Punjabi Written Status @pbistatus Channel on Telegram

Punjabi Written Status

@pbistatus


Only written status.
No Photos
No Videos

Punjabi Written Status (English)

Are you a fan of Punjabi culture and language? Do you enjoy expressing your thoughts and emotions through written words? If so, then you should definitely check out the Telegram channel 'Punjabi Written Status'! This channel, with the username @pbistatus, is dedicated to providing its followers with a collection of only written status updates in Punjabi. Whether you are looking for quotes, poetry, or simply want to share your feelings in Punjabi, this channel has got you covered. With a focus on written content, 'Punjabi Written Status' offers a unique platform for Punjabi speakers and enthusiasts to connect and express themselves in their native language. What sets this channel apart is its commitment to providing only written content - no photos, no videos. This ensures that followers can immerse themselves in the beauty of the Punjabi language through the power of words alone. Whether you are looking for inspiration, motivation, or just want to explore the richness of Punjabi literature, 'Punjabi Written Status' is the perfect channel for you. Join the @pbistatus channel today and discover a world of expressive written content in Punjabi. Let your words speak volumes and connect with like-minded individuals who share your love for the Punjabi language. Don't miss out on this opportunity to be part of a vibrant community that celebrates the beauty of written expression in Punjabi. Subscribe now and start sharing your thoughts in the language that resonates with your heart and soul!

Punjabi Written Status

14 Jul, 15:49


ਆਥਣ ਦੇ ਰੰਗ ਨੂੰ ਕੋਈ ਤੋਲ ਕੇ ਕੀ ਦੱਸੇ,
ਤੇਰੀ ਖੂਬਸੂਰਤੀ ਨੂੰ ਕੋਈ ਬੋਲ ਕੇ ਕੀ ਦੱਸੇ...🌍

Punjabi Written Status

14 May, 03:13


ਮੰਜਿਲ ਤੇ ਇਕ ਨਾਂ ਇਕ ਦਿਨ ਮਿਲ ਹੀ ਜਾੳਗੀ ਪਰ ਸਾਥ ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ । 💯

Punjabi Written Status

12 May, 13:58


ਸਬਰ ਸ਼ੁਕਰ ਨਾਲ ਖਾ ਲਓ ਜਿਹੜੀ ਮੌਲਾ ਦੇ ਦਵੇ,🙏
ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ!
💯💯

Punjabi Written Status

29 Apr, 22:13


ਚੁਭਦਾ ਏ ਖਾਸਾ ਕਈਆਂ ਨੂੰ
ਇਸ ਚਿਹਰੇ ਦਾ ਹਾਸਾ ਕਈਆਂ ਨੂੰ

Punjabi Written Status

20 Apr, 00:58


ਅੱਜ ਦੇ ਦਿਨ ਆਹ ਸੋਹਣੀ ਮੂਰਤ ਨੇ ਮੇਰੇ ਲਈ ਜਨਮ ਲਿਆ ਸੀ,,ਬਹੁਤ ਬਹੁਤ ਮੁਬਾਰਕਾਂ ਲਾਣੇਦਾਰਨੀਏਂ ਜਨਮ ਦਿਨ ਦੀਆਂ🎂🎁🎉🧨ਮੈਂ ਇਹ ਨੀ ਕਹਾਂਗਾ ਕੇ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ,,ਪਰਮਾਤਮਾ ਕਰੇ ਆਪਣੀ ਦੋਵਾਂ ਦੀ ਉਮਰ ਚ ਇੱਕ ਸਕਿੰਟ ਦਾ ਵੀ ਫ਼ਰਕ ਨਾ ਹੋਵੇ,ਜਦੋਂ ਇਸ ਦੁਨੀਆਂ ਤੋਂ ਜਾਈਏ ਤਾਂ ਇਕੱਠੇ ਜਾਈਏ ਪਰ ਜਾਈਏ ਇਹ ਜਿੰਦਗੀ ਮਾਣਕੇ ਨਾ ਕੇ ਜਿੰਦਗੀ ਕੱਟਕੇ🙏🏻
🙏🏻ਕ੍ਰਿਪਾ ਬਾਬੇ ਨਾਨਕ ਦੀ🙏🏻

Punjabi Written Status

17 Apr, 17:12


ਸਾਨੂੰ ਪਤਾ ਸਾਲੇ ਕੀ ਕੀ ਢੰਗ ਕਰੀ ਜਾਂਦੇ ਆ~
ਉੱਤੇ ਕੁੱਤੇ ਦੇ ਸ਼ੇਰਾਂ ਦਾ ਰੰਗ ਕਰੀ ਜਾਂਦੇ ਆ~♠️🦅♠️

Punjabi Written Status

28 Feb, 13:01


ਜਾਂ ਤਾਂ ਰਾਜ ਕੀਤਾ ਜਾਂ ਫਿਰ ਲੜ ਕੇ ਮਰੇ ਹਾਂ .
ਇਤਿਹਾਸ ਗਵਾਹ ਐ ਗੁਲਾਮੀ ਨਹੀਂ ਕੀਤੀ... 🚩🚩
🦅

Punjabi Written Status

25 Jan, 07:10


ਫਿਕਰ ਕਰਦੇ ਬਾਵਰੇ!!!!
ਤੇ ਜ਼ਿਕਰ ਕਰਦੇ ਸਾਧ!!!!
ਉੱਠ ਫਰੀਦਾ ਜ਼ਿਕਰ ਕਰ!!!!
ਤੇ ਫਿਕਰ ਕਰੇ ਉਹ ਆਪ!!!

Punjabi Written Status

26 Oct, 19:42


ਭਰਾ ਬਣਨ ਲਈ ਦਲੇਰੀ ਚਾਹੀਦੀ ਹੈ, ਕਮਜ਼ੋਰ ਬੰਦਾ ਸ਼ਰੀਕ ਬਣਦੈ !

Punjabi Written Status

05 Aug, 00:01


ਬਾਣੀ ਬਾਣਾ
ਗੋਲ ਦੁਮਾਲੇ ਦਾਹੜੇ ਰੜਕਣ ਵੈਰੀ ਨੂੰ
💥

Punjabi Written Status

19 Jun, 13:05


ਜਿਹੜੇ ਨਾਲ ਰਿਹ ਕੇ ਨੀ ਕੁਝ ਕਰ ਸਕੇ. ਓ ਖਿਲਾਫ ਹੋ ਕੇ ਕੀ ਪੱਟ ਲੈਣਗੇ #ਲੀਰਾ🖕

Punjabi Written Status

15 Jun, 10:53


ਸਭ ਦੇ ਆ ਭੇਤੀ ਅਸੀਂ ਮਿੱਤਰਾਂ
ਕਿਹੜੇ ਕਰਦੇ ਬੜਾ ਤੇ ਕਿਹੜੇ ਸੜਦੇ ਬੜਾ

Punjabi Written Status

21 Sep, 09:58


ਟੈਨਸ਼ਨ,ਡਿੱਪਰੈਸ਼ਨ ਤੇ ਬੇਚੈਨੀ ਉਸੇ ਇਨਸਾਨ ਨੂੰ ਹੁੰਦੀ ਆ ਜਿਹੜਾ ਖੁਦ ਦੇ ਲਈ ਘੱਟ ਤੇ ਦੂਜਿਆਂ ਲਈ ਜ਼ਿਆਦਾ ਸੋਚਦਾ ਆ…!

Punjabi Written Status

01 Jun, 04:02


ਮਤਲਬ ਪਰੱਸਤ ਲੋਕ ਇਹੋ ਗੱਲ ਚਾਉਂਣ
ਕੰਮ ਵੇਲੇ ਮੇਰਾ ਮੇਰਾ ਦੁੱਖ ਵੇਲੇ ਕੌਣ..

Punjabi Written Status

16 May, 01:54


👉"ਜਿੰਦਗੀ ਦੇ ਰੰਗ ਬਦਲੇ ਵਕਤਾਂ ਨੇ ਬਦਲੀ ਤੋਰ"🚶‍♂🏃‍♂👈

Punjabi Written Status

02 May, 06:04


ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ,
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ......

Punjabi Written Status

01 May, 10:07


ਸ਼ਾਂਤ ਦਰਿਆਵਾਂ 🌊 ਦੇ ਵਾਂਗ ਵਹਿੰਦੇ ਨੇ.....

ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ..

Punjabi Written Status

01 May, 01:13


ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,☝️☝️
ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ💯💯

Punjabi Written Status

22 Apr, 07:51


ਨੋਟ💸 ਹੋਵਣ ਤਾਂ ਲੱਖ ਸਲਾਮਾਂ , ਜੇਬ ਖਾਲੀ ਤੇ ਕੋੲੀ ਯਾਰ ਨੀ 💯💯

2,057

subscribers

2

photos

0

videos