Punjabi shayari ✍️ ਪੰਜਾਬੀ ਸ਼ਾਇਰੀ ✍️ @punjabi_shyari Channel on Telegram

Punjabi shayari ✍️ ਪੰਜਾਬੀ ਸ਼ਾਇਰੀ ✍️

@punjabi_shyari


Paid pramotion available
DM_ @Brarsaab200

Punjabi Shayari (Punjabi)

ਇਹ ਚੈਨਲ ਪੰਜਾਬੀ ਸ਼ਾਇਰੀ ਦੇ ਸਭ ਤੋਂ ਸੁੰਦਰ ਅਤੇ ਸੁਆਦੀ ਕੰਪਲੇਸ਼ਨ ਦਾ ਗੋਲਡਮਾਇਨ ਹੈ। ਇਸ ਚੈਨਲ ਵਿੱਚ ਆਪ ਕੁਝ ਵੀ ਮੈਸਜ ਪੜ੍ਹ ਸਕਦੇ ਹੋ ਜੋ ਤੁਹਾਨੂੰ ਆਪਣੇ ਦਿਲ ਦੇ ਕਰੀਬ ਲਵ, ਦੁੱਖ, ਜੋਖਿਮ ਅਤੇ ਕੁਝ ਹਾਸਿਲ ਕਰਨੇ ਵਾਲੀਆਂ ਭਾਵਨਾਵਾਂ ਤੋਂ ਸ਼ੇਅਰ ਕਰੇਗਾ। ਇਸ ਚੈਨਲ ਦੇ ਉਪਯੋਗੀ ਕੰਟੈਂਟ ਨੂੰ ਆਪ ਭਾਵੁਕ ਅਤੇ ਗਰਮ ਦਿਲੋ ਤੋਂ ਪਸੰਦ ਕਰਦੇ ਰਹੋਗੇ। ਇਸ ਚੈਨਲ 'ਤੇ ਮੌਜੂਦ ਪੈਦ ਪ੍ਰਮੋਸ਼ਨ ਵਿਚਾਰ ਲਈ ਆਪ ਦਾਖ਼ਿਲਾ ਕਰ ਸਕਦੇ ਹੋ, ਜਿਸ ਲਈ ਤੁਸੀਂ ਕੁਝ ਲਾਭ ਪ੍ਰਾਪਤ ਕਰ ਸਕਦੇ ਹੋ। ਇਸ ਚੈਨਲ ਦੀ ਵਿਸ਼ੇਸ ਜਾਣਕਾਰੀ ਲਈ ਡਾਇਰੈਕਟ ਮੈਸਜ ਕਰੋ @Brarsaab200 ਨੂੰ।

Punjabi shayari ✍️ ਪੰਜਾਬੀ ਸ਼ਾਇਰੀ ✍️

13 Jan, 03:47


जिन्हें हम समुद्र देने वाले थे
उन्होंने छोटा सा तालाब मिलने

पर बेईमानी कर डाली

Punjabi shayari ✍️ ਪੰਜਾਬੀ ਸ਼ਾਇਰੀ ✍️

05 Jan, 13:19


ਖਾਮੋਸ਼ੀ ਤੈਨੂੰ ਸਮਝ ਨੀ ਆਉਣੀ

ਤੇ ਜਿਕਰ ਸਾਡੇ ਤੋਂ ਹੋਣਾ ਨਹੀਂ

Punjabi shayari ✍️ ਪੰਜਾਬੀ ਸ਼ਾਇਰੀ ✍️

28 Dec, 09:27


ਜਿੰਨਾ ਨੂੰ ਅਹਿਸਾਸ ਹੀ ਨਾਂ ਹੋਵੇ
ਉਹਨਾਂ ਨਾਲ ਕਾਹਦੇ ਗਿਲੇ ਸ਼ਿਕਵੇ❤️‍🩹

Punjabi shayari ✍️ ਪੰਜਾਬੀ ਸ਼ਾਇਰੀ ✍️

23 Dec, 05:38


ਕਿੰਨਾ ਮੁਸਕਿਲ ਆ ਉਹਨੂੰ ਮਨਾਉਣਾ
ਜੋ ਰੁੱਸਿਆਂ ਵੀ ਨਹੀਂ ਤੇ ਨਾ ਗੱਲ ਵੀ ਕਰਦਾ

Punjabi shayari ✍️ ਪੰਜਾਬੀ ਸ਼ਾਇਰੀ ✍️

23 Dec, 02:26


ਨਜ਼ਰਾਂ ਉੱਪਰ ਉਠਾ ਤੇ ਦੱਸ
ਆਪਣਾ ਸਾਨੂੰ ਨਾਂ ਤੇ ਦੱਸ,
ਮੁਹੱਬਤ ਏ ਕੋਈ ਖੇਡ ਨਹੀਂ
ਨਿਭਾਵੇਂਗਾ ਜੇ ਵਫਾ ਤੇ ਦੱਸ,
ਰਾਸ ਨਹੀਂ ਸਾਨੂੰ ਨਿੱਤ ਨਵਿਆਂ
ਨਾਲ ਕੌਫੀ ਕੈਫਿਆਂ ਦੀ
ਪੀਵੇਂਗਾ ਜੇ ਇੱਕ ਕੱਪ ਚਾਹ ਤੇ ਦੱਸ..!!

Punjabi shayari ✍️ ਪੰਜਾਬੀ ਸ਼ਾਇਰੀ ✍️

21 Dec, 02:41


ਖਾਮੋਸ਼ੀ ਤੈਨੂੰ ਸਮਝ ਨੀ ਆਉਣੀ

ਤੇ ਜਿਕਰ ਸਾਡੇ ਤੋਂ ਹੋਣਾ ਨਹੀਂ

Punjabi shayari ✍️ ਪੰਜਾਬੀ ਸ਼ਾਇਰੀ ✍️

11 Dec, 04:10


Join

Punjabi shayari ✍️ ਪੰਜਾਬੀ ਸ਼ਾਇਰੀ ✍️

11 Dec, 04:10


https://t.me/punjabimakhma

Punjabi shayari ✍️ ਪੰਜਾਬੀ ਸ਼ਾਇਰੀ ✍️

03 Dec, 13:44


ਗੱਲ ਸੁਣ ਇੱਕ ਗੱਲ ਤਾਂ ਦੱਸ ਕਿਥੇ ਅਰਦਾਸਾਂ ਕਬੁਲ ਹੋਣ ਗੀਆਂ ਕੇ ਤੂੰ ਮੈਨੂੰ ਮਿਲਜੇ 🥀😌

Punjabi shayari ✍️ ਪੰਜਾਬੀ ਸ਼ਾਇਰੀ ✍️

23 Nov, 03:12


“ਮਾਨਾ ਕਿ ਇਸ ਜਹਾਂ ਕੋ ਗੁਲਸ਼ਨ ਨਾ ਕਰ ਸਕੇ,
ਕਾਂਟੇ ਕੁਛ ਕਮ ਹੀ ਕਰ ਗਏ ਗੁਜ਼ਰੇ ਜਿਧਰ ਸੇ ਹਮ”

Punjabi shayari ✍️ ਪੰਜਾਬੀ ਸ਼ਾਇਰੀ ✍️

23 Nov, 03:12


ਸੱਜਣਾਂ ਮੈਂ ਤੈਨੂੰ ਸਾਫ਼ ਦਿਖਣ ਲਈ, ਬਹੁਤ ਜਗਾਹ ਧੁੰਦਲੀ ਹੋਈ ਹਾਂ।...

Punjabi shayari ✍️ ਪੰਜਾਬੀ ਸ਼ਾਇਰੀ ✍️

23 Nov, 03:12


ਤੂੰ ਮੇਰੀ ਪਹਿਲੀ ਹਾਰ ਸੀ
ਜਿਸਦੇ ਬਾਦ ਕੁੱਝ ਜਿੱਤਣ ਨੂੰ ਦਿਲ ਨਹੀ ਕਰਿਆ 💔🥀

Punjabi shayari ✍️ ਪੰਜਾਬੀ ਸ਼ਾਇਰੀ ✍️

23 Nov, 03:12


ਪੱਤਿਆਂ ਦਾ ਝੜਨਾ ਰੁੱਖਾਂ ਦਾ ਮਰਨਾ ਨਹੀ ਹੁੰਦਾ,,,

Punjabi shayari ✍️ ਪੰਜਾਬੀ ਸ਼ਾਇਰੀ ✍️

23 Nov, 03:12


ਨੀਂਦ ਖੋਹ ਲੈਂਦੀ ਏ ਮਹੁੱਬਤ ,
ਲੱਗੀ ਵੀ ਤੇ ਟੁੱਟੀ ਵੀ !
💘

Punjabi shayari ✍️ ਪੰਜਾਬੀ ਸ਼ਾਇਰੀ ✍️

01 Nov, 14:07


ਖੁਸ਼ਮਿਜਾਜੀ ਮਸ਼ਹੂਰ ਹੈ ਹਮਾਰੀ, ਸਾਦਗੀ ਵੀ ਕਮਾਲ ਹੈ,
ਹਮ ਸ਼ਰਾਰਤੀ ਵੀ ਬੇਪਨਾਹ ਹੈਂ❤️

Punjabi shayari ✍️ ਪੰਜਾਬੀ ਸ਼ਾਇਰੀ ✍️

01 Nov, 14:07


ਚਾਹ ਦੇ ਵਾਂਗ ਉਬਲ ਰਹੀ ਹੈ ਜਿੰਦਗੀ, ਪਰ ਆਪਾਂ ਵੀ ਹਰ ਇਕ ਘੁੱਟ ਦਾ ਸਵਾਦ ਸ਼ੌਂਕ ਨਾਲ ਲੈਣਾ...

Punjabi shayari ✍️ ਪੰਜਾਬੀ ਸ਼ਾਇਰੀ ✍️

01 Nov, 14:07


ਤੂੰ ਐਨੀ ਸੋਹਣੀ ਲੱਗਦੀ ਏਂ ਜਿਵੇਂ ਹੁੰਦੇ ਦਿਨ ਦਿਵਾਲੀ ਦੇ

Punjabi shayari ✍️ ਪੰਜਾਬੀ ਸ਼ਾਇਰੀ ✍️

01 Nov, 14:07


ਕੱਚੇ ਬੰਦੇ ਕੰਨਾਂ ਦੇ, ਆਖੇ ਲੱਗ ਕੇ ਰੰਨਾਂ ਦੇ
ਝੋਲੀ ਪਾ ਸਿਆਪਿਆਂ ਨੂੰ, ਮਗਰੋਂ ਲਾਹ ਕੇ ਮਾਪਿਆਂ ਨੂੰ
ਛੱਡ ਜਾਂਦੇ ਜੋ ਰੜਿਆਂ ਤੇ, ਲਾਹਨਤ ਐਸੇ ਪੜਿਆਂ ਤੇ!

Punjabi shayari ✍️ ਪੰਜਾਬੀ ਸ਼ਾਇਰੀ ✍️

01 Nov, 14:07


ਮੈ ਸੋਹਣੀ ਤੂੰ ਸੋਹਣਾ🥰 ਆਪਣੀ ਜੋੜੀ👩‍❤️‍👨 ਬੜੀ ਕਮਾਲ,ਵੀਰ ਤੇਰੇ ‎ਚੁੱਕੀ ਫ਼ਿਰਨ ਕੈਮਰਾ📷 ‎ਕਹਿੰਦੇ ਫ਼ੋਟੋ ਖਿਚਾਉਣੀ ‎Bhabhi ਨਾਲ..

Punjabi shayari ✍️ ਪੰਜਾਬੀ ਸ਼ਾਇਰੀ ✍️

01 Nov, 14:07


ਦੀਵਾਲੀ

ਮੇਰੀ ਜਿੰਦਗੀ ਚ ਹਨੇਰਾ ਕਰਨ ਵਾਲਾ
ਅੱਜ ਦੀਵੇ ਜਲਾ ਕੇ ਦੀਵਾਲੀ ਮਨਾਏ ਗਾ

Punjabi shayari ✍️ ਪੰਜਾਬੀ ਸ਼ਾਇਰੀ ✍️

24 Oct, 08:17


ਛੱਡ ਤੇਰੀਆ ਕਾਫੀਆ ਨੂੰ
ਆਪਾ ਮਿਲ ਕੇ ਚਾਹ ਪੀਣੇ ਆ 🍵

Punjabi shayari ✍️ ਪੰਜਾਬੀ ਸ਼ਾਇਰੀ ✍️

13 Oct, 07:39


ਜਿਸ ਦਿੱਨ ਮਰਨਾ ਮੈਂ, ਬੜਾ ਖੁੱਲ ਕੇ ਹੱਸਣਾ,,🙂
ਕਿਉਂਕਿ ਜਿਉਂਦੇ ਜੀਅ ਬੜਾ ਰੋਇ ਆ ਮੈਂ।।
❤️‍🩹😞

Punjabi shayari ✍️ ਪੰਜਾਬੀ ਸ਼ਾਇਰੀ ✍️

30 Sep, 06:13


ਛੱਡਤੀ ਮੈਂ ਹੁਣ ਲੋਕਾਂ ਦੀ ਫ਼ਿਕਰ ਕਰਨੀ,
ਹੁਣ ਮੈਨੂੰ ਆਵਦੇ ਤੱਕ ਮਤਲਬ ਆ।।
❤️‍🩹🌸

Punjabi shayari ✍️ ਪੰਜਾਬੀ ਸ਼ਾਇਰੀ ✍️

26 Sep, 04:52


ਦੱਸ ਤੂੰ ਕੀ ਜਾਣਦੀ ਏ ?🤨
ਸਰਦਾਰਾ ਦੀ ਪਿਆਰੀ ਸਰਦਾਰੀ ਏ ❤️🙏
ਕੰਗਨਾ ਰਣੌਤ ਤੇਰੀ ਵਰਗੀ ਸਾਡੇ ਭਰਾਵਾਂ ਨੇ ਗੋਲੀ ਨਾਲ ਇਕ ਹੋਰ ਮਾਰੀ ਏ 😎
ਬੱਚਜਾ ਬੱਚਜਾ ਸਿੰਘਾਂ ਤੋ ਨੀ ਤਾ ਹੁਣ ਤੇਰੀ ਵਾਰੀ ਏ ।💪🙏

Punjabi shayari ✍️ ਪੰਜਾਬੀ ਸ਼ਾਇਰੀ ✍️

26 Sep, 04:25


ਜਦੋਂ ਸਾਜ਼ਿਸ਼ਾਂ ਕੁਝ ਨਾ ਵਿਗਾੜ ਨਾ ਸਕੀਆਂ ਫਿਰ ਲੋਕ ਪੈਰਾਂ ਦੀ ਮਿੱਟੀ ਚੁੱਕਣ ਲੱਗ ਗਏ ...

Punjabi shayari ✍️ ਪੰਜਾਬੀ ਸ਼ਾਇਰੀ ✍️

26 Sep, 04:24


ਜਦੋਂ ਤੇਰੇ ਹੁੰਦੇ ਹੋਏ ਵੀ ਓਹਨੇ ਹੋਰ ਨੂੰ ਚੁਣਿਆ
ਤਾਂ ਸਮਝਲੀਂ ਤੂੰ ਤੀਜਾ,ਓਹ ਨਹੀਂ💔

Punjabi shayari ✍️ ਪੰਜਾਬੀ ਸ਼ਾਇਰੀ ✍️

26 Sep, 04:23


ਮਾਨ ਆ ਇਹ ਗੱਲ ਦਾ ਕਿ
ਧੋਖੇ ਖਾਧੇ ਆ ਦਿੱਤੇ ਨੀ ।

Punjabi shayari ✍️ ਪੰਜਾਬੀ ਸ਼ਾਇਰੀ ✍️

19 Sep, 11:17


ਜਦੋਂ ਕਿਸੇ ਨਾਲ ਮੁਹੱਬਤ ਬੇਹਿਸਾਬ ਹੋ ਜਾਵੇ ਤਾਂ ਸਮਝ ਲਿਉ ਉਹ ਇਨਸਾਨ ਕਿਸਮਤ ਚ” ਹੈ ਨੀ..💔🥀

Punjabi shayari ✍️ ਪੰਜਾਬੀ ਸ਼ਾਇਰੀ ✍️

11 Aug, 03:24


ਅੱਜ ਫਿਰ ਕੱਲਿਆਂ ਚਾਹ ਪੀਤੀ ਤੱਕ ਕੇ ਉਹਦੀ ਰਾਹ ਪੀਤੀ ਏ ਲੰਘੇ ਪਾਣੀ ਮੁੜ ਨਹੀਂ ਆਉਂਦੇ ਸੋਚ ਕੇ ਇੱਕੋ ਸ਼ਾਹ ਪੀਤੀ ਏ💔✍️

Punjabi shayari ✍️ ਪੰਜਾਬੀ ਸ਼ਾਇਰੀ ✍️

09 Aug, 03:30


ਮੁੜ ਕਿਉ ਨ੍ਹੀ ਆਉਂਦੀ ਤੂੰ
ਕਿੰਨਾ ਕ ਝੂਠਾ ਹੱਸਾਂ ਹੁਣ ਮੈਂ
🥀🥺❤️‍🩹

Punjabi shayari ✍️ ਪੰਜਾਬੀ ਸ਼ਾਇਰੀ ✍️

09 Aug, 03:29


ਓਹਨੇ ਸਿਰਫ ਗੱਲਾਂ ਕਰਨੀਆਂ ਸੀ ਤੇ ਮੈਂ
ਮਹੋਬਤ ਕਰ ਬੈਠਾ ✍️

Punjabi shayari ✍️ ਪੰਜਾਬੀ ਸ਼ਾਇਰੀ ✍️

09 Aug, 03:29


ਆਪਣੀ ਹਕੀਕਤ ਤੋਂ ਵਾਕਿਫ਼ ਹਾਂ ਮੈਂ,ਕਿਸੇ ਦੇ ਨਜ਼ਰੀਏ ਤੋਂ ਫ਼ਰਕ ਨਹੀਂ ਪੈਂਦਾ✍🏻🌺

3,856

subscribers

3

photos

18

videos