66kv Midda power supply @mh1996082021 Channel on Telegram

66kv Midda power supply

@mh1996082021

66kv Midda power supply (English)

Welcome to the 66kv Midda power supply Telegram channel, managed by user @mh1996082021. This channel is dedicated to providing updates and information related to the power supply in the Midda area. Whether you are a resident, business owner, or simply interested in staying informed about the electricity supply in Midda, this channel is the perfect source for all your needs

Who is it? This channel is managed by a dedicated individual who aims to keep the community informed about any developments or changes in the power supply in Midda. The user @mh1996082021 is committed to providing accurate and timely updates to ensure that residents are well-informed about any disruptions or improvements in the power supply.

What is it? The 66kv Midda power supply channel serves as a communication platform for residents and businesses in the Midda area to stay updated on all matters related to the power supply. From scheduled maintenance and repairs to unexpected outages and upgrades, this channel aims to keep the community informed and prepared for any eventuality. By joining this channel, you can stay informed about any changes in the power supply and plan accordingly to minimize any inconvenience.

Stay connected and informed with the 66kv Midda power supply Telegram channel. Join us today to ensure that you never miss any important updates regarding the power supply in Midda!

66kv Midda power supply

19 Jan, 12:57

24 ਘੰਟੇ ਘਰੇਲੂ ਸਪਲਾਈ ਫਾਲਟ,

ਰਾਣੀਵਾਲਾ 24 ਘੰਟੇ ਘਰੇਲੂ ਸਪਲਾਈ ਫਾਲਟ ਹੈ, ਫਾਲਟ ਦੂਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,

ਕਿਰਪਾ ਕਰਕੇ ਆਪਣੇ ਜੇਈ ਜਾਂ ਲਾਈਨਮੈਨ ਨਾਲ ਸੰਪਰਕ ਕਰੋ,

66kv Midda power supply

18 Jan, 13:35

24 ਘੰਟੇ ਸਪਲਾਈ, ਪਾਵਰ ਕੱਟ।

ਰਾਣੀਵਾਲਾ ਪਿੰਡ 24 ਘੰਟੇ ਘਰੇਲੂ ਸਪਲਾਈ ਤੇ
07-20ਵਜੇ ਤੱਕ ਪਾਵਰ ਕੱਟ ਹੈ ਜੀ,

ਨੋਟ-  ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵਧਾਈਆਂ ਵੀ ਜਾ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਹੁੰਦੀ,

66kv Midda power supply

18 Jan, 03:33

ਪਾਵਰ ਕੱਟ ਰੱਦ ਹੋਣ ਤੇ 24 ਘੰਟੇ ਘਰੇਲੂ ਸਪਲਾਈ ਚਾਲੂ ਕਰ ਦਿੱਤੀ ਹੈ,

66kv Midda power supply

18 Jan, 03:15

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
09:45 ਵਜ਼ੇ ਤੱਕ ਪਾਵਰ ਕੱਟ ਹੈ ਜ਼ੀ,

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ

66kv Midda power supply

17 Jan, 04:07

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
10-00 ਵਜ਼ੇ ਤੱਕ ਪਾਵਰ ਕੱਟ ਹੈ ਜ਼ੀ,

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ

66kv Midda power supply

17 Jan, 02:03

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
8-00 ਵਜ਼ੇ ਤੱਕ ਪਾਵਰ ਕੱਟ ਹੈ ਜ਼ੀ,

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ

66kv Midda power supply

17 Jan, 01:33

24 ਘੰਟੇ ਘਰੇਲੂ ਸਪਲਾਈ ਫਾਲਟ,

ਮਿੱਡਾ 24 ਘੰਟੇ ਘਰੇਲੂ ਸਪਲਾਈ ਫਾਲਟ ਹੈ, ਫਾਲਟ ਦੂਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,

ਕਿਰਪਾ ਕਰਕੇ ਆਪਣੇ ਜੇਈ ਜਾਂ ਲਾਈਨਮੈਨ ਨਾਲ ਸੰਪਰਕ ਕਰੋ,

66kv Midda power supply

16 Jan, 13:21

24 ਘੰਟੇ ਸਪਲਾਈ, ਪਾਵਰ ਕੱਟ।

ਰਾਣੀਵਾਲਾ ਪਿੰਡ 24 ਘੰਟੇ ਘਰੇਲੂ ਸਪਲਾਈ ਤੇ
07-30ਵਜੇ ਤੱਕ ਪਾਵਰ ਕੱਟ ਹੈ ਜੀ,

ਨੋਟ-  ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵਧਾਈਆਂ ਵੀ ਜਾ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਹੁੰਦੀ,

66kv Midda power supply

15 Jan, 21:31

24 ਘੰਟੇ ਘਰੇਲੂ ਸਪਲਾਈ ਫਾਲਟ,

ਮਿੱਡਾ 24 ਘੰਟੇ ਘਰੇਲੂ ਸਪਲਾਈ ਫਾਲਟ ਹੈ, ਫਾਲਟ ਦੂਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,

ਕਿਰਪਾ ਕਰਕੇ ਆਪਣੇ ਜੇਈ ਜਾਂ ਲਾਈਨਮੈਨ ਨਾਲ ਸੰਪਰਕ ਕਰੋ,

66kv Midda power supply

15 Jan, 20:50

24 ਘੰਟੇ ਘਰੇਲੂ ਸਪਲਾਈ ਫਾਲਟ,

ਪੰਨੀਵਾਲਾ ਅਤੇ ਮੋਹਲਾ 24 ਘੰਟੇ ਘਰੇਲੂ ਸਪਲਾਈ ਫਾਲਟ ਹੈ, ਫਾਲਟ ਦੂਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,

ਕਿਰਪਾ ਕਰਕੇ ਆਪਣੇ ਲਾਈਨਮੈਨ ਨਾਲ ਸੰਪਰਕ ਕਰੋ।

66kv Midda power supply

13 Jan, 04:18

24 ਘੰਟੇ ਸਪਲਾਈ, ਪਾਵਰ ਕੱਟ।

ਰਾਣੀਵਾਲਾ ਪਿੰਡ 24 ਘੰਟੇ ਘਰੇਲੂ ਸਪਲਾਈ ਤੇ
07-30ਵਜੇ ਤੱਕ ਪਾਵਰ ਕੱਟ ਹੈ ਜੀ,

ਨੋਟ-  ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵਧਾਈਆਂ ਵੀ ਜਾ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਹੁੰਦੀ,

66kv Midda power supply

13 Jan, 03:32

24 ਘੰਟੇ ਸਪਲਾਈ, ਪਾਵਰ ਕੱਟ।

ਰਾਣੀਵਾਲਾ ਪਿੰਡ 24 ਘੰਟੇ ਘਰੇਲੂ ਸਪਲਾਈ ਤੇ
1️⃣0️⃣:0️⃣0️⃣ ਵਜੇ ਤੱਕ ਪਾਵਰ ਕੱਟ ਹੈ ਜੀ,

ਨੋਟ-  ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵਧਾਈਆਂ ਵੀ ਜਾ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਹੁੰਦੀ,

66kv Midda power supply

13 Jan, 03:09

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
9️⃣:3️⃣0️⃣ ਵਜ਼ੇ ਤੱਕ ਪਾਵਰ ਕੱਟ ਹੈ ਜ਼ੀ,

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ

66kv Midda power supply

13 Jan, 02:34

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
9️⃣:0⃣0️⃣ ਵਜ਼ੇ ਤੱਕ ਪਾਵਰ ਕੱਟ ਹੈ ਜ਼ੀ,

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ

66kv Midda power supply

12 Jan, 04:44

ਰਾਣੀਵਾਲਾ 24 ਘੰਟੇ ਘਰੇਲੂ ਸਪਲਾਈ ਫਾਲਟ ਹੈ, ਫਾਲਟ ਦੂਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,

ਕਿਰਪਾ ਕਰਕੇ ਆਪਣੇ ਲਾਈਨ ਮੈਨ ਨਾਲ ਸੰਪਰਕ ਕਰੋ।

66kv Midda power supply

12 Jan, 04:11

24 ਘੰਟੇ ਸਪਲਾਈ, ਪਾਵਰ ਕੱਟ।

ਰਾਣੀਵਾਲਾ ਪਿੰਡ 24 ਘੰਟੇ ਘਰੇਲੂ ਸਪਲਾਈ ਤੇ
1️⃣0️⃣:0️⃣0️⃣ ਵਜੇ ਤੱਕ ਪਾਵਰ ਕੱਟ ਹੈ ਜੀ,

ਨੋਟ-  ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵਧਾਈਆਂ ਵੀ ਜਾ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਹੁੰਦੀ,

66kv Midda power supply

12 Jan, 03:15

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
9️⃣:3️⃣0️⃣ ਵਜ਼ੇ ਤੱਕ ਪਾਵਰ ਕੱਟ ਹੈ ਜ਼ੀ,

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ

66kv Midda power supply

11 Jan, 13:45

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

ਦੀ 24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
8⃣:1️⃣5️⃣ ਵਜ਼ੇ ਤੱਕ ਪਾਵਰ ਕੱਟ ਹੈ ਜ਼ੀ

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ

66kv Midda power supply

11 Jan, 12:34

24 ਘੰਟੇ ਸਪਲਾਈ, ਪਾਵਰ ਕੱਟ।

ਰਾਣੀਵਾਲਾ ਪਿੰਡ 24 ਘੰਟੇ ਘਰੇਲੂ ਸਪਲਾਈ ਤੇ ਸ਼ਾਮ 0️⃣7⃣:0️⃣0️⃣ ਵਜੇ ਤੱਕ ਪਾਵਰ ਕੱਟ ਹੈ ਜੀ,

ਨੋਟ-  ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵਧਾਈਆਂ ਵੀ ਜਾ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਹੁੰਦੀ,

66kv Midda power supply

11 Jan, 12:01

ਸ਼ੇਰਗੜ + ਉੜਾਗ ਅਤੇ ਬੋਦੀਵਾਲਾ 24 ਘੰਟੇ ਘਰੇਲੂ ਸਪਲਾਈ ਫਾਲਟ ਹੈ, ਫਾਲਟ ਦੂਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,

ਕਿਰਪਾ ਕਰਕੇ ਆਪਣੇ ਲਾਈਨ ਮੈਨ ਨਾਲ ਸੰਪਰਕ ਕਰੋ।

66kv Midda power supply

11 Jan, 11:59

24 ਘੰਟੇ ਘਰੇਲੂ ਸਪਲਾਈ ਤੇ ਪਾਵਰ ਕੱਟ।

ਮੋਹਲਾਂ + ਪੰਨੀਵਾਲਾ
24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
0️⃣6️⃣:0️⃣0⃣ ਵਜ਼ੇ ਤੱਕ ਪਾਵਰ ਕੱਟ ਹੈ,

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ

66kv Midda power supply

11 Jan, 02:12

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

ਦੀ 24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
8⃣:3⃣0⃣ ਵਜ਼ੇ ਤੱਕ ਪਾਵਰ ਕੱਟ ਹੈ ਜ਼ੀ

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ

66kv Midda power supply

10 Jan, 13:42

24 ਘੰਟੇ ਸਪਲਾਈ, ਪਾਵਰ ਕੱਟ।

ਰਾਣੀਵਾਲਾ ਪਿੰਡ ਵਾਲੀ ਘਰੇਲੂ ਸਪਲਾਈ
0️⃣7⃣:4⃣0️⃣ ਵਜੇ ਤੱਕ ਪਾਵਰ ਕੱਟ ਹੈ ਜੀ,

ਨੋਟ-  ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵਧਾਈਆਂ ਵੀ ਜਾ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਹੁੰਦੀ,

66kv Midda power supply

10 Jan, 13:33

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

ਦੀ 24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
8⃣:0⃣0⃣ ਵਜ਼ੇ ਤੱਕ ਪਾਵਰ ਕੱਟ ਹੈ ਜ਼ੀ

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ

66kv Midda power supply

10 Jan, 12:10

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

ਦੀ 24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
ਸ਼ਾਮ 6⃣:1⃣0⃣ ਵਜ਼ੇ ਤੱਕ ਪਾਵਰ ਕੱਟ ਹੈ ਜ਼ੀ

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ

66kv Midda power supply

08 Jan, 11:17

24 ਘੰਟੇ ਘਰੇਲੂ ਸਪਲਾਈ ਪਰਮਟ ਕਾਰਨ ਬੰਦ,

ਮਿੱਡਾ + ਸ਼ੇਰਗੜ + ਉੜਾਗ ਅਤੇ ਬੋਦੀਵਾਲਾ 24 ਘੰਟੇ ਘਰੇਲੂ ਸਪਲਾਈ ਤੇ ਪਰਮਟ ਹੈ, ਪਰਮਟ ਰੱਦ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ ਇੰਤਜਾਰ ਕੀਤਾ ਜਾਵੇ,

ਨੋਟ - 30 ਤੋ 45 ਮਿੰਟ ਲੱਗ ਸਕਦੇ ਹਨ ਸਪਲਾਈ ਚਾਲੂ ਹੋਣ ਤੇ,

66kv Midda power supply

07 Jan, 12:56

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

ਦੀ 24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
ਸ਼ਾਮ 7⃣:0⃣0⃣ ਵਜ਼ੇ ਤੱਕ ਪਾਵਰ ਕੱਟ ਹੈ ਜ਼ੀ

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ

66kv Midda power supply

06 Jan, 11:36

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

ਦੀ 24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
ਸ਼ਾਮ 6⃣:0⃣0⃣ਵਜ਼ੇ ਤੱਕ ਪਾਵਰ ਕੱਟ ਹੈ ਜ਼ੀ

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ

66kv Midda power supply

06 Jan, 03:24

24 ਘੰਟੇ ਸਪਲਾਈ, ਪਾਵਰ ਕੱਟ।

ਰਾਣੀਵਾਲਾ ਪਿੰਡ ਵਾਲੀ ਸਪਲਾਈ
0️⃣9️⃣:3️⃣0️⃣ ਵਜੇ ਤੱਕ ਪਾਵਰ ਕੱਟ ਹੈ ਜੀ,

ਨੋਟ-  ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵਧਾਈਆਂ ਵੀ ਜਾ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਹੁੰਦੀ,

66kv Midda power supply

04 Jan, 13:40

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

ਦੀ 24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
ਸ਼ਾਮ 7⃣:4⃣5⃣ਵਜ਼ੇ ਤੱਕ ਪਾਵਰ ਕੱਟ ਹੈ ਜ਼ੀ

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ

66kv Midda power supply

04 Jan, 12:59

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

ਦੀ 24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
ਸ਼ਾਮ 7⃣:0⃣0⃣ ਵਜ਼ੇ ਤੱਕ ਪਾਵਰ ਕੱਟ ਹੈ ਜ਼ੀ

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ

66kv Midda power supply

04 Jan, 12:35

24 ਘੰਟੇ ਸਪਲਾਈ, ਪਾਵਰ ਕੱਟ।

ਰਾਣੀ ਵਾਲਾ ਪਿੰਡ ਵਾਲੀ ਸਪਲਾਈ ਸ਼ਾਮ (6⃣:4⃣5⃣) ਵਜੇ ਤੱਕ ਪਾਵਰ ਕੱਟ ਹੈ ਜੀ,

ਨੋਟ-  ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵਧਾਈਆਂ ਵੀ ਜਾ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਹੁੰਦੀ,

66kv Midda power supply

04 Jan, 12:34

24 ਘੰਟੇ ਸਪਲਾਈ, ਪਾਵਰ ਕੱਟ।

ਸ਼ੇਰਗੜ+ ਉੜਾਗ+ ਮੋਹਲਾ+ ਬੋਦੀ ਵਾਲਾ ਤੇ ਪੰਨੀ ਵਾਲਾ

ਪਿੰਡ ਵਾਲੀ ਸਪਲਾਈ ਸ਼ਾਮ (6⃣:3⃣0⃣) ਵਜੇ ਤੱਕ ਪਾਵਰ ਕੱਟ ਹੈ ਜੀ,

ਨੋਟ-  ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵਧਾਈਆਂ ਵੀ ਜਾ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਹੁੰਦੀ,

66kv Midda power supply

04 Jan, 02:52

24 ਘੰਟੇ ਘਰੇਲੂ ਸਪਲਾਈ ਫਾਲਟ,

ਸ਼ੇਰਗੜ + ਉੜਾਗ ਅਤੇ ਬੋਦੀਵਾਲਾ 24 ਘੰਟੇ ਘਰੇਲੂ ਸਪਲਾਈ ਫਾਲਟ ਕਰਕੇ ਬੰਦ ਹੋ ਗਈ ਹੈ, ਫਾਲਟ ਦੂਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,

ਫਾਲਟ/ਸਪਲਾਈ ਦੀ ਜਾਣਕਾਰੀ ਬਾਰੇ ਆਪਣੇ ਲਾਈਨਮੈਨ ਜਾ ਜੇਈ ਨਾਲ ਸੰਪਰਕ ਕਰੋ,

66kv Midda power supply

03 Jan, 13:50

24 ਘੰਟੇ ਸਪਲਾਈ, ਪਾਵਰ ਕੱਟ।

ਸ਼ੇਰਗੜ,ਉੜਾਗ, ਮੋਹਲਾ, ਬੋਦੀ ਵਾਲਾ ਤੇ ਪੰਨੀ ਵਾਲਾ ਪਿੰਡ ਵਾਲੀ ਸਪਲਾਈ ਰਾਤ ( 08.00 ) ਵਜੇ ਤੱਕ ਪਾਵਰ ਕੱਟ ਹੈ ਜੀ,

ਨੋਟ- ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵਧਾਈਆਂ ਵੀ ਜਾ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਹੁੰਦੀ,

66kv Midda power supply

03 Jan, 12:58

24 ਘੰਟੇ ਸਪਲਾਈ, ਪਾਵਰ ਕੱਟ।

ਰਾਣੀਵਾਲਾ 24 ਘੰਟੇ ਘਰੇਲੂ ਸਪਲਾਈ ਸ਼ਾਮ ( 06.45 ) ਵਜੇ ਤੱਕ ਪਾਵਰ ਕੱਟ ਹੈ, ਪਾਵਰ ਕੱਟ ਦਾ ਸਮਾਂ ਵੱਧ ਗਿਆ ਹੈ,

ਨੋਟ- ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵਧਾਈਆਂ ਵੀ ਜਾ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਹੁੰਦੀ,

66kv Midda power supply

03 Jan, 12:33

24 ਘੰਟੇ ਸਪਲਾਈ, ਪਾਵਰ ਕੱਟ।

ਰਾਣੀਵਾਲਾ 24 ਘੰਟੇ ਘਰੇਲੂ ਸਪਲਾਈ ਸ਼ਾਮ ( 06.30 ) ਵਜੇ ਤੱਕ ਪਾਵਰ ਕੱਟ ਹੈ ਜੀ,

ਨੋਟ- ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵਧਾਈਆਂ ਵੀ ਜਾ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਹੁੰਦੀ,

66kv Midda power supply

03 Jan, 12:09

24 ਘੰਟੇ ਸਪਲਾਈ, ਪਾਵਰ ਕੱਟ।

ਸ਼ੇਰਗੜ,ਉੜਾਗ, ਮੋਹਲਾ, ਬੋਦੀ ਵਾਲਾ ਤੇ ਪੰਨੀ ਵਾਲਾ ਪਿੰਡ ਵਾਲੀ ਸਪਲਾਈ ਸ਼ਾਮ( 07.00 ) ਵਜੇ ਤੱਕ ਪਾਵਰ ਕੱਟ ਹੈ ਜੀ,

ਨੋਟ- ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵਧਾਈਆਂ ਵੀ ਜਾ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਹੁੰਦੀ,

66kv Midda power supply

03 Jan, 11:44

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ
ਦੀ 24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
ਸ਼ਾਮ 7⃣:0⃣0⃣ ਵਜ਼ੇ ਤੱਕ ਪਾਵਰ ਕੱਟ ਹੈ ਜ਼ੀ l

66kv Midda power supply

29 Dec, 03:00

ਮੋਹਲਾਂ ਅਤੇ ਪੰਨੀਵਾਲਾ ਪਿੰਡ ਦੀ
ਘਰੇਲ਼ੂ ਸਪਲਾਈ ਫਾਲਟ ਕਰਕੇ ਬੰਦ ਹੈ ਜੀ
ਫੀਲਡ ਸਟਾਫ ਨੂੰ ਸੰਦੇਸ਼ ਲਗਾ ਦਿੱਤਾ ਹੈ

66kv Midda power supply

24 Dec, 05:46

ਬੋਦੀਵਾਲਾ ਏ ਪੀ ਫਾਲਟ ਅਧੀਨ ਹੈ ਜੀ
ਜਿਆਦਾ ਜਾਣਕਾਰੀ ਲਈ ਅਪਣੇ ਜੇ ਈ ਯਾ ਲਾਈਨ ਮੈਨ ਨਾਲ ਸੰਪਰਕ ਕਰੋ ਜੀ

66kv Midda power supply

23 Dec, 03:28

👉 ਸਾਰੀ 24 ਘੰਟੇ ਘਰੇਲੂ ਸਪਲਾਈ ਫਾਲਟ ਹੋਣ ਕਾਰਨ ਬੰਦ ਹੈ, ਫਾਲਟ ਦੂਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,

ਫਾਲਟ ਦੀ ਜਾਣਕਾਰੀ ਬਾਰੇ ਆਪਣੇ ਲਾਈਨ ਮੈਨ ਜਾ ਜੇਈ ਨਾਲ ਸੰਪਰਕ ਕਰੋ,

66kv Midda power supply

21 Dec, 04:19

👉 66 ਕੇ ਵੀ ਲਾਈਨ ਮਲੋਟ ਤੋ ਬੰਦ ਹੋਣ ਕਾਰਨ ਸਾਰੀ 24 ਘੰਟੇ ਘਰੇਲੂ ਅਤੇ ਮੋਟਰਾਂ ਦੀ ਸਪਲਾਈ ਬੰਦ ਹੈ, ਸਪਲਾਈ ਸ਼ਾਮ 5.00 ਵਜੇ ਤੱਕ ਚੱਲੇਗੀ,

ਕਾਰਨ - 66 ਕੇ ਵੀ ਲਾਈਨ ਤੇ ਸਾਟ-ਡਾਉਨ ਹੋਣ ਕਾਰਨ, 66 ਕੇ ਵੀ ਲਾਈਨ ਦੀ ਮੇਨਟੇਨਸ ਹੋਣ ਕਾਰਨ।

66kv Midda power supply

19 Dec, 03:41

ਮੋਟਰਾਂ ਵਾਲੀ ਸਾਰੀ ਸਪਲਾਈ ਚੱਲ ਰਹੀ ਹੈ ਜੀ,
ਬੋਦੀ ਵਾਲਾ ਏ.ਪੀ ਫੀਡਰ ਫਾਲਟ ਕਾਰਨ ਬੰਦ ਹੈ।

66kv Midda power supply

18 Dec, 04:05

1. ਮਿੱਡਾ ਅਤੇ ਪੰਨੀਵਾਲਾ ਮੋਟਰਾਂ ਦੀ ਸਪਲਾਈ ਚੱਲ ਰਹੀ ਹੈ, ਦੁਪਹਿਰ 03.30 ਵਜੇ ਤੱਕ ਸਪਲਾਈ ਸਮਾਂ,

👉 ਮੋਹਲਾ + ਰਾਣੀਵਾਲਾ ਅਤੇ ਬੋਦੀਵਾਲਾ ਮੋਟਰਾਂ ਦੀ ਸਪਲਾਈ ਫਾਲਟ ਹੋਣ ਕਾਰਨ ਬੰਦ ਹੋ ਗਈ ਹੈ, ਫਾਲਟ ਦੂਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,

ਫਾਲਟ ਦੀ ਜਾਣਕਾਰੀ ਬਾਰੇ ਆਪਣੇ ਲਾਈਨ ਮੈਨ ਜਾ ਜੇਈ ਨਾਲ ਸੰਪਰਕ ਕਰੋ।

66kv Midda power supply

18 Dec, 02:47

👉 ਮੋਹਲਾ ਅਤੇ ਪੰਨੀਵਾਲਾ 24 ਘੰਟੇ ਘਰੇਲੂ ਸਪਲਾਈ ਫਾਲਟ ਹੋਣ ਕਾਰਨ ਬੰਦ ਹੋ ਗਈ ਹੈ, ਫਾਲਟ ਦੂਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,

ਫਾਲਟ ਦੀ ਜਾਣਕਾਰੀ ਬਾਰੇ ਆਪਣੇ ਲਾਈਨ ਮੈਨ ਜਾ ਜੇਈ ਨਾਲ ਸੰਪਰਕ ਕਰੋ।

66kv Midda power supply

18 Dec, 02:43

👉ਸਾਰੀ ਮੋਟਰਾਂ ਦੀ ਸਪਲਾਈ ਤੇ ਅਗਲੇ ਹੁਕਮਾਂ ਤੱਕ ਪਾਵਰ ਕੱਟ ਹੈ, ਪਾਵਰ ਕੱਟ ਰੱਦ ਹੋਣ ਤੇ ਮੋਟਰਾਂ ਦੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ,

ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਕਿਸੇ ਸਮੇਂ ਵੀ ਆ ਸਕਦੀ ਹੈ, ਇਸ ਦੀ ਜਾਣਕਾਰੀ ਗਰਿੱਡ ਕਰਮਚਾਰੀ ਕੋਲ ਪਹਿਲਾ ਤੋ ਨਹੀਂ ਹੁੰਦੀ।

66kv Midda power supply

04 Dec, 11:30

ਬੋਦੀਵਾਲਾ ਏ ਪੀ ਸਪਲਾਈ ਫਾਲਟ ਅਧੀਨ ਹਾ ਜੀ ਫਾਲਟ ਕਲੀਅਰ ਹੋਣ ਤੇ ਸਪਲਾਈ ਚੱਲੇ ਗਈ
ਜਿਆਦਾ ਜਾਣਕਾਰੀ ਲਈ ਅਪਣੇ lineman ਯ je ਨਾਲ ਗੱਲ ਕਰੋ ਜੀ

66kv Midda power supply

04 Dec, 06:33

ਬੋਦੀਵਾਲਾ ਏ ਪੀ ਸਪਲਾਈ ਫਾਲਟ ਅਧੀਨ ਹਾ ਜੀ ਫਾਲਟ ਕਲੀਅਰ ਹੋਣ ਤੇ ਸਪਲਾਈ ਚੱਲੇ ਗਈ
ਜਿਆਦਾ ਜਾਣਕਾਰੀ ਲਈ ਅਪਣੇ lineman ਯ je ਨਾਲ ਗੱਲ ਕਰੋ ਜੀ

66kv Midda power supply

01 Dec, 02:16

👉ਬੋਦੀਵਾਲਾ ਮੋਟਰਾਂ ਦੀ ਸਪਲਾਈ ਫਾਲਟ ਹੈ ,ਫਾਲਟ ਦੂਰ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ,

ਜਿਆਦਾ ਜਾਣਕਾਰੀ ਲਈ ਅਪਣੇ ਜੇਈ ਜਾ ਲਾਈਨ ਮੈਨ ਨਾਲ ਸੰਪਰਕ ਕਰੋ,

2. ਰਾਣੀਵਾਲਾ + ਮਿੱਡਾ + ਪੰਨੀਵਾਲਾ ਅਤੇ ਮੋਹਲਾ ਮੋਟਰਾਂ ਦੀ ਸਪਲਾਈ ਚੱਲ ਰਹੀ ਹੈ,

66kv Midda power supply

29 Nov, 03:47

ਰਾਣੀ ਵਾਲਾ ਏ ਪੀ ਫਾਲਟ ਅਧੀਨ ਹੈ ਜੀ ਫਾਲਟ ਦੂਰ ਹੋਣ ਤੇ ਸਪਲਾਈ ਚਲੇ ਗਈ
ਜਿਆਦਾ ਜਾਣਕਾਰੀ ਲਈ ਅਪਣੇ ਜੈ ਈ ਯ ਲਾਈਨ ਮੈਨ ਨਾਲ ਗਲ ਕਰੋ ਜੀ

66kv Midda power supply

21 Nov, 06:39

24 ਘੰਟੇ ਘਰੇਲੂ ਸਪਲਾਈ ਫਾਲਟ ਕਾਰਨ ਬੰਦ।

ਸ਼ੇਰਗੜ + ਉੜਾਗ ਅਤੇ ਬੋਦੀਵਾਲਾ 24 ਘੰਟੇ (ਘਰੇਲੂ ) ਸਪਲਾਈ ਫਾਲਟ ਪੈਣ ਕਰਕੇ ਬੰਦ ਹੈ ਜੀ ,

ਫੀਲਡ ਸਟਾਫ ਨੂੰ ਸੰਦੇਸ਼ ਲਗਾ ਦਿੱਤਾ ਹੈ, ਵਧੇਰੇ ਜਾਣਕਾਰੀ ਲਈ ਸਬੰਧਿਤ ਜੇ.ਈ ਜਾਂ ਲਾਈਨਮੈਨ ਨਾਲ ਸੰਪਰਕ ਕੀਤਾ ਜਾਵੇ ਜੀ

66kv Midda power supply

21 Nov, 05:22

24 ਘੰਟੇ ਘਰੇਲੂ ਸਪਲਾਈ ਪਰਮਟ ਕਾਰਨ ਬੰਦ,

👉 ਮੋਹਲਾ ਅਤੇ ਪੰਨੀਵਾਲਾ 24 ਘੰਟੇ ਘਰੇਲੂ ਸਪਲਾਈ ਤੇ ਪਰਮਟ ਹੈ, ਲਾਈਨ ਤੇ ਕੰਮ ਚੱਲ ਰਿਹਾ ਹੈ,

ਸਪਲਾਈ ਚਾਲੂ ਹੋਣ ਤੇ 2 ਤੋਂ 3 ਘੰਟੇ ਲੱਗ ਸਕਦੇ ਹਨ, ਇੰਤਜਾਰ ਕੀਤਾ ਜਾਵੇ,

66kv Midda power supply

16 Nov, 15:47

ਸ਼ੇਰਗੜ੍ਹ + ਉੜਾਂਗ + ਬੋਦੀਵਾਲਾ

ਪਿੰਡ ਦੀ 24 ਘੰਟੇ ਵਾਲੀ (ਘਰੇਲ਼ੂ ) ਸਪਲਾਈ ਫਾਲਟ ਪੈਣ ਕਰਕੇ ਬੰਦ ਹੈ,
ਫੀਲਡ ਸਟਾਫ ਨੂੰ ਸੰਦੇਸ਼ ਲਾ ਦਿੱਤਾ ਹੈ ਜੀ, ਵਧੇਰੇ ਜਾਣਕਾਰੀ ਲਈ ਸਬੰਧਿਤ ਜੇ.ਈ ਜਾਂ ਲਾਈਨਮੈਨ ਨਾਲ ਸੰਪਰਕ ਕੀਤਾ ਜਾਵੇ ਜੀ

66kv Midda power supply

14 Nov, 20:36

ਮੋਹਲਾ +ਪੰਨੀਵਾਲਾ 24 ਘੰਟੇ

ਇਹਨਾਂ ਪਿੰਡਾਂ ਦੀ 24 ਘੰਟੇ ਵਾਲੀ (ਘਰੇਲੂ ) ਸਪਲਾਈ ਫਾਲਟ ਪੈਣ ਕਰਕੇ ਬੰਦ ਹੈ ਜੀ

ਫੀਲਡ ਸਟਾਫ ਨੂੰ ਸੰਦੇਸ਼ ਲਗਾ ਦਿੱਤਾ ਹੈ, ਵਧੇਰੇ ਜਾਣਕਾਰੀ ਲਈ ਸਬੰਧਿਤ ਜੇ.ਈ ਜਾਂ ਲਾਈਨਮੈਨ ਨਾਲ ਸੰਪਰਕ ਕੀਤਾ ਜਾਵੇ ਜੀ

66kv Midda power supply

14 Nov, 04:29

ਮਿੱਡਾ + ਸ਼ੇਰਗੜ੍ਹ + ਬੋਦੀ ਵਾਲਾ + ਉੜਾਂਗ

ਇਹਨਾਂ ਪਿੰਡਾਂ ਦੀ 24 ਘੰਟੇ ਵਾਲੀ (ਘਰੇਲੂ ) ਸਪਲਾਈ ਫਾਲਟ ਪੈਣ ਕਰਕੇ ਬੰਦ ਹੈ ਜੀ

ਫੀਲਡ ਸਟਾਫ ਨੂੰ ਸੰਦੇਸ਼ ਲਗਾ ਦਿੱਤਾ ਹੈ, ਵਧੇਰੇ ਜਾਣਕਾਰੀ ਲਈ ਸਬੰਧਿਤ ਜੇ.ਈ ਜਾਂ ਲਾਈਨਮੈਨ ਨਾਲ ਸੰਪਰਕ ਕੀਤਾ ਜਾਵੇ ਜੀ

66kv Midda power supply

13 Nov, 22:40

13 Nov, 15:25

ਮਿੱਡਾ ਅਤੇ ਰਾਣੀਵਾਲਾ 24 ਘੰਟੇ ਵਾਲੀ ਘਰੇਲੂ ਸਪਲਾਈ ਫਾਲਟ ਅਧੀਨ ਹੈ ਜੀ
ਫੀਲਡ ਸਟਾਫ ਨੂੰ ਸੰਦੇਸ਼ ਲਗਾ ਦਿੱਤਾ ਹੈ

66kv Midda power supply

13 Nov, 03:30

66 ਕੇ ਵੀ ਲਾਈਨ ਮਲੋਟ ਤੋ ਬੰਦ ਹੋਣ ਕਾਰਨ 24 ਘੰਟੇ ਘਰੇਲੂ ਅਤੇ ਮੋਟਰਾਂ ਦੀ ਸਪਲਾਈ ਬੰਦ ਹੈ,

66kv Midda power supply

12 Nov, 12:23

13/11/2024 ਦਿਨ ਬੁੱਧਵਾਰ ( ਕੱਲ )

ਗਰਿੱਡ ਮਿੱਡਾ ਤੋਂ ਚੱਲਦੀ ਸਾਰੀ 24 ਘੰਟੇ ਘਰੇਲੂ ਸਪਲਾਈ ਅਤੇ ਮੋਟਰਾਂ ਦੀ ਸਪਲਾਈ
👉 ਸਵੇਰੇ 8.30 ਵਜੇ ਤੋਂ ਸ਼ਾਮ 05.00 ਵਜੇ ਤੱਕ ਬੰਦ ਰਹੇਗੀ,

ਕਾਰਨ - 66 ਕੇ ਵੀ ਲਾਈਨ ਮੱਲਕਟੋਰਾ ( ਮਲੋਟ ) ਤੋ ਸ਼ੱਟ-ਡਾਉਨ ਹੋਣ ਕਾਰਨ,
66 ਕੇ ਵੀ ਲਾਈਨ ਦੀ ਮੇਨਟੇਨਸ ਕਾਰਨ, ਉਚ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ,

66kv Midda power supply

11 Nov, 23:14

ਮਿੱਡਾ ਅਰਬਨ 24ਘੰਟੇ ਸਪਲਾਈ ਫਾਲਟ ਕਾਰਨ ਬੰਦ ਹੋ ਗਈ ਹੈ ਜੀ ਫਾਲਟ ਦੂਰ ਹੋਣ ਤੇ ਸਪਲਾਈ ਚਾਲੂ ਹੋਵੇ ਗਈ
ਜਿਆਦਾ ਜਾਣਕਾਰੀ ਲਈ ਅਪਣੇ ਲਾਈਨ ਮੈਨ ਜਾਂ ਜੈ ਈ ਨਾਲ ਸੰਪਰਕ ਕਰੋ ਜੀ

66kv Midda power supply

11 Nov, 23:10

👉 ਮੋਹਲਾ+ ਪੰਨੀਵਾਲਾ 24 ਘੰਟੇ ਘਰੇਲੂ ਸਪਲਾਈ ਫਾਲਟ ਕਾਰਨ ਬੰਦ ਹੋ ਗਈ ਹੈ, ਫਾਲਟ ਦੂਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ।

👉 ਆਪਣੇ ਲਾਈਨਮੈਨ। ਯ ਜੈ ਈ ਨਾਲ ਸੰਪਰਕ ਕਰੋ ਸਪਲਾਈ ਦੀ ਜਾਣਕਾਰੀ ਬਾਰੇ,

66kv Midda power supply

28 Oct, 07:53

👉24 ਘੰਟੇ ਘਰੇਲੂ ਸਪਲਾਈ ਪਰਮਟ ਕਾਰਨ ਬੰਦ,

👉 ਪਿੰਡ ਮਿੱਡਾ + ਬੋਦੀਵਾਲਾ + ਸ਼ੇਰਗੜ ਅਤੇ ਉੜਾਗ 24 ਘੰਟੇ ਘਰੇਲੂ ਸਪਲਾਈ ਤੇ ਪਰਮਟ ਹੈ,

ਲਗਭਗ 2 ਘੰਟੇ ਤੱਕ ਸਪਲਾਈ ਬੰਦ ਰਹੇਗੀ ਲਾਈਨ ਤੇ ਕੰਮ ਚੱਲ ਰਿਹਾ ਹੈ, ਇੰਤਜਾਰ ਕੀਤਾ ਜਾਵੇ,

66kv Midda power supply

23 Oct, 11:59

ਸ਼ੇਰਗੜ੍ਹ+ਬੋਦੀਵਾਲਾ+ਉਰਾਂਗ 24ਘੰਟੇ ਸਪਲਾਈ ਪਰਮਿਟ ਹੋਣ ਕਾਰਨ ਬੰਦ ਹੈ ਜੀ ਪਰਮਿਟ ਰੱਦ ਹੋਣ ਤੇ ਸਪਲਾਈ ਚਾਲੂ ਹੋਵੇ ਗਈ
ਜਿਆਦਾ ਜਾਣਕਾਰੀ ਲਈ ਜੈਈ ਯਾਂ lineman ਨਾਲ ਸੰਪਰਕ ਕੀਤਾ ਜਾਵੇ ਜੀ

66kv Midda power supply

21 Oct, 16:56

24 ਘੰਟੇ ਸਪਲਾਈ ਫਾਲਟ ਹੋਣ ਕਾਰਨ ਬੰਦ,

👉 ਰਾਣੀਵਾਲਾ 24 ਘੰਟੇ ਘਰੇਲੂ ਸਪਲਾਈ ਫਾਲਟ ਪੈਣ ਕਾਰਨ ਸਪਲਾਈ ਬੰਦ ਹੋ ਗਈ ਹੈ, ਫਾਲ਼ਟ ਠੀਕ ਹੋਣ ਤੇ ਸਪਲਾਈ ਚਾਲੂ ਹੋਵੇਗੀ,

👉 ਫਾਲਟ ਦੂਰ ਕਰਵਾਉਣ ਲਈ ਆਪਣੇ ਜੇਈ ਜਾਂ ਲਾਈਨਮੈਨ ਨਾਲ ਸਪੰਰਕ ਕੀਤਾ ਜਾਵੇ,

66kv Midda power supply

21 Oct, 16:33

👉 ਲਾਈਨ ਤੇ ਕੰਮ ਚੱਲ ਰਿਹਾ ਹੈ, ਤਾਰਾ ਟੁੱਟ ਕੇ ਗਿਆ ਹਨ, ( ਬ੍ਰੇਕ ਡਾਉਨ )
ਬਹੁਤ ਜਲਦ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ, ਇੰਤਜਾਰ ਕੀਤਾ ਜਾਵੇ ਜੀ,

66kv Midda power supply

21 Oct, 15:14

👉24 ਘੰਟੇ ਘਰੇਲੂ ਸਪਲਾਈ ਪਰਮਟ ਕਾਰਨ ਬੰਦ,

👉ਮਿੱਡਾ + ਰਾਣੀਵਾਲਾ 24 ਘੰਟੇ ਘਰੇਲੂ ਸਪਲਾਈ ਪਰਮਟ ਹੋਣ ਕਾਰਨ ਬੰਦ ਹੈ,
ਪਿੰਡ ਮੋਹਲਾ, ਪੰਨੀਵਾਲਾ ਦੀ ਲਾਈਨ ਦਾ ਫਾਲਟ ਦੂਰ ਕਰਨ ਲਈ,

ਸਪਲਾਈ ਜਲਦ ਚਾਲੂ ਕਰ ਦਿੱਤੀ ਜਾਵੇਗੀ
ਲਗਭਗ 1 ਘੰਟੇ ਦੇ ਵਿੱਚ, ਇੰਤਜਾਰ ਕੀਤਾ ਜਾਵੇ,

66kv Midda power supply

21 Oct, 13:48

24 ਘੰਟੇ ਸਪਲਾਈ ਫਾਲਟ ਹੋਣ ਕਾਰਨ ਬੰਦ,

👉ਮੋਹਲਾ ਅਤੇ ਪੰਨੀਵਾਲਾ 24 ਘੰਟੇ ਘਰੇਲੂ ਸਪਲਾਈ ਫਾਲਟ ਕਾਰਨ ਬੰਦ ਹੋ ਗਈ ਹੈ, ਫਾਲ਼ਟ ਠੀਕ ਹੋਣ ਤੇ ਸਪਲਾਈ ਚਾਲੂ ਕੀਤੀ ਜਾਵੇਗੀ, ਇੰਤਜਾਰ ਕੀਤਾ ਜਾਵੇ।

👉ਜਿਆਦਾ ਜਾਣਕਾਰੀ ਲਈ ਆਪਣੇ ਜੇਈ ਜਾ ਲਾਈਨਮੈਨ ਨਾਲ ਸਪੰਰਕ ਕੀਤਾ ਜਾਵੇ,

66kv Midda power supply

21 Oct, 12:18

20 Oct, 14:46

ਰਾਣੀਵਾਲਾ 24 ਘੰਟੇ ਸਪਲਾਈ ਫਾਲਟ ਹੋਣ ਕਾਰਨ ਬੰਦ ਹੈ ਜੀ ਫਾਲ਼ਟ ਠੀਕ ਹੋਣ ਤੇ ਸਪਲਾਈ ਚਾਲੂ ਕੀਤੀ ਜਾਵੇ ਗਿ
ਜਿਆਦਾ ਜਾਣਕਾਰੀ ਲਈ ਆਪਣੇ je ਯ lineman ਨਾਲ ਸਪੰਰਕ ਕਿੱਤਾ ਜਾਵੇ ਜੀ

66kv Midda power supply

19 Oct, 07:05

66ਕੇ ਵੀ ਲਾਈਨ ਕਟੋਰੇਵਾਲਾ ਤੋ ਬੰਦ ਹੋਣ ਕਾਰਨ ਮਿੱਡਾ ਗਰਿੱਡ ਦੀ ਸਾਰੀ ਸਪਲਾਈ ਬੰਦ ਹੈ ਜੀ 66ਕੇ ਵੀ ਲਾਈਨ ਚੱਲਣ ਤੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ ਜੀ

66kv Midda power supply

18 Oct, 12:14

24 ਘੰਟੇ ਘਰੇਲੂ ਸਪਲਾਈ ਤੇ ਪਰਮਟ‌ ਕਾਰਨ ਬੰਦ,

👉 ਸ਼ੇਰਗੜ + ਉੜਾਗ ਅਤੇ ਬੋਦੀਵਾਲਾ 24 ਘੰਟੇ ਘਰੇਲੂ ਸਪਲਾਈ ਤੇ ਪਰਮਟ ਹੈ, ਲਾਈਨ ਤੇ ਕੰਮ ਕਰ ਰਹੇ ਹਨ ਕਰਮਚਾਰੀ, ਪਰਮਟ ਰੱਦ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ, ਇੰਤਜਾਰ ਕੀਤਾ ਜਾਵੇ,

66kv Midda power supply

17 Oct, 09:57

ਰਾਣੀਵਾਲਾ (UPS ) 24 ਘੰਟੇ ਵਾਲੀ ਸਪਲਾਈ ਲਾਈਨ ਫ਼ਾਲਟ ਅਧੀਨ ਹੈ ਜੀ, ਫੀਲਡ ਸਟਾਫ ਨੂੰ ਸੰਦੇਸ਼ ਲਾ ਦਿੱਤਾ ਹੈ
ਵਧੇਰੇ ਜਾਣਕਾਰੀ ਲਈ ਸਬੰਧਿਤ ਲਾਈਨਮੈਨ ਨਾਲ ਸੰਪਰਕ ਕੀਤਾ ਜਾਵੇ

66kv Midda power supply

14 Jul, 13:19

Messages in this channel will be automatically deleted after 1 week

66kv Midda power supply

13 Jul, 04:11

Messages in this channel will be automatically deleted after 1 day

66kv Midda power supply

02 Jun, 13:25

Messages in this channel will be automatically deleted after 1 week

66kv Midda power supply

02 Jun, 13:24

Messages in this channel will be automatically deleted after 1 month

66kv Midda power supply

02 Jun, 13:16

👇👇ਨਵਾਂ ਸਹਿਡਿਉਲ ਨੋਟ ਕਰੋ।👇👇

ਮਿਤੀ 3/6/2022 ਦਾ ਸਪਲਾਈ ਸਮਾਂ।
ਰੋਜ਼ਾਨਾ 3 ਘੰਟੇ ਸਪਲਾਈ ਹੈ ਅਤੇ 2 ਦਿਨਾਂ ਬਾਅਦ ਗਰੁੱਪ ਬਦਲੀ ਕਰਨੇ ਹਨ।

1. ਪੰਨੀਵਾਲਾ ਮੋਟਰਾਂ- 04.30 ਤੋ 07.30 (ਤੜਕੇ)

2. ਰਾਣੀਵਾਲਾ ਮੋਟਰਾਂ -
07.30 ਤੋ 10.30 ( ਸਵੇਰੇ )

3. ਮੋਹਲਾ ਮੋਟਰਾਂ - 10.30 ਤੋਂ 13.30 ( ਸਵੇਰੇ )

4. ਬੋਦੀਵਾਲਾ ਅਤੇ ਮਿੱਡਾ ਮੋਟਰਾਂ -
13-30 ਤੋਂ 16-30 ( ਦੁਪਹਿਰ)

3/6/22 ਦਿਨ ਪਹਿਲਾਂ ਹੈ।

ਨੋਟ-ਵਾਧੂ ਸਪਲਾਈ ਜਾ ਪਾਵਰ ਕੱਟ ਕਦੋਂ ਵੀ ਆ ਸਕਦੀ ਹੈ ਜਿਸ ਦੀ ਸੂਚਨਾ ਬਿਜਲੀ ਘਰ ਆਪਰੇਟਰ ਕੋਲ ਨਹੀ ਹੁੰਦੀ।

66kv Midda power supply

02 Jun, 02:53

ਪੰਨੀ ਵਾਲਾ ਮੋਟਰਾਂ 01-30 ਤੋਂ 04-30 ਸ਼ਾਮ ਨੂੰ ਚਲਣਗੀਆਂ

66kv Midda power supply

02 Jun, 02:46

ਮਿੱਡਾ ਅਤੇ ਬੋਦੀ ਵਾਲਾ ਮੋਟਰਾਂ 10-30ਤੋ13-30 ਤੱਕ ਚਲਣਗੀਆਂ ਅੱਜ

66kv Midda power supply

01 Jun, 15:45

ਕਿਰਪਾ ਕਰਕੇ ਧਿਆਨ ਦਿਓ🙏
Telegram App ਡਾਉਨਲੋਡ ਕਰੋ
👇👇👇👇👇👇👇
( 66KV Midda Power supply )
https://t.me/mh1996082021
ਗਰੁੱਪ join ਕਰੋ ਅਤੇ ਪੈਡੀ ਸੀਜ਼ਨ ਵਿਚ ਮੋਟਰਾਂ ਦੀ ਸਪਲਾਈ ਅਤੇ ਪਾਵਰ ਕੱਟ ਦੀ ਸਪਲਾਈ ਬਾਰੇ ਤੁਰੰਤ ਜਾਣਕਾਰੀ ਪ੍ਰਾਪਤ ਕਰੋ। ਇਸ ਸੰਦੇਸ਼ ਰਾਹੀਂ ਸਾਰੇ group ਵਾਲਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅੱਗੇ ਤੋਂ ਅੱਗੇ join ਕਰਾ ਦਿਓ।
🙏🙏🙏🙏

66kv Midda power supply

01 Jun, 00:17

ਮਿੱਡਾ ਮੋਟਰਾਂ ਫਾਲਟ ਹਨ। ਕਿਰਪਾ ਕਰਕੇ ਆਪਣੇ ਲਾਈਨ ਮੈਨ ਨਾਲ ਸੰਪਰਕ ਕੀਤਾ ਜਾਵੇ।

66kv Midda power supply

01 Jun, 00:15

ਸਾਰੀ ਮੋਟਰਾਂ ਦੀ ਸਪਲਾਈ ਚੱਲ ਰਹੀ ਹੈ। ਵਾਧੂ ਸਪਲਾਈ ਵਿੱਚ। ਇਹ ਵਾਧੂ ਸਪਲਾਈ ਹੈ। ਕਿਸੇ ਵੀ ਸਮੇਂ ਬੰਦ ਹੋ ਸਕਦੀ ਹੈ।

ਨੋਟ- ਵਾਧੂ ਸਪਲਾਈ ਜਿਵੇਂ ਬੰਦ ਹੁੰਦੀ ਹੈ। ਰਾਣੀਵਾਲਾ ਮੋਟਰਾਂ ਬੰਦ ਕਰ ਦਿਤੀਆਂ ਜਾਣਗੀਆਂ।

66kv Midda power supply

31 May, 14:21

ਨਵਾਂ ਸਹਿਡਿਉਲ ਨੋਟ ਕਰੋ।

ਮਿਤੀ 1/6/2022 ਦਾ ਸਪਲਾਈ ਸਮਾਂ।
ਰੋਜ਼ਾਨਾ 3 ਘੰਟੇ ਸਪਲਾਈ ਹੈ ਅਤੇ 2 ਦਿਨਾਂ ਬਾਅਦ ਗਰੁੱਪ ਬਦਲੀ ਕਰਨੇ ਹਨ।

1. ਰਾਣੀਵਾਲਾ ਮੋਟਰਾਂ ( ਅੱਜ ਰਾਤ ) - 01.30 ਤੋ 04.30

2. ਮੋਹਲਾ ਮੋਟਰਾਂ - 04.30 ਤੋ 7.30 ( ਤੜਕੇ)

3. ਬੋਦੀਵਾਲ਼ਾ ਅਤੇ ਮਿੱਡਾ ਮੋਟਰਾਂ -
07.30 ਤੋਂ 10.30 ( ਸਵੇਰੇ )

4. ਪੰਨੀਵਾਲਾ ਮੋਟਰਾਂ - 10-30 ਤੋਂ 13-30 ( ਸਵੇਰੇ )

1/6/22 ਦਿਨ ਪਹਿਲਾਂ ਹੈ।

ਨੋਟ-ਵਾਧੂ ਸਪਲਾਈ ਜਾ ਪਾਵਰ ਕੱਟ ਕਦੋਂ ਵੀ ਆ ਸਕਦੀ ਹੈ ਜਿਸ ਦੀ ਸੂਚਨਾ ਬਿਜਲੀ ਘਰ ਆਪਰੇਟਰ ਕੋਲ ਨਹੀ ਹੁੰਦੀ।

66kv Midda power supply

30 May, 14:36

ਅੱਜ ਰਾਤ ਅਤੇ ਕੱਲ ਸਵੇਰੇ ਵੀ ਸਾਰੀਆਂ ਮੋਟਰਾਂ ਦੀ ਸਪਲਾਈ ਦਾ ਨਾਗਾ ਹੈ। ਇਸ ਲਈ ਅੱਜ ਰਾਤ ਅਤੇ ਕੱਲ ਸਵੇਰੇ ਮੋਟਰਾਂ ਦੀ ਸਪਲਾਈ ਨਹੀਂ ਚੱਲੇਗੀ।

ਕੱਲ ਜੋ ਵੀ ਮੋਟਰਾਂ ਦੀ ਸਪਲਾਈ ਦਾ ਸਮਾਂ ਬਣਿਆ। ਗਰੁੱਪ ਵਿਚ ਦੱਸ ਦਿੱਤਾ ਜਾਵੇਗਾ।

ਨੋਟ- ਵਾਧੂ ਸਪਲਾਈ ਜਾ ਪਾਵਰ ਕੱਟ ਕਿਸੇ ਸਮੇਂ ਪੀ ਸੀ ਪਟਿਆਲਾ ਵੱਲੋਂ ਆ ਸਕਦੀ ਹੈ ਇਸ ਦੀ ਜਾਣਕਾਰੀ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ।

66kv Midda power supply

29 May, 02:42

ਮਿਤੀ 30-05-2022 ਸਪਲਾਈ ਸਮਾਂ ।

( 30/5/22 ਤੀਸਰਾ ਦਿਨ ਹੈ , 4 ਦਿਨਾਂ ਬਾਅਦ ਗਰੁੱਪ ਬਦਲ ਜਾਣਗੇ )
ਸਪਲਾਈ 1 ਦਿਨ ਛੱਡ ਕੇ 8 ਘੰਟੇ ਮਿਲੇਗੀ।

1. ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ
ਅੱਜ ਰਾਤ ( 01.30 ਤੋ 09.30 ਤੱਕ )

2. ਬੋਦੀਵਾਲਾ ਅਤੇ ਪੰਨੀਵਾਲਾ ਮੋਟਰਾਂ
ਸਵੇਰੇ ( 11.30 ਤੋ ਸ਼ਾਮ 7.30 )ਤੱਕ

ਨੋਟ:- ਪਾਵਰ ਕੱਟ ਜਾਂ ਵਾਧੂ ਸਪਲਾਈ ਕਿਸੇ ਵੀ ਸਮੇਂ ਆ ਸਕਦੀ ਹੈ ਇਸ ਦੀ ਸੂਚਨਾ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ।

66kv Midda power supply

28 May, 14:14

24 ਘੰਟੇ ਸਪਲਾਈ।
ਸ਼ੇਰਗੜ,ਉੜਾਗ, ਮੋਹਲਾ, ਬੋਦੀ ਵਾਲਾ ਤੇ ਪੰਨੀ ਵਾਲਾ ਪਿੰਡ ਵਾਲੀ ਸਪਲਾਈ ਸ਼ਾਮ( 08:30 ) ਵਜੇ ਤੱਕ ਪਾਵਰ ਕੱਟ ਹੈ ਜੀ।

ਨੋਟ- ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵਧਾਈਆਂ ਵੀ ਜਾ ਸਕਦਾ ਹੈ ਅਤੇ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਹੁੰਦੀ।

66kv Midda power supply

28 May, 14:06

ਵਾਧੂ ਸਪਲਾਈ ਪੀ ਸੀ ਪਟਿਆਲਾ ਵੱਲੋਂ ਬੰਦ ਕਰਵਾ ਦਿਤੀ ਗਈ ਹੈ।
ਹੁਣ ਮੋਟਰਾਂ ਆਪਣੇ ਸਹੀ ਸਮੇਂ ਤੇ ਚੱਲਣ ਗਿਆ। ਜੋ ਵੀ ਸਹਿਡਿਉਲ ਮੋਟਰਾਂ ਦਾ ਹੋਇਆ ਗਰੁੱਪ ਵਿੱਚ ਦੱਸ ਦਿੱਤਾ ਜਾਵੇਗਾ।

ਨੋਟ - ਅੱਜ ਰਾਤ ਮੋਟਰਾਂ ਦੀ ਸਪਲਾਈ ਦਾ ਨਾਗਾ ਹੈ ਇਸ ਲਈ ਮੋਟਰਾਂ ਦੀ ਸਪਲਾਈ ਅੱਜ ਰਾਤ ਨਹੀਂ ਚੱਲੇਗੀ।

66kv Midda power supply

28 May, 13:31

ਸਾਰੀ ਮੋਟਰਾਂ ਦੀ ਸਪਲਾਈ ਚੱਲ ਰਹੀ ਹੈ। ਵਾਧੂ ਸਪਲਾਈ ਵਿੱਚ। ਪੀ ਸੀ ਪਟਿਆਲਾ ਦੇ ਸੰਦੇਸ਼ ਮੁਤਾਬਕ।

ਇਹ ਸਪਲਾਈ ਕਿਸੇ ਵੀ ਸਮੇਂ ਬੰਦ ਹੋ ਸਕਦੀ ਹੈ।

ਨੋਟ:- ਪਾਵਰ ਕੱਟ ਜਾਂ ਵਾਧੂ ਸਪਲਾਈ ਕਿਸੇ ਵੀ ਸਮੇਂ ਆ ਸਕਦੀ ਹੈ ਇਸ ਦੀ ਸੂਚਨਾ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ।

66kv Midda power supply

28 May, 11:55

ਤੇਜ ਹਵਾ ਕਰਕੇ ਸਾਰੇ ਫੀਡਰ ਬੰਦ ਕੀਤੇ ਗਏ ਹਨ । ਹਵਾ ਬੰਦ ਹੋਣ ਉੱਤੇ ਫੌਲਟ ਕੱਢ ਕੇ ਚਾਲੂ ਕਰ ਦਿੱਤੇ ਜਾਣ ਗੇ।

66kv Midda power supply

28 May, 03:59

ਬੋਦੀਵਾਲਾ ਅਤੇ ਪੰਨੀਵਾਲਾ ਮੋਟਰਾਂ
ਵਾਲੀ ਲਾਈਟ ਚੱਲ ਰਹੀ ਹੈ g ਪੀਸੀ ਪਟਿਆਲੇ ਦੇ ਹੁਕਮ ਅਨੁਸਾਰ

ਨੋਟ:- ਪਾਵਰ ਕੱਟ ਜਾਂ ਵਾਧੂ ਸਪਲਾਈ ਕਿਸੇ ਵੀ ਸਮੇਂ ਆ ਸਕਦੀ ਹੈ ਇਸ ਦੀ ਸੂਚਨਾ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ।