Punjabi written status @punjabihdstatus_romantic_status Channel on Telegram

Punjabi written status

@punjabihdstatus_romantic_status


New punjabi status 2021
Punjabi status
Motivation status
Motivation thoughts
Attitude status
Success status
Punjabi best status

https://punjabikhazzana.blogspot.com/?m=1


.

Punjabi written status (English)

Are you a fan of Punjabi culture and language? Do you enjoy reading and sharing meaningful statuses with your friends and family? If so, then the 'Punjabi written status' Telegram channel is the perfect place for you! This channel, with the username 'punjabihdstatus_romantic_status', is dedicated to providing you with the latest and most engaging Punjabi statuses in 2021. Whether you're looking for romantic status updates, motivational thoughts, attitude statuses, success statuses, or simply the best Punjabi statuses out there, this channel has got you covered. Join our community of like-minded individuals who appreciate the beauty of the Punjabi language and enjoy sharing their thoughts and feelings through written status updates. Don't miss out on this opportunity to connect with others who share your love for Punjabi culture. Click on the link provided to visit our blog for even more exclusive content. Stay tuned for daily updates and let your words speak volumes with 'Punjabi written status'!

Punjabi written status

29 Apr, 16:05


ਕੱਲ੍ਹ ਦੀ ਰਾਤ ਕਿੰਨੀ ਖਾਸ ਹੋਵੋਗੀ
ਚੰਦ ਨੂੰ ਹੀ ਚੰਦ ਦੀ ਤਲਾਸ਼ ਹੋਵੋਗੀ
https://t.me/punjabi_sstatus

Punjabi written status

16 Apr, 07:14


ਤੇਰਾ ਹੱਕ਼ ਹੈ,
ਤੂੰ ਫਿਰ ਦੁਬਾਰਾ, ਓਹੀ ਹਾਲ ਕਰ ਜਾ 🌸♥️

https://t.me/punjabithougths
https://t.me/punjabi_sstatus

Punjabi written status

14 Apr, 16:06


ਪਾਣੀ ਵਰਗੀ ਜਿੰਦਗੀ ਰੱਖਣਾ,

ਪਾਣੀ ਜਿਹਾ ਸੁਭਾਅ।

ਡਿੱਗ ਪਏ ਤਾਂ ਝਰਨਾ ਬਣਦਾ,

ਤੁਰ ਪਏ ਦਰਿਆ।

Punjabi written status

14 Apr, 16:06


ਜਿੰਨਾ ਨੇ ਸਾਡਾ ਮਾੜਾ ਕੀਤਾ...ਉਹਨਾਂ ਨੂੰ ਸੁਨੇਹਾ ਲਾਦੋਂ ਅਸੀ ਅੱਜ ਵੀ ਹੱਸਦੇ ਆ ♠️☺️

Punjabi written status

12 Apr, 07:14


ਮੈਂ ਓਹਦੇ ਵੱਲੋਂ ਇਕ ਖ਼ਤ ਲਿਖਿਆ, ਤੇ ਆਪਣੇ ਪਤੇ ਤੇ ਭੇਜ ਦਿੱਤਾ..
♠️

Punjabi written status

09 Apr, 07:16


ਦਿਲੀ ਕਰੀਬ ਹੈ ਜੋ,
ਪੱਥਰ ਵੀ ਓਹਦੇ ਹੱਥ ਵਿਚ ਨੇ

ਸਮਝ ਨਹੀਂ ਆਉਂਦਾ ਟੁੱਟਣੋਂ
ਦਿਲ ਨੂੰ ਬਚਾਵਾਂ, ਕੇ ਘਰ ਦੇ ਸ਼ੀਸ਼ੇ ਨੂੰ

♥️🌸

Punjabi written status

09 Apr, 07:12


ਕੀ ! ਮੈਨੂੰ ਤੇਰਾ ਫ਼ਿਕਰ ਨਹੀਂ

ਜੇ ਮੇਰੀਆਂ ਗੱਲਾਂ ਵਿਚ ਤੇਰਾ ਜ਼ਿਕਰ ਨਹੀਂ

♥️

Punjabi written status

09 Apr, 07:12


ਬੜੀਆ ਭੀੜਾਂ ਤੇ ਕਤੀੜਾ🐕 ਖਹਿ ਖਹਿ ਲੰਘੀਆਂ
ਪਰ ਸਾਡੀ ਰਫ਼ਤਾਰ ਤੇ ਹੋਸਲੇ💪ਅੱਜ ਵੀ ਉਹੀ ਨੇ

Punjabi written status

05 Apr, 07:14


ਅਕਸਰ ਇਹ ਸੋਚਦਾ,
ਕਿ ਤੂੰ ਨਹੀਂ ਹੈ
ਤਾਂ ਕੁਛ ਨਹੀਂ ਹੈ
ਤੂੰ ਹੁੰਦੀ
ਤਾਂ ਕੀ ਹੁੰਦਾ,
ਚੰਗਾ ਹੁੰਦਾ,
ਮਾੜਾ ਹੁੰਦਾ
ਕੁਛ ਤਾਂ ਹੁੰਦਾ..

ਵਿਜੈ•
♥️

Punjabi written status

02 Apr, 07:13


ਹਕੀਕਤ ਨਹੀਂ ਏੇ ਲੱਗ ਭੈੜਾ ਇਕ ਖਵਾਬ ਰਿਹਾ, ਮੁਹੱਬਤ ਦੇ ਲੇਖੇ ਲਾ ਜ਼ਿੰਦਗੀ ਨੂੰ ਸਾਹਾਂ ਤੇ ਆਹ ਜੋ ਬੋਝ ਪਿਆ, ਅਧੂਰੀ ਮੁਹੱਬਤ ਮੇਰੇ ਕੋਲ ਰਹੀ ਬਾਕੀ ਕਰ ਤੂੰ ਸੱਭ ਕੁਝ ਵੱਖ ਲਿਆ , ਅਧੂਰੀ ਹੈ ਤਾਂ ਮੁਹੱਬਤ ਹੈ ਪੂਰੇ ਹੋ ਕੇ ਕੀਹਨੇ ਇਹਦਾ ਭੇਤ ਲਿਆ •

ਵਿਜੈ
♥️🌸

Punjabi written status

30 Mar, 09:02


ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ l
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ I

Punjabi written status

25 Mar, 09:01


ਕੋਈ ਮਤਲਬ ਨਹੀਂ ਤੇਰੇ ਨਾਲ ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ ,,,
ਝੂਠ ਨਹੀਂ ਬੋਲ ਰਿਹਾ ਸੱਚ ਜਾਣੀ ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ ❤️

Punjabi written status

20 Mar, 09:01


🔥 ਤੈਨੂੰ ਸਾਡੀਆਂ ਸਮਝਾਂ🤔 ਕਿੱਥੋਂ ਆਉਣੀਆ 😵ਦੋਸਤਾ
ਤੇਰੀ ਔਕਾਤ🤮ਨਾਲੋਂ ਵੱਡਾ ਤਾਂ ਅਸੀਂ ❣️ਦਿਲ ਰੱਖਦੇ ਅਾ💥💥

Punjabi written status

14 Mar, 07:12


ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ , ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ 🙏

Punjabi written status

03 Mar, 08:42


ਜਿਉਣਾ ਹੈ ਤਾਂ ਇੱਕ ਦੀਵੇ ਵਾਂਗ ਜੀਓ ਜੋ
ਇੱਕ ਰਾਜੇ ਦੇ ਮਹਿਲ ਨੂੰ ਵੀ ਉਨੀ ਹੀ ਰੋਸ਼ਨੀ ਦਿੰਦਾ ਹੈ
ਜਿੰਨੀ ਇੱਕ ਗਰੀਬ ਦੀ ਝੌਪੜੀ ਨੂੰ

Punjabi written status

28 Feb, 00:17



ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ
ਦੌਲਤਾਂ 💵 ਨਾਲ ਰੱਬ ਨਹੀਂ🙏🏻 ਮਿਲਿਆਂ ਕਰਦੇ

Punjabi written status

26 Feb, 00:16


🤘ਮਾੜੇ ਤਾਂ ਅਸੀਂ ਸ਼ੁਰੂ ਤੋਂ ਹੀ ਬਹੁਤ
ਆ..!! 🤔ਉਹ ਗੱਲ ਵੱਖਰੀ ਆ..!!
😊ਜਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਆ..!!
🤗ਉਦੋਂ ਅਸੀਂ ਸਭ ਨੂੰ ਚੰਗੇ ਲੱਗਦੇ ਆ..!!
___

Punjabi written status

25 Feb, 00:15


🖕🏿ਲੋੜ ਨਹੀਂ ਕਾਫਲਿਆਂ ਦੀ ਡਾਰਲਿੰਗ,
ਤੇਰੀ ਨਗਰੀ ਦੇ ਵਿਗੜੇ ਮੈਂਨੂੰ ਸਿੱਧੇ ਹੋ ਹੋ ਕੇ ਮਿਲਦੇ ਐ 💪🏻

Punjabi written status

24 Feb, 00:16


"ਜ਼ਰੂਰੀ" ਨਹੀਂ ਹਰ ਇੱਕ ਦੇ "ਪਸੰਦ"😍 ਆ ਜਾਈਏ,😊
"ਜਿੰਨਾਂ" ਦੇ ਆਏ😍ਆ,ਉਹਨਾਂ ਦਾ "ਸ਼ੁਕਰੀਆ"😊
....
   

Punjabi written status

23 Feb, 00:16


ਨਿੱਕੀ ਜਿਹੀ ਆਸ ਬਹੁਤ ਏ,
ਉਮਰਾਂ ਤੱਕ ਜਿਉਣ ਲਈ।
ਹਾਲੇ ਥੋੜੀ ਦੇਰ ਲੱਗੂਗੀ,
ਤੇਰੇ ਤੱਕ ਆਉਣ ਲਈ ।
😌😌

6,658

subscribers

33

photos

237

videos