66 kv Fazilka @powerhousefazilka Channel on Telegram

66 kv Fazilka

@powerhousefazilka


ਇਸ ਗਰੁੱਪ ਵਿੱਚ ਕਰਨੀ ਖੇੜਾ, ਰਾਮ ਨਗਰ, ਪੇਂਚਾਵਾਲੀ, ਕਾਵਾ ਵਾਲੀ, ਕੌੜਿਆਂਵਾਲੀ, ਆਵਾ, ਮੋਜ਼ਮ ਤੇ ਆਲਮਸਾਹ ਫੀਡਰ ਦੀ ਸਪਲਾਈ ਦੀ ਜਾਣਕਾਰੀ ਦਿੱਤੀ ਜਾਵੇਗੀ ਜੀ ।
ਜੇਕਰ ਕੋਈ ਫੀਡਰ ਫਾਲਟੀ ਹੁੰਦਾ ਹੈ ਤਾ ਉਸਦੀ ਜਾਣਕਾਰੀ ਲਈ - ਸਬੰਧਤ ਜੇਈ ਜਾਂ ਲਾਈਨ ਮੈਨ ਦੇ ਨਾਲ ਸੰਪਰਕ ਕੀਤਾ ਜਾਵੇ ਜੀ।
ਧੰਨਵਾਦ।

66 kv Fazilka (Punjabi)

ਜੇ ਤੁਸੀਂ ਪੰਜਾਬ ਦੇ ਫਾਜ਼ਿਲਕਾ ਇਲਾਕੇ ਦੇ ਰਹਿਣ ਵਾਲੇ ਹੋ ਤਾਂ ਤੁਸੀਂ ਜਰੂਰ ਦੇਖਣ ਯੋਗ ਹੈ '66 kv Fazilka' ਨਾਲ ਟੈਲੀਗ੍ਰਾਮ ਚੈਨਲ। ਇਹ ਚੈਨਲ 'powerhousefazilka' ਵਾਲੀ ਇੱਕ ਸ਼ਕਤੀਸ਼ਾਲੀ ਸੰਪੁੱਚ ਹੈ ਜਿਸ ਵਿੱਚ ਕਰਨੀ ਖੇੜਾ, ਰਾਮ ਨਗਰ, ਪੇਂਚਾਵਾਲੀ, ਕਾਵਾ ਵਾਲੀ, ਕੌੜਿਆਂਵਾਲੀ, ਆਵਾ, ਮੋਜ਼ਮ ਤੇ ਆਲਮਸਾਹ ਫੀਡਰ ਦੀ ਸਪਲਾਈ ਦੀ ਜਾਣਕਾਰੀ ਮੌਜੂਦ ਹੈ। ਜੇ ਤੁਹਾਨੂੰ ਕੋਈ ਫੀਡਰ ਫਾਲਟੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਸੰਬੰਧਿਤ ਲਾਈਨ ਮੈਨ ਨਾਲ ਤਾਂ ਜੋ ਤੁਹਾਨੂੰ ਜਲਦੀ ਹੱਲ ਮਿਲ ਜਵੇ। ਇਸ ਚੈਨਲ ਨੇ ਫਾਜ਼ਿਲਕਾ ਵੱਲੋਂ ਸ਼ਕਤੀਸ਼ਾਲੀ ਪਹਿਚਾਣ ਬਣਾਈ ਹੈ ਅਤੇ ਚਾਹੋ ਆਧਾਰਤ ਕੰਤਾਂ ਨੂੰ ਪੁਨਰਵਸਤੀਗੀ ਕਰਨ ਲਈ ਤੈਯਾਰ ਹੈ। ਇਸ ਨੂੰ ਦੇਖਣ ਲਈ ਨਾਲ ਹੀ ਰਹੇ। ਧੰਨਵਾਦ।

66 kv Fazilka

05 Feb, 10:22


ਕਰਨੀਂ ਖੇੜਾ, ਪੈਂਚਾਂ ਵਾਲੀ, ਕਾਂਵਾਂ ਵਾਲੀ, ਕੌੜਿਆਂ ਵਾਲੀ,ਰਾਮਨਗਰ,ਆਵਾਂ
07-30 ਤੋਂ 15-30

ਮੌਜਮ, ਆਲਮ ਸ਼ਾਹ
09-00 ਤੋ 17-00

ਰੋਜ਼ਾਨਾ 8 ਘੰਟੇ ਸਪਲਾਈ ਚੱਲੇਗੀ| ਪਾਵਰ ਕੱਟ ਜਾਂ ਵਾਧੂ ਸਪਲਾਈ ਕਦੋਂ ਵੀ ਆ ਸਕਦੀ ਜਿਸ ਦੀ ਜਾਣਕਾਰੀ ਪਹਿਲਾਂ ਤੋਂ ਨਹੀਂ ਹੁੰਦੀ|

66 kv Fazilka

01 Feb, 05:49


ਖੇਤਾਂ ਵਾਲੇ ਸਾਰੇ ਫੀਡਰ ਅੱਜ ਬੰਦ ਹਨ ਸ਼ਾਮ 4 ਵਜੇ ਤੱਕ

66 kv Fazilka

03 Jan, 12:51


❗️❗️ ਸਪਲਾਈ ਸਮਾਂ ❗️❗️

ਆਲਮ ਸ਼ਾਹ, ਮੋਜਮ - 09-00 ਤੋਂ 17-00

ਕਰਣੀ ਖੇੜਾ, ਆਵਾ, ਰਾਮ ਨਗਰ, ਕੌੜੀਆਂ ਵਾਲੀ, ਪੈਂਚਾਂ ਵਾਲੀ, ਕਾਵਾ ਵਾਲੀ -
07-30 ਤੋਂ 15-30

ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਕਦੋ ਵੀਂ ਆ ਸਕਦੀ ਹੈ, ਇਸ ਦੀ ਸੂਚਨਾ ਬਿਜਲੀ ਘਰ ਆਪਰੇਟਰ ਕੋਲ ਨਹੀਂ ਹੁੰਦੀ l

66 kv Fazilka

03 Dec, 12:46


ਸਪਲਾਈ ਸਮਾਂ

ਆਲਮ ਸ਼ਾਹ, ਮੌਜੱਮ - 09-00 ਤੋਂ 17-00

ਕਾਵਾ ਵਾਲੀ, ਕਰਣੀ ਖੇੜਾ, ਆਵਾ, ਰਾਮ ਨਗਰ, ਕੌੜੀਆਂ ਵਾਲੀ, ਪੈਂਚਾਂ ਵਾਲੀ
07-30 ਤੋਂ 15-30


ਨੋਟ - ਵਾਧੂ ਸਪਲਾਈ ਜਾਂ ਪਾਵਰ ਕੱਟ ਕਦੋਂ ਵੀ ਆ ਸਕਦੀ ਹੈ, ਇਸ ਦੀ ਸੂਚਨਾ ਬਿਜਲੀ ਘਰ ਆਪਰੇਟਰ ਕੋਲ ਨਹੀਂ ਹੁੰਦੀ।

66 kv Fazilka

03 Nov, 10:00


ਸਪਲਾਈ ਸਮਾਂ

ਆਲਮ ਸ਼ਾਹ, ਮੌਜੱਮ - 09-00 ਤੋਂ 17-00

ਕਾਵਾ ਵਾਲੀ, ਕਰਣੀ ਖੇੜਾ, ਆਵਾ, ਰਾਮ ਨਗਰ, ਕੌੜੀਆਂ ਵਾਲੀ, ਪੈਂਚਾਂ ਵਾਲੀ
07-30 ਤੋਂ 15-30


ਨੋਟ - ਵਾਧੂ ਸਪਲਾਈ ਜਾਂ ਪਾਵਰ ਕੱਟ ਕਦੋਂ ਵੀ ਆ ਸਕਦੀ ਹੈ, ਇਸ ਦੀ ਸੂਚਨਾ ਬਿਜਲੀ ਘਰ ਆਪਰੇਟਰ ਕੋਲ ਨਹੀਂ ਹੁੰਦੀ।

66 kv Fazilka

02 Oct, 12:32


## ਸਪਲਾਈ ਸਮਾਂ ਨੋਟ ਕਰੋ ##


ਸਪਲਾਈ ਸਮਾਂ 2-10-24 ਤੋਂ ਰੋਜ਼ਾਨਾ

ਆਲਮ ਸ਼ਾਹ, ਮੋਜਮ - 09-00 ਤੋ 17-00

ਰਾਮ ਨਗਰ, ਕਾਂਵਾਂ ਵਾਲੀ ,ਪੈਂਚਾਂ ਵਾਲੀ, ਕੌੜਿਆਂ ਵਾਲੀ , ਕਰਨੀ ਖੇੜਾ, ਆਵਾ
07-30 ਤੋਂ 15-30

ਨੋਟ - ਵਾਧੂ ਸਪਲਾਈ ਜਾ ਪਾਵਰ ਕੱਟ ਕਦੋਂ  ਵੀ ਆ ਸਕਦੀ ਹੈ ਜਿਸ ਦੀ ਸੂਚਨਾ ਬਿਜਲੀ ਘਰ ਆਪਰੇਟਰ ਹੈ ਕੋਲ ਨਹੀ ਹੁੰਦੀ।

66 kv Fazilka

01 Oct, 14:58


ਖੇਤਾਂ ਵਾਲੇ ਸਾਰੇ ਫੀਡਰ ਕੱਲ ਸਵੇਰੇ 07:30 ਵਜ਼ੇ ਤੋਂ ਦੁਪਹਿਰ 03:30 ਵਜ਼ੇ ਤੱਕ ਚੱਲਣਗੇ ਜੀ

ਸਪਲਾਈ ਰੋਜ਼ਾਨਾ ਏਸੇ ਸਮੇਂ ਚੱਲਿਆ ਕਰੇਗੀ l

66 kv Fazilka

30 Sep, 13:23


## ਸਪਲਾਈ ਸਮਾਂ ਨੋਟ ਕਰੋ ##
ਅੱਜ ਸ਼ਾਮ ਤੋਂ ਸਪਲਾਈ ਸਮਾਂ ਲਾਗੂ ਹੋਣਾਂ

ਸਪਲਾਈ ਸਮਾਂ 1-10-24 ਤੋਂ 4-10-24

ਆਲਮ ਸ਼ਾਹ, ਮੋਜਮ - 09-00 ਤੋ 17-00

ਰਾਮ ਨਗਰ, ਕਾਂਵਾਂ ਵਾਲੀ
21-30 ਤੋਂ 05-30

ਪੈਂਚਾਂ ਵਾਲੀ, ਕੌੜਿਆਂ ਵਾਲੀ
05-30 ਤੋ 13-30

ਕਰਨੀ ਖੇੜਾ, ਆਵਾ
13-30 ਤੋਂ 21-30

ਨੋਟ - ਵਾਧੂ ਸਪਲਾਈ ਜਾ ਪਾਵਰ ਕੱਟ ਕਦੋਂ  ਵੀ ਆ ਸਕਦੀ ਹੈ ਜਿਸ ਦੀ ਸੂਚਨਾ ਬਿਜਲੀ ਘਰ ਆਪਰੇਟਰ ਹੈ ਕੋਲ ਨਹੀ ਹੁੰਦੀ।

66 kv Fazilka

26 Sep, 03:55


## ਸਪਲਾਈ ਸਮਾਂ ਨੋਟ ਕਰੋ ##
ਅੱਜ ਸ਼ਾਮ ਤੋਂ ਸਪਲਾਈ ਸਮਾਂ ਲਾਗੂ ਹੋਣਾਂ

ਸਪਲਾਈ ਸਮਾਂ 27-09-24 ਤੋਂ 30-9-24

ਆਲਮ ਸ਼ਾਹ, ਮੋਜਮ - 09-00 ਤੋ 17-00

ਪੈਂਚਾਂ ਵਾਲੀ, ਕੌੜੀਆਂ ਵਾਲੀ
21-30 ਤੋਂ 05-30

ਕਰਨੀ ਖੇੜਾ, ਆਵਾ
05-30 ਤੋ 13-30

ਕਾਵਾ ਵਾਲੀ , ਰਾਮ ਨਗਰ
13-30 ਤੋਂ 21-30

ਨੋਟ - ਵਾਧੂ ਸਪਲਾਈ ਜਾ ਪਾਵਰ ਕੱਟ ਕਦੋਂ  ਵੀ ਆ ਸਕਦੀ ਹੈ ਜਿਸ ਦੀ ਸੂਚਨਾ ਬਿਜਲੀ ਘਰ ਆਪਰੇਟਰ ਹੈ ਕੋਲ ਨਹੀ ਹੁੰਦੀ।

66 kv Fazilka

23 Sep, 03:58


## ਸਪਲਾਈ ਸਮਾਂ ਨੋਟ ਕਰੋ ##
ਸਪਲਾਈ ਸਮਾਂ ਲਾਗੂ ਹੋਣਾਂ

ਸਪਲਾਈ ਸਮਾਂ 23-9-24 ਤੋਂ 26-9-24

ਆਲਮ ਸ਼ਾਹ, ਮੋਜਮ - 09-00 ਤੋ 17-00

ਕਰਣੀ ਖੇੜਾ, ਆਵਾ
21-30 ਤੋਂ 05-30

ਕਾਵਾ ਵਾਲੀ, ਰਾਮ ਨਗਰ
05-30 ਤੋ 13-30

ਪੈਂਚਾਂ ਵਾਲੀ, ਕੌੜੀਆਂ ਵਾਲੀ
13-30 ਤੋਂ 21-30

ਨੋਟ - ਵਾਧੂ ਸਪਲਾਈ ਜਾ ਪਾਵਰ ਕੱਟ ਕਦੋਂ  ਵੀ ਆ ਸਕਦੀ ਹੈ ਜਿਸ ਦੀ ਸੂਚਨਾ ਬਿਜਲੀ ਘਰ ਆਪਰੇਟਰ ਹੈ ਕੋਲ ਨਹੀ ਹੁੰਦੀ।

66 kv Fazilka

18 Oct, 07:58


Messages in this channel will be automatically deleted after 1 month

66 kv Fazilka

18 Jul, 16:38


Messages in this channel will be automatically deleted after 1 week

66 kv Fazilka

18 Jul, 14:51


Messages in this channel will be automatically deleted after 1 day

66 kv Fazilka

27 Mar, 05:48


Messages in this channel will be automatically deleted after 1 week

66 kv Fazilka

26 Dec, 05:02


Channel name was changed to «66 kv Fazilka»

66 kv Fazilka

17 Jun, 05:14


Channel name was changed to «66 kv Fazilka ਟਿਊਬਲ ਸਪਲਾਈ ਫਾਜ਼ਿਲਕਾ ਬਿਜਲੀ ਘਰ»

66 kv Fazilka

07 Jun, 04:10


Channel photo updated

66 kv Fazilka

07 Jun, 04:06


Channel created