PCS Punjab & IAS only @pcspunjab Channel on Telegram

PCS Punjab & IAS only

@pcspunjab


Concepts for IAS & PCS Punjab -
Mentoring Students for conceptual clarity. Only IAS or PCS materials.
ਪੰਜਾਬੀ ਲਿਟਰੇਚਰ ਆਪਸ਼ਨਲ ਲਈ ਸਾਡਾ ਗਰੁੱਪ- @PunjabiLiterature4IAS

For any Question/Query-
@conceptsforias


Channel link is given below-

PCS Punjab & IAS only (Punjabi)

ਪੰਜਾਬ ਸਿਵਲ ਸਰਵਿਸ ਅਤੇ ਭਾਰਤੀ ਸਿਵਲ ਸਰਵਿਸ ਦੇ ਲੱਭਣ ਵਾਲੇ ਸਟੂਡੰਟਾਂ ਦੇ ਲਈ ਇੱਕ ਵਿਚਾਰ ਜੋ ਸਿਵਿਲ ਸਰਵਿਸ ਅਤੇ ਪੰਜਾਬ ਸਿਵਲ ਸਰਵਿਸ ਨੂੰ ਮਾਨਤਾਂਵਾੜ ਦਿੰਦਾ ਹੈ। ਸਿਵਿਲ ਸਰਵਿਸ ਜਾਂ PCS ਮੈਟੀਰੀਅਲ ਹੀ ਮਿਲੇਗਾ। ਆਪਣੇ ਦਾਖਲਿਆਂ ਲਈ ਸੰਦੇਸ਼ ਵੀ ਮਿਲ ਸਕਦੇ ਹਨ ਪੰਜਾਬੀ ਸਾਹਿਤ ਲਈ ਸਾਡਾ ਗਰੁੱਪ @PunjabiLiterature4IAS ਤੋਂ - ਕਿਸੇ ਪ੍ਰਸ਼ਨ / ਜਿੰਨੇ ਵੀ ਸਵਾਲ ਹੋਣ ਯਾਂ ਸਵਾਲ ਹੋਣ ਲਈ - @conceptsforias ਚੈਨਲ ਲਿੰਕ ਹੇਠਾਂ ਦਿੱਤਾ ਗਿਆ ਹੈ।

PCS Punjab & IAS only

08 Jan, 13:12


http://youtube.com/post/Ugkxk28Py-jBq1ne4bvA59Nfp2om4vE4xgBl?si=-0kGHKCeD-KRNHO2

PCS Punjab & IAS only

08 Jan, 06:29


Prelims PCS Punjab

PCS Punjab & IAS only

03 Jan, 09:02


PCS ਦਾ ਸਿਲੇਬਸ resize ਕਰਕੇ ਭੇਜਿਆ ਜਾ ਰਿਹਾ ਹੈ, ਤੁਸੀਂ ਇਨ੍ਹਾਂ handy files ਦਾ ਪ੍ਰਿੰਟ ਕੱਢ ਕੇ ਆਪਣੇ ਸਟੱਡੀ ਟੇਬਲ ਉੱਤੇ ਲਗਾ ਲਓ।
We have adjusted the size of syllabus such that each mains paper comes on single page only. This becomes psychologically essential as you see whole syllabus in single eye span.
Start going topic wise & keep striking off whatever you complete on the way.
Keep in touch for guidelines/material/expected questions & much more.

Best of Luck.
👇👇

PCS Punjab & IAS only

03 Jan, 03:52


PCS 2025 Points to be noted:
1. No NEGATIVE MARKING in Prelims (both papers)
2. CSAT is qualifying but you have to score minimum 40% marks in this paper.
3. Merit of Prelims will based on GS Paper 1 only.
4. No date has been mentioned yet for Prelims Exam, which will be intimated at a later date. Most probably PPSC didn't want to get into glitch of postponement due to various court cases. As they haven't given any age relaxation in case of DSP despite not conducting Exam for almost half a decade so students might move court for the same. Well played PPSC!!

Note: ਅਪ੍ਰੈਲ ਕੇਵਲ tentative ਦੱਸਿਆ ਗਿਆ ਹੈ। PPSC ਚੇਅਰਮੈਨ ਅੱਜ ਰਿਟਾਇਰ ਹਨ। ਨਵੇਂ ਚੇਅਰਮੈਨ ਦੀ ਨਿਯੁਕਤੀ ਹੋਣੀ ਬਾਕੀ ਹੈ। ਇਸਤੋਂ ਇਲਾਵਾ ਕੇਵਲ ਇੱਕ ਨੂੰ ਛੱਡ ਕੇ ਸਾਰੇ ਮੈਂਬਰਾਂ ਦੀਆਂ ਪੋਸਟਾਂ ਖਾਲੀ ਹਨ।

PCS Punjab & IAS only

03 Jan, 03:26


PCS Punjab Notification 👆
Total 322 posts (46-PCS Executive, 17- DSP)
No age relaxation in DSP.

PCS Punjab & IAS only

01 Jan, 06:20


PPSC ਦੇ ਮੌਜੂਦਾ ਚੇਅਰਮੈਨ ਸ. ਜਤਿੰਦਰ ਸਿੰਘ ਔਲਖ ਦਾ ਸੇਵਾ ਕਾਲ ਮਿਤੀ 03 ਜਨਵਰੀ ਨੂੰ ਸਮਾਪਤ ਹੋ ਰਿਹਾ ਹੈ। ਹਾਲਾਂਕਿ ਇਸ ਗੱਲ ਦੀ ਉਮੀਦ ਕਾਫ਼ੀ ਘੱਟ ਜਤਾਈ ਗਈ ਹੈ ਕਿ PCS ਦਾ ਨੋਟੀਫਿਕੇਸ਼ਨ 3 ਜਨਵਰੀ ਤੱਕ ਆਏਗਾ। ਪਰ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨਵੇਂ ਚੇਅਰਮੈਨ ਦੀ ਨਿਯੁਕਤੀ ਤੋਂ ਬਾਅਦ ਨੋਟੀਫਿਕੇਸ਼ਨ ਹੋਣ ਦੀ ਸੰਭਾਵਨਾ ਜ਼ਿਆਦਾ ਹੈ।
ਤੁਸੀਂ ਆਪਣੀ ਤਿਆਰੀ ਆਰੰਭ ਕਰ ਦਿਓ। ਜਿਹੜੇ ਵਿਦਿਆਰਥੀ ਨੌਕਰੀ ਦੇ ਨਾਲ਼ ਨਾਲ਼ ਤਿਆਰੀ ਕਰ ਰਹੇ ਹਨ ਉਨ੍ਹਾਂ ਲਈ ਹੋਰ ਵੀ ਮਹੱਤਵਪੂਰਨ ਹੈ ਕਿ ਹਰ ਰੋਜ਼ ਘੱਟੋ ਘੱਟ 1.5 ਘੰਟਾ ਪ੍ਰਿਲਿਮਿਨਰੀ ਪ੍ਰੀਖਿਆ ਨੂੰ ਅੱਜ ਤੋਂ ਹੀ ਦੇਣਾ ਸ਼ੁਰੂ ਕਰਨ, ਟਾਈਮ ਟੇਬਲ ਬਣਾ ਕੇ ਸਲੀਕੇ ਨਾਲ਼ ਤਿਆਰੀ ਕਰੋ ਕਿਉਂਕਿ ਇਸ ਵਾਰ ਮੈਰਿਟ ਕੇਵਲ GS Paper 1 ਦੇ ਅੰਕਾਂ ਦੇ ਅਧਾਰ ਤੇ ਬਣੇਗੀ ਇਸਲਈ ਕੰਪੀਟੀਸ਼ਨ ਬੇਹੱਦ ਗੰਭੀਰ ਹੋਵੇਗਾ। ਇੱਕ ਇੱਕ ਅੰਕ ਵਿੱਚ ਸੈਂਕੜੇ ਵਿਦਿਆਰਥੀ ਆਉਣਗੇ। ਸੋ Prelims ਲਈ ਪੂਰੇ ਜ਼ੋਰ ਨਾਲ਼ ਤਿਆਰੀ ਕਰੋ।

ਉਮੀਦ ਕਰਦੇ ਹਾਂ ਜਲਦ ਤੋਂ ਜਲਦ ਵਿਦਿਆਰਥੀਆਂ ਨੂੰ PCS ਲਈ ਨੋਟੀਫਿਕੇਸ਼ਨ ਦੇਖਣ ਨੂੰ ਮਿਲੇ।
ਸ਼ੁਭ ਇੱਛਾਵਾਂ

ਨਵਾਂ ਸਾਲ ਮੁਬਾਰਕ।

PCS Punjab & IAS only

23 Dec, 10:36


ਵਾਰ ਵਾਰ ਨਿੱਜੀ ਸੰਦੇਸ਼ ਕਰ ਕੇ ਨੋਟੀਫਿਕੇਸ਼ਨ ਦੀ ਮਿਤੀ ਪੁੱਛ ਰਹੇ ਵਿਦਿਆਰਥੀਆਂ ਲਈ:

ਪਿਆਰੇ ਵਿਦਿਆਰਥੀਓ, ਜਿਵੇਂ ਕਿ ਉਕਤ ਤਾਜ਼ਾ ਨੋਟੀਫਿਕੇਸ਼ਨ ਵਿੱਚ ਦਿਖਾਈ ਦੇ ਰਿਹਾ ਹੈ ਕਿ ਪੰਜ ਸਾਲ PCS ਦਾ ਪੇਪਰ ਨਾ ਹੋਣ ਦੇ ਬਾਵਜੂਦ DSP ਲਈ ਕੋਈ age relaxation ਨਹੀਂ ਦਿੱਤੀ ਗਈ।
ਅਜਿਹੀ ਸਥਿਤੀ ਵਿੱਚ PCS ਨੋਟੀਫਿਕੇਸ਼ਨ ਦਾ ਭਵਿੱਖ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਕੋਈ ਵਿਦਿਆਰਥੀ (ਜਾਂ ਜਥੇਬੰਦੀ) ਉਮਰ ਹੱਦ ਵਧਾਉਣ ਨੂੰ ਲੈ ਕੇ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਹਨ ਜਾਂ ਨਹੀਂ?

(ਅਜਿਹੀ ਸਥਿਤੀ ਵਿੱਚ PPSC ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਕਰਕੇ fait accompli ਦਾ ਸਹਾਰਾ ਲੈ ਕੇ ਬਚ ਵੀ ਸਕਦੀ ਹੈ।)

ਸੋ ਅਜਿਹੀਆਂ ਅਨੇਕ ਸਥਿਤੀਆਂ ਸੰਭਵ ਹੁੰਦੀਆਂ ਹਨ ਜੋ ਪਰਦੇ ਪਿੱਛੇ ਕੰਮ ਕਰਦੀਆਂ ਹੋਈਆਂ ਮਾਮਲੇ ਨੂੰ ਪ੍ਰਭਾਵਿਤ ਕਰਦੀਆਂ ਹਨ।

PCS Punjab & IAS only

20 Dec, 11:57


ਪਿਆਰੇ ਵਿਦਿਆਰਥੀਓ
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ CSAT ਪੇਪਰ ਕੁਆਲੀਫ਼ਾਇੰਗ ਕਰ ਦਿੱਤਾ ਗਿਆ ਹੈ।
ਉਮੀਦ ਹੈ PCS ਪੰਜਾਬ ਲਈ ਨੋਟੀਫਿਕੇਸ਼ਨ ਜਲਦ ਹੀ ਜਾਰੀ ਹੋ ਸਕਦਾ ਹੈ।

ਤਿਆਰੀ ਆਰੰਭ ਦਿਓ।

PCS Punjab & IAS only

06 Oct, 02:29


You can expect 1 Question in next IAS & PCS Prelims related to this topic. So start making your notes.👆

PCS Punjab & IAS only

13 Sep, 14:46


https://youtu.be/Fp5TqdEP3IA?si=RgG-S-5z79F6Bme8

PCS Punjab & IAS only

07 Sep, 16:25


Telegram ਸੇਵਾਵਾਂ ਬੰਦ ਹੋਣ ਦੀਆਂ ਅਫ਼ਵਾਹਾਂ ਅਤੇ ਭਵਿੱਖ ਵਿਚ ਅਹਿਤਿਆਤ ਕਾਰਨ

ਪੀ.ਸੀ.ਐੱਸ. ਪੰਜਾਬ ਅਤੇ ਆਈ.ਏ.ਐੱਸ. ਪ੍ਰੀਖਿਆਵਾਂ ਲਈ ਸਾਡਾ ਇਹ Youtube ਚੈਨਲ ਤੁਸੀਂ ਜੁਆਇੰਨ ਕਰ ਸਕਦੇ ਹੋ।

www.youtube.com/@conceptsinpunjabstudies

PCS Punjab & IAS only

07 Sep, 16:21


http://youtube.com/post/UgkxcTrPfakpSr_3o4tPQf6HlHv7exPnDHjX?si=y3lEyBNsipFk-q_m

PCS Punjab & IAS only

07 Sep, 13:28


https://youtu.be/y0he9xv877U?si=0sa5IGURQOUXL3Al

PCS Punjab & IAS only

07 Sep, 13:27


https://youtu.be/K1d55wRequE?si=RqMppAkBvRG_lTeG

PCS Punjab & IAS only

07 Sep, 09:42


Prelims oriented:
Question number 4

http://youtube.com/post/Ugkx4YlzkS_QtW72AlIByQz4gFZLNqufKxXx?si=1VJlXK6XRFhVEXhQa

PCS Punjab & IAS only

06 Sep, 04:02


http://youtube.com/post/UgkxRkHiH6ncNFZu5biZ8XG4aOlbz1WGqDWd?si=0RFLAXo5RRMAVwVc

PCS Punjab & IAS only

06 Sep, 03:50


http://youtube.com/post/Ugkx6BXK_qtRQ36qNz59j_ij4MPkuZo4BXQ-?si=AeGnURu1xWyDeP1m

PCS Punjab & IAS only

06 Sep, 03:43


http://youtube.com/post/UgkxqvOPBLmk7OMVuaYKqb9sR-FMzHxD1WDW?si=L6o-XSbiqPbZqZb5

PCS Punjab & IAS only

29 Aug, 02:53


ਪਿਆਰੇ ਵਿਦਿਆਰਥੀਓ,
ਟੈਲੀਗ੍ਰਾਮ ਐਪ ਉੱਤੇ ਪਾਬੰਦੀ ਲੱਗਣ ਦੀਆਂ ਖ਼ਬਰਾਂ/ਅਫ਼ਵਾਹਾਂ ਦੇ ਮੱਦੇਨਜ਼ਰ ਤੁਸੀਂ ਸਾਡਾ ਇਹ 👇👇Whatsapp ਚੈਨਲ ਜੁਆਇਨ ਕਰ ਸਕਦੇ ਹੋ, ਜਿੱਥੇ IAS ਅਤੇ PCS Punjab ਨਾਲ਼ ਸੰਬੰਧਿਤ ਮਹੱਤਵਪੂਰਨ ਨੋਟਸ, ਵੀਡੀਓ, ਪ੍ਰੀਖਿਆ ਉਪਯੋਗੀ ਸਮੱਗਰੀ ਅਤੇ ਜਾਣਕਾਰੀ ਸਾਂਝੀ ਕੀਤੀ ਜਾਇਆ ਕਰੇਗੀ।


https://whatsapp.com/channel/0029VaAB3uNKGGGCbD0j8A2U

PCS Punjab & IAS only

29 Aug, 02:45


ਵਿਭਾਗੀ ਰੀ-ਸਟ੍ਰਕਚਰਿੰਗ ਦੇ ਚਲਦਿਆਂ ਅਗਲੀ ਹੋਣ ਜਾ ਰਹੀ ਕੈਬਨਿਟ ਮੀਟਿੰਗ ਵਿੱਚ ਪੰਜਾਬ ਸਰਕਾਰ PCS ਦੀਆਂ sanctioned ਪੋਸਟਾਂ ਦੀ ਗਿਣਤੀ 60 ਤੱਕ ਵਧਾ ਸਕਦੀ ਹੈ।

PCS Punjab & IAS only

26 Aug, 13:59


ਪਿਆਰੇ ਵਿਦਿਆਰਥੀਓ,
ਟੈਲੀਗ੍ਰਾਮ ਐਪ ਉੱਤੇ ਪਾਬੰਦੀ ਲੱਗਣ ਦੀਆਂ ਖ਼ਬਰਾਂ/ਅਫ਼ਵਾਹਾਂ ਦੇ ਮੱਦੇਨਜ਼ਰ ਤੁਸੀਂ ਸਾਡਾ ਇਹ Whatsapp ਚੈਨਲ ਜੁਆਇਨ ਕਰ ਸਕਦੇ ਹੋ, ਜਿੱਥੇ IAS ਅਤੇ PCS Punjab ਨਾਲ਼ ਸੰਬੰਧਿਤ ਮਹੱਤਵਪੂਰਨ ਨੋਟਸ, ਵੀਡੀਓ, ਪ੍ਰੀਖਿਆ ਉਪਯੋਗੀ ਸਮੱਗਰੀ ਅਤੇ ਜਾਣਕਾਰੀ ਸਾਂਝੀ ਕੀਤੀ ਜਾਇਆ ਕਰੇਗੀ।


https://whatsapp.com/channel/0029VaAB3uNKGGGCbD0j8A2U

PCS Punjab & IAS only

22 Aug, 15:32


ਪਿਆਰੇ ਵਿਦਿਆਰਥੀਓ,
ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਲਈ ਹੁਣ ਤੁਸੀਂ ਸਾਡੇ Youtube Channel ਨਾਲ਼ ਵੀ ਜੁੜ ਸਕਦੇ ਹੋ।

ਇਸ ਚੈਨਲ ਉੱਪਰ ਪੰਜਾਬੀ ਭਾਸ਼ਾ, ਲਿਪੀ, ਸਾਹਿਤ ਅਤੇ ਕਈ ਹੋਰ ਲਾਗਵੇਂ ਵਿਸ਼ਿਆਂ ਸੰਬੰਧੀ ਵੀਡੀਓ ਪਾਏ ਜਾਣਗੇ। ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਪੇਪਰ ਵਿੱਚ ਗੁਰਬਾਣੀ ਦੀਆਂ ਤੁਕਾਂ ਲਿਖਦੇ ਸਮੇਂ ਗ਼ਲਤੀ ਕਰਦੇ ਸਨ, ਸੋ ਇਸ ਚੈਨਲ ਦਾ ਪਹਿਲਾ ਵੀਡੀਓ 'ਗੁਰਬਾਣੀ ਨੂੰ ਸ਼ੁੱਧ ਸਰੂਪ ਵਿੱਚ ਲਿਖਣ' ਸੰਬੰਧੀ ਹੈ, ਜਿਸਦਾ ਲਿੰਕ ਨੱਥੀ ਹੈ-

https://youtu.be/BBtb9r35qBQ