SUKHIJA TUITIONS @sukhijatuitions Channel on Telegram

SUKHIJA TUITIONS

@sukhijatuitions


Join Us For Study


Go to Youtube and search Sukhija tuitions for study videos. ETT / B.ED / PSTET / PATWARI /NTT/ PCS /PPSC / RAILWAY / PSTET :-1/2/MASTER CADRE (ALL SUBJECTS)

5994 Posts ETT Group FREE PREPARATION, SCIENCE,HINDI,SST,MATH,ENGLISH,PUNJABI

SUKHIJA TUITIONS (English)

Are you looking to excel in your studies and ace competitive exams? Look no further than Sukhija Tuitions! Join us for study sessions that will help you prepare for exams such as ETT, B.ED, PSTET, PATWARI, NTT, PCS, PPSC, Railway, PSTET-1/2, Master Cadre (all subjects) and more. With over 5994 posts in the ETT group, we offer free preparation materials for subjects like Science, Hindi, Social Studies, Mathematics, English, and Punjabi. Simply go to Youtube and search Sukhija Tuitions for a wide range of study videos that will help you in your exam preparation. Don't miss out on this opportunity to boost your academic performance and succeed in your future endeavors. Join Sukhija Tuitions today and take your studies to the next level!

SUKHIJA TUITIONS

23 Nov, 17:25


https://youtu.be/nbvxFQzlES8?si=rSGOv6q2wn-WeQvX

SUKHIJA TUITIONS

21 Nov, 16:24


EVS ਦੀ 150 MOST IMPORTANT MCQ ਦੀ ਮੈਰਾਥਨ PSTET ਦੀ ਕਲਾਸ ਤਿਆਰ ਹੋ ਰਹੀ ਹੈ ਕੱਲ ਦੇ ਤਿਆਰ ਕਰ ਰਹੇ ਹਾਂ। ਕੱਲ ਰਾਤ ਤੱਕ ਜਾਂ ਪਰਸੋ ਸਵੇਰੇ ਮਿਲ ਜਾਵੇਗੀ ਤੇ ਉਸ ਵਿਚੋਂ ਬਹੁਤ ਪ੍ਰਸ਼ਨ ਦੇਖਣ ਨੂੰ ਟੈਟ ਵਿੱਚ ਦੇਖਣ ਨੂੰ ਮਿਲਣਗੇ।

ਇਕ ਬੇਨਤੀ ਹੈ ਇਹ ਮੈਸੇਜ copy ਕਰਕੇ ਸਭ ਜਗਹ ਸ਼ੇਅਰ ਕਰਦੋ।
ਤੁਹਾਡੇ ਦੋ ਮਿੰਟ ਸਾਡੀ ਮਿਹਨਤ ਸਫਲ ਕਰ ਦੇਣਗੇ।


Youtube
@sukhijatuition

SUKHIJA TUITIONS

20 Nov, 17:09


🚨🚨 *PSTET - Dec,2024* 🚨🚨


_*PSTET ਦਾ ਪੇਪਰ 1 ਦਸੰਬਰ (ਦਿਨ ਐਂਤਵਾਰ) ਨੂੰ ਹੋਵੇਗਾ,*_

_*ਇਸ ਵਾਰ ਰੋਲ ਨੰਬਰ ਦੇ 2 ਪ੍ਰਿੰਟ ਨਿਕਲਣਗੇ,*_

_*ਇਕ ਵਿਦਿਆਰਥੀ ਦੀ ਕਾਪੀ ਹੋਵੇਗੀ ਅਤੇ ਦੂਸਰਾ ਆਫਿਸ ਕਾਪੀ ਹੋਵੇਗੀ,*_

_*ਆਫਿਸ ਵਾਲੀ ਕਾਪੀ ਤੇ ਵਿਦਿਆਰਥੀ ਆਪਣੀ ਫੋਟੋ ਲਗਾ ਕੇ ਗਜਟਡ ਅਫਸਰ ਕੋਲੋਂ ਸਾਈਨ ਕਰਵਾ ਕੇ ਸੈਂਟਰ ਵਿਖੇ ਜਮਾ ਕਰਵਾਵੇਗਾ।*_

_*ETT(Paper-1) ਵਾਲੇ ਵਿਦਿਆਰਥੀਆਂ ਦਾ 9 :15 ਮਿੰਟ ਤੇ ਪਹੁੰਚਣਾ ਜਰੂਰੀ ਹੈ ਅਤੇ B.ED(Paper-2) ਵਾਲੇ ਵਿਦਿਆਰਥੀਆਂ ਦਾ 01:45 ਤੇ ਪਹੁੰਚਣਾ ਜਰੂਰੀ ਹੈ।*_

_*ਵਿਦਿਆਰਥੀ ਰੋਲ ਨੰਬਰ ਦੇ ਨਾਲ ਆਪਣਾ ਇੱਕ Identity Proof ਨਾਲ ਜਰੂਰ ਲੈ ਕੇ ਜਾਣ।*_

_*ਪੇਪਰ ਕਰਨ ਲਈ ਪੈੱਨ ਸੈਂਟਰ ਵੱਲੋਂ ਹੀ ਦਿੱਤੇ ਜਾਣਗੇ।*_


@sukhijatuition