66PBC ਪੀਰ ਬਖਸ਼ ਚੋਹਾਣ💡

@supplyinformationpbc0025


ਖੇਤਾਂ ਵਾਲੀ ਸਪਲਾਈ ਅਤੇ ਘਰਾਂ ਵਾਲੀ ਸਪਲਾਈ ਦੀ ਜਾਨਕਾਰੀ 💡💡💡💡💡💡💡💡💡💡

66PBC ਪੀਰ ਬਖਸ਼ ਚੋਹਾਣ💡

08 Aug, 05:39


Photo from Sawna Saab

66PBC ਪੀਰ ਬਖਸ਼ ਚੋਹਾਣ💡

28 Jul, 03:49


ਸਾਰੇ ਖਪਤਕਾਰਾਂ ਨੂੰ ਬੇਨਤੀ ਹੈ ਕਿ 24 ਘੰਟੇ ਸਪਲਾਈ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਤਾ ਜੋ ਖੇਤਾਂ ਵਾਲੀ ਸਪਲਾਈ ਵਿਚ ਦਿਕਤ ਨਾ ਆਵੇ

66PBC ਪੀਰ ਬਖਸ਼ ਚੋਹਾਣ💡

27 Jul, 13:58


ਸਾਰੇ ਖਪਤਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਹੈ 24 ਘੰਟੇ ਸਪਲਾਈ ਲੋੜ ਅਨੁਸਾਰ ਵਰਤੋਂ ਕੀਤੀ ਜਾਵੇ
ਆਪਣੇ ਵਾਧੂ ਦੇ ਲੈਪ ਕੋਠੀਆਂ ਦੇ ਬਾਹਰੀ ਸਜਾਵਟ ਵਾਲੇ ਲੈਪ ਨਾ ਜਗਾਏ ਜਾਣ
ਤਾ ਕੇ ਟਰਾਂਸਫਾਰਮਰ ਓਵਰ ਲੋਡ ਨਾ ਹੋਵੇ ਤੇ
ਜੇ ਸਪਲਾਈ ਓਵਰ ਲੋਡ ਹੁੰਦੀ ਹੈ ਤਾ
24 ਘੰਟਿਆਂ ਵਾਲੇ ਫੀਡਰਾ ਨੂੰ ਕੱਟ ਲੱਗ ਸਕਦੀ ਹੈ
ਕਿਰਪਾ ਕਰਕੇ ਕੁਸ਼ ਦਿਨ ਲੋਡ ਘੱਟ ਤੋਂ ਘੱਟ ਚਲਾਂਇਆ ਜਾਵੇ 🙏🙏🙏

66PBC ਪੀਰ ਬਖਸ਼ ਚੋਹਾਣ💡

21 Sep, 05:21


Channel created