PunjabSpectrum @punjabspectrum Channel on Telegram

PunjabSpectrum

@punjabspectrum


PunjabSpectrum (English)

Welcome to PunjabSpectrum, your go-to destination for all things related to Punjab! Whether you're a proud Punjabi looking to connect with your roots or simply interested in learning more about the vibrant culture of Punjab, this Telegram channel is the perfect place for you. From updates on current events in Punjab to traditional music and dance performances, PunjabSpectrum has it all. Stay tuned for a mix of informative articles, engaging videos, and lively discussions that celebrate the rich heritage of Punjab. Join us on this journey of discovery and exploration as we delve into the heart and soul of this beautiful region. Don't miss out on the opportunity to connect with like-minded individuals who share your love for Punjab. Subscribe to PunjabSpectrum today and be a part of a community that is passionate about preserving and promoting the essence of Punjab for generations to come.

PunjabSpectrum

21 Nov, 15:36


ਵੱਡਾ ਖੁਲਾਸਾ - 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਬਿਕਰਮ ਮਜੀਠੀਆ ਦੇ ਦਾਦੇ ਦਾ ਸੀ ਵੱਡਾ ਹੱਥ
ਜੇ ਕੈਪਟਨ ਅਮਰਿੰਦਰ ਸਿੰਘ ਅਤੇ ਗੋਬਿੰਦਰ ਠਕੁਰਾਲ ਨੇ ਆਪਣੀਆਂ ਕਿਤਾਬਾਂ ਵਿਚ ਗਲਤ ਲਿਖਿਆ ਤਾਂ ਮਜੀਠੀਆਂ ਪਰਿਵਾਰ ਨੇ ਇਨ੍ਹਾਂ ਤੇ ਮਾਨਹਾਨੀ ਦਾ ਕੇਸ ਕਿਉਂ ਨਹੀਂ ਕੀਤਾ?

PunjabSpectrum

20 Nov, 23:57


-ਅਡਾਨੀ ‘ਤੇ ਅਮਰੀਕਾ ‘ਚ ਲੱਗੇ 250 ਮਿਲੀਅਨ ਡਾਲਰ ਰਿਸ਼ਵਤ ਦੇਣ ਦੇ ਦੋਸ਼
-ਭਾਈ ਨਿੱਝਰ ਕਤਲ ਦੀ ਸਾਜਿਸ਼ ਤੋਂ ਜਾਣੂੰ ਸਨ ਮੋਦੀ, ਡੋਵਲ, ਸ਼ਾਹ ਤੇ ਜੈਸ਼ੰਕਰ
-ਹਮਲੇ ਦੇ ਡਰੋਂ ਯੂਕਰੇਨ ‘ਚ ਕੈਨੇਡੀਅਨ ਅਤੇ ਅਮਰੀਕਨ ਅੰਬੈਸੀਆਂ ਬੰਦ
-ਟਰੂਡੋ ਨੇ ਰੌਲੇ ਵਾਲੇ ਮੰਤਰੀ ਨੂੰ ਕੈਬਨਿਟ ‘ਚੋਂ ਬਾਹਰ ਕੱਢਿਆ


“ਦਾ ਸਹੋਤਾ ਸ਼ੋਅ” 20 ਨਵੰਬਰ 2024
“THE SAHOTA SHOW” 20 Nov 2024
ਗੱਲ ਜ਼ਰਾ ਹਟ ਕੇ

https://youtu.be/GP81aNeqV_g

PunjabSpectrum

20 Nov, 23:50


ਅਮਰੀਕਾ - ਭਾਰਤੀ ਰਈਸ ਅਤੇ ਮੋਦੀ ਮਿੱਤਰ ਗੌਤਮ ਅਡਾਨੀ ਖਿਲਾਫ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦੇ ਇਲਜ਼ਾਮ
Billionaire Gautam Adani indicted in New York on bribery charges

PunjabSpectrum

20 Nov, 23:01


US Prosecutors Indict Gautam Adani on Bribery Charges

PunjabSpectrum

20 Nov, 14:18


ਅਨਮੋਲ ਬਿਸ਼ਨੋਈ ਨੂੰ ਗ੍ਰਿਫਤਾਰ ਕਰਕੇ ਪੰਜਾਬੀ ਵੱਸੋਂ ਤੋਂ ਦੂਰ ਅਮਰੀਕਾ ਦੇ ਆਇਓਵਾ ਸੂਬੇ ਦੀ ਪੋਟਾਵੈਟਮੀ ਕਾਊਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ।
ਭਾਰਤ ਤੋਂ ਪਹਿਲਾਂ ਉਸਦੀ ਕੈਨੇਡਾ ਹਵਾਲਗੀ ਹੋਵੇਗੀ, ਜਿੱਥੇ ਹਰਦੀਪ ਸਿੰਘ ਨਿੱਝਰ ਕ+ਤ+ਲ ਕਾਂਡ ‘ਚ ਬਿਸ਼ਨੋਈ ਗੈਂਗ ਦੀ ਸ਼ਮੂਲੀਅਤ ਬਾਰੇ ਉਸਤੋਂ ਪੁੱਛਗਿੱਛ ਹੋ ਸਕਦੀ ਹੈ।

PunjabSpectrum

20 Nov, 01:08


https://spectrumpunjab.com/?p=4281

PunjabSpectrum

19 Nov, 23:56


-ਭਾਰਤ ਜਾ ਰਹੇ ਹਵਾਈ ਮੁਸਾਫਰਾਂ ਦੀ ਹੋਵੇਗੀ ਵਾਧੂ ਜਾਂਚ
-ਅਮਰੀਕਾ ਤੋਂ ਬਾਅਦ ਕੈਨੇਡਾ ‘ਚ ਵੀ ਮਹਿੰਗਾਈ ਦਰ ‘ਚ ਮਾਮੂਲੀ ਵਾਧਾ
-ਕੰਟੇਨਰਾਂ ‘ਚ ਆ ਰਹੀ ਮਠਿਆਈ ਨੇ ਕੈਨੇਡੀਅਨ ਹਲਵਾਈਆਂ ਦੀ ਚਿੰਤਾ ਵਧਾਈ
-ਭਰਾ ਦੇ ਭੋਗ ‘ਚ ਸ਼ਾਮਲ ਹੋਣ ਲਈ ਭਾਈ ਰਾਜੋਆਣਾ ਨੂੰ ਮਿਲੀ ਪੈਰੋਲ

“ਦਾ ਸਹੋਤਾ ਸ਼ੋਅ” 19 ਨਵੰਬਰ 2024
“THE SAHOTA SHOW” 19 Nov 2024
ਗੱਲ ਜ਼ਰਾ ਹਟ ਕੇ

https://youtu.be/sIL8r5H8Q98

PunjabSpectrum

19 Nov, 19:35


https://spectrumpunjab.com/?p=4267

PunjabSpectrum

19 Nov, 19:10


Guru Nanak Patshah stood firmly against idol worship, grave worship, and body worship. However, Sikh principles are often deliberately misrepresented or mocked in India, seemingly to provoke the Sikh community. For example, in this video, someone portrays Guru Nanak Patshah inappropriately.

When Sikhs protest such actions, the justification given is often that it was meant as a form of respect toward the Sikh Gurus. This can be seen as an ongoing effort, particularly under Modi's rule, to assimilate Sikh identity into the broader framework of Hinduism.

PunjabSpectrum

19 Nov, 19:10


ਗੁਰੂ ਨਾਨਕ ਪਾਤਸ਼ਾਹ ਨੇ ਮੂਰਤੀ ਪੂਜਾ, ਕਬਰ ਪੂਜਾ ਅਤੇ ਦੇਹਧਾਰੀ ਪੂਜਾ ਦਾ ਵਿਰੋਧ ਕੀਤਾ ਸੀ ਪਰ ਸਿੱਖਾਂ ਨੂੰ ਚਿੜਾਉਣ ਲਈ ਭਾਰਤ ਵਿੱਚ ਜਾਣਬੁੱਝ ਕੇ ਸਿੱਖ ਸਿਧਾਂਤਾਂ ਦਾ ਮਖੌਲ ਉਡਾਇਆ ਜਾਂਦਾ ਹੈ, ਜਿਵੇਂ ਕਿ ਇਸ ਵੀਡੀਓ 'ਚ ਕੋਈ ਬੰਦਾ ਗੁਰੂ ਨਾਨਕ ਪਾਤਸ਼ਾਹ ਦਾ ਭੇਖ ਧਾਰ ਕੇ ਨਕਲ ਕਰ ਰਿਹਾ ਹੈ।
ਜਦ ਸਿੱਖ ਵਿਰੋਧ ਕਰਨਗੇ ਤਾਂ ਕਹਿਣਗੇ ਕਿ ਅਸੀਂ ਤਾਂ ਸਿੱਖ ਗੁਰੂਆਂ ਦਾ ਸਤਿਕਾਰ ਕਰ ਰਹੇ ਸੀ।
ਸਿੱਖ ਸੰਸਥਾਵਾਂ 'ਚੋਂ ਪ੍ਰਮੁੱਖ ਦਮਦਮੀ ਟਕਸਾਲ ਦਾ ਮੁਖੀ ਇਸੇ ਮਹਾਰਾਸ਼ਟਰ 'ਚ ਜਾ ਕੇ, ਇਨ੍ਹਾਂ ਲੋਕਾਂ ਦੀ ਸਿਆਸੀ ਪਾਰਟੀ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕਰਕੇ ਆਇਆ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

PunjabSpectrum

19 Nov, 19:07


ਮਹਾਰਾਸ਼ਟਰ - ਕੋਈ ਬੰਦਾ ਗੁਰੂ ਨਾਨਕ ਪਾਤਸ਼ਾਹ ਦਾ ਭੇਖ ਧਾਰ ਕੇ ਨਕਲ ਕਰ ਰਿਹਾ - ਦੇਖੋ ਵੀਡੀਉ

PunjabSpectrum

19 Nov, 17:29


ਕੈਨੇਡਾ ਦੀ ਟਰਾਂਸਪੋਰਟ ਮਨਿਸਟਰ ਅਨੀਤਾ ਅਨੰਦ ਅਨੁਸਾਰ ਇੰਡੀਆ ਨੂੰ ਜਾਣ ਵਾਲੇ ਲੋਕਾਂ ਨੂੰ ਹੁਣ ਸਖਤ ਸੁਰੱਖਿਆ ਮਾਪਦੰਡਾਂ ਵਿੱਚੋਂ ਗੁਜਰਨਾਂ ਪਵੇਗਾ । ਏਅਰ ਕੈਨੇਡਾ ਨੇ ਆਪਣੇ ਮੁਸਾਫਿਰਾਂ ਨੂੰ ਚਾਰ ਘੰਟੇ ਪਹਿਲਾਂ ਟਰੰਟੋ ਏਅਰਪੋਰਟ ਤੇ ਆਉਣ ਲਈ ਕਿਹਾ ਹੈ । (ਖਬਰ ਸਰੋਤ ਰਿਊਟਰ)
ਇਸ ਤੋਂ ਪਹਿਲਾਂ ਕੈਨੇਡੀਅਨ ਏਅਰਪੋਰਟ ਤੇ ਸਿਰਫ਼ ਅਮਰੀਕਾ ਦੀਆਂ ਫਲਾਇਟਸ ਨੂੰ ਛੱਡ ਕੋਈ ਇੰਮੀਗਰੇਸ਼ਨ ਨਹੀਂ ਹੁੰਦੀ ਸੀ- Avtar Dhaliwal

5,618

subscribers

1,350

photos

1,118

videos