ਤਕਨੀਕੀ ਖ਼ਬਰਾਂ 📠 @technologypb Channel on Telegram

ਤਕਨੀਕੀ ਖ਼ਬਰਾਂ 📠

@technologypb


ਮਾਂ-ਬੋਲੀ 'ਚ ਤਕਨੀਕੀ ਖ਼ਬਰਾਂ ਤੇ ਜਾਣਕਾਰੀ

ਤਕਨੀਕੀ ਖ਼ਬਰਾਂ (Punjabi)

ਤੁਸੀਂ ਕਿਸੇ ਵੀ ਤਕਨੀਕੀ ਨਵੀਣਤਾਂ ਦੀ ਤਲਾਸ 'ਚ ਹੋ? ਜੇ ਹਾਂ, ਤਾਂ "ਤਕਨੀਕੀ ਖ਼ਬਰਾਂ" ਇਹ ਟੈਲੀਗ੍ਰਾਮ ਚੈਨਲ ਤੁਹਾਡੇ ਲਈ ਬਣਾਇਆ ਗਿਆ ਹੈ। ਇਹ ਚੈਨਲ ਤੁਹਾਨੂੰ ਮਾਂ-ਬੋਲੀ 'ਚ ਤਕਨੀਕੀ ਖ਼ਬਰਾਂ ਤੇ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਚੈਨਲ ਵਿੱਚ ਆਪਣੇ ਹਰੇਕ ਮੁੱਦੇ ਬਾਰੇ ਅਪ ਟੂ ਦੀ ਤਾਜ਼ਾ ਜਾਣਕਾਰੀ ਹੈ ਜੋ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ। ਇਸ ਚੈਨਲ ਵਿੱਚ ਤਕਨੀਕੀ ਖ਼ਬਰਾਂ ਦੀ ਹਰ ਤਾਜ਼ਾ ਅਪਡੇਟ ਤੁਹਾਡੇ ਪੱਸ ਪੌਂਛਾਈ ਜਾਵੇਗੀ ਅਤੇ ਤੁਹਾਨੂੰ ਉਨ੍ਹਾਂ ਦੀ ਪੂਰੀ ਜਾਣਕਾਰੀ ਮਿਲੇਗੀ। ਇਸ ਚੈਨਲ ਨੂੰ ਜਾਣ ਦਿਆਉ ਅਤੇ ਤੁਹਾਨੂੰ ਤਕਨੀਕੀ ਦੁਨੀਆ ਦੇ ਹਰ ਨਵੇਂ ਹੌਸਲੇ ਦੇ ਬਾਰੇ ਖ਼ਬਰਾਂ ਮਿਲਣ ਵਾਲੀਆਂ 'ਚ ਮਦਦ ਮਿਲੇ। ਇਸ ਚੈਨਲ ਨੂੰ ਆਜ਼ ਹੀ ਜੁੜੋ ਅਤੇ ਉੱਚ-ਉੱਚ ਤਕਨੀਕੀ ਖ਼ਬਰਾਂ ਨੂੰ ਸਾਂਝਾ ਕਰੋ!

ਤਕਨੀਕੀ ਖ਼ਬਰਾਂ 📠

17 Nov, 05:18


ਅਕਤੂਬਰ-ਨਵੰਬਰ ਦੇ ਮਹੀਨਿਆਂ ਵਿੱਚ ਪੰਜਾਬ ਤੇ ਲਾਗਲੇ ਖੇਤਰਾਂ ਵਿੱਚ ਪਰਾਲੀ ਨੂੰ ... ਆਓ ਜ਼ਰਾ ਵੇਖੀਏ ਕਿ ਪਰਾਲੀ ਦੀ ਅੱਗ ਤੇ ਪ੍ਰਦੂਸ਼ਣ ਦੇ ਬਾਕੀ ਕਾਰਣਾਂ ਦੇ ਧੂੰਏਂ ਵਿੱਚ ਕੀ ਫ਼ਰਕ ਏ... ਪ੍ਰਦੂਸ਼ਣ ਦੇ ਵਿਗਿਆਨਕ ਕਾਰਣ... ਅਜੇ ਵੀ ਦੇਸ ਦੇ ਕਈ ਹਿੱਸਿਆਂ ਵਿੱਚ... ਸਦੀਆਂ ਤੋਂ ਕਿਸਾਨ ਆਪਣੇ ਗੁਜ਼ਾਰੇ ਜੋਗੀ ਖੇਤੀ ਕਰਦਾ ਆਇਆ... ਹਰ ਚੀਜ਼ ਦਾ ਇੱਕ ਸਿਖਰਲਾ ਸਮਾਂ ਹੁੰਦਾ...

👉🏿 ਪੂਰਾ ਲੇਖ ਫ਼ੇਸਬੁੱਕ 'ਤੇ

ਤਕਨੀਕੀ ਖ਼ਬਰਾਂ 📠

28 Oct, 14:54


https://www.facebook.com/share/v/d1wQsyDzz6HLHgxN/?mibextid=oFDknk

ਤਕਨੀਕੀ ਖ਼ਬਰਾਂ 📠

20 Sep, 08:30


ਘਰ ਦੇ ਭਾਂਡੇ-ਟੀਂਡੇ ਬਚਾਏ ਨੀ ਜਾਂਦੇ ਤੇ ਗੱਲਾਂ ਵਿਸ਼ਵ ਗੁਰੂ ਦੀਆਂ, ਰੂਸ-ਯੂਕਰੇਨ ਜੰਗ ਬੰਦ ਕਰਾਉਣ ਦੀਆਂ...

ਤਕਨੀਕੀ ਖ਼ਬਰਾਂ 📠

19 Sep, 14:19


https://www.youtube.com/watch?v=CmJD-FqifT4

ਤਕਨੀਕੀ ਖ਼ਬਰਾਂ 📠

04 Aug, 04:07


ਸਾਰੇ ਗਰੁੱਪਾਂ-ਚੈਨਲਾਂ ਦੇ ਲਿੰਕ:

✊🏼 ਪੰਜਾਬ-ਪੰਜਾਬੀ-ਪੰਜਾਬੀਅਤ
🗞 ਖ਼ਬਰਾਂ ਤੇ ਜਾਣਕਾਰੀ
✍️ ਸਾਹਿਤਕ ਚੈਨਲ
📚 ਪੜ੍ਹਾਈ-ਲਿਖਾਈ
🪯 ਧਾਰਮਿਕ ਤੇ ਇਤਿਹਾਸਕ
🎨 ਕਲਾ ਤੇ ਫੋਟੋਗਰਾਫ਼ੀ
🎼 ਪੰਜਾਬੀ ਗੀਤ-ਸੰਗੀਤ
🛠 ਤਕਨੀਕੀ ਤੇ ਸ਼ੋਸ਼ਲ-ਮੀਡੀਆ
🔮 ਕੁੱਝ ਹੋਰ ਟੈਲੀਗ੍ਰਾਮ ਚੈਨਲ

📣 ਫ਼ੇਸਬੁੱਕ/ਵੱਟਸੈਪ/ਯੂਟੂਪ 'ਤੇ

ਤਕਨੀਕੀ ਖ਼ਬਰਾਂ 📠

25 Jul, 14:48


ਇਲੈਕਟ੍ਰਾਨਿਕ ਦੀ ਦੁਕਾਨ 'ਚ ਦਾਖਲ ਹੁੰਦਿਆਂ ਈ ਗੁਰਦੀਪ ਨੇ ਦੁਕਾਨਦਾਰ ਨੂੰ ਆਖਿਆ "ਇੱਕ ਗੀਜਰ ਤੇ ਇੰਡਕਸ਼ਨ ਚੁੱਲ੍ਹਾ ਤਾਂ ਵਿਖਾਓ..!"

ਦੁਕਾਨਦਾਰ ਗੁਰਦੀਪ ਨੂੰ "ਬ੍ਰਾਂਡਿਡ ਲਵੋਗੇ ਜਾਂ ਫੇਰ ਕੋਈ ਦੇਸੀ ਵਿਖਾ ਦਈਏ..!"

ਗੁਰਦੀਪ ਦੁਕਾਨਦਾਰ ਨੂੰ ਖਚਰੀ ਜਿਹੀ ਹਾਸੀ ਹੱਸਦਿਆਂ "ਓ! ਬਾਦਸ਼ਾਓ ਜਿਹੜਾ ਮਰਜ਼ੀ ਵਿਖਾਦੋ, ਅਸੀਂ ਤਾਂ ਫ੍ਰੀ ਯੂਨਿਟਾਂ ਦੀ ਖਪਤ ਕਰਨੀ ਆ..." ਤੇ ਫਿਰ ਆਪ ਹੀ ਜਿਵੇਂ ਸਪੱਸ਼ਟ ਕਰਨ ਦੇ ਅੰਦਾਜ਼ 'ਚ ਬੋਲਿਆ "ਉਹ ਦਰਅਸਲ ਗੱਲ ਇਹ ਹੈ ਕਿ ਹੁਣ ਮਹੀਨੇ ਦੀਆਂ 300 ਯੂਨਿਟਾਂ ਮੁਫਤ ਨੇ ਤੇ ਦੋ ਮਹੀਨਿਆਂ 'ਚ ਪੂਰੀਆਂ ਛੇ ਸੌ ਬਣਦੀਆਂ ਨੇ, ਗਰਮੀਆਂ ਚ ਤਾਂ ਜੈ-ਵੱਢੀ ਦੀਆਂ ਖਪਤ ਹੋ ਜਾਂਦੀਆਂ ਨੇ, ਪਰ ਸਰਦੀਆਂ 'ਚ ਅਕਸਰ ਬਚ ਜਾਂਦੀਆਂ ਨੇ, ਬਸ ਆਪਾਂ ਤਾਂ ਉਨ੍ਹਾਂ ਯੂਨਿਟਾਂ ਦੀ ਖਪਤ ਕਰਨੀ ਏ..."