66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ) @roharjagir Channel on Telegram

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

@roharjagir

ਇਹ ਗਰੁੱਪ ਸਿਰਫ 66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ਦੀ ਸਪਲਾਈ ਸੰਬੰਧੀ ਜਣਕਾਰੀ ਦੇਣ ਲਈ ਬਣਾਇਆ ਗਿਆ ਹੈ ਜੀ ..

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ) (Punjabi)

ਰੋਹੜ ਜਗੀਰ ਗਾਂਵ ਵਿੱਚ ਇੱਕ ਨਵਾਂ ਗਰੁੱਪ ਬਣਾਇਆ ਗਿਆ ਹੈ ਜੋ ਸਿਰਫ ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਨਾਲ ਸੰਬੰਧਿਤ ਹੈ। ਇਹ ਗਰੁੱਪ ਸਿਰਫ 66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ਦੀ ਸਪਲਾਈ ਸੰਬੰਧੀ ਜਣਕਾਰੀ ਦੇਣ ਲਈ ਬਣਾਇਆ ਗਿਆ ਹੈ ਜੀ। ਇਸ ਗਰੁੱਪ ਵਿੱਚ ਤਾਜ਼ਾ ਖੇਤੀ ਤੇ ਉਦਯੋਗਿਕ ਸਪਲਾਈ ਸਥਾਪਨਾਵਾਂ ਅਤੇ ਤਾਜ਼ਾ ਟੈਕਨੋਲਾਜੀ ਨੂੰ ਸਹਿਯੋਗ ਦੇਣ ਵਾਲੇ ਲੋਕ ਸ਼ਾਮਿਲ ਹਨ। ਸੰਗਠਨ ਵਿੱਚ ਇੱਕ ਸਹੁਲਤ ਦੇ ਸਾਥ, ਇਸ ਗਰੁੱਪ ਦਾ ਉਦੇਸ਼ ਹੈ ਕਿ ਵੱਖ-ਵੱਖ ਉਦਯੋਗਿਕ ਸਪਲਾਈ ਨੂੰ ਵਧਾਉਣ ਤੇ ਖੇਤੀ ਖਾਤੇ ਨੂੰ ਮਜ਼दੂਰ ਪ੍ਰਦਾਨ ਕਰਨ ਵਿੱਚ ਮਦਦ ਕਰਨਾ ਹੈ। ਜੇ ਤੁਸੀਂ ਐਗਰੀਕਲਚਰ ਤੇ ਯੂ ਪੀ ਐਸ ਦੇ ਸਭ ਤੋਂ ਹੁਨਰਮੰਦ ਲੋਕਾਂ ਵਿੱਚੋਂ ਇੱਕ ਹੋ ਤਾਂ ਇਹ ਗਰੁੱਪ ਤੁਹਾਡੀ ਦੁਨੀਆ ਨੂੰ ਪੂਰੇ ਨਵੇਂ ਅੰਦਾਜ਼ ਵਿੱਚ ਸੰਤੁਲਿਤ ਕਰ ਸਕਦਾ ਹੈ।

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

13 Jan, 05:10

ਖੇਤਾਂ ਵਾਲੀ ਸਪਲਾਈ ਪਾਵਰ ਕੱਟ ਕੈਂਸਲ ਹੋਣ ਦੌਰਾਨ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

06 Jan, 06:52

ਖੇਤਾਂ ਵਾਲੇ ਸਪਲਾਈ ਪਾਵਰ ਕੱਟ ਕੈਂਸਲ ਦੌਰਾਨ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

08 Dec, 03:03

ਮੋਟਰਾਂ ਵਾਲੀ ( AP ਫੀਡਰ ) ਸਾਰੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ।

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

06 Dec, 03:11

ਮੋਟਰਾਂ ਵਾਲੀ ( AP ਫੀਡਰ ) ਸਾਰੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ ।

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

06 Dec, 02:04

ਮੋਟਰਾਂ ਵਾਲੀ ( AP ਫੀਡਰ ) ਸਾਰੀ ਸਪਲਾਈ ਅਗਲੇ ਹੁਕਮਾਂ ਤੱਕ ਪਾਵਰ ਕੱਟ ਲੱਗਣ ਕਾਰਨ ਬੰਦ ਹੈ ਜੀ ।

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

05 Dec, 13:50

ਮੋਟਰਾਂ ਵਾਲੀ ( A P ਫੀਡਰ ) ਸਾਰੀ ਸਪਲਾਈ ਚਾਲੂ ਕਰ ਦਿੱਤੀ ਹੈ ਜੀ।

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

05 Dec, 12:40

ਸਾਰੀ ਏਪੀ ਸਪਲਾਈ ਅਗਲੇ ਹੁਕਮਾਂ ਤੱਕ ਬੰਦ ਹੈ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

04 Dec, 06:51

11 ਕਵੀ ਖਤੋਲੀ ਫੀਡਰ ਫਾਲਟ ਹੈ ਜੀ ਇਸ ਸਬੰਧੀ ਫੀਲਡ ਸਟਾਫ ਨਾਲ ਸਪੰਰਕ ਕੀਤਾ ਜਾਵੇ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

04 Dec, 02:05

ਸਾਰੀ AP ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

01 Dec, 03:10

ਸਾਰੀ AP ਸਪਲਾਈ PC ਸਾਹਿਬ ਦੇ ਹੁਕਮਾਂ ਅਨੁਸਾਰ ਬੰਦ ਕਰਵਾ ਦਿੱਤੀ ਗਈ ਹੈ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

22 Nov, 02:16

11 ਕੇ ਵੀ ਦੇਵੀ ਨਗਰ ਦੁਪਹਿਰ 1 ਵਜੇ ਚੱਲੇਗਾ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

22 Nov, 02:13

11 ਕੇ ਵੀ ਰਾਜਗੜ੍ਹ ਫਾਲਟ ਹੈ ਜੀ ਇਸ ਸਬੰਧੀ ਫੀਲਡ ਸਟਾਫ ਨਾਲ ਸੰਪਰਕ ਕੀਤਾ ਜਾਵੇ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

20 Nov, 13:18

ਖ਼ਤੋਲੀ ਏ ਪੀ ਫੀਡਰ ਦੀ ਸੱਪਲਾਈ ਕੱਲ ਦੁਪਹਿਰ 01 ਵਜੇ ਚਲੇਗੀ ਜੀ.

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

20 Nov, 13:17

ਬੀਬੀਪੁਰ ਏ ਪੀ ਫੀਡਰ ਦੀ ਸਪਲਾਈ ਸ਼ਾਮ 5 ਵਜੇ ਦੀ ਚੱਲ ਰਹੀ ਹੈ ਜੀ. ਤੇ ਇਹ ਫੀਡਰ ਰਾਤ ਨੂੰ 01 ਵਜੇ ਬੰਦ ਹੋ ਜਾਵੇਗਾ ਜੀ. ਤੇ ਕੱਲ ਨੂੰ ਸਵੇਰੇ 5 ਵਜੇ ਚਲਾ ਕੇ ਦੁਪਹਿਰ ਦੇ 01 ਵਜੇ ਬੰਦ ਹੋ ਜਾਵੇਗਾ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

20 Nov, 05:45

ਦੇਵੀਨਗਰ ਏ ਪੀ ਫੀਡਰ ਚਲਾ ਦਿਤਾ ਹੈ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

20 Nov, 04:52

11 ਕੇ ਵੀ ਬੀਬੀਪੁਰ ਏਪੀ ਫੀਡਰ ਫਾਲਟ ਹੋ ਗਿਆ ਹੈ ਜੀ. ਇੱਸ ਸੰਬੰਧੀ ਫ਼ੀਲਡ ਸਟਾਫ ਨਾਲ ਸੰਪਰਕ ਕੀਤਾ ਜਾਵੇ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

20 Nov, 03:59

11 ਕੇ ਵੀ ਬੀਬੀਪੁਰ ਏਪੀ ਫੀਡਰ ਦੀ ਸਪਲਾਈ ਚਾਲੂ ਕੀਤੀ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

19 Nov, 13:13

ਖ਼ਤੋਲੀ ਏ.ਪੀ ਫੀਡਰ ਦੀ ਸੱਪਲਾਈ ਚਲ ਰਹੀ ਹੈ ਜੀ. ਤੇ ਬੀਬੀਪੁਰ ਏ ਪੀ ਫੀਡਰ ਦੀ ਸੱਪਲਾਈ ਕੱਲ ਨੂੰ ਚਲੇਗੀ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

18 Nov, 10:22

11 ਕੇ ਵੀ ਬੀਬੀਪੁਰ Ap ਫੀਡਰ ਚਾਲੂ ਕਰ ਦਿੱਤਾ ਹੈ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

28 Oct, 22:16

ਸਾਰੇ AP ਫੀਡਰ ਵਾਧੂ ਸਪਲਾਈ ਅਧੀਨ ਚਾਲੂ ਕਰ ਦਿੱਤੇ ਗਏ ਹਨ ਜੀ । ਇਹ ਵਾਧੂ ਸਪਲਾਈ ਕਿਸੇ ਵੀ ਸਮੇਂ ਬੰਦ ਕਾਰਵਾਈ ਜਾ ਸਕਦੀ ਹੈ ਜੀ ।

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

28 Oct, 07:52

11 ਕੇ ਵੀ ਦੇਵੀ ਨਗਰ ਏਪੀ ਫੀਡਰ ਫਾਲਟ ਹੈ ਜੀ ਇਸ ਸਬੰਧੀ ਫੀਲਡ ਸਟਾਫ ਨਾਲ ਸੰਪਰਕ ਕੀਤਾ ਜਾਵੇ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

27 Oct, 01:45

11 ਕੇ ਵੀ ਸਾਦਿਕਪੁਰ ਏਪੀ ਫੀਡਰ ਫਾਲਟ ਹੈ ਜੀ ਇਸ ਸਬੰਧੀ ਫਿਲਡ ਸਟਾਫ ਨਾਲ ਸੰਪਰਕ ਕੀਤਾ ਜਾਵੇ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

27 Oct, 01:39

11 ਕੇ ਵੀ ਦੇਵੀ ਨਗਰ ਏਪੀ ਫੀਡਰ ਫਾਲਟ ਹੈ ਜੀ ਇਸ ਸਬੰਧੀ ਫੀਲਡ ਸਟਾਫ ਨਾਲ ਸੰਪਰਕ ਕੀਤਾ ਜਾਵੇ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

23 Oct, 04:30

ਸਾਰੇ ਕਿਸਾਨ ਵੀਰਾਂ ਨੂੰ ਦੱਸਿਆ ਜਾਂਦਾ ਹੈ ਕਿ ਕੱਲ ਮਿਤੀ 24/10/24 ਨੂੰ 220 ਕੇ.ਵੀ.ਗਰਿੱਡ ਦੇਵੀਗੜ੍ਹ ਵਿਖੇ ਵੱਡੀ ਲਾਇਨ ਦੀ ਜਰੂੂਰੀ ਮੁਰੰਮਤ ਹੋਣ ਕਾਰਨ 66 ਕੇ.ਵੀ. ਰੋਹੜ ਜਗੀਰ ਗਰਿੱਡ ਦੀ ਸਾਰੀ ਸੱਪਲਾਈ ਕੱਲ ਸਮਾਂ ਸਵੇਰੇ 09:00 ਵਜੇ ਤੋ ਲੈਕੇ ਦੁਪਹਿਰ ਦੇ 01 ਵਜੇ ਤੱਕ ਸਾਰੀ ਸੱਪਲਾਈ ਬੰਦ ਰਹੇਗੀ ਜੀ.

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

22 Oct, 14:12

ਸਾਰੇ AP ਫੀਡਰ ਵਾਧੂ ਸਪਲਾਈ ਅਧੀਨ ਚਾਲੂ ਕਰ ਦਿੱਤੇ ਗਏ ਹਨ ਜੀ । ਇਹ ਵਾਧੂ ਸਪਲਾਈ ਕਿਸੇ ਵੀ ਸਮੇਂ ਬੰਦ ਕਾਰਵਾਈ ਜਾ ਸਕਦੀ ਹੈ ਜੀ ।

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

21 Oct, 14:04

21 Oct, 05:50

ਸਾਰੇ ਏਪੀ ਫੀਡਰ ਸਪਲਾਈ ਚਾਲੂ ਹੈ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

21 Oct, 05:06

ਸਾਰੇ ਏਪੀ ਫੀਡਰ ਸਪਲਾਈ ਅਗਲੇ ਹੁਕਮਾਂ ਤੱਕ ਬੰਦ ਹੈ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

19 Oct, 16:18

ਸਾਰੇ AP ਫੀਡਰ ਵਾਧੂ ਸਪਲਾਈ ਅਧੀਨ ਚਾਲੂ ਕਰ ਦਿੱਤੇ ਗਏ ਹਨ ਜੀ । ਇਹ ਵਾਧੂ ਸਪਲਾਈ ਕਿਸੇ ਵੀ ਸਮੇਂ ਬੰਦ ਕਾਰਵਾਈ ਜਾ ਸਕਦੀ ਹੈ ਜੀ ।

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

19 Oct, 12:53

U P S ਫੀਡਰ ਬਾਉਲੀ ਸਾਹਿਬ ਅਤੇ ਰੋਸਾਨਪੁਰ ( ਘਰਾਂ ਵਾਲੀ ਸਪਲਾਈ ) ਨੂੰ ਸਮਾ 18-50 ਵਜੇ ਤੱਕ ਪਾਵਰ ਕੱਟ ਲੱਗਣ ਕਾਰਨ ਬੰਦ ਕੀਤਾ ਗਿਆ ਹੈ ਜੀ ।

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

08 Oct, 05:29

ਗਨੇਸ਼ਪੁਰ ਏ.ਪੀ. ਫੀਡਰ ਚਾਲੂ ਕਰ ਦਿਤਾ ਹੈ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

07 Oct, 18:53

ਸਾਰੇ AP ਫੀਡਰ ਵਾਧੂ ਸਪਲਾਈ ਅਧੀਨ ਚਾਲੂ ਕਰ ਦਿੱਤੇ ਗਏ ਹਨ ਜੀ। ਇਹ ਵਾਧੂ ਸਪਲਾਈ ਕਿਸੇ ਵੀ ਸਮੇਂ ਬੰਦ ਕਰਵਾਈ ਜਾ ਸਕਦੀ ਹੈ ਜੀ।

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

05 Oct, 18:38

02 Oct, 07:06

11 ਕੇ ਵੀ ਦੇਵੀਨਗਰ ਏਪੀ ਫੀਡਰ ਚਾਲੂ ਕੀਤਾ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

02 Oct, 04:29

11 ਕੇ ਵੀ ਦੇਵੀਨਗਰ ਏਪੀ ਫੀਡਰ ਫਾਲਟ ਹੈ ਜੀ।

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

02 Oct, 04:16

ਸਾਰੇ ਕਿਸਾਨ ਵੀਰਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਤੋ (ਮਿਤੀ :- 02/10/2024) ਖੇਤਾਂ ਵਾਲੀ ਸਾਰੀ ਸੱਪਲਾਈ ਦਿਨ ਵਿੱਚ ਹੀ ਚੱਲਿਆ ਕਰੇਗੀ. ਸੱਪਲਾਈ ਸਮਾਂ ਸਵੇਰੇ 07:30 ਵਜੇ ਤੋ ਦੁਪਹਿਰ ਦੇ 15:30 ਰੋਜਾਨਾ 08 ਘੰਟੇ ਚੱਲਿਆ ਕਰੇਗੀ ਜੀ.
ਬਾਕੀ ਕੱਲ ਦੀ ਸਪਲਾਈ ਸੰਬੰਧੀ ਸ਼ੇਡੂਊਲ ਸ਼ਾਮ ਨੂੰ ਬਣਾ ਕੇ ਦੱਸ ਦਿਤਾ ਜਾਵੇਗਾ ਜੀ.

ਨੋਟ:- ਅੱਜ ਤੋ ਰਾਤ ਨੂੰ ਕੋਈ ਵੀ ਖੇਤਾਂ ਵਾਲੀ ਸੱਪਲਾਈ ਨਹੀ ਚਲੇਗੀ ਜੀ.

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

02 Oct, 03:40

ਜਲਾਲਾਬਾਦ, ਭੈਣੀ, ਖ਼ਤੋਲੀ, ਫਰਾਂਸਵਾਲਾ ਏ.ਪੀ. ਫੀਡਰਾਂ ਦੀ ਸੱਪਲਾਈ ਕੰਪਨਸੇਟ ਕਰਨ ਲਈ ਚਲਾ ਦਿਤੀ ਹੈ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

02 Oct, 03:09

11 ਕੇਵੀ ਨੰਦਗੜ੍ਹ ਘੜਾਮ ਰਾਜਗੜ੍ਹ ਦੇਵੀ ਨਗਰ ਦੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ ਕੰਪਨਸੇਟ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

01 Oct, 19:36

11 ਕੇ ਵੀ ਜਲਾਲਾਬਾਦ ਭੈਣੀ ਖਤੋਲੀ ਫਰਾਂਸਵਾਲਾ ਦੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

01 Oct, 11:40

11 ਕੇ ਵੀ ਝੁੰਗਿਆਂ ਦੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

01 Oct, 11:39

ਦੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

01 Oct, 02:48

ਸਾਰੇ ਕਿਸਾਨ ਵੀਰਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਮਿਤੀ :- 01/10/2024 ਨੂੰ ਰੋਹੜ ਜਗੀਰ ਗਰਿੱਡ ਵਿਖੇ ਪਾਵਰ ਟਰਾਂਸਫਾਰਮਰ ਟੀ -1 ਦੀ ਜਰੂਰੀ ਮੁਰੰਮਤ ਹੋਣ ਕਾਰਨ. ਘਰਾਂ ਵਾਲੀ ਸੱਪਲਾਈ ਬੌਲੀ ਸਾਹਿਬ ਯੂ ਪੀ ਐਸ ਫੀਡਰ. ਤੇ ਹੋਰ ਏ ਪੀ ਫੀਡਰ ਸਮਾਂ ਸਵੇਰੇ 10:00 ਵਜੇ ਤੋ ਲੈ ਕੇ ਸ਼ਾਮ ਨੂੰ 16:00 ਵਜੇ ਤੱਕ ਸੱਪਲਾਈ ਬੰਦ ਰਹੇਗੀ ਜੀ.
ਇੱਸ ਸੰਬੰਧੀ ਕੱਲ ਵੀ ਗਰੁੱਪ ਵਿੱਚ ਦੱਸ ਦਿਤਾ ਗਿਆ ਸੀ.

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

30 Sep, 12:03

ਸਾਰੇ ਕਿਸਾਨ ਵੀਰਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਮਿਤੀ :- 01/10/2024 ਨੂੰ ਰੋਹੜ ਜਗੀਰ ਗਰਿੱਡ ਵਿਖੇ ਪਾਵਰ ਟਰਾਂਸਫਾਰਮਰ ਟੀ -1 ਦੀ ਜਰੂਰੀ ਮੁਰੰਮਤ ਹੋਣ ਕਾਰਨ. ਘਰਾਂ ਵਾਲੀ ਸੱਪਲਾਈ ਬੌਲੀ ਸਾਹਿਬ ਯੂ ਪੀ ਐਸ ਫੀਡਰ. ਤੇ ਹੋਰ ਏ ਪੀ ਫੀਡਰ ਸਮਾਂ ਸਵੇਰੇ 10:00 ਵਜੇ ਤੋ ਲੈ ਕੇ ਸ਼ਾਮ ਨੂੰ 16:00 ਵਜੇ ਤੱਕ ਸੱਪਲਾਈ ਬੰਦ ਰਹੇਗੀ ਜੀ.

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

30 Sep, 07:43

ਝੁੰਗੀਆਂ ਏ ਪੀ ਫੀਡਰ ਫਾਲਟ ਹੋ ਗਿਆ ਹੈ ਜੀ. ਇਸ ਸੰਬੰਧੀ ਫ਼ੀਲਡ ਸਟਾਫ ਨਾਲ ਸੰਪਰਕ ਕੀਤਾ ਜਾਵੇ ਜੀ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

28 Sep, 02:25

11 ਕੇਵੀ ਫਰਾਂਸ ਵਾਲਾ ਈ ਵੀ ਫੀਡਰ ਫਾਲਟ ਹੈ ਜੀ ਇਸ ਸਬੰਧੀ ਫਿਲਡ ਸਟਾਫ ਨਾਲ ਸਪਰੰਕ ਕੀਤਾ ਜਾਵੇ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

26 Sep, 15:33

11kv. ਬੀਬੀਪੁਰ ਏ ਵੀ ਫੀਡਰ ਫਾਲਟ ਹੈ ਜੀ ਸਬੰਧੀ ਫੀਲਡ ਸਟਾਫ ਨਾਲ ਸੰਪਰਕ ਕੀਤਾ ਜਾਵੇ

66 ਕੇ.ਵੀ. ਗਰਿੱਡ ਸਬ- ਸਟੇਸ਼ਨ ਰੋਹੜ ਜਗੀਰ ( ਐਗਰੀਕਲਚਰ ਅਤੇ ਯੂ ਪੀ ਐਸ ਸਪਲਾਈ ਗਰੁੱਪ)

25 Sep, 04:38

11 ਕੇ ਵੀ ਜਲਾਲਾਬਾਦ ਭੈਣੀ ਖਤੋਲੀ ਫਰਾਂਸ ਵਾਲਾ ਸਪਲਾਈ ਚਾਲੂ ਹੈ ਜੀ