gurbani katha @gurbanikathalarivaar Channel on Telegram

gurbani katha

@gurbanikathalarivaar


gurbani katha (English)

Are you looking to deepen your understanding of Sikh scriptures and teachings? Look no further than the Telegram channel 'gurbanikathalarivaar'. This channel is dedicated to providing insightful and inspiring 'Gurbani Katha' sessions, where experienced speakers share interpretations and explanations of the sacred verses from the Guru Granth Sahib. 'Gurbani Katha' is a form of spiritual discourse that delves into the meanings and messages of the Gurbani, helping listeners to connect with the wisdom and teachings of Sikhism on a deeper level. Whether you are a devout Sikh looking to enrich your spiritual practice or simply curious about the philosophy behind the Sikh scriptures, this channel offers something for everyone. The 'gurbanikathalarivaar' channel hosts regular sessions where renowned kathavachaks (storytellers) share their interpretations of the Gurbani, offering insights into its relevance in today's world. From discussing the historical context of the verses to exploring the moral lessons they convey, these sessions provide a valuable resource for anyone seeking to explore the teachings of Sikhism. Joining the 'gurbanikathalarivaar' channel is a great way to enhance your spiritual journey and gain a deeper understanding of the profound wisdom contained within the Guru Granth Sahib. Whether you are a seasoned practitioner or a newcomer to Sikhism, this channel welcomes all seekers of spiritual knowledge and provides a platform for learning and growth. Don't miss out on this opportunity to engage with the rich tradition of 'Gurbani Katha' and discover the timeless truths and spiritual insights contained within the sacred scriptures of Sikhism. Join the 'gurbanikathalarivaar' channel today and embark on a journey of spiritual exploration and enlightenment.

gurbani katha

27 Jan, 07:09


ਕਥਾ ਸਥਾਨ   --ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA
--------
ਸ੍ਰੀ ਮੁਖਵਾਕ ਕਥਾ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਥਾ
ਐਤਵਾਰ ਦਾ ਦੀਵਾਨ
--------
ਅੰਗ-੬੯੧
--------
ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ
ੴ ਸਤਿਗੁਰ ਪ੍ਰਸਾਦਿ ॥
ਸਨਕ ਸਨੰਦ ਮਹੇਸ ਸਮਾਨਾਂ ॥
ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥
ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥
-------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

27 Jan, 06:57


ਕਥਾ ਸਥਾਨ   --ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA
--------
ਸ੍ਰੀ ਮੁਖਵਾਕ ਕਥਾ ਅਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਥਾ (੪)
ਐਤਵਾਰ ਦਾ ਦੀਵਾਨ
--------
ਅੰਗ-੬੧੬
--------
ਸੋਰਠਿ ਮਹਲਾ ੫ ॥
ਪ੍ਰਭ ਕੀ ਸਰਣਿ ਸਗਲ ਭੈ ਲਾਥੇ ਦੁਖ ਬਿਨਸੇ ਸੁਖੁ ਪਾਇਆ ॥
ਦਇਆਲੁ ਹੋਆ ਪਾਰਬ੍ਰਹਮੁ ਸੁਆਮੀ ਪੂਰਾ ਸਤਿਗੁਰੁ ਧਿਆਇਆ ॥੧॥
ਪ੍ਰਭ ਜੀਉ ਤੂ ਮੇਰੋ ਸਾਹਿਬੁ ਦਾਤਾ ॥
ਕਰਿ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਉ ਰੰਗਿ ਰਾਤਾ ॥ ਰਹਾਉ ॥
-------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

27 Jan, 06:56


ਕਥਾ ਸਥਾਨ   --ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA
--------
ਸ੍ਰੀ ਮੁਖਵਾਕ ਕਥਾ ਅਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਥਾ (੩)
ਐਤਵਾਰ ਦਾ ਦੀਵਾਨ
--------
ਅੰਗ-੫੬੨
--------
ਵਡਹੰਸੁ ਮਹਲਾ ੪ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥
ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ ॥
ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ ॥
ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥੧॥
-------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

06 Jan, 16:55


ਕਥਾ ਸਥਾਨ   --ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA
--------
ਸ੍ਰੀ ਮੁਖਵਾਕ ਕਥਾ ਅਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਥਾ (੨)
--------
ਅੰਗ-੬੨੪
--------
ਸੋਰਠਿ ਮਹਲਾ ੫ ॥
ਗੁਰਿ ਪੂਰੈ ਕੀਤੀ ਪੂਰੀ ॥
ਪ੍ਰਭੁ ਰਵਿ ਰਹਿਆ ਭਰਪੂਰੀ ॥
ਖੇਮ ਕੁਸਲ ਭਇਆ ਇਸਨਾਨਾ ॥
ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥
ਗੁਰ ਕੇ ਚਰਨ ਕਵਲ ਰਿਦ ਧਾਰੇ ॥
ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥੧॥ ਰਹਾਉ ॥
-------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

06 Jan, 16:37


ਕਥਾ ਸਥਾਨ   --ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA
--------
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਥਾ
ਐਤਵਾਰ ਦਾ ਦੀਵਾਨ (੧)
-------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

06 Jan, 16:31


ਕਥਾ ਸਥਾਨ   --ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA
--------
ਸ਼੍ਰੀ ਮੁਖਵਾਕ ਕਥਾ ਅਤੇ ਸ਼ਹੀਦੀ ਦਿਹਾੜਾ
ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ,ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ
-------
ਅੰਗ ੩੬੦
-------
ਆਸਾ ਮਹਲਾ ੧ ॥
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥
ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥
ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥
ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥
-------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

06 Jan, 16:12


ਕਥਾ ਸਮਾਗਮ: Khalsa Gurmat Academy, Toronto, Canada
(day 7)
--------
ਸਫਰ-ਏ-ਸ਼ਹਾਦਤ ਨੂੰ ਸਮਰਪਿਤ ਇਤਿਹਾਸ ਕਥਾ
ਸਾਕਾ-ਏ-ਸਰਹਿੰਦ
--------
ਬਰਸੀ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਭਿੰਡਰਾਂਵਾਲੇ
--------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

06 Jan, 16:09


ਕਥਾ ਸਮਾਗਮ: Khalsa Gurmat Academy, Toronto, Canada
(day 6)
--------
ਸਫਰ-ਏ-ਸ਼ਹਾਦਤ ਨੂੰ ਸਮਰਪਿਤ ਇਤਿਹਾਸ ਕਥਾ
--------
ਸਾਕਾ-ਏ-ਸਰਹਿੰਦ
--------
ਸ੍ਰੀ ਗੁਰ ਪ੍ਰਤਾਪ ਸੂਰਜ ਰੁਤਿ ੬ ਅੰਸੂ-੫੧
--------
ਕਰਤਾ ਪੁਰਖ ਅਕਾਲ ਕ੍ਰਿਪਾਲੂ।
ਸਭਿ ਤੇ ਬਡੋ ਕਾਲ ਕੋ ਕਾਲੂ।
ਤਿਸ ਆਗੇ ਹਮ ਅਰਪੇ ਸੀਸ।
ਸਕਲ ਕਲਾ ਸਮਰਥ ਜਗਦੀਸ਼ ॥੨੬॥
--------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

06 Jan, 16:09


ਕਥਾ ਸਮਾਗਮ: Khalsa Gurmat Academy, Toronto, Canada
(day 5)
--------
ਸਫਰ-ਏ-ਸ਼ਹਾਦਤ ਨੂੰ ਸਮਰਪਿਤ ਇਤਿਹਾਸ ਕਥਾ
--------
ਸਾਕਾ-ਏ-ਸਰਹਿੰਦ
--------
ਸ੍ਰੀ ਗੁਰ ਪ੍ਰਤਾਪ ਸੂਰਜ ਰੁਤਿ ੬ ਅੰਸੂ-੫੧
--------
ਦੋਹਰਾ:
'ਖਾਨ ਵਜ਼ੀਦਾ ਨਿਕਸਿਕੈ,
ਆਯੋ ਸਭਾ ਸਥਾਨ।
ਬ੍ਰਿੰਦ ਚਮੂੰਪਤਿ ਮਿਲਿ ਗਏ,
ਬੈਠੇ ਮੇਲ ਮਹਾਨ' ॥੧॥
--------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

01 Jan, 16:53


ਗਿਆਨੀ ਜੰਗਬਰ ਸਿੰਘ ਜੀ ਦੇ ਜੀਵਨ ਕਾਲ ਦੀਆਂ ਕੁਝ ਵਿਚਾਰਾਂ ਵਿਸ਼ੇਸ਼ ਮੁਲਾਕਾਤ

gurbani katha

01 Jan, 16:28


ਕਥਾ ਸਮਾਗਮ: Khalsa Gurmat Academy, Toronto, Canada
(day 4)
--------
ਸਫਰ-ਏ-ਸ਼ਹਾਦਤ ਨੂੰ ਸਮਰਪਿਤ ਇਤਿਹਾਸ ਕਥਾ

ਸ਼੍ਰੀ ਚਮਕੌਰ ਸਾਹਿਬ ਤੋਂ ਰਾਏ ਕੱਲੇ (ਲੱਮਾ ਜੱਟਪੁਰਾ )ਤੱਕ ਦਾ ਸਫ਼ਰ
--------
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਯੁਧ (੪)
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਯੁਧ
--------
ਸ੍ਰੀ ਗੁਰ ਪ੍ਰਤਾਪ ਸੂਰਜ ਰੁਤਿ ੬ ਅੰਸੂ-੩੯
--------
ਲਗੇ ਅੰਗ ਮਹਿਂ ਘਾਵ, ਰੁਧਰ ਬਹਿ ਦੀਰਘ ਚਾਲਾ ।
ਭੀਜ੍ਯੋ ਸਰਬ ਸਰੀਰ, ਚੀਰ ਰੰਗੇ ਤਤਕਾਲਾ ।
ਮਨਹੁਂ ਤੁਰਤ ਰੰਗਰੇਜ, ਰੰਗ ਕਰਿ ਪਟ ਪਹਿਰਾਏ ।
ਸ਼੍ਰੋਣ ਪਿਖ੍ਯੋ ਹਰਖੰਤਿ, ਆਜ ਧ੍ਰਮ ਛੱਤ੍ਰੀ ਪਾਏ ।
--------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

01 Jan, 15:52


ਕਥਾ ਸਮਾਗਮ: Khalsa Gurmat Academy, Toronto, Canada
--------
ਸ੍ਰੀ ਮੁਖਵਾਕ ਕਥਾ ਅਤੇ ਸਫਰ-ਏ-ਸ਼ਹਾਦਤ ਨੂੰ ਸਮਰਪਿਤ ਇਤਿਹਾਸ ਕਥਾ
ਸਾਕਾ-ਏ-ਸਰਹਿੰਦ
--------
ਸੋਰਠਿ-ਵਾਰ {ਅੰਗ-੬੫੩}
--------
ਸਲੋਕੁ ਮਃ ੩ ॥
ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥
ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥
ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥
ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥
--------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

01 Jan, 14:26


https://youtu.be/TGSqJbMjj1A?si=Y9xsffTekKP01uZY

gurbani katha

30 Dec, 19:20


ਕਥਾ ਸਮਾਗਮ: Khalsa Gurmat Academy, Toronto, Canada
(day 3)
--------
ਸਫਰ-ਏ-ਸ਼ਹਾਦਤ ਨੂੰ ਸਮਰਪਿਤ ਇਤਿਹਾਸ ਕਥਾ

ਸ਼੍ਰੀ ਚਮਕੌਰ ਸਾਹਿਬ ਦੀ ਜੰਗ
--------
ਸ੍ਰੀ ਗੁਰ ਪ੍ਰਤਾਪ ਸੂਰਜ ਰੁਤਿ ੬ ਅੰਸੂ-੩੯
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਯੁਧ (੩)
--------
ਸ੍ਵੈਯਾ:
ਆਲਮ ਸਿੰਘ ਧਰੇ ਸਭਿ ਆਯੁਧ
ਜਾਤਿ ਜਿਸੀ ਰਜਪੂਤ ਭਲੇਰੀ।
ਖਾਸ ਮੁਸਾਹਿਬ ਦਾਸ ਗੁਰੂ ਕੋ
ਪਾਸ ਰਹੈ ਨਿਤ ਸ਼੍ਰੀ ਮੁਖ ਹੇਰੀ।
ਬੋਲਨਿ ਕੇਰ ਬਿਲਾਸ ਕਰੈਂ
ਜਿਹ ਸੰਗ ਸਦਾ ਕਰੁਨਾ ਬਹੁਤੇਰੀ।
ਆਇਸੁ ਲੇ ਹਿਤ ਸੰਘਰ ਕੇ
ਮਨ ਹੋਇ ਅਨੰਦ ਚਲ੍ਯੋ ਤਿਸ ਬੇਰੀ ॥੧੫॥
--------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

30 Dec, 19:19


ਕਥਾ ਸਮਾਗਮ: Gurdwara Jot Parkash Sahib, Toronto, Canada

--------
ਬਰਸੀ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਭਿੰਡਰਾਂਵਾਲੇ
--------

🎤ਗਿਆਨੀ ਜੰਗਬੀਰ ਸਿੰਘ ਜੀ

gurbani katha

30 Dec, 19:18


ਕਥਾ ਸਮਾਗਮ: Khalsa Gurmat Academy, Toronto, Canada
(day 2)
--------
ਸਫਰ-ਏ-ਸ਼ਹਾਦਤ ਨੂੰ ਸਮਰਪਿਤ ਇਤਿਹਾਸ ਕਥਾ ਅਤੇ ਬਰਸੀ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਭਿੰਡਰਾਂਵਾਲੇ

ਸ਼੍ਰੀ ਚਮਕੌਰ ਸਾਹਿਬ ਦੀ ਜੰਗ
--------
ਸ੍ਰੀ ਗੁਰ ਪ੍ਰਤਾਪ ਸੂਰਜ ਰੁਤਿ ੬ ਅੰਸੂ-੩੯
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਯੁਧ (੨)
--------
ਦੋਹਰਾ:
ਸ਼੍ਰੀ ਅਜੀਤ ਸਿੰਘ ਬੀਰ ਬਰ,
ਪਿਖਿ ਸੰਗ੍ਰਾਮ ਬ੍ਰਿਤੰਤ।
ਚਹ੍ਯੋ ਆਪ ਨਿਕਸਨ ਤਬੈ,
ਗੁਰ ਕੋ ਸੁਤ ਬਲਵੰਤ ॥੧॥
--------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

30 Dec, 19:17


ਕਥਾ ਸਮਾਗਮ: Khalsa Gurmat Academy, Toronto, Canada
(day 1)
--------
ਸਫਰ-ਏ-ਸ਼ਹਾਦਤ ਨੂੰ ਸਮਰਪਿਤ ਇਤਿਹਾਸ ਕਥਾ

ਸ਼੍ਰੀ ਚਮਕੌਰ ਸਾਹਿਬ ਦੀ ਜੰਗ
--------
ਸ੍ਰੀ ਗੁਰ ਪ੍ਰਤਾਪ ਸੂਰਜ ਰੁਤਿ ੬ ਅੰਸੂ-੩੯
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਯੁਧ (੧)
--------
ਦੋਹਰਾ:
ਸ਼੍ਰੀ ਅਜੀਤ ਸਿੰਘ ਬੀਰ ਬਰ,
ਪਿਖਿ ਸੰਗ੍ਰਾਮ ਬ੍ਰਿਤੰਤ।
ਚਹ੍ਯੋ ਆਪ ਨਿਕਸਨ ਤਬੈ,
ਗੁਰ ਕੋ ਸੁਤ ਬਲਵੰਤ ॥੧॥
--------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

27 Dec, 21:25


ਕਥਾ ਸਮਾਗਮ: ਸਿੰਘ ਸਭਾ ਗੁਰਦੁਆਰਾ, Fairfax, Virginia, USA
22/12/24
--------
ਸਫਰ-ਏ-ਸ਼ਹਾਦਤ ਨੂੰ ਸਮਰਪਿਤ ਇਤਿਹਾਸ ਕਥਾ

ਚਮਕੌਰ ਸਾਹਿਬ ਦੀ ਜੰਗ
--------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

27 Dec, 21:24


ਕਥਾ ਸਮਾਗਮ: ਸਿੰਘ ਸਭਾ ਗੁਰਦੁਆਰਾ, Fairfax, Virginia, USA
21/12/24
--------
ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਇਤਿਹਾਸ ਕਥਾ

ਚਮਕੌਰ ਸਾਹਿਬ ਦੀ ਜੰਗ
--------
ਸ੍ਰੀ ਗੁਰ ਪ੍ਰਤਾਪ ਸੂਰਜ ਰੁਤਿ ੬
--------
ਦੋਹਰਾ:
ਸ਼੍ਰੀ ਸਤਿਗੁਰ ਕਰਿ ਕਾਇਮੀ, ਥਿਰੇ ਦੁਰਗ ਕੇ ਮਾਂਹਿ।
ਪੀਛੇ ਲਸ਼ਕਰ ਸ਼ੱਤ੍ਰੁ ਕੋ, ਖੋਜਤਿ ਪ੍ਰਾਪਤ ਨਾਂਹਿ ॥੧॥
--------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

27 Dec, 21:23


ਕਥਾ ਸਮਾਗਮ: ਸਿੰਘ ਸਭਾ ਗੁਰਦੁਆਰਾ, Fairfax, Virginia, USA
20/12/24
--------
ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਇਤਿਹਾਸ ਕਥਾ
ਅਨੰਦਪੁਰ ਸਾਹਿਬ ਛੱਡਣਾ~
--------
ਸ੍ਰੀ ਗੁਰ ਪ੍ਰਤਾਪ ਸੂਰਜ ਰੁਤਿ ੬
--------
ਰਹ੍ਯੋ ਧੀਰ ਧਰਿ ਗੁਰ ਬਚ ਮਾਨੇ।
ਪ੍ਰਭੂ ਪ੍ਰਕਰਮਾ ਕਰਤਿ ਪਯਾਨੇ।
ਸਜ੍ਯੋ ਤੁਰੰਗਮ ਤਤਛਿਨ ਆਯੋ।
ਭਏ ਅਰੂਢਨ ਚਲਨੋ ਭਾਯੋ ॥੨੦॥
--------
🎤ਗਿਆਨੀ ਜੰਗਬੀਰ ਸਿੰਘ ਜੀ

gurbani katha

27 Dec, 21:22


ਕਥਾ ਸਮਾਗਮ: ਸਿੰਘ ਸਭਾ ਗੁਰਦੁਆਰਾ, Fairfax, Virginia, USA
19/12/24
--------
ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਇਤਿਹਾਸ ਕਥਾ
ਅਨੰਦਪੁਰ ਸਾਹਿਬ ਛੱਡਣਾ~
--------
ਸ੍ਰੀ ਗੁਰ ਪ੍ਰਤਾਪ ਸੂਰਜ ਰੁਤਿ ੬
--------
ਦੋਹਰਾ:ਸਭਿਨਿ ਸੁਨ੍ਯੋ ਗੁਰ ਬਾਕ ਕੋ, ਭਏ ਤ੍ਯਾਰ ਸਮੁਦਾਇ।
ਆਯੁਧ ਗਨ ਸਿੰਘਨਿ ਧਰੇ, ਹੁਇ ਸਵਧਾਨ ਤਦਾਇ ॥੧॥
--------
🎤ਗਿਆਨੀ ਜੰਗਬੀਰ ਸਿੰਘ ਜੀ