਾਵ ਪਿਆ ਹੈ।

ਉਹ ਕਹਿੰਦੀ .....!
ਇੰਨਾ ਸੋਹਣਾ ਕਿੰਝ ਲਿਖ ਲੈਂਦੇ ?

ਤੇ ਮੈਂ ਕਿਹਾ.....!
ਤੇਰਾ ਹੀ ਪ੍ਰਭਾਵ ਪਿਆ ਹੈ

😅❤️

ਦਿਲ ਦੇ ਲਫ਼ਜ਼ ❤️

05 Nov, 17:10


ਥੋੜਾ ਜਿਹਾ ਤੇ ਚਾਹ ਲੈ ਸਾਨੂੰ
ਪਲ ਦੋ ਪਲ ਅਪਣਾ ਲੈ ਸਾਨੂੰ

ਹਰ ਪਲ ਕਾਰਤੋਂ ਖਿਝੀ ਰਹਿੰਦੀ ਏ
ਕਦੇ ਤੇ ਹੱਸ ਬੁਲਾ ਲੈ ਸਾਨੂੰ

ਸਿਰ ਦਾ ਤਾਜ ਬਣਾਉਣਾ ਨਹੀਂ ਜੇ
ਸਾਨੂੰ ਗਲੇ ਲਗਾਉਣਾ ਨਹੀਂ ਜੇ

ਚੰਮ ਸਾਡੇ ਦੀਆਂ ਜੁੱਤੀਆਂ ਕਰਕੇ
ਪੈਰਾਂ ਦੇ ਵਿੱਚ ਪਾ ਲੈ ਸਾਨੂੰ

ਦਿਲ ਦੇ ਲਫ਼ਜ਼ ❤️

04 Nov, 08:57


Live stream finished (18 hours)

ਦਿਲ ਦੇ ਲਫ਼ਜ਼ ❤️

03 Nov, 18:12


ਹਰ ਵਕਤ ਤੇਰੇ ਲਈ ਹਾਜ਼ਰ ਹੋਵੇਗਾ,
ਤੂੰ ਆਵਾਜ ਮਾਰਕੇ ਤਾਂ ਦੇਖੀ।
ਤੇਰਾ ਮੇਰੇ ਨਾਲ ਹੋਣਾ ਮੈਨੂੰ ਸਦਾ ਮਹਿਸੂਸ ਹੁੰਦਾ,
ਤੂੰ ਜਦ ਵੀ ਮੇਰੇ ਬਾਰੇ ਸੋਚੀ।
ਦੁਖੀ ਕਦੇ ਤੈਨੂੰ ਹੋਣ ਨੀ ਦਿੰਦਾ!
ਤੂੰ ਜਦ ਜਦ ਵੀ ਉਦਾਸ ਹੋਵੇਗੀ,
ਤੈਨੂੰ joker ਬਣ ਹਸਾਵਾ ਗਾ।
ਤੇਰੀ ਹਰ ਇਕ ਰੀਜ ਲਈ ਸੱਜਣਾ,
ਮੈ ਕੋਲਿਆਂ ਤੇ ਵੀ ਤੁਰ ਜਾਵਾ ਗਾ।
ਤੇਰੀ ਰੀਜ ਪਗੁਣ ਲਈ ਸੱਜਣਾ,
ਮੈ ਰੱਬ ਨਾਲ ਵੀ ਲੜ ਜਾਵਾ ਗਾ।
ਮੈ ਰੱਬ ਨਾਲ ਵੀ ਲੜ ਜਾਵਾ ਗਾ!

Insta- 0shayer2024

ਦਿਲ ਦੇ ਲਫ਼ਜ਼ ❤️

03 Nov, 14:32


Live stream started

ਦਿਲ ਦੇ ਲਫ਼ਜ਼ ❤️

03 Nov, 14:32


Live stream finished (6 minutes)

ਦਿਲ ਦੇ ਲਫ਼ਜ਼ ❤️

03 Nov, 14:31


ਰੂਹ ਮੇਰੀ ਨੂੰ ਪੜ ਲੇ ਕੋਈ,

ਦੋ ਪਲ ਲਈ ਤਾਂ ਖੜ ਲੇ ਕੋਈ।

ਰੋਣਾ ਏ ਪਰ ਰੋਇਆ ਨੀ,

ਬੇਵਜ੍ਹਾ ਹੀ ਲੜ ਲੇ ਕੋਈ।

ਰੂਹ ਅਸਮਾਨੀ ਉੱਡਣਾ ਚਾਹਵੇ,

ਆਪਣਾ ਬਣ ਕੇ ਫੜ ਲੇ ਕੋਈ।

ਕੁਝ ਉਹ ਦੱਸੇ ਕੁਝ ਮੈਂ ਦੱਸਾਂ,

ਦੋ ਪਲ ਕੋਲ ਤਾਂ ਖੜ ਲੇ ਕੋਈ।

ਦਿਲ ਦੇ ਲਫ਼ਜ਼ ❤️

03 Nov, 14:25


Live stream started

ਦਿਲ ਦੇ ਲਫ਼ਜ਼ ❤️

03 Nov, 14:25


Live stream finished (12 seconds)

ਦਿਲ ਦੇ ਲਫ਼ਜ਼ ❤️

03 Nov, 14:25


Live stream started

ਦਿਲ ਦੇ ਲਫ਼ਜ਼ ❤️

03 Nov, 14:25


Live stream finished (49 seconds)

ਦਿਲ ਦੇ ਲਫ਼ਜ਼ ❤️

03 Nov, 14:24


Live stream started

ਦਿਲ ਦੇ ਲਫ਼ਜ਼ ❤️

03 Nov, 14:24


Live stream finished (3 minutes)

ਦਿਲ ਦੇ ਲਫ਼ਜ਼ ❤️

03 Nov, 14:20


Live stream started

ਦਿਲ ਦੇ ਲਫ਼ਜ਼ ❤️

02 Nov, 06:24


Live stream finished (3 minutes)

ਦਿਲ ਦੇ ਲਫ਼ਜ਼ ❤️

02 Nov, 06:21


Live stream started

ਦਿਲ ਦੇ ਲਫ਼ਜ਼ ❤️

01 Nov, 20:17


Live stream finished (6 minutes)

ਦਿਲ ਦੇ ਲਫ਼ਜ਼ ❤️

01 Nov, 20:11


Live stream started

ਦਿਲ ਦੇ ਲਫ਼ਜ਼ ❤️

01 Nov, 20:10


"ਹਜ਼ਾਰੋਂ ਮੁਸ਼ਕਲੋਂ ਮੇਂ ਏਕ ਮੁਸ਼ਕਲ ਸਖ਼ਤ ਯਿਹ ਭੀ ਹੈ
ਤਮੰਨਾ ਮੌਤ ਕੀ ਹੈ, ਔਰ ਮਰ ਜਾਨਾ ਨਹੀਂ ਆਤਾ।”

ਦਿਲ ਦੇ ਲਫ਼ਜ਼ ❤️

01 Nov, 20:09


ਇੱਕ ਕੁੜੀ ਕੈਦ ਏ ਖਿਆਲਾ ਚ।

ਮੈਂ ਉਹਨੂੰ ਕਦੇ ਅਜਾਦ ਨਈ ਕਰਦਾ ।

ਮੇਰੇ ਸਾਹ ਮੁਰੀਦ ਨੇ ਉਹਦੇ ਨਾਂ ਦੇ ।

ਕਿਵੇ ਕਹਾ ਮੈਂ ਉਹਨੂੰ ਯਾਦ ਨਈ ਕਰਦਾ ।

ਦਿਲ ਦੇ ਲਫ਼ਜ਼ ❤️

01 Nov, 01:41


Live stream finished (6 minutes)

ਦਿਲ ਦੇ ਲਫ਼ਜ਼ ❤️

01 Nov, 01:34


Live stream started

ਦਿਲ ਦੇ ਲਫ਼ਜ਼ ❤️

31 Oct, 12:50


ਦਿਲ ਦੇ ਲਫ਼ਜ਼ ❤️ pinned «ਮੇਰੇ ਤੇ ਮੇਰੇ ਪਰਿਵਾਰ ਵੱਲੋਂ 'ਦੀਵਾਲੀ' ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ। ਰੱਬ ਕਰੇ ਤੁਹਾਡੇ ਘਰ ਖੁਸ਼ੀਆਂ ਬਰਕਰਾਰ ਰਹਿਣ, ਸਭ ਸਿਹਤਮੰਦ ਰਹਿਣ ਅਤੇ ਚੜ੍ਹਦੀਕਲਾ ਵਿੱਚ ਰਹਿਣ।🙏 🌹🌹»

ਦਿਲ ਦੇ ਲਫ਼ਜ਼ ❤️

31 Oct, 12:50


ਮੇਰੇ ਤੇ ਮੇਰੇ ਪਰਿਵਾਰ ਵੱਲੋਂ 'ਦੀਵਾਲੀ' ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ। ਰੱਬ ਕਰੇ ਤੁਹਾਡੇ ਘਰ ਖੁਸ਼ੀਆਂ ਬਰਕਰਾਰ ਰਹਿਣ, ਸਭ ਸਿਹਤਮੰਦ ਰਹਿਣ ਅਤੇ ਚੜ੍ਹਦੀਕਲਾ ਵਿੱਚ ਰਹਿਣ।🙏 🌹🌹

ਦਿਲ ਦੇ ਲਫ਼ਜ਼ ❤️

30 Oct, 10:20


Live stream finished (5 seconds)

ਦਿਲ ਦੇ ਲਫ਼ਜ਼ ❤️

30 Oct, 10:20


Live stream started

ਦਿਲ ਦੇ ਲਫ਼ਜ਼ ❤️

30 Oct, 10:18


Live stream finished (3 minutes)

ਦਿਲ ਦੇ ਲਫ਼ਜ਼ ❤️

30 Oct, 10:15


Live stream started

ਦਿਲ ਦੇ ਲਫ਼ਜ਼ ❤️

30 Oct, 10:14


ਤੇਰੇ ਨਾ' ਦੁਨੀਆ ਮੇਰੀ, ਤੂੰ ਹੀ ਮੇਰਾ ਰੱਬ ਏ
ਤੇਰੇ ਨਾ' ਸਾਹ ਚੱਲਦੇ ਨੇ, ਤੂੰ ਹੀ ਮੇਰਾ ਸੱਭ ਏ
ਤੇਰੇ ਬਗੈਰ ਤਾਂ ਯਾਰਾ, ਮਿੱਟੀ ਹੀ ਹੋਵਾਂ ਮੈਂ
ਮਰ ਜਾਵਾਂ ਉਸੇ ਥਾਂ 'ਤੇ ਜੇ ਤੈਨੂੰ ਖੋਵਾਂ ਮੈ

(sukh)

ਦਿਲ ਦੇ ਲਫ਼ਜ਼ ❤️

28 Oct, 03:26


"ਮਾਂ ਨੂੰ ਮੈਂ ਵੇਖਿਆ ਫਰਿਸ਼ਤਾ ਨੀ ਵੇਖਿਆ ,

ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨੀ ਵੇਖਿਆ…

ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ,

ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ.."

“”SUKH””

ਦਿਲ ਦੇ ਲਫ਼ਜ਼ ❤️

26 Oct, 15:13


Live stream finished (11 minutes)

ਦਿਲ ਦੇ ਲਫ਼ਜ਼ ❤️

26 Oct, 15:08


ਸਜਾਏ ਖ਼ਾਬ ਚੂਰ ਹੋ ਗਏ, ਸੱਜਣ ਮਿੱਠੜੇ ਦੂਰ ਹੋ ਗਏ। ਲੱਗੀਆ ਦਾ ਹੁੰਦਾ ਬੜਾ ਚਾਅ, ਟੁੱਟਿਆਂ ਤੇ ਭਾਰ ਬਣੇ। ਇਸ਼ਕ ਦੀਆਂ ਰਮਜਾਂ ਨਾ ਬੁੱਝ ਸਕੇ ਕੋਈ, ਨਾ ਦੁੱਖ ਵਿਛੋੜੇ ਦਾ ਝੱਲ ਸਕੇ। ਇਹ ਗਮਾ ਚੵ ਡੁੱਬੇ ਕਈ ਦੇਬੀ ਤੇ ਕਈ ਸ਼ਿਵ ਜਿਹੇ ਸ਼ਾਇਰ ਬਣੇ‼️👻-> Love_zaildar022

ਦਿਲ ਦੇ ਲਫ਼ਜ਼ ❤️

26 Oct, 15:01


Live stream started

ਦਿਲ ਦੇ ਲਫ਼ਜ਼ ❤️

26 Oct, 15:01


ਉਹਦੇ ਨਾਲ ਇੱਸ਼ਕ ਮੇਰਾ
ਇੱਕ ਬਚਪਨਾ ਸੀ
ਤੇ ਮੈ ਬਚਪਣ ਦੀਆ ਗੱਲਾਂ ਨੂੰ ਬਾਹਲਾ ਯਾਦ ਨੀ ਰੱਖਦਾ

Insta - 0shayer2024

ਦਿਲ ਦੇ ਲਫ਼ਜ਼ ❤️

25 Oct, 18:39


ਗੂੜੇ ਲਾਏ ਯਰਾਨੇ ਤਾਂ ਰੁਸਵਾਈਆਂ ਮਾਰ ਗਈਆਂ ਵਫਾ ਦੇ ਬਦਲੇ, ਸੱਜਣਾਂ ਤੋਂ ਬੇਵਫਾਈਆਂ ਮਾਰ ਗਈਆਂ ਪੱਲੇ ਪਈ ਬਦਨਾਮੀ ਤੋਂ ਸਿਵਾ ਕੁਝ ਵੀ ਨਹੀ ਰਹਿੰਦਾ-ਖੂਹੰਦਾ ਯਾਰ ਨੂੰ ਤਨਹਾਈਆਂ ਮਾਰ ਗਈਆਂ

ਦਿਲ ਦੇ ਲਫ਼ਜ਼ ❤️

24 Oct, 10:05


Live stream finished (1 minute)

ਦਿਲ ਦੇ ਲਫ਼ਜ਼ ❤️

24 Oct, 10:03


Live stream started

ਦਿਲ ਦੇ ਲਫ਼ਜ਼ ❤️

23 Oct, 08:11


Live stream finished (23 minutes)

ਦਿਲ ਦੇ ਲਫ਼ਜ਼ ❤️

23 Oct, 07:58


ਇਕ ਤੇਰੇ ਬਾਝੋਂ ਮੈਂ ਕਿਸੇ ਨੂੰ ਨਹੀਂ ਤੱਕਦਾ,
ਇਹ ਤੈਨੂੰ ਚੰਗੀ ਤਰ੍ਹਾਂ ਪਤਾ ਏ।

ਤੇਰੇ ਬਿਨ ਮੈਂ ਰਹਿ ਨਈਂ ਸਕਦਾ,
ਨਾ ਜਿਉਂ ਸਕਦਾ ਨਾ ਮਰ ਸਕਦਾ।

ਤੂੰ ਮੇਰੇ ਲਈ ਜਰੂਰੀ ਏਂ,
ਜਿਵੇਂ ਮਛਲੀ ਲਈ ਪਾਣੀ।

ਆਪਣੀ ਛੋਟੀ ਜਿਹੀ ਇੱਕ ਦੁਨੀਆਂ ਹੋਊ,
ਜਿਸਦਾ ਮੈਂ ਰਾਜਾ ਤੇ ਤੂੰ ਰਾਣੀ।
..........
🌸🌹

ਦਿਲ ਦੇ ਲਫ਼ਜ਼ ❤️

23 Oct, 07:47


Live stream started

ਦਿਲ ਦੇ ਲਫ਼ਜ਼ ❤️

22 Oct, 16:15


ਕੱਲ ਰਾਤੀਂ ਬੈਠਾ ਕੱਲਾ ਸੀ
ਮੇਰੇ ਹੱਥ ਚ ਉਹਦਾ ਛੱਲਾ ਸੀ
ਫੋਨ ਖੋਲ ਦੇਖੀਆ ਜਦ
ਮੈਂ ਸਭ ਪਾਸਿਆ ਤੋਂ ਕੱਲਾ ਸੀ
ਉਹ ਕਹਿੰਦੀ ਮੈਂ ਤੇਰੇ ਤੋਂ ਖੁਸ਼ ਨਈ
ਫਿਰ ਮੈੰ ਹੀ ਪਿਆਰ ਚ ਝੱਲਾ ਸੀ?
ਹਰ ਵਾਰ ਖੁਦਾ ਤੋਂ ਮੰਗੀ ਉਹਦੀ ਖੈਰ ਮੈਂ
ਭਾਂਵੇ ਕਤਾਰ ਦਾ ਨਾ ਕੋਈ ਪੱਲਾ ਸੀ
ਮਹਿਰ- ਓ- ਮਾਹ ਵੀ ਹੱਸਦੇ ਹੋਣੇ
ਉਹੀ ਖੁਆਬ ਰੋਲ ਗਿਆ ਤੇਰੇ
ਜਿਹਦੇ ਪਿੱਛੇ ਸਾਨੂੰ ਛੱਡ ਚੱਲਾ ਸੀ..C 🍁

ਦਿਲ ਦੇ ਲਫ਼ਜ਼ ❤️

22 Oct, 16:14


ਕੁੱਛ ਲੋਕ ਮੁਝੇ ਦੇਖਨਾ ਵੀ ਨਹੀ ਚਾਹਤੇ
ਔਰ ਮੁਝ ਪਰ ਹੀ ਨਜ਼ਰੇ ਰਖਤੇ ਹੈ……😏🤌🏻

ਦਿਲ ਦੇ ਲਫ਼ਜ਼ ❤️

22 Oct, 16:13


ਮੈਨੂੰ ਅਕਲਾਂ ਵਾਲੇ ਫੱਬਦੇ ਨ੍ਹੀ,
ਮੈਨੂੰ ਮੇਰੇ ਵਰਗੇ ਲਬਦੇ ਨ੍ਹੀ
ਮੈਂ ਲਬਦਾ ਹਾਂ ਜੋ ਬਸ ਮੇਰੇ ਹੋਣ
ਹੋਰਾ ਵਰਗੇ ਸਭਦੇ ਨ੍ਹੀ
✍🏻🙅🏻

ਦਿਲ ਦੇ ਲਫ਼ਜ਼ ❤️

17 Oct, 11:13


ਲਿਖਿਆ ਮੁਕਦਰਾਂਂ ਦਾ ਕੋਈ ਖੋਹ ਸਕਦਾ
ਸਮੇਂ ਤੋਂ ਪਹਿਲਾ ਕੁੱਝ ਹੋ ਨਹੀਂ ਸਕਦਾ
ਜੇ ਮਿਲੇ ਨੇ ਗਮ ਤਾਂ ਆਉਗੀਆਂ ਖੁਸੀਆਂ ਵੀ
ਰੱਬ ਬਦਲੇ ਨਾ ਦਿਨ ਇੰਝ ਹੋ ਨਹੀਂ ਸਕਦਾ

ਦਿਲ ਦੇ ਲਫ਼ਜ਼ ❤️

17 Oct, 11:12


ਵੇ ਤੂੰ ਪੰਜ ਤੱਥਾਂ ਦਾ ਬਣਿਆ
ਤੇ ਸੰਧੂ ਇਹਨਾਂ ਪੰਜਾਂ ਵਿੱਚ ਰਲ ਜਾਣਾ।
ਦੌਲਤ-ਸ਼ੌਰਤ, ਕੋਠੀਆਂ-ਕਾਰਾਂ,
ਸਭ ਇੱਥੇ ਹੀ ਛੱਡ ਜਾਣਾ॥
ਜਿਹਨੇ ਸੱਜਣ ਕਰੀਬੀ ਤੇਰੇ,
ਬਸ ਤੇਰੇ ਆਖਰੀ ਦਰਸ਼ਨਾਂ ਤੇ ਹੀ ਆਉਣ ਗੇ।
ਚੱਕ ਮੋਢੇ ਤੇ ਤੇਰੇ ਪੰਜ ਸੱਤ ਮਿੱਤਰ,
ਤੈਨੂੰ ਸਿਵਿਆਂ ਦੇ ਵਿੱਚ ਫੂਕ ਆਉਣਗੇ॥

@im_sandhu_47

ਦਿਲ ਦੇ ਲਫ਼ਜ਼ ❤️

16 Oct, 05:10


Live stream finished (37 seconds)

ਦਿਲ ਦੇ ਲਫ਼ਜ਼ ❤️

16 Oct, 05:09


Live stream started

ਦਿਲ ਦੇ ਲਫ਼ਜ਼ ❤️

14 Oct, 14:12


ਫਿੱਕੀ ਚਾਹ ਵੀ ਓਦੋ ਮਿੱਠੀ ਮਿੱਠੀ ਲੱਗਦੀ
ਲੱਗੇ ਜੇਠ ਦੀ ਲੋਅ ਜਿਵੇਂ ਸੀਤ ਕੋਈ ਵੱਗਦੀ
ਮੁਹੱਬਤਾਂ ਦਾ ਬੂਟਾ ਫੇਰ ਦਿਲ ਵਿੱਚ ਖਿਲਦਾ ♥️
ਦਿਨ ਲੰਘਦੇ ਨੇ ਸੋਹਣੇ ਜਦੋ ਖਾਸ ਕੋਈ ਮਿਲਦਾ

ਦਿਲ ਦੇ ਲਫ਼ਜ਼ ❤️

14 Oct, 14:10


ਜੋ ਨਾਲ ਹੋ ਕੇ ਨਾਲ ਨਾ ਹੋਵੇ ,
ਐਸਾ ਸੱਜਣ ਕੀ ਕਰਨਾ ਏ..
ਉਮਰ ਪਰ ਦੇ ਰਿਸ਼ਤੇ ਪਸੰਦ ਮੈਨੂੰ,
ਕੁਛ ਵਕਤ ਗੁਜਾਰ ਕੇ ਕੀ ਕਰਨਾ ਏ..
ਮੈ ਜੋ ਕਿਆ ਤੈਨੂੰ ਸਮਝ ਨਹੀਂ ਆਇਆ,
ਫਰ ਤੈਨੂੰ ਦੱਸ ਕੇ ਕੀ ਕਰਨਾ ਏ..
ਛੱਡ ਮੋਹੋਬਤ ਤੇਰੇ ਵੱਸ ਦੀ ਗਲ ਨਹੀਂ ,
ਥੋੜੇ ਦਿਨ ਲਈ ਕਰਕੇ ਕਿ ਕਰਨਾ ਏ..

Preet ❣️

ਦਿਲ ਦੇ ਲਫ਼ਜ਼ ❤️

12 Oct, 21:23


Live stream finished (2 minutes)

ਦਿਲ ਦੇ ਲਫ਼ਜ਼ ❤️

12 Oct, 21:23


ਕਿਸ ਹੱਕ ਨਾਲ ਆਖਾ,
ਕਿ ਤੂੰ ਮੇਰੀ ਬਣਕੇ ਰਹੀ,
ਨਾ ਤੂੰ ਦਿਸੀ ਨਾ ਮਿਲੀ,
ਇਹ ਗੱਲ ਚੰਗੀ ਤਾਂ ਨਹੀਂ... Akash 🔩

ਦਿਲ ਦੇ ਲਫ਼ਜ਼ ❤️

12 Oct, 21:22


❤️‍🩹🥀
ਛੱਡਦੇ ਮੈਨੂੰ ਮੇਰੇ ਹਾਲ ਤੇ
ਮੁੜਕੇ ਮੇਰਾ ਹਾਲ ਨਾ ਪੁੱਛੀ ,
ਮੈਂ ਮੰਗਦਾ ਨੀ ਕੋਈ ਜਵਾਬ ਤੇਰੇ ਤੋਂ
ਬਸ ਤੂੰ ਵੀ ਹੁਣ ਕੋਈ ਸਵਾਲ ਨਾ ਪੁੱਛੀ

@x_bunty_bains____

ਦਿਲ ਦੇ ਲਫ਼ਜ਼ ❤️

12 Oct, 21:20


Live stream started

3,775

subscribers

61

photos

1

videos