Punjabi Shayari ਪੰਜਾਬੀ ਸ਼ਾਇਰੀ @pbshayari Channel on Telegram

Punjabi Shayari ਪੰਜਾਬੀ ਸ਼ਾਇਰੀ

@pbshayari


This group is for shyari in punjabi and hindi.
Daily one shayari in punjabi will be posted.
Keep following

Punjabi Shayari ਪੰਜਾਬੀ ਸ਼ਾਇਰੀ (Punjabi)

ਪੰਜਾਬੀ ਸ਼ਾਇਰੀ ਟੈਲੀਗ੍ਰਾਮ ਚੈਨਲ ਤੁਹਾਨੂੰ ਪੰਜਾਬੀ ਭਾਸ਼ਾ ਵਿਚ ਸੁੰਦਰ ਸੋਚ ਅਤੇ ਭਾਵਨਾਵਾਂ ਨੂੰ ਸਾਂਝਾ ਕਰਦਾ ਹੈ। ਇਸ ਚੈਨਲ ਵਿੱਚ ਭਾਰਤੀ ਸ਼ਾਇਰੀ, ਪੰਜਾਬੀ ਕਵਿਤਾਵਾਂ ਅਤੇ ਅਨੂਠੇ ਪੰਜਾਬੀ ਅਧਾਰਿਤ ਭਾਵ ਸ਼ਾਮਲ ਹਨ। ਚੈਨਲ ਦੇ ਅਤਿਆਧੁਨਿਕ ਸਮਗਰੀ ਉਨ੍ਹਾਂ ਲੋਕਾਂ ਦੇ ਲਈ ਹੁਣੇ ਤੱਕ ਨਹੀਂ ਦੇਖੀ ਗਈ ਹੈ ਅਤੇ ਉਨ੍ਹਾਂ ਨੂੰ ਗਹਿਰੇ ਵਿਚਾਰ ਕਰਨ ਅਤੇ ਸੋਚਣ ਵਾਲੇ ਸਹੀਹਿਕਾਰਾਂ ਦੀ ਤਲਾਸ ਦੇਣ ਦੁਆਰਾ ਪ੍ਰੇਰਿਤ ਕਰਦੀ ਹੈ। ਜੇ ਤੁਸੀਂ ਪੰਜਾਬੀ ਸ਼ਾਇਰੀ ਦਾ ਦੀਵਾਨਾ ਹੋ ਤਾਂ ਇਹ ਚੈਨਲ ਤੁਹਾਡੀ ਆਵਾਜ਼ ਨੂੰ ਸੁਣਨ ਲਈ ਉਪਯੋਗੀ ਹੋ ਸਕਦਾ ਹੈ। ਪੰਜਾਬੀ ਭਾਸ਼ਾ ਵਿਚ ਵੱਖਰੀ ਸੋਚ ਅਤੇ ਭਾਵਨਾਵਾਂ ਨੂੰ ਨਾਵਲਾਂ ਤੇ ਅਨਗਿਨਤ ਤਰੀਕੇ ਨਾਲ ਪੇਸ਼ ਕਰਨ ਵਾਲਾ ਇਹ ਚੈਨਲ ਆਪਣੇ ਰੋਜ਼ਾਨਾ ਜੀਵਨ ਵਿਚ ਸੁੰਦਰ ਫ਼ੀਲ ਆਉਂਦਾ ਹੈ।

Punjabi Shayari ਪੰਜਾਬੀ ਸ਼ਾਇਰੀ

09 Nov, 21:14


ਇੱਕ ਮੇਰੀ ਕੋਸ਼ਿਸ਼ ਉਹਨੂੰ ਅਪਣਾ ਬਣਾਉਣ ਦੀ
ਇੱਕ ਉਹਦੀ ਕੋਸ਼ਿਸ਼ ਮੈਨੂੰ ਦੂਰ ਕਰ ਭੁਲਾਉਣ ਦੀ
ਵਿਚ ਵਿਚਾਲੇ ਅਸੀਂ ਦੋਨੋਂ ਫਸੇ
ਕੀ ਏ ਦਿਲ ਵਿੱਚ ਆਪਸ ਚ ਵੀ ਕਦੇ ਦੱਸਿਆ ਨਹੀਂ


@sakoon_di_aas

Punjabi Shayari ਪੰਜਾਬੀ ਸ਼ਾਇਰੀ

01 Jan, 03:35


Ek hor Saal nikal gya
Ek hor saal aa gya
Bas teri yaad nai nikal rahi
Te tu nai aa rahi

Punjabi Shayari ਪੰਜਾਬੀ ਸ਼ਾਇਰੀ

18 Dec, 05:31


ਰੋਗਾ ਵਿਚੋ ਰੋਗ ਬੁਰਾ ਏ ਗਰੀਬੀ,
ਪਿੱਠ ਦਿਖਾ ਕੇ ਲੰਗ ਜਾਂਦੇ ਨੇ
ਰਿਸ਼ਤੇਦਾਰ ਕਰੀਬੀ

roga wicho rog bura ae garibi,
Pith dikha k lang jande ne
rishtedar karibi..

Punjabi Shayari ਪੰਜਾਬੀ ਸ਼ਾਇਰੀ

18 Dec, 05:29


ਮੈਂ ਜਿੰਨੀ ਵਾਰੀ ਤੇਰੀ ਤਸਵੀਰ ਵੇਖੀ ਹੋਣੀ....

ਨੀਂ ਉਨੀ ਵਾਰੀ ਰਾਂਝੇ ਨੇ,
ਹੀਰ ਨਹੀਂ ਵੇਖੀ ਹੋਣੀ...

Punjabi Shayari ਪੰਜਾਬੀ ਸ਼ਾਇਰੀ

26 Sep, 02:54


ਬਾਹਲਾ ਔਖਾ ਹੈ
ਮੇਰੀ ਜਿੰਦਗੀ ਦੀ ਕਿਤਾਬ ਨੂੰ ਪੜਣਾ

ਅਲਫ਼ਾਜੋਂ ਸੇ ਨਹੀਂ
ਜਜਬਾਤੋਂ ਸੇ ਲਿਖਾ ਹੈ।।

Punjabi Shayari ਪੰਜਾਬੀ ਸ਼ਾਇਰੀ

26 Sep, 02:54


ਬਦਲ ਲਏ ਨੇ ਅਸੀਂ ਜ਼ਿੰਦਗੀ ਜਿਉਣ ਦੇ ਤਰੀਕੇ ਰੋਂਦੇ ਦਿਲਾਂ ਨਾਲ ਹੁਣ ਬੁੱਲਾਂ ਤੇ ਹਾਸੇ ਰੱਖਦੇ ਹਾਂ..!!

Punjabi Shayari ਪੰਜਾਬੀ ਸ਼ਾਇਰੀ

14 Oct, 04:27


ਅੰਦਰੋਂ ਅੰਦਰੀਂ ਰੋਂਦੇ ਹਾਂ,
ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ ।

Follow me on Instagram!
Username: sardar_saab_g
https://www.instagram.com/sardar_saab_g

Punjabi Shayari ਪੰਜਾਬੀ ਸ਼ਾਇਰੀ

14 Oct, 04:26


ਬਦਲਿਆ ਜੋ ਵਕਤ, ਗੂੜੀ ਦੋਸਤੀ ਬਦਲ ਗਈ,
ਢਲਿਆ ਜੋ ਸੂਰਜ ਤਾਂ ਪਰਛਾਵੇਂ ਦੀ ਸੂਰਤ ਬਦਲ ਗਈ ।

Follow me on Instagram!
Username: sardar_saab_g
https://www.instagram.com/sardar_saab_g

Punjabi Shayari ਪੰਜਾਬੀ ਸ਼ਾਇਰੀ

10 Oct, 18:06


ਖ਼ੱਸਮਾਂ ਨੂੰ ਖਾਵੇ ਸਾਰਾ ਜੱਗ ਚੰਦਰਾ,
ਸਾਨੂੰ ਬਾਪੂ ਦਾ ਆਸਰਾ ਰੱਬ ਵਰਗਾ।।

On demand by Devil_jatt

Follow me on Instagram!
Username: sardar_saab_g
https://www.instagram.com/sardar_saab_g

Punjabi Shayari ਪੰਜਾਬੀ ਸ਼ਾਇਰੀ

10 Oct, 18:04


ਮਾਂ ਨੂੰ ਮੈਂ ਦੇਖਿਆਂ ਫਰਿਸ਼ਤਾ ਨੀ ਵੇਖਿਆ,
ਮਾਂ ਤੋਂ ਵੱਡਾ ਕੋਈ ਰਿਸ਼ਤਾ ਨੀ ਵੇਖਿਆ
ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ,
ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ।

On demand by Devil_Jatt

Follow me on Instagram!
Username: sardar_saab_g
https://www.instagram.com/sardar_saab_g

Punjabi Shayari ਪੰਜਾਬੀ ਸ਼ਾਇਰੀ

10 Oct, 18:03


ਕਦਮ ਕਦਮ ਤੇ ਮੇਰੇ ਤੋਂ ਕੁਰਬਾਨ ਬੜੇ ਨੇ
ਮੇਰੇ ਸਿਰ ਤੇ ਮਾਂ ਪਿਉ ਦੇ ਅਹਿਸਾਨ ਬੜੇ ਨੇ

on demand by Devil_Jatt

Follow me on Instagram!
Username: sardar_saab_g
https://www.instagram.com/sardar_saab_g

Punjabi Shayari ਪੰਜਾਬੀ ਸ਼ਾਇਰੀ

06 Oct, 16:27


ਮੈਂ ਕਹਿੰਦਾ ਰਿਹਾ ਓਹਨੂੰ ਆਪਣੇ ਦਿਲ ਦੀਆਂ,
ਪਰ ਓਹਨੇ ਖਾਬ ਪਿਆਰ ਦਾ ਬੁਣਿਆ ਨਹੀ,
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਮੇਰਾ ਕੋਈ ਸੁਣਿਆ ਨਹੀਂ,
ਮੈਂ ਕਰ ਦਿਤਾ ਸਭ ਕੁੱਝ ਓਹਦੇ ਹਵਾਲੇ ,
ਪਰ ਓਹਨੇ ਦਿਲ ਵੀ ਨਹੀ,
ਮੈਂ ਕਹਿ ਦਿੱਤਾ, ਤੇਰੇ ਬਿਨਾ "ਸ਼ੇਰਾ" ਮਰ ਚਲਾ,
ਓਹ ਹੱਸ ਕੇ ਕਹਿੰਦੀ,
"ਕੀ ਕਿਹਾ ?      ਮੈਨੂੰ ਸੁਣਿਆ ਨਹੀ।।"

Follow me on Instagram! Username: sardar_saab_g
https://www.instagram.com/sardar_saab_g

Punjabi Shayari ਪੰਜਾਬੀ ਸ਼ਾਇਰੀ

06 Oct, 16:17


ਸੱਚਾ ਝੂਠਾ ਮੈਂ ਕੋਈ ਏਹ ਇਕਰਾਰ ਨੀ ਕਰਦਾ,
ਕਿਸੇ ਦੇ ਕਹਿਣ ਤੇ ਦਿਲ ਆਪਣੇ ਨੂੰ ਬਿਮਾਰ ਨੀ ਕਰਦਾ,
ਸਾਂਝ ਉਮਰਾਂ ਦੀ ਨਿਭਾਉਣ 'ਚ ਸੋਚ ਰੱਖਦਾ,
ਦੋ-ਚਾਰ ਦਿਨਾਂ ਲਈ "ਸ਼ੇਰਾ" ਪਿਆਰ ਨੀ ਕਰਦਾ

Follow me on Instagram!
Username: sardar_saab_g
Click on above link to open my profile

Punjabi Shayari ਪੰਜਾਬੀ ਸ਼ਾਇਰੀ

22 Sep, 18:51


ਮੁਹੱਬਤ ਕੀਤੀ ਆ ਤੇਰੇ ਨਾਲ,
ਬੇਫਿਕਰ ਰਹਿ
ਨਰਾਜਗੀ ਹੋ ਸਕਦੀ ਆ
ਨਫਰਤ ਨਹੀ

Insta : @sardar_saab_g

Punjabi Shayari ਪੰਜਾਬੀ ਸ਼ਾਇਰੀ

13 Aug, 08:01


ਸੋਹਣੇ ਯਾਰ ਦੇ ਮੁੱਖ ਵਿਚੋ ਰੱਬ ਦਿਸਦਾ,
ਹੁਣ ਦੋਨਾ ਵਿਚੋ ਨਾਮ ਲਵਾ ਕਿਸਦਾ,
ਰੱਬਾ ਵੇ ਮੈਨੂੰ ਮਾਫ਼ ਕਰੀ,
ਤੇਰੇ ਚੋ ਯਾਰ ਨਹੀ,
ਯਾਰ ਚੋ ਤੂੰ ਦਿਸਦਾ।।

Punjabi Shayari ਪੰਜਾਬੀ ਸ਼ਾਇਰੀ

28 Apr, 12:12


ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ,
ਬਹੁਤੇ ਲੋਕ "ਸ਼ੇਰੇ" ਨੂੰ ਰੁਆ ਕੇ ਰਾਜ਼ੀ ਨੇ,
ਬੱਸ ਇਕ- ਦੋ ਨੇ ਜਿੰਨਾ ਆਪਣਾ ਬਣਾਇਆ,
ਬਾਕੀ ਸੱਭ ਮਿੱਟੀ 'ਚ
ਮਿਲਾ ਕੇ ਰਾਜ਼ੀ ਨੇ....

Instagram @sardar_saab_g