SUCCESS DREAMS @sucessdream Channel on Telegram

SUCCESS DREAMS

@sucessdream


For Govt job preparation and study material
YOU TUBE CHANNEL LINK:) https://youtube.com/@SUCCESSDREAM517?si=dr5JV3wz7_adWuo5

Watsaap channel
https://whatsapp.com/channel/0029VamQ0fz11ulFYmaqpU39

SUCCESS DREAMS (English)

Are you dreaming of a successful career in the government sector? Look no further! Welcome to Success Dreams, your ultimate destination for Govt job preparation and study material. This Telegram channel, with the username @sucessdream, is designed to provide you with all the resources you need to excel in your government job exams.

Success Dreams offers a wide range of study materials, including practice tests, previous year question papers, exam tips, and more. Whether you're preparing for SSC, UPSC, Railway, Banking, or any other government job exam, this channel has got you covered.

In addition to study materials, Success Dreams also shares valuable insights and strategies to help you crack the toughest of exams. The channel is dedicated to helping you achieve your dream job and climb the ladder of success.

To make your preparation even more effective, Success Dreams has a YouTube channel where you can find video tutorials, live classes, and expert guidance. You can access the YouTube channel by following this link: https://youtube.com/@SUCCESSDREAM517?si=dr5JV3wz7_adWuo5

Moreover, Success Dreams also has a WhatsApp channel where you can stay updated with the latest study material and notifications. Join the WhatsApp channel by clicking on this link: https://whatsapp.com/channel/0029VamQ0fz11ulFYmaqpU39

Don't let your dream job slip away. Join Success Dreams today and turn your aspirations into reality!

SUCCESS DREAMS

17 Feb, 08:07


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ SGPC ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੱਲੋਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੀਤੀ ਗਈ ਕਾਰਵਾਈ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ ਤੇ ਪਾਈ ਪੋਸਟ ਤੋਂ ਬਾਅਦ ਇਹ ਫੈਸਲਾ ਲਿਆ
ਉਨ੍ਹਾਂ ਨੇ ਆਪਣਾ ਤਿਆਗ ਪੱਤਰ ਅੰਤ੍ਰਿਮ ਕਮੇਟੀ ਨੂੰ ਸੌਂਪ ਦਿੱਤਾ ਹੈ।

ਆਪਣੇ ਅਸਤੀਫੇ ਦੇ ਐਲਾਨ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ 7 ਮੈਂਬਰੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਜ਼ਿੰਮੇਵਾਰੀਆਂ ਤੋਂ ਫਾਰਗ ਕਰ ਦਿੱਤਾ ਜਾਵੇ। ਧਾਮੀ ਨੇ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਵੀ ਪੱਤਰ ਲਿਖਿਆ ਹੈ।

ਜੱਥੇਦਾਰ ਦੀ ਸੇਵਾ- ਮੁਕਤੀ ਨੂੰ ਲੈਕੇ ਹੋਇਆ ਸੀ ਵਿਵਾਦ

ਸ਼੍ਰੋਮਣੀ ਕਮੇਟੀ ਵੱਲੋਂ ਕਰਵਾਈ ਗਈ ਜਾਂਚ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਅੰਤ੍ਰਿੰਗ ਕਮੇਟੀ ਨੇ ਉਹਨਾਂ ਨੂੰ ਜੱਥੇਦਾਰ ਦੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਸੀ। ਜਿਸ ਉੱਪਰ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਵਾਲ ਚੁੱਕੇ ਹਨ।ਉਹਨਾਂ ਕਿਹਾ ਸੀ ਕਿ ਕਿਸੇ ਵੀ ਜੱਥੇਦਾਰ ਦੀ ਜਾਂਚ ਸਿਰਫ਼ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਉੱਪਰ ਹੀ ਹੋ ਸਕਦੀ ਹੈ।

https://t.me/sucessdream

SUCCESS DREAMS

16 Feb, 06:29


ਸਮੂਹ ਵਿਦਿਆਰਥੀ ਵਰਗ ਨੂੰ ਬੇਨਤੀ ਹੈ ਕਿ ਅੱਜ ਕੱਲ੍ਹ ਪੰਜਾਬ ਦਾ ਮਾਹੌਲ ਵਿਦਿਆਰਥੀ ਵਰਗ ਲਈ ਬਹੁਤ ਜ਼ਿਆਦਾ ਨਾਕਾਰਤਮਕ ਬਣਿਆ ਹੋਇਆ ਹੈ, ਪੇਪਰਾਂ ਦਾ ਮੁਲਤਵੀ ਹੋਣਾ , ਨਤੀਜਿਆਂ ਦਾ ਰੁਕਣਾ, ਲਿਸਟਾਂ ਜ਼ਾਰੀ ਨਾ ਹੋਣਾ, ਪਰ ਮੇਰੀ ਮੇਰੇ ਵਿਦਿਆਰਥੀ ਸਾਥੀਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਸਭ ਦੇ ਵਿਚਕਾਰ ਤੁਸੀਂ ਸਿਰਫ ਤੇ ਸਿਰਫ ਆਪਣੀ ਪੜ੍ਹਾਈ ਵੱਲ ਧਿਆਨ ਕੇਂਦਰਿਤ ਰੱਖਣਾ ਹੈ, ਧਰਨੇ ਮੁਜ਼ਾਹਰੇ ਕਦੋਂ ਕਿੱਥੇ ਤੇ ਕਿਵੇਂ ਕਰਨੇ ਨੇ ਇਸ ਸਭ ਦੀ ਜਾਣਕਾਰੀ ਅਤੇ ਪਰਬੰਧਨ ਅਸੀਂ ਸਮੇਂ ਸਮੇਂ ਤੇ ਕਰਦੇ ਰਹਾਂਗੇ, ਅਗਲੀ ਰਣ ਨੀਤੀ ਦੇ ਅਨੁਸਾਰ "ਇੱਕ ਜ਼ਿਲ੍ਹਾ ਇੱਕ ਬੱਸ" ਦੀ ਨੀਤੀ ਅਪਣਾਉਂਦੇ ਹੋਏ ਅਸੀਂ 10 ਮਾਰਚ ਵਾਲੇ ਧਰਨੇ ਦੀ ਤਿਆਰੀ ਕਰਨੀ ਹੈ। ਉਸ ਵਾਸਤੇ ਮੈਨੂੰ 23 ਜ਼ਿਲਿਆਂ ਚੋਂ ਇੱਕ ਇੱਕ ਅਣਖੀ ਧੀ ਜਾਂ ਪੁੱਤ ਦੀ ਜ਼ਰੂਰਤ ਹੈ ਜੇਕਰ 23 ਜ਼ਿਲ੍ਹਿਆਂ ਵਿਚੋਂ ਸਾਨੂੰ 1 ਬੰਦਾ ਵੀ ਜਾਗਦੀ ਜ਼ਮੀਰ ਵਾਲਾ ਨਾ ਮਿਲਿਆ ਤਾਂ ਪੰਜਾਬ ਨੂੰ ਖ਼ਤਮ ਹੋਣ ਤੋਂ ਵੈਸੇ ਵੀ ਨਹੀਂ ਕੋਈ ਬਚਾ ਸਕਦਾ ਜਾਂ ਦੂਜੇ ਸ਼ਬਦਾਂ ਚ ਕਹਿ ਦਈਏ ਕਿ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਕਲੰਕਿਤ ਹੋ ਚੁੱਕੀਆਂ ਨੇ ਜਿਹੜਾ ਇੱਕ ਜ਼ਿਲੇ ਵਿੱਚ ਇੱਕ ਅਣਖੀ ਧੀ ਜਾਂ ਫੇਰ ਇੱਕ ਅਣਖੀ ਪੁੱਤ ਵੀ ਪੈਦਾ ਨਹੀਂ ਕਰ ਸਕਦੀਆਂ। ਹਰੇਕ ਜ਼ਿਲ੍ਹੇ ਵਿੱਚੋਂ ਜੋ ਵੀ ਅਣਖੀ ਧੀ ਜਾਂ ਪੁੱਤ ਆਪਣਾ ਨਾਮ ਲਿਖਾਵੇਗਾ ਉਹ ਸਮੇਂ ਸਮੇਂ ਤੇ ਵਿਦਿਆਰਥੀਆਂ ਦੀਆਂ ਹੱਕਾਂ ਨੂੰ ਲੈਕੇ ਹੁੰਦੀਆਂ ਮੀਟਿੰਗਾਂ ਵਿੱਚ ਹਿੱਸਾ ਲਵੇਗਾ। ਹੁਣ ਸ਼ਾਇਦ ਇਹ ਗੱਲ ਸਮਝਾਉਣ ਦੀ ਮੈਨੂੰ ਲੋੜ ਨਹੀਂ ਕਿ ਮੀਟਿੰਗਾਂ ਫਿਜ਼ੀਕਲ ਰੂਪ ਵਿੱਚ ਨਹੀਂ ਬਲਕਿ ਤਕਨਾਲੋਜੀ ਦਾ ਸਹਾਰਾ ਲੈਂਦੇ ਹੋਏ ਜ਼ੂਮ ਐਪ ਤੇ ਹੋਣਗੀਆਂ। ਜਿਹੜੇ ਵੀ 23 ਅਣਖੀ ਯੋਧੇ ਧੀਆਂ ਪੁੱਤ ਅਪਣੇ ਨਾਮ ਲਿਖਾਉਣ ਲਈ ਅੱਗੇ ਆਉਣਗੇ ਉਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਅਤੇ ਨਿੱਜੀ ਕਾਗਜਾਤਾਂ ਦੀ ਮੰਗ ਕੀਤੀ ਜਾਵੇਗੀ ਕਿਉਂਕਿ ਅਸੀਂ ਬੱਸਾਂ ਵਾਸਤੇ ਜਾਂ ਫਿਰ ਧਰਨੇ ਦੀਆਂ ਨਿੱਜੀ ਜ਼ਰੂਰਤਾਂ ਵਾਸਤੇ ਫੰਡ ਵੀ ਇਕੱਠਾ ਕਰਨਾ ਹੈ, ਮੈਂ ਨਹੀਂ ਚਾਹੁੰਦਾ ਕਿ ਸਾਡੇ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਇਲਜ਼ਾਮ ਲੱਗੇ, ਸਾਡੀ ਕਾਰਵਾਈ ਸਾਫ ਸੁਥਰੀ ਅਤੇ ਪਾਰ ਦਰਸ਼ਿਤਾ ਵਾਲੀ ਹੋਣੀ ਚਾਹੀਦੀ ਹੈ।ਉਮੀਦ ਕਰਦਾ ਹਾਂ ਬੜੀ ਛੇਤੀ ਤੇ ਆਸਾਨੀ ਨਾਲ ਹੀ 23 ਯੋਧੇ ਤੇ ਅਣਖੀ ਧੀਆਂ ਪੁੱਤ ਅੱਗੇ ਆਉਣਗੇ। ਸਿਰਫ 23 ਮੈਂਬਰਾਂ ਨੂੰ ਅੱਗੇ ਰੱਖਣ ਦਾ ਮੇਰਾ ਮਕਸਦ ਇਹ ਹੈ ਕਿ ਉਹ ਹੀ ਧਰਨੇ ਦੀ ਵਿਉਂਤਬੰਦੀ ਕਰਦੇ ਹੋਏ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਸਾਰੀ ਰੂਪ ਰੇਖਾ ਤਿਆਰ ਕਰਨੇ ਤੇ ਪਿੱਛੇ ਬਚੇ ਸਾਡੇ ਭੈਣ ਭਰਾ ਆਪਣੀ ਪੜ੍ਹਾਈ ਨੂੰ ਜ਼ਾਰੀ ਰੱਖ ਸਕਣ, ਕਿਉਂਕਿ ਕੋਈ ਵੀ ਪੇਪਰ ਕਦੋਂ ਵੀ ਹੋ ਸਕਦਾ ਹੈ ਆਪਾਂ ਇਹ ਸੋਚਕੇ ਨਹੀਂ ਬੈਠਣਾ ਕਿ ਸ਼ਾਇਦ ਪੇਪਰ ਨਾ ਹੀ ਹੋਵੇ, ਮੇਰੀ ਸੋਚ ਦਾ ਦਾਇਰਾ ਇੰਨਾ ਛੋਟਾ ਵੀ ਨਹੀਂ। ਦੂਜੀ ਬੇਨਤੀ ਅਕੈਡਮੀਆਂ ਨੂੰ ਪ੍ਰਤਾਪ ਅਕੈਡਮੀ ਲਾਲੜੂ(ਦੀਪ ਸਰ ,ਅੰਕਿਤ ਸਰ), ਪਾਜ਼ਿਟਿਵ ਵਾਇਬਜ਼ ਪੰਜਾਬ ਬਲਜਿੰਦਰ ਸਰ, ਰੇਸ ਅਕੈਡਮੀ ( ਫ਼ਨਕਾਰ ਸਰ ਬਠਿੰਡਾ) ਅਰੋੜਾ ਅਕੈਡਮੀ ਬਠਿੰਡਾ ( ਸਮੂਹ ਅਧਿਆਪਕ ਸਾਹਿਬਾਨ), ਸਕਸੈਸ ਟਰੀ ਪੰਜਾਬ ਅੰਤਰਪ੍ਰੀਤ ਸਰ, ਐਨ ਐਸ ਐਮ ਪੰਜਾਬ( ਰਮਨ ਦੀਪ ਸਰ ) , ਇਲੈਕਟ੍ਰਿਕ ਇੰਗਲਿਸ਼ (ਪਿਯੂਸ਼ ਸਰ)ਜੇਕਰ ਹੋਰ ਕੋਈ ਅਕੈਡਮੀ ਤੋਂ ਆਇਆ ਹੋਵੇ ਤਾਂ ਮੈਨੂੰ ਨਹੀਂ ਮਿਲਿਆ ਮਾਫ਼ ਕਰਿਓ, ਇਹ ਸਮੂਹ ਅਧਿਆਪਕ ਸਾਹਿਬਾਨ ਤੇ ਅਕੈਡਮੀਆਂ ਅਪਣੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜ੍ਹੇ ਨੇ ਤੇ ਹਰ ਪ੍ਰਕਾਰ ਦਾ ਸਾਥ ਦੇਣ ਲਈ ਦਿਨ ਰਾਤ ਤਿਆਰ ਨੇ, ਪੰਜਾਬ ਦੀਆਂ ਹੋਰ ਵੀ ਨਾਮਵਰ ਅਕੈਡਮੀਆਂ ਨੂੰ ਮੇਰੀ ਬੇਨਤੀ ਹੈ ਕਿ ਭਾਈ ਆਪਣੀ ਧੋਣ ਚੋਂ ਵੱਡੇ ਹੋਣ ਵਾਲਾ ਕਿੱਲਾ ਕੱਢੋ ਤੇ ਜਿਹੜੇ ਵਿਦਿਆਰਥੀਆਂ ਦੇ ਸਿਰਤੇ ਤੁਹਾਡੇ ਚੁੱਲ੍ਹੇ ਚਲਦੇ ਨੇ ਅੱਜ ਉਹਨਾਂ ਨਾਲ ਸਮੇਂ ਦੀ ਸਰਕਾਰ ਤੇ ਬੋਰਡ ਨਾਜਾਇਜ਼ ਧੱਕਾ ਕਰ ਰਹੇ ਨੇ ਮੈਦਾਨ ਚ ਉਤਰ ਕੇ ਉਹਨਾਂ ਦਾ ਸਾਥ ਦਿਓ। ਇਸ ਵਾਰ ਮੈਂ 2 3 ਅਕੈਡਮੀਆਂ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਅਤੇ ਧਰਨੇ ਦੀ ਤਰੀਕ ਉਹਨਾਂ ਦੇ ਗਰੁੱਪਾਂ ਵਿੱਚ ਪਾਉਣ ਨੂੰ ਕਿਹਾ ਸੀ ਕਈਆਂ ਨੇ ਉਹ ਵੀ ਨਹੀਂ ਪਾਈ ਇਹ ਨਹੀਂ ਕਿ ਇੱਕ ਵਾਰ ਕਿਹਾ ਹੋਵੇ ਮੈਂ ਬਹੁਤ ਵਾਰ ਪਿਆਰ ਤੇ ਸਤਕਾਰ ਨਾਲ ਬੇਨਤੀ ਕੀਤੀ ਸੀ ਚਲੋ ਓ ਜਾਣੇ, ਅਗਲੀ ਵਾਰ ਜੇਕਰ ਕਿਸੇ ਅਕੈਡਮੀ ਨੇ ਇਸ ਤਰਾਂ ਕਿੱਤਾ ਮੈਂ ਉਹਨਾਂ ਦੇ ਨਾਮ ਜਨਤਕ ਕਰ ਦੇਣੇ ਨੇ, ਕਿਉਂਕਿ ਮੈਨੂੰ ਗੁੱਸਾ ਸਿਰਫ ਇਸ ਗੱਲ ਦਾ ਕਿ ਯਾਰ ਤੁਸੀਂ ਆਪਣੇ ਵਿਦਿਆਰਥੀਆਂ ਲਈ ਵੀ ਨਹੀਂ ਖੜ ਸਕਦੇ। ਵਿਦਿਆਰਥੀ ਸਾਥੀਓ ਇਸ ਮੈਸੇਜ ਨੂੰ ਦੁਬਾਰਾ ਫੇਰ ਪੜ੍ਹਿਓ ਤੇ ਬਸ ਇਸ ਗੱਲ ਦਾ ਧਿਆਨ ਜ਼ਰੂਰ ਰਖਿਓ ਕਿ ਤੁਹਾਡੀ ਪੜ੍ਹਾਈ ਨਹੀਂ ਛੁਟਣੀ ਚਾਹੀਦੀ। ਜੇਕਰ ਅੱਗੇ ਲੱਗੇ ਸਾਡੇ ਵਰਗੇ 23 ਵਿਦਿਆਰਥੀਆਂ ਦੀ ਪੜ੍ਹਾਈ ਛੱਡ ਕੇ ਪਿੱਛੇ ਰਹੇ ਹਜ਼ਾਰਾਂ ਲੱਖਾਂ ਨੌਜਵਾਨਾਂ ਦੀ ਜ਼ਿੰਦਗੀ ਬਣ ਰਹਿ ਹੈ ਤਾਂ ਮੈਨੂੰ ਲਗਦਾ ਸੌਦਾ ਮਹਿੰਗਾ ਨਹੀਂ। ਕਰੜੇ ਸ਼ਬਦਾਂ ਲਈ ਮਾਫ਼ੀ


https://t.me/sucessdream

SUCCESS DREAMS

15 Feb, 15:17


ਦੁਨੀਆਂ ਦਾ ਇੱਕੋ ਇੱਕ ਐਕਸੀਡੈਂਟ ਜੀਹਨੂੰ ਕਰਨ ਤੋ ਪਹਿਲਾਂ ਸੜਕ ਖਾਲੀ ਕਰਵਾਈ ਗਈ
ਅਤੇ ਲੋਡ ਗੱਡੀ ਬ੍ਰੇਕ ਲੱਗਿਆਂ ਤੋਂ ਵੀ 20 ਕਰਮ ਤੱਕ ਟਾਇਰ ਘਸੀਟ ਗਈ
ਅਤੇ ਕਰਨ ਤੋਂ ਤੁਰੰਤ ਬਾਅਦ ਸੜਕ ਨੂੰ ਪਾਣੀ ਨਾਲ ਧੋਇਆ ਗਿਆ
ਅਤੇ ਗੱਡੀ ਪੂਰੀ ਟੁੱਟ ਜਾਣ ਤੇ ਵੀ ਨਾਲ ਵਾਲੀ ਨੂੰ ਝਰੀਟ ਨਾਂ ਆਈ
https://t.me/sucessdream

SUCCESS DREAMS

12 Feb, 04:55


https://t.me/sucessdream

SUCCESS DREAMS

11 Feb, 07:05


https://t.me/sucessdream

SUCCESS DREAMS

11 Feb, 07:02


https://t.me/sucessdream

SUCCESS DREAMS

11 Feb, 07:02


https://t.me/sucessdream

SUCCESS DREAMS

09 Feb, 07:59


https://t.me/sucessdream

SUCCESS DREAMS

09 Feb, 07:57


https://t.me/sucessdream

SUCCESS DREAMS

07 Feb, 18:14


https://t.me/sucessdream

SUCCESS DREAMS

07 Feb, 12:48


https://t.me/sucessdream

SUCCESS DREAMS

07 Feb, 12:47


https://t.me/sucessdream

SUCCESS DREAMS

06 Feb, 05:48


https://t.me/sucessdream

SUCCESS DREAMS

06 Feb, 05:46


https://t.me/sucessdream

SUCCESS DREAMS

05 Feb, 11:38


https://t.me/sucessdream

SUCCESS DREAMS

05 Feb, 07:26


ਪ੍ਰਸ਼ਨ - ਪੰਜਾਬ ਨੂੰ ਕਿਸ ਨਿਰਮਾਣ ਉਦਯੋਗ ਵਿੱਚ ਦੇਸ਼ ਦਾ ਸਭ ਤੋਂ ਵੱਡਾ ਉਤਪਾਦਕ ਮੰਨਿਆ ਜਾਂਦਾ ਹੈ?
( 1 ) ਸਾਈਕਲ ਤੇ ਇਸ ਦੇ ਪੁਰਜੇ
( 2 ) ਗੱਡੀਆਂ ਦੇ ਪੁਰਜੇ
( 3 ) ਬੱਸਾਂ ਦੀਆਂ ਬਾਡੀਆਂ
( 4 ) ਇੰਨਾ ਵਿੱਚੋਂ ਕੋਈ ਵੀ ਨਹੀਂ

Answer -(1) ਸਾਈਕਲ ਤੇ ਇਸ ਦੇ ਪੁਰਜੇ

ਪ੍ਰਸ਼ਨ - ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੇ ਪਹਿਲੀ ਵਾਰ ਮੁੱਖ ਮੰਤਰੀ ਕਦੋਂ ਬਣੇ?
( 1 ) 1970
( 2 ) 1980
( 3 ) 2007
( 4 ) 2011

Answer -(1) 1970

ਪ੍ਰਸ਼ਨ - ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਦੀ ਸਥਾਪਨਾ ਕਦੋਂ ਹੋਈ?
( 1 ) 2001
( 2 ) 2009
( 3 ) 2005
( 4 ) 2015

Answer - (2) 2009

ਪ੍ਰਸ਼ਨ - ਪੰਜਾਬ ਨਾਲ ਕਿੰਨੇ ਭਾਰਤੀ ਰਾਜਾਂ ਦੀਆਂ ਸਰਹੱਦਾਂ ਲਗਦੀਆਂ ਹਨ?
( 1 ) 5
( 2 ) 3
( 3 ) 4
( 4 ) 2

Answer - (2) 3 ਭਾਰਤੀ ਰਾਜਾਂ ਦੀਆਂ ਸਰਹੱਦਾਂ ਲਗਦੀਆਂ ਹਨ

ਪ੍ਰਸ਼ਨ - ਕਿਹੜੀ ਰਸਮ ਵਿਆਹ ਦੀ ਰਸਮ ਨਹੀਂ ਹੈ?
( 1 ) ਆਨੰਦ ਕਾਰਜ
( 2 ) ਗੁੜ੍ਹਤੀ ਦੀ ਰਸਮ
( 3 ) ਮਿਲਣੀ ਦੀ ਰਸਮ
( 4 ) ਲਾਗ ਦੀ ਰਸਮ

Answer - (2) ਗੁੜ੍ਹਤੀ ਦੀ ਰਸਮ


https://t.me/sucessdream

SUCCESS DREAMS

04 Feb, 10:21


Q-1. Which is the most famous city in Punjab?
(A) Ludhiana
(B) Amritsar
(C) Chandigarh
(D) Patiala

Ans : (B)

Q-2. Who is the first lady Chief Minister of Punjab?
(A) Bibi Jagir Kaur
(B) Kiran Bedi
(C) Rajinder Kaur Bhattal
(D) Ms. Seema Roy

Ans : ©

Q-3. Who was the first Governor of Punjab?
(A) Mr. Chandu Lal Trivedi
(B) Bansilal
(C) Gopi Chand
(D) Amrinder Singh

Ans : (A)

Q-4. Who is the first lady Deputy commissioner of Punjab?
(A) Ms. Vini Chohan
(B) Ms. Vini Mahajan
(C) Ms. Kiran Bedi
(D) None of these

Ans : (B)

Q-5. Which is the biggest District of Punjab?
(A) Fatehgarh Sahib
(B) Mansa
.(C) Morinda
(D) Ferozepur

Ans : (D)

Q-6. Which is the smallest District in Punjab?
(A) Moga
(B) Mansa
(C) Fatehgarh Sahib
(D) Bhatinda

Ans : ©


Q-7. When was the Punjab annexation with the British Rule?
(A) 1829
(B) 1839
(C) 1859
(D) 1849

Ans : (D)

Q-8 . Which is new created city in Punjab?
(A) Fatehgarh Sahib
(B) Anandgarh
(C) Garshankar
(D) Nawashahar

Ans : (B)

Q-9. When was Punjabi University established at Patiala?
(A) 1930
(B) 1940
(C) 1950
(D) 1960

Ans : (D)

Q-10. When was the Punjab School Education Board established in Punjab?
(A) 1969
(B) 1959
(C) 1949
(D) 1939

Ans : (A)

Q-11. Where is the Sikh Heritage Complex developed?
(A) Mansa
(B) Amritsar
(C) Ropar
(D) Anandpur Sahib

Ans : (D)

Q-12. Who is the first Punjabi novelist to get Jananpith Award?
(A) Sr. Nanak Singh
(B) Sr. Gurdial Singh
(C) Sr. Gurdial Duggal
(D) Sr. Nanak Duggal

Ans : (B)

Q-13. When was the use of Punjabi made compulsory in the year?
(A) 1990
(B) 1991
(C) 1992
(D) 1994

Ans : C

Q-14. Who is the Governor of Punjab?
(A) Gen. S.E. Rodrigues
(B) Prakash Singh Badal
(C) Mr. Butta Singh
(D) Naresh Kumar Sandhu

Ans : (A)

Q-15. Which is the biggest grain market of Punjab?
(A) Marinda
.(B) Mansa
(C) Kotkpoora
(D) Khanna

Ans : (D)

Q-16. When was the treaty of Amritsar held on
(A) 1805
(B) 1806
(C) 1807
(D) 1809

Ans : (D)

https://t.me/sucessdream

SUCCESS DREAMS

04 Feb, 10:12


ਪੰਜਾਬ ਪੁਲਿਸ ਵਿਚ ਭਰਤੀ ਸ਼ੁਰੂ ਹੋਣ ਵਾਲੀ ਹੈ। 10 ਹਜ਼ਾਰ ਪੋਸਟਾਂ ਭਰੀਆਂ ਜਾਣਗੀਆਂ। ਪੰਜਾਬ ਦੇ ਜੀਡੀਪੀ ਗੌਰਵ ਯਾਦਵ ਨੇ ਆਖਿਆ ਹੈ ਕਿ ਇਸ ਸਬੰਧੀ ਛੇਤੀ ਹੀ ਭਰਤੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਪੁਲਿਸ ਨੂੰ ਅਧੁਨਿਕ ਹਥਿਆਰ ਦਿੱਤੇ ਜਾਣ। ਉਸ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇ।
ਇਸ ਸਬੰਧੀ ਉਪਰਾਲੇ ਜਾਰੀ ਹਨ। ਪੰਜਾਬ ਸਰਕਾਰ ਇਸ ਬਾਰੇ ਵਿਸ਼ੇਸ਼ ਧਿਆਨ ਦੇ ਰਹੀ ਹੈ।

ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਉਹ ਅਮਨ ਕਾਨੂੰਨ ਦੀ ਸਥਿਤੀ ਨੂੰ ਨੇੜਿਓਂ ਦੇਖ ਰਹੇ ਹਨ, ਜਿਸ ਤਹਿਤ ਨਸ਼ਿਆਂ ਅਤੇ ਸੰਗਠਿਤ ਅਪਰਾਧਾਂ ਵਿਰੁੱਧ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਸਨੈਚਿੰਗ ਨੂੰ ਲੈ ਕੇ ਵੀ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਰਾਬਤਾ ਵਧਾਇਆ ਜਾਵੇ, ਜਿਸ ਵਿਚ ਨਸ਼ਿਆਂ ਵਿਰੁੱਧ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਅਤੇ ਲੋਕਾਂ ਤੋਂ ਸੁਝਾਅ ਵੀ ਲਏ ਜਾਣਗੇ।

ਪੁਲਿਸ ਬਾਰੇ ਡੀਜੀਪੀ ਨੇ ਕਿਹਾ ਕਿ ਜਲਦ ਹੀ ਪੁਲਿਸ ਭਰਤੀ ਸ਼ੁਰੂ ਹੋ ਜਾਵੇਗੀ, ਜਦਕਿ ਪੰਜਾਬ ਪੁਲਿਸ ਦੇ ਫਲੀਟ ਨੂੰ ਅਪਗ੍ਰੇਡ ਕੀਤਾ ਗਿਆ ਹੈ, ਜਿਸ ਵਿੱਚ 140 ਵਾਹਨ ਨਵੇਂ ਦਿੱਤੇ ਜਾਣਗੇ।

https://t.me/sucessdream

SUCCESS DREAMS

03 Feb, 13:07


ਸੰਸਾਰ ਦਾ ਸਭ ਤੋਂ ਵੱਡਾ ਟਾਪੂ ਕਿਹੜਾ ਹੈ?
A) ਸ਼੍ਰੀਲੰਕਾ
B) ਗ੍ਰੀਨਲੈਂਡ
C) ਵਿਕਟੋਰੀਆ
D) ਸੁਮਾਤਰਾ
ਜਵਾਬ ਦੇਖੋ
ਗ੍ਰੀਨਲੈਂਡ ਸੰਸਾਰ ਦਾ ਸਭ ਤੋਂ ਵੱਡਾ ਟਾਪੂ ਹੈ। ਇਹ ਇੱਕ ਛੋਟਾ ਜਿਹਾ ਦੇਸ਼ ਹੈ ਅਤੇ ਡੇਨਮਾਰਕ ਰਾਜ ਦਾ ਹਿੱਸਾ ਹੈ।

ਭਾਰਤ ਦਾ ਰਾਸ਼ਟਰੀ ਦਰਖ਼ਤ ਕਿਹੜਾ ਹੈ?
A) ਬੋਹੜ
B) ਪਿੱਪਲ
C) ਟਾਹਲੀ
D) ਅੰਬ
ਜਵਾਬ ਦੇਖੋ
ਭਾਰਤ ਦਾ ਰਾਸ਼ਟਰੀ ਦਰਖ਼ਤ ਬੋਹੜ (Banyan Tree) ਹੈ। ਬੋਹੜ ਇੱਕ ਘਣਾ ਛਾਂਦਾਰ ਦਰਖ਼ਤ ਹੈ ਜਿਸ ਦੀ ਉਮਰ ਇੱਕ ਹਜ਼ਾਰ ਸਾਲ ਤੋਂ ਜ਼ਿਆਦਾ ਹੁੰਦੀ ਹੈ।

ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੁਆਰਾ ਸਥਾਪਿਤ ਕੀਤੇ ਪਹਿਲੇ ਕਿਲ੍ਹੇ ਦਾ ਨਾਮ ਕੀ ਸੀ ਅਤੇ ਇਹ ਕਿਸ ਸ਼ਹਿਰ ਵਿੱਚ ਸਥਿਤ ਹੈ?
A) ਫੋਰਟ ਵਿਲੀਅਮਜ਼, ਕਲਕੱਤਾ
B) ਫੋਰਟ ਵਿਲੀਅਮਜ਼, ਚੇਨਈ
C) ਫੋਰਟ ਸੇਂਟ ਜੋਰਜ, ਕਲਕੱਤਾ
D) ਫੋਰਟ ਸੇਂਟ ਜੋਰਜ, ਚੇਨਈ
ਜਵਾਬ ਦੇਖੋ
ਈਸਟ ਇੰਡੀਆ ਕੰਪਨੀ ਦੁਆਰਾ ਭਾਰਤ ਵਿੱਚ ਨਿਰਮਾਣ ਕੀਤੇ ਪਹਿਲੇ ਕਿਲ੍ਹੇ ਦਾ ਨਾਮ ਫੋਰਟ ਸੇਂਟ ਜੋਰਜ ਸੀ, ਜੋ ਕਿ ਚੇਨਈ (ਮਦਰਾਸ) ਸ਼ਹਿਰ ਵਿੱਚ 1644 ਈ. ਵਿੱਚ ਬਣਵਾਇਆ ਗਿਆ ਸੀ। ਇਸ ਨੂੰ ਅਜਕਲ ਤਾਮਿਲਨਾਡੂ ਦੀ ਵਿਧਾਨ ਸਭਾ ਲਈ ਵਰਤਿਆ ਜਾਂਦਾ ਹੈ।




https://t.me/sucessdream

SUCCESS DREAMS

03 Feb, 09:26


https://t.me/sucessdream

SUCCESS DREAMS

01 Feb, 16:06


Avoid Chaina Dore






https://t.me/sucessdream

SUCCESS DREAMS

01 Feb, 09:58


https://t.me/sucessdream

SUCCESS DREAMS

31 Jan, 10:57


ਸਿੱਖ ਸਾਮਰਾਜ ਦੀ ਮਹਾਰਾਣੀ

ਨਾਨਕੀ ਕੌਰ ਅਟਾਰੀਵਾਲਾ

ਚੈਨਲ ਨੂੰ ਸਬਸਕ੍ਰਾਈਬ ਕਰੋ
https://t.me/sucessdream

SUCCESS DREAMS

31 Jan, 10:52


ਪੰਜਾਬ ਦੇ ਪ੍ਰਤੀਕ





https://t.me/sucessdream

SUCCESS DREAMS

31 Jan, 10:50


https://t.me/sucessdream

SUCCESS DREAMS

31 Jan, 10:48


https://t.me/sucessdream

SUCCESS DREAMS

30 Jan, 16:00


https://t.me/sucessdream

SUCCESS DREAMS

29 Jan, 17:46


https://t.me/sucessdream

SUCCESS DREAMS

29 Jan, 10:27


 2ਫਰਵਰੀ ਨੂੰ ਐਤਵਾਰ ਹੈ, ਜੋ ਕਿ ਹਫ਼ਤਾਵਾਰੀ ਛੁੱਟੀ ਹੈ। ਅਗਲੇ ਦਿਨ, 3 ਫਰਵਰੀ ਨੂੰ, ਬਸੰਤ ਪੰਚਮੀ ਦਾ ਤਿਉਹਾਰ ਹੈ। ਇਸ ਕਾਰਨ ਜ਼ਿਆਦਾਤਰ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਹ ਛੁੱਟੀ ਨਾ ਸਿਰਫ਼ ਬੱਚਿਆਂ ਲਈ ਸਗੋਂ ਕੰਮ ਕਰਨ ਵਾਲੇ ਲੋਕਾਂ ਲਈ ਵੀ ਰਾਹਤ ਵਾਲੀ ਹੋਵੇਗੀ।


https://t.me/sucessdream

SUCCESS DREAMS

28 Jan, 10:49


https://youtube.com/shorts/DprNxJV3SmA?feature=share

SUCCESS DREAMS

28 Jan, 10:47


ਗੋਆ , ਖੇਤਰਫ਼ਲ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਛੋਟਾ ਅਤੇ ਜਨਸੰਖਿਆ ਦੇ ਹਿਸਾਬ ਨਾਲ ਚੌਥਾ ਸਭ ਤੋਂ ਛੋਟਾ ਰਾਜ ਹੈ। ਪੂਰੀ ਦੁਨੀਆ ਵਿੱਚ ਗੋਆ ਆਪਣੇ ਖੂਬਸੂਰਤ ਸਮੁੰਦਰ ਅਤੇ ਮਸ਼ਹੂਰ ਰਾਜਗੀਰੀ ਲਈ ਜਾਣਿਆ ਜਾਂਦਾ ਹੈ। ਗੋਆ ਪਹਿਲਾਂ ਪੁਰਤਗਾਲ ਦਾ ਇੱਕ ਉਪਨਿਵੇਸ਼ ਸੀ। ਪੁਰਤਗਾਲੀਆਂ ਨੇ ਗੋਆ ਉੱਤੇ ਲਗਪਗ 450 ਸਾਲ ਤੱਕ ਸ਼ਾਸਨ ਕੀਤਾ ਅਤੇ ਦਸੰਬਰ 1961 ਵਿੱਚ ਭਾਰਤੀ ਪ੍ਰਸ਼ਾਸ਼ਨ ਨੂੰ ਸੌਂਪਿਆ ਗਿਆ। 30 ਮਈ, 1987 ਨੂੰ ਗੋਆ ਭਾਰਤ ਦੇ 25ਵੇਂ ਰਾਜ ਦੇ ਰੂਪ 'ਚ ਸਥਾਪਨਾ

https://t.me/sucessdream

SUCCESS DREAMS

27 Jan, 02:16


ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏




https://t.me/sucessdream

SUCCESS DREAMS

26 Jan, 17:15


Subscribe
https://t.me/sucessdream

SUCCESS DREAMS

26 Jan, 13:02


ਅੱਜ ਪੂਰੇ ਦੇਸ਼ ਭਰ ਵਿਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਸਕੂਲੀ ਵਿਦਿਆਰਥੀ ਸਕੂਲੀ ਸਮਾਗਮਾਂ ਵਿਚ ਹਿੱਸਾ ਲੈਂਦੇ ਹਨ। ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਭਲਕੇ 27 ਜਨਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਭਲਕੇ ਸਾਰੇ ਸਕੂਲ ਤੇ ਕਾਲਜ ਬੰਦ ਰਹਿਣਗੇ।




https://t.me/sucessdream

SUCCESS DREAMS

26 Jan, 11:55


ਕੀ ਤੁਸੀਂ ਜਾਣਦੇ ਹੋ


https://t.me/sucessdream

SUCCESS DREAMS

26 Jan, 06:58


1.ਕਿਸ ਦੇਸ਼ ਨੇ ਹਾਲ ਹੀ ਵਿੱਚ ਪੈਰਿਸ ਜਲਵਾਯੂ ਸਮਝੌਤੇ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਹੈ?
ਚੀਨ
ਅਮਰੀਕਾ
ਭਾਰਤ
ਫਰਾਂਸ
ਵਿਆਖਿਆ: ਯੂਐਸਏ ਨੇ ਨੀਤੀਗਤ ਤਬਦੀਲੀਆਂ ਦੇ ਕਾਰਨ, ਗਲੋਬਲ ਜਲਵਾਯੂ ਪ੍ਰਤੀਬੱਧਤਾਵਾਂ ਨੂੰ ਪ੍ਰਭਾਵਿਤ ਕਰਦੇ ਹੋਏ ਪੈਰਿਸ ਜਲਵਾਯੂ ਸਮਝੌਤੇ ਤੋਂ ਆਪਣੇ ਹਟਣ ਦਾ ਐਲਾਨ ਕੀਤਾ।
2.ਚੰਗਈ ਨਾਚ ਕਿਸ ਰਾਜ ਨਾਲ ਸਬੰਧਤ ਹੈ?
ਤ੍ਰਿਪੁਰਾ
ਮਣੀਪੁਰ
ਅਸਾਮ
ਨਾਗਾਲੈਂਡ
ਵਿਆਖਿਆ: ਚੰਗਈ ਨਾਗਾਲੈਂਡ ਦਾ ਇੱਕ ਪਰੰਪਰਾਗਤ ਨਾਚ ਰੂਪ ਹੈ, ਜੋ ਰਾਜ ਦੇ ਜੀਵੰਤ ਕਬਾਇਲੀ ਸੱਭਿਆਚਾਰ ਨੂੰ ਦਰਸਾਉਂਦਾ ਹੈ।
Click Here Join Now
3.ਕਿਸੇ ਰਾਜ ਦੀ ਕਾਰਜਕਾਰਨੀ ਦਾ ਸੰਵਿਧਾਨਕ ਮੁਖੀ ਕੌਣ ਹੁੰਦਾ ਹੈ?
ਰਾਜਪਾਲ
ਮੁੱਖ ਮੰਤਰੀ
ਵਿਧਾਨ ਸਭਾ ਸਪੀਕਰ
ਹਾਈ ਕੋਰਟ ਦੇ ਚੀਫ਼ ਜਸਟਿਸ ਸੀ
ਵਿਆਖਿਆ: ਭਾਰਤ ਦੇ ਰਾਸ਼ਟਰਪਤੀ ਦੁਆਰਾ ਨਿਯੁਕਤ ਰਾਜਪਾਲ, ਰਾਜ ਕਾਰਜਕਾਰਨੀ ਦਾ ਸੰਵਿਧਾਨਕ ਮੁਖੀ ਹੁੰਦਾ ਹੈ।
4.IUCN ਇੱਕ ਮੈਂਬਰਸ਼ਿਪ ਐਸੋਸੀਏਸ਼ਨ ਹੈ ਜਿਸ ਵਿੱਚ ਸਰਕਾਰਾਂ ਅਤੇ ਨਾਗਰਿਕ ਦੋਵੇਂ ਸ਼ਾਮਲ ਹਨ। ਇਸਦਾ ਮੁੱਖ ਦਫਤਰ ਕਿੱਥੇ ਸਥਿਤ ਹੈ?
ਨਾਰਵੇ
ਸਵੀਡਨ
ਫਿਨਲੈਂਡ
ਸਵਿਟਜ਼ਰਲੈਂਡ
ਵਿਆਖਿਆ: IUCN (ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ) ਦਾ ਮੁੱਖ ਦਫਤਰ ਗਲੈਂਡ, ਸਵਿਟਜ਼ਰਲੈਂਡ ਵਿੱਚ ਹੈ, ਜੋ ਕੁਦਰਤ ਦੀ ਸੰਭਾਲ 'ਤੇ ਕੇਂਦਰਿਤ ਹੈ।
5. ਭਾਰਤ ਵਿੱਚ ਹੁਣ ਤੱਕ ਕਿੰਨੀ ਵਾਰ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ?
ਇੱਕ
ਦੋ
ਤਿੰਨ
ਚਾਰ
ਵਿਆਖਿਆ: ਭਾਰਤ ਵਿੱਚ ਤਿੰਨ ਵਾਰ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ - 1962 (ਚੀਨ ਯੁੱਧ), 1971 (ਭਾਰਤ-ਪਾਕਿ ਯੁੱਧ), ਅਤੇ 1975 (ਅੰਦਰੂਨੀ ਅਸ਼ਾਂਤੀ) ਵਿੱਚ।
Click Here Join Now
https://t.me/sucessdream

SUCCESS DREAMS

25 Jan, 12:50


PSEB



https://t.me/sucessdream

SUCCESS DREAMS

25 Jan, 12:41


PRTC Conductor

Follow,Shere and Subscribe our channel
https://t.me/sucessdream

SUCCESS DREAMS

25 Jan, 11:37


ਪੰਜਾਬ ਵਿੱਚ ਚੱਲ ਰਹੀਆਂ ਭਰਤੀਆਂ ਦੀ ਲਿਸਟ

https://t.me/sucessdream

SUCCESS DREAMS

25 Jan, 09:45


ਪ੍ਰਸ਼ਨ - ਕਿਹੜੇ ਦਰਿਆ ਨੂੰ ਪੰਜਾਬ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ?
( 1 ) ਸਤਲੁਜ 
( 2 ) ਬਿਆਸ 
( 3 ) ਰਾਵੀ 
( 4 ) ਚਨਾਬ 

            Answer -(1) ਸਤਲੁਜ ਦਰਿਆ 
ਪ੍ਰਸ਼ਨ - ਬਠਿੰਡਾ ਸ਼ਹਿਰ ਦਾ ਪੁਰਾਣਾ ਨਾਮ ਕੀ ਸੀ?
( 1 ) ਵਿਕਰਮਗੜ੍ਹ
( 2 ) ਅਜੀਤਗੜ੍ਹ 
( 3 ) ਲੋਹਗੜ੍ਹ 
( 4 ) ਇੰਨਾ ਵਿੱਚੋਂ ਕੋਈ ਵੀ ਨਹੀਂ 

                    Answer-(1)ਵਿਕਰਮਗੜ੍ਹ

ਪ੍ਰਸ਼ਨ - ਕਿਹੜੇ ਸਾਲ ਵਿੱਚ ਪੰਜਾਬ ਨੂੰ ਪਹਿਲੀ ਵਾਰ ਇੱਕ ਮਹਿਲਾ ਮੁੱਖ ਮੰਤਰੀ ਮਿਲੀ ਸੀ?
( 1 ) 1966
( 2 ) 1970
( 3 ) 1947
( 4 ) ਇੰਨਾ ਵਿੱਚੋਂ ਕੋਈ ਵੀ ਨਹੀਂ 

                       Answer - (1) 1966 ਰਜਿੰਦਰ ਕੌਰ ਭੱਠਲ 

ਪ੍ਰਸ਼ਨ - ਪੰਜਾਬ ਵਿੱਚ ਰੇਲ ਕੋਚ ਫੈਕਟਰੀ ਕਿੱਥੇ ਸਥਿਤ ਹੈ?
( 1 ) ਜਲੰਧਰ 
( 2 ) ਕਪੂਰਥਲਾ 
( 3 ) ਲੁਧਿਆਣਾ 
( 4 ) ਪਟਿਆਲਾ 

               Answer - (2) ਕਪੂਰਥਲਾ 

ਪ੍ਰਸ਼ਨ - ਪੰਜਾਬ ਨੂੰ ਕਿਸ ਨਿਰਮਾਣ ਉਦਯੋਗ ਵਿੱਚ ਦੇਸ਼ ਦਾ ਸਭ ਤੋਂ ਵੱਡਾ ਉਤਪਾਦਕ ਮੰਨਿਆ ਜਾਂਦਾ ਹੈ?
( 1 ) ਸਾਈਕਲ ਤੇ ਇਸ ਦੇ ਪੁਰਜੇ 
( 2 ) ਗੱਡੀਆਂ ਦੇ ਪੁਰਜੇ 
( 3 ) ਬੱਸਾਂ ਦੀਆਂ ਬਾਡੀਆਂ 
( 4 ) ਇੰਨਾ ਵਿੱਚੋਂ ਕੋਈ ਵੀ ਨਹੀਂ .

Answer -(1) ਸਾਈਕਲ ਤੇ ਇਸ ਦੇ ਪੁਰਜੇ 

ਪ੍ਰਸ਼ਨ - ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੇ ਪਹਿਲੀ ਵਾਰ ਮੁੱਖ ਮੰਤਰੀ ਕਦੋਂ ਬਣੇ?
( 1 ) 1970
( 2 ) 1980
( 3 ) 2007
( 4 ) 2011

                        
Ans-(1) 1970



https://t.me/sucessdream

SUCCESS DREAMS

24 Jan, 15:59


https://youtube.com/shorts/wal3IzPn6oQ?feature=share

SUCCESS DREAMS

24 Jan, 09:54


https://t.me/sucessdream

SUCCESS DREAMS

23 Jan, 11:11


https://youtube.com/shorts/DprNxJV3SmA?feature=share

SUCCESS DREAMS

23 Jan, 09:57


Excise Inspector 2025 ਦੀ ਫੀਸ ਭਰਨ ਲਈ ਕੱਲ ਦਾ ਦਿਨ (24/01/2025) ਹੈ ਜਿੰਨਾ ਦੀ ਫੀਸ ਅਜੇ ਭਰਨ ਵਾਲੀ ਰਹਿੰਦੀ ਹੈ ਉਹ ਭਰ ਲੈਣ ਅੱਜ ਫੀਸ ਭਰੀ ਜਾ ਰਹੀ ਹੈ ਜੀ
ਧੰਨਵਾਦ ਸਹਿਤ

ਹੋਰ ਸਰਕਾਰੀ ਨੌਕਰੀਆਂ ਦੀ ਰੋਜ਼ਾਨਾ ਅਪਡੇਟ ਲਈ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
https://t.me/sucessdream

SUCCESS DREAMS

23 Jan, 06:45


https://t.me/sucessdream

SUCCESS DREAMS

22 Jan, 16:59


*ਸਵੇਰੇ ਤਿੰਨ ਲੋਕ ਹੀ ਜਲਦੀ ਉੱਠਦੇ ਆ
ਮਾਂ❤️ ਮਿਹਨਤ ਤੇ ਮਜ਼ਬੂਰੀ.....✍️

SUCCESS DREAMS

22 Jan, 16:21


Punjab police dv ਲਈ ਲੋੜੀਂਦੇ Document
📍 ਸਰਕਾਰੀ ਨੌਕਰੀਆਂ ਦੀ ਹੋਰ ਜਾਣਕਾਰੀ ਲਈ ਸਾਡੇ ਇਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ। 👇👇
https://t.me/sucessdream

SUCCESS DREAMS

22 Jan, 11:15


Punjab police RESULT 🎤

https://t.me/sucessdream

SUCCESS DREAMS

22 Jan, 11:15


Punjab police

https://t.me/sucessdream

SUCCESS DREAMS

22 Jan, 11:11


https://t.me/sucessdream

SUCCESS DREAMS

21 Jan, 12:50


https://t.me/sucessdream

SUCCESS DREAMS

21 Jan, 10:07


ਪ੍ਰਸ਼ਨ - ਪੰਜਾਬ ਦੇ ਉਸ ਜ਼ਿਲ੍ਹੇ ਦਾ ਨਾਮ ਦੱਸੋ, ਜਿਸ ਦੀ ਹੱਦ ਸਭ ਤੋਂ ਵੱਧ ਜ਼ਿਲ੍ਹਿਆਂ ਨਾਲ ਲੱਗਦੀ ਹੈ?
( 1 ) ਜਲੰਧਰ
( 2 ) ਪਟਿਆਲਾ
( 3 ) ਫ਼ਰੀਦਕੋਟ
( 4 ) ਲੁਧਿਆਣਾ

Answer- ( 4 ) ਲੁਧਿਆਣਾ
ਪ੍ਰਸ਼ਨ - ਪੰਜਾਬੀ ਸਾਹਿਤਕ ਪਰੰਪਰਾ ਦਾ ਮੋਢੀ ਕੌਣ ਮੰਨਿਆ ਜਾਂਦਾ ਹੈ?
( 1 ) ਬੁਲ੍ਹੇ ਸ਼ਾਹ
( 2 ) ਗੁਰੂ ਨਾਨਕ ਦੇਵ ਜੀ
( 3 ) ਗੁਰੂ ਅੰਗਦ ਦੇਵ ਜੀ
( 4 ) ਸ਼ੇਖ਼ ਫ਼ਰੀਦ ਜੀ

Answer - ( 4 ) ਸ਼ੇਖ਼ ਫ਼ਰੀਦ ਜੀ

ਪ੍ਰਸ਼ਨ- ਹੇਠਾਂ ਲਿਖਿਆ ਵਿਚੋ ਪੰਜਾਬ ਦਾ ਪਹਿਲਾ ਅਕਾਲੀ ਮੁੱਖ ਮੰਤਰੀ ਕੌਣ ਸੀ?
( 1 ) ਗਿਆਨੀ ਗੁਰਮੁੱਖ ਸਿੰਘ ਮੁਸਾਫਿਰ
( 2 ) ਲਛਮਣ ਸਿੰਘ ਗਿੱਲ
( 3 ) ਗਿਆਨੀ ਕਰਤਾਰ ਸਿੰਘ
( 4 ) ਜਸਟਿਨ ਗੁਰਨਾਮ ਸਿੰਘ

Answer - ( 4 ) ਜਸਟਿਨ ਗੁਰਨਾਮ ਸਿੰਘ

ਪ੍ਰਸ਼ਨ - ਪੰਜਾਬ ਦਾ ਪੁਰਾਣਾ ਨਾਮ ਕੀ ਹੈ?
( 1 ) ਸਪਤ ਸਿੰਧੂ
( 2 ) ਸਪਤ ਰਿਸ਼ੀ
( 3 ) ਸਪਤ ਆਬ
( 4 ) ਪੰਜ-ਆਬ

Answer - ( 1 ) ਸਪਤ ਸਿੰਧੂ

ਪ੍ਰਸ਼ਨ - ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੈ?
( 1 ) ਲੁਧਿਆਣਾ
( 2 ) ਮੋਹਾਲੀ
( 3 ) ਬਠਿੰਡਾ
( 4 ) ਪਟਿਆਲਾ

Answer -( 2 ) ਮੋਹਾਲੀ
https://t.me/sucessdream

SUCCESS DREAMS

20 Jan, 18:15


ਡੋਨਾਲਡ ਟਰੰਪ ਨੇ ਅਮਰੀਕਾ ਦੇ 47 ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ। ਭਾਰਤੀ ਸਮੇਂ ਅਨੁਸਾਰ, ਸੋਮਵਾਰ ਰਾਤ 10:30 ਵਜੇ, ਸੁਪਰੀਮ ਕੋਰਟ ਦੇ ਜੱਜ ਜੌਨ ਰਾਬਰਟ ਨੇ ਅਮਰੀਕੀ ਸੰਸਦ ਕੈਪੀਟਲ ਹਿੱਲ ਵਿਖੇ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁਕਾਈ। ਟਰੰਪ ਤੋਂ ਪਹਿਲਾਂ ਜੇਡੀ ਵੈਂਸ ਨੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
ਉਹ ਬਾਈਬਲ 'ਤੇ ਆਪਣਾ ਹੱਥ ਰੱਖੇਗਾ ਅਤੇ ਕਹੇਗਾ - ਮੈਂ ਅਮਰੀਕੀ ਸੰਵਿਧਾਨ ਦੀ ਰੱਖਿਆ ਕਰਾਂਗਾ।

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਤਾਪਮਾਨ ਮਨਫ਼ੀ 5 ਡਿਗਰੀ ਸੈਲਸੀਅਸ ਹੈ। ਕੜਾਕੇ ਦੀ ਠੰਢ ਕਾਰਨ, ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 40 ਸਾਲਾਂ ਬਾਅਦ ਸੰਸਦ ਦੇ ਅੰਦਰ ਹੋਇਆ। ਇਸ ਤੋਂ ਪਹਿਲਾਂ 1985 ਵਿੱਚ, ਰੋਨਾਲਡ ਰੀਗਨ ਨੇ ਕੈਪੀਟਲ ਹਿੱਲ ਦੇ ਅੰਦਰ ਸਹੁੰ ਚੁੱਕੀ ਸੀ। ਆਮ ਤੌਰ 'ਤੇ ਰਾਸ਼ਟਰਪਤੀ ਖੁੱਲ੍ਹੇ ਮੈਦਾਨ, ਨੈਸ਼ਨਲ ਮਾਲ ਵਿੱਚ ਸਹੁੰ ਚੁੱਕਦੇ ਹਨ। ਇਸ ਦੌਰਾਨ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਟਰੰਪ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਰੂਸ-ਯੂਕਰੇਨ ਅਤੇ ਪ੍ਰਮਾਣੂ ਹਥਿਆਰਾਂ ਦੇ ਮੁੱਦੇ 'ਤੇ ਗੱਲਬਾਤ ਕਰਨ ਲਈ ਤਿਆਰ ਹਨ।
https://t.me/sucessdream

SUCCESS DREAMS

20 Jan, 07:34


https://t.me/sucessdream

SUCCESS DREAMS

19 Jan, 17:52


ਭਾਰਤੀ ਪੁਰਸ਼ ਟੀਮ ਨੇ ਫਾਈਨਲ ਵਿੱਚ ਨੇਪਾਲ ਨੂੰ ਹਰਾ ਕੇ ਖੋ-ਖੋ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਖ਼ਿਤਾਬੀ ਮੁਕਾਬਲੇ ਵਿੱਚ ਭਾਰਤ ਨੇ ਨੇਪਾਲ ਨੂੰ 54-36 ਨਾਲ ਹਰਾਇਆ। ਮੇਜ਼ਬਾਨ ਭਾਰਤੀ ਟੀਮ ਨੇ ਅਜਿੱਤ ਰਹਿ ਕੇ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਪੁਰਸ਼ ਟੀਮ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਵੀ ਨੇਪਾਲ ਦੀ ਮਹਿਲਾ ਟੀਮ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
https://t.me/sucessdream

SUCCESS DREAMS

19 Jan, 11:25


 Q-1. Which is the most famous city in Punjab?
(A) Ludhiana
(B) Amritsar 
(C) Chandigarh
(D) Patiala

Ans : (B)

Q-2. Who is the first lady Chief Minister of Punjab?
(A) Bibi Jagir Kaur 
(B) Kiran Bedi
(C) Rajinder Kaur Bhattal
(D) Ms. Seema Roy

Ans : ©

Q-3. Who was the first Governor of Punjab?
(A) Mr. Chandu Lal Trivedi
(B) Bansilal
(C) Gopi Chand
(D) Amrinder Singh

Ans : (A)

Q-4. Who is the first lady Deputy commissioner of Punjab?
(A) Ms. Vini Chohan
(B) Ms. Vini Mahajan
(C) Ms. Kiran Bedi
(D) None of these

Ans : (B)

Q-5. Which is the biggest District of Punjab?
(A) Fatehgarh Sahib
(B) Mansa
.(C) Morinda
(D) Ferozepur 

Ans : (D)
https://t.me/sucessdream

SUCCESS DREAMS

13 Jan, 04:22


ਆਪਣੇ Success Dreams ਦੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆ ਬਹੁਤ ਬਹੁਤ ਮੁਬਾਰਕਾਂ ਸਭਨਾ ਦੇ ਘਰ ਖੁਸ਼ੀ ਦਾ ਮਾਹੌਲ ਬਣਿਆ ਰਹੇ ਵਾਹਿਗੁਰੂ ਮੇਹਰ ਕਰਨ ਇਸ ਵਾਰ ਸਭ ਦੀ ਮਿਹਨਤ ਦਾ ਮੁੱਲ ਪੈ ਜਾਵੇ

SUCCESS DREAMS

09 Jan, 08:21


CTET December 2024 Result Out

https://cbseresults.nic.in/CtetDec24/CtetDec24q.htm

SUCCESS DREAMS

09 Jan, 05:06


Research Assistant (05 of 2023 ) Grade-B Admit Card out
Exam date:- 11 january

http://101.53.145.85:6022/20250111/

@sucessdream

SUCCESS DREAMS

08 Jan, 01:10


✍️ Important questions related to rivers of India


1. Which is the widest river of India?
Ans-Brahmaputra

2. Which are the rivers that form delta in India?
Ans - Kaveri, Ganga, Mahanadi

3. Which is the longest river in peninsular India?
Ans- Godavari

4. Which of the rivers flowing in Bihar has its origin in Amarkantak?
Ans-Son

5. Where does Bhagirathi and Alaknanda meet Ganga?
Ans-Dev Prayag

6. Whose tributary is Tawa?
Ans- Narmada

7. Which river is called the ‘sorrow of Bihar’?
Ans- Kosi

8. Which river is called the ‘sorrow of Bengal’?
Ans- Damodar River

9. Which river flows through the rift basin?
Ans- Narmada

10. Which is the largest river of peninsular India?
Ans- Godavari

11. Which is the sacred river of India?
Ans- Ganga

12. By what name is Ganga known in Bangladesh?
Ans - Padma

13. By what name is the combined water stream of Ganga and Brahmaputra known?
Ans-Meghana

14. Through which state does the Tsangpo River enter India?
Ans-Arunachal Pradesh

15. Which river of India forms the Sundarban Delta?
Ans- Ganga & Brahmputra

✍️ ਭਾਰਤ ਦੀਆਂ ਨਦੀਆਂ ਨਾਲ ਸਬੰਧਤ ਮਹੱਤਵਪੂਰਨ ਸਵਾਲ


1. ਭਾਰਤ ਦੀ ਸਭ ਤੋਂ ਚੌੜੀ ਨਦੀ ਕਿਹੜੀ ਹੈ?
ਉੱਤਰ-ਬ੍ਰਹਮਪੁੱਤਰ

2. ਭਾਰਤ ਵਿੱਚ ਕਿਹੜੀਆਂ ਨਦੀਆਂ ਹਨ ਜੋ ਡੈਲਟਾ ਬਣਾਉਂਦੀਆਂ ਹਨ?
ਉੱਤਰ - ਕਾਵੇਰੀ, ਗੰਗਾ, ਮਹਾਨਦੀ

3.ਪ੍ਰਾਇਦੀਪ ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ?
ਉੱਤਰ- ਗੋਦਾਵਰੀ

4. ਬਿਹਾਰ ਵਿੱਚ ਵਹਿਣ ਵਾਲੀਆਂ ਨਦੀਆਂ ਵਿੱਚੋਂ ਕਿਹੜੀਆਂ ਨਦੀਆਂ ਦਾ ਮੁੱਢ ਅਮਰਕੰਟਕ ਵਿੱਚ ਹੈ?
ਉੱਤਰ-ਪੁੱਤਰ

5. ਭਾਗੀਰਥੀ ਅਤੇ ਅਲਕਨੰਦਾ ਗੰਗਾ ਕਿੱਥੇ ਮਿਲਦੀਆਂ ਹਨ?
ਉੱਤਰ-ਦੇਵ ਪ੍ਰਯਾਗ

6. ਤਵਾ ਕਿਸ ਦੀ ਸਹਾਇਕ ਨਦੀ ਹੈ?
ਉੱਤਰ- ਨਰਮਦਾ

7. ਕਿਸ ਨਦੀ ਨੂੰ 'ਬਿਹਾਰ ਦਾ ਦੁੱਖ' ਕਿਹਾ ਜਾਂਦਾ ਹੈ?
ਉੱਤਰ- ਕੋਸੀ

8. ਕਿਸ ਨਦੀ ਨੂੰ 'ਬੰਗਾਲ ਦਾ ਦੁੱਖ' ਕਿਹਾ ਜਾਂਦਾ ਹੈ?
ਉੱਤਰ- ਦਾਮੋਦਰ ਨਦੀ

9. ਰਿਫਟ ਬੇਸਿਨ ਵਿੱਚੋਂ ਕਿਹੜੀ ਨਦੀ ਵਗਦੀ ਹੈ?
ਉੱਤਰ- ਨਰਮਦਾ

10. ਪ੍ਰਾਇਦੀਪ ਭਾਰਤ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ?
ਉੱਤਰ- ਗੋਦਾਵਰੀ

11. ਭਾਰਤ ਦੀ ਪਵਿੱਤਰ ਨਦੀ ਕਿਹੜੀ ਹੈ?
ਉੱਤਰ- ਗੰਗਾ

12. ਬੰਗਲਾਦੇਸ਼ ਵਿੱਚ ਗੰਗਾ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?
ਉੱਤਰ - ਪਦਮ

13. ਗੰਗਾ ਅਤੇ ਬ੍ਰਹਮਪੁੱਤਰ ਦੀ ਸੰਯੁਕਤ ਜਲ ਧਾਰਾ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?
ਉੱਤਰ-ਮੇਘਨਾ

14. ਸਾਂਗਪੋ ਨਦੀ ਭਾਰਤ ਵਿੱਚ ਕਿਸ ਰਾਜ ਵਿੱਚ ਦਾਖਲ ਹੁੰਦੀ ਹੈ?
ਉੱਤਰ- ਅਰੁਣਾਚਲ ਪ੍ਰਦੇਸ਼

15. ਭਾਰਤ ਦੀ ਕਿਹੜੀ ਨਦੀ ਸੁੰਦਰਬਨ ਡੈਲਟਾ ਬਣਾਉਂਦੀ ਹੈ?
ਉੱਤਰ- ਗੰਗਾ ਅਤੇ ਬ੍ਰਹਮਪੁੱਤਰ

Channel link👇👇
https://t.me/sucessdream

SUCCESS DREAMS

07 Jan, 02:38


🔴 List of major dynasties of ancient India and their founders 🔴

◆ Haryak Dynasty:- Bimbisar

◆ Shishunag Dynasty:- Shishunag

◆ Nanda Dynasty :- Mahapadam Nanda

◆ Maurya Dynasty:- Chandragupta Maurya

◆ Shunga Dynasty:- Pushyamitra Shunga

◆ Kanva dynasty :- Vasudev

◆ Satavahana Dynasty:- Simuk

◆ Kushan Dynasty:- Kadphisus I

◆ Gupta Dynasty :- Shri Gupta

◆ Hun Dynasty:- Toraman

◆ Pushyabhuti Dynasty :- Narvardhan

◆ Pallava Dynasty:- Simhavarman IV

◆ Chalukya Dynasty:- Jaisingh

◆ Chalukya Dynasty:- Tailava II

◆ Chalukya Dynasty :- Vishnuvardhan

◆ Rashtrakuta Dynasty :- Dantidurga

◆ Pal Dynasty :- Gopal

◆ Gurjar - Pratihar :- Nagabhatta I

◆ Sen Dynasty:- Samant Sen

◆ Gahadwal dynasty:- Chandradev

◆ Chauhan Dynasty:- Vasudev

◆ Chandela Dynasty:- Nannuk

◆ Ganga Dynasty:- Vajrahast Varman

◆ Utpal Dynasty :- Avanti Varman

◆ Parmar Dynasty:- Upendraraj

◆ Solanki Dynasty:- Mulraj I

◆ Kalachuri Dynasty:- Kokall

◆ Chola Dynasty:- Vijayalaya


🔴 ਪ੍ਰਾਚੀਨ ਭਾਰਤ ਦੇ ਪ੍ਰਮੁੱਖ ਰਾਜਵੰਸ਼ਾਂ ਅਤੇ ਉਹਨਾਂ ਦੇ ਸੰਸਥਾਪਕਾਂ ਦੀ ਸੂਚੀ 🔴

◆ ਹਰਿਆਕ ਰਾਜਵੰਸ਼:- ਬਿੰਬੀਸਾਰਾ

◆ ਸ਼ਿਸ਼ੂਨਾਗ ਰਾਜਵੰਸ਼:- ਸ਼ਿਸ਼ੂਨਾਗ

◆ ਨੰਦ ਰਾਜਵੰਸ਼:- ਮਹਾਪਦਮ ਨੰਦ

◆ ਮੌਰੀਆ ਰਾਜਵੰਸ਼:- ਚੰਦਰਗੁਪਤ ਮੌਰਿਆ

◆ ਸ਼ੁੰਗਾ ਰਾਜਵੰਸ਼:- ਪੁਸ਼ਿਆਮਿਤਰ ਸ਼ੁੰਗਾ

◆ ਕਾਂਵ ਰਾਜਵੰਸ਼:- ਵਾਸੂਦੇਵ

◆ ਸਤਵਾਹਨ ਰਾਜਵੰਸ਼ :- ਸਿਮੁਕ

◆ ਕੁਸ਼ਾਨ ਰਾਜਵੰਸ਼:- ਕਡਫ਼ਿਸਸ

◆ ਗੁਪਤਾ ਰਾਜਵੰਸ਼ :- ਸ਼੍ਰੀ ਗੁਪਤਾ

◆ ਹੂਨ ਰਾਜਵੰਸ਼:- ਟੋਰਮਨ

◆ ਪੁਸ਼ਯਭੂਤੀ ਰਾਜਵੰਸ਼ :- ਨਰਵਰਧਨ

◆ ਪੱਲਵ ਰਾਜਵੰਸ਼:- ਸਿੰਹਵਰਮਨ ਚੌਥਾ

◆ ਚਲੁਕਿਆ ਰਾਜਵੰਸ਼:- ਜੈਸਿੰਘ

◆ ਚਲੁਕਿਆ ਰਾਜਵੰਸ਼:- ਤੈਲਵਾ

◆ ਚਲੁਕਿਆ ਰਾਜਵੰਸ਼ :- ਵਿਸ਼ਨੂੰਵਰਧਨ

◆ ਰਾਸ਼ਟਰਕੁਟ ਰਾਜਵੰਸ਼ :- ਦੰਤੀਦੁਰਗ

◆ ਪਾਲ ਰਾਜਵੰਸ਼ :- ਗੋਪਾਲ

◆ਗੁਰਜਾਰਾ-ਪ੍ਰਤਿਹਾਰਾ:-ਨਾਗਭੱਟ ਪਹਿਲਾ

◆ ਸੇਨ ਰਾਜਵੰਸ਼:- ਸਾਮੰਤ ਸੇਨ

◆ ਗੜ੍ਹਵਾਲ ਰਾਜਵੰਸ਼:- ਚੰਦਰਦੇਵ

◆ ਚੌਹਾਨ ਰਾਜਵੰਸ਼:- ਵਾਸੂਦੇਵ

◆ ਚੰਦੇਲਾ ਰਾਜਵੰਸ਼:- ਨੰਨੂਕ

◆ ਗੰਗਾ ਰਾਜਵੰਸ਼:- ਵਜ੍ਰਹਸਤ ਵਰਮਨ

◆ ਉਤਪਲ ਰਾਜਵੰਸ਼ :- ਅਵੰਤੀ ਵਰਮਨ

◆ ਪਰਮਾਰ ਰਾਜਵੰਸ਼:- ਉਪੇਂਦਰਰਾਜ

◆ ਸੋਲੰਕੀ ਰਾਜਵੰਸ਼:- ਮੂਲਰਾਜ ਪਹਿਲਾ

◆ ਕਲਚੂਰੀ ਰਾਜਵੰਸ਼:- ਕੋਕਲ

◆ ਚੋਲ ਰਾਜਵੰਸ਼:- ਵਿਜਯਾਲਿਆ

Channel link👇👇
https://t.me/sucessdream

SUCCESS DREAMS

06 Jan, 14:47


🔰 Major grasslands and areas in the world

►- Prairies >>> North America

►- Llanos >>> Northern Ornico Basin of the Amazon River

►- Campos >>> Brazil in the south part of the Amazon River

►- Katinga >>> Tropical Forest of Brazil

►- Parkland >>> Africa

►- Pampas >>> south America(in the plains of Argentina)

►- Veld >>> in the Mediterranean climate of South Africa

►- Downs >>> Australia(in the Murray-Darling Basin)

►- Steppes >>> Eurasia


🔰 ਵਿਸ਼ਵ ਦੇ ਪ੍ਰਮੁੱਖ ਘਾਹ ਦੇ ਮੈਦਾਨ ਅਤੇ ਖੇਤਰ

►- ਪ੍ਰੈਰੀਜ਼ >>> ਉੱਤਰੀ ਅਮਰੀਕਾ

►- Llanoz >>> ਅਮੇਜ਼ਨ ਨਦੀ ਦਾ ਉੱਤਰੀ ਓਰਨੀਕੋ ਬੇਸਿਨ

►- ਕੰਪਾਸ >>> ਅਮੇਜ਼ਨ ਨਦੀ ਦੇ ਦੱਖਣੀ ਹਿੱਸੇ ਵਿੱਚ ਬ੍ਰਾਜ਼ੀਲ

►- ਕਾਟਿੰਗਾ >>> ਬ੍ਰਾਜ਼ੀਲ ਦੇ ਗਰਮ ਖੰਡੀ ਜੰਗਲ

►- ਪਾਰਕਲੈਂਡ >>> ਅਫ਼ਰੀਕਾ

►- ਪੰਪਾਸ >>> ਦੱਖਣੀ ਅਮਰੀਕਾ (ਅਰਜਨਟੀਨਾ ਦੇ ਮੈਦਾਨੀ ਇਲਾਕਿਆਂ ਵਿੱਚ)

►- ਵੇਲਡ>>>ਦੱਖਣੀ ਅਫਰੀਕਾ ਦੇ ਮੈਡੀਟੇਰੀਅਨ ਜਲਵਾਯੂ ਵਿੱਚ

►- ਡਾਊਨਜ਼ >>> ਆਸਟ੍ਰੇਲੀਆ (ਮਰੇ-ਡਾਰਲਿੰਗ ਬੇਸਿਨ ਵਿੱਚ)

►- ਕਦਮ >>> ਯੂਰੇਸ਼ੀਆ

Channel link👇👇
https://t.me/sucessdream

SUCCESS DREAMS

06 Jan, 00:58


6 ਜਨਵਰੀ 2025

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਮੌਕੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🌹

SUCCESS DREAMS

06 Jan, 00:27


Indian Constitution All Parts In One Liner

Part 1 ➺ Union and its territories (Articles 1-4)

Part 2 ➺ Citizenship (Articles 5-11)

Part 3 ➺ Fundamental Rights (Articles 12 – 35)

Part 4 ➺ Directive Principles of State Policy (Articles 36 – 51)

Part 4 (A) ➺ Fundamental Duties (Article 51A)

Part 5 ➺ Union (Articles 52-151)

Part 6 ➺ State (Articles 152 -237)

Part 7 ➺ No longer exists (Seventh Amendment) Act, 1956

Part 8 ➺ Union Territories (Articles 239-242)

Part 9 ➺ Panchayat (Article 243- 243 O)

Part 9 (A) ➺ Municipalities (Article 243 P – 243ZG)

Part 10 ➺ Scheduled and Tribe Areas (Articles 244 – 244A)

Part 11 ➺ Relations between the Union and the States (Articles 245 – 263)

Part 12 ➺ Finance, Property, Contracts and Suits (Articles 264 – 300A)

Part 13 ➺ Trade, commerce and intercourse within the territory of India (Articles 301 - 307)

Part 14 ➺ Services under the Union and the States (Articles 308 -323)

Part 14 A ➺ Tribunal (Articles 323A – 323B)

Part 15 ➺ Elections (Article 324 -329 A)

Part 16 ➺ Special provisions relating to certain classes (Articles 330- 342)

Part 17 ➺ Official Language (Article 343- 351)

Part 18 ➺ Emergency
Provisions (Articles 352 - 360)

Part 19 ➺ Miscellaneous (Articles 361 -367)

Part 20 ➺ Amendment Article of the Constitution

Part 21 ➺ Temporary transitional and special provisions (Articles 369 – 392)

Part 22 - Short title, commencement, authorized text in Hindi and repeal (Articles 393 - 395)


ਭਾਰਤੀ ਸੰਵਿਧਾਨ ਦੇ ਸਾਰੇ ਹਿੱਸੇ ਇੱਕ ਲਾਈਨ ਵਿੱਚ

ਭਾਗ 1 ➺ ਸੰਘ ਅਤੇ ਇਸਦੇ ਪ੍ਰਦੇਸ਼ (ਆਰਟੀਕਲ 1-4)

ਭਾਗ 2 ➺ ਨਾਗਰਿਕਤਾ (ਲੇਖ 5-11)

ਭਾਗ 3 ➺ ਮੌਲਿਕ ਅਧਿਕਾਰ (ਆਰਟੀਕਲ 12 – 35)

ਭਾਗ 4 ➺ ਰਾਜ ਨੀਤੀ ਦੇ ਨਿਰਦੇਸ਼ਕ ਸਿਧਾਂਤ (ਆਰਟੀਕਲ 36 – 51)

ਭਾਗ 4 (A) ➺ ਬੁਨਿਆਦੀ ਕਰਤੱਵ (ਆਰਟੀਕਲ 51A)

ਭਾਗ 5 ➺ ਯੂਨੀਅਨ (ਆਰਟੀਕਲ 52-151)

ਭਾਗ 6 ➺ ਰਾਜ (ਆਰਟੀਕਲ 152 -237)

ਭਾਗ 7 ➺ ਹੁਣ (ਸੱਤਵੀਂ ਸੋਧ) ਐਕਟ, 1956 ਮੌਜੂਦ ਨਹੀਂ ਹੈ

ਭਾਗ 8 ➺ ਕੇਂਦਰ ਸ਼ਾਸਤ ਪ੍ਰਦੇਸ਼ (ਆਰਟੀਕਲ 239-242)

ਭਾਗ 9 ➺ ਪੰਚਾਇਤ (ਧਾਰਾ 243- 243 O)

ਭਾਗ 9 (A) ➺ ਨਗਰਪਾਲਿਕਾਵਾਂ (ਆਰਟੀਕਲ 243 P – 243ZG)

ਭਾਗ 10 ➺ ਅਨੁਸੂਚਿਤ ਅਤੇ ਕਬੀਲੇ ਦੇ ਖੇਤਰ (ਆਰਟੀਕਲ 244 – 244A)

ਭਾਗ 11 ➺ ਸੰਘ ਅਤੇ ਰਾਜਾਂ ਵਿਚਕਾਰ ਸਬੰਧ (ਆਰਟੀਕਲ 245 – 263)

ਭਾਗ 12 ➺ ਵਿੱਤ, ਜਾਇਦਾਦ, ਇਕਰਾਰਨਾਮੇ ਅਤੇ ਸੂਟ (ਆਰਟੀਕਲ 264 – 300A)

ਭਾਗ 13 ➺ ਭਾਰਤ ਦੇ ਖੇਤਰ ਦੇ ਅੰਦਰ ਵਪਾਰ, ਵਣਜ ਅਤੇ ਸੰਭੋਗ (ਆਰਟੀਕਲ 301 - 307)

ਭਾਗ 14 ➺ ਸੰਘ ਅਤੇ ਰਾਜਾਂ ਦੇ ਅਧੀਨ ਸੇਵਾਵਾਂ (ਆਰਟੀਕਲ 308 -323)

ਭਾਗ 14 A ➺ ਟ੍ਰਿਬਿਊਨਲ (ਆਰਟੀਕਲ 323A – 323B)

ਭਾਗ 15 ➺ ਚੋਣਾਂ (ਧਾਰਾ 324 -329 A)

ਭਾਗ 16 ➺ ਕੁਝ ਸ਼੍ਰੇਣੀਆਂ ਨਾਲ ਸਬੰਧਤ ਵਿਸ਼ੇਸ਼ ਵਿਵਸਥਾਵਾਂ (ਆਰਟੀਕਲ 330- 342)

ਭਾਗ 17 ➺ ਸਰਕਾਰੀ ਭਾਸ਼ਾ (ਆਰਟੀਕਲ 343- 351)

ਭਾਗ 18 ➺ ਸੰਕਟਕਾਲੀਨ ਉਪਬੰਧ (ਆਰਟੀਕਲ 352 - 360)

ਭਾਗ 19 ➺ ਫੁਟਕਲ (ਆਰਟੀਕਲ 361 -367)

ਭਾਗ 20 ➺ ਸੰਵਿਧਾਨ ਦਾ ਸੋਧ ਆਰਟੀਕਲ

ਭਾਗ 21 ➺ ਅਸਥਾਈ ਪਰਿਵਰਤਨਸ਼ੀਲ ਅਤੇ ਵਿਸ਼ੇਸ਼ ਪ੍ਰਬੰਧ (ਆਰਟੀਕਲ 369 – 392)

ਭਾਗ 22 - ਛੋਟਾ ਸਿਰਲੇਖ, ਅਰੰਭ, ਹਿੰਦੀ ਵਿੱਚ ਅਧਿਕਾਰਤ ਟੈਕਸਟ ਅਤੇ ਰੱਦ ਕਰਨਾ (ਆਰਟੀਕਲ 393 - 395)

Channel link
https://t.me/sucessdream

SUCCESS DREAMS

05 Jan, 16:16


Quick oneliner of history

►1905.....Partition of Bengal
►1906... Establishment of Muslim League
►1907.....Surat session, split in Congress
►1909........ Morley-Minto Reforms
►1916.....Creation of Home Rule League
►1916.....Lucknow Pact
►1919..... Rowlatt Act
►1919......Jallianwala Bagh massacre
►1919........Montagu-Chelmsford Reforms
►1920........ Khilafat Movement
►1920......Non-cooperation Movement
►1922............Chauri-Chaura incident
►1928........ Simon Commission's arrival in India
►1929........Bomb blast in Central Assembly by Bhagat Singh
►1929 .........Demand for complete independence by Congress
►1930........Civil Disobedience Movement
►1930............First Round Table Conference
►1931........Second Round Table Conference
►1932............Third Round Table Conference
►1932........ Poona Pact
►1942........Quit India Movement
►1942............Arrival of Cripps Mission
►1946............Arrival of Cabinet Mission
►1946...Election of the Indian Constituent Assembly
►1947......Mountbatten Plan for Partition of India


https://t.me/sucessdream

SUCCESS DREAMS

05 Jan, 16:16


Most important Straits of the World

🧑🏻‍💻 Name — 📝 Joining Seas/Water Bodies

✍️ Magellan Strait — Pacific and South Atlantic Oceans

✍️ Makassar Strait — Sea of Java and Sea of Celebes

✍️ Sunda Strait — Java Sea and Indian Ocean

✍️ Strait of Hormuz — Persian Gulf and Gulf of Oman

Oranto Strait — Adriatic Sea and Ionian Sea

✍️ Bab-El-Mandeb Strait — Red Sea-Gulf of Aden

✍️ Cook-Strait — South Pacific Ocean

✍️ Mozambique Channel — Indian Ocean

✍️ North Channel — The Irish Sea and the Atlantic Ocean

✍️ Torres Strait — Arafura Sea and the Gulf of Papua



🧑🏻‍💻 ਨਾਮ — 📝 ਸਾਗਰਾਂ/ਜਲ ਪਦਾਰਥਾਂ ਵਿੱਚ ਸ਼ਾਮਲ ਹੋਣਾ

✍️ ਮੈਗੇਲਨ ਸਟ੍ਰੇਟ - ਪ੍ਰਸ਼ਾਂਤ ਅਤੇ ਦੱਖਣੀ ਅਟਲਾਂਟਿਕ ਮਹਾਂਸਾਗਰ

✍️ ਮਕਾਸਰ ਸਟ੍ਰੇਟ — ਜਾਵਾ ਦਾ ਸਾਗਰ ਅਤੇ ਸੇਲੇਬਸ ਦਾ ਸਾਗਰ

✍️ ਸੁੰਡਾ ਸਟ੍ਰੇਟ - ਜਾਵਾ ਸਾਗਰ ਅਤੇ ਹਿੰਦ ਮਹਾਂਸਾਗਰ

✍️ ਹੋਰਮੁਜ਼ ਦੀ ਖਾੜੀ - ਫਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ

ਓਰਾਂਟੋ ਸਟ੍ਰੇਟ - ਐਡਰਿਆਟਿਕ ਸਾਗਰ ਅਤੇ ਆਇਓਨੀਅਨ ਸਾਗਰ

✍️ ਬਾਬ-ਅਲ-ਮੰਡੇਬ ਜਲਡਮਰੂ — ਲਾਲ ਸਾਗਰ-ਅਦਨ ਦੀ ਖਾੜੀ

✍️ਕੁੱਕ-ਸਟਰੇਟ — ਦੱਖਣੀ ਪ੍ਰਸ਼ਾਂਤ ਮਹਾਸਾਗਰ

✍️ ਮੋਜ਼ਾਮਬੀਕ ਚੈਨਲ - ਹਿੰਦ ਮਹਾਸਾਗਰ

✍️ ਉੱਤਰੀ ਚੈਨਲ — ਆਇਰਿਸ਼ ਸਾਗਰ ਅਤੇ ਅਟਲਾਂਟਿਕ ਮਹਾਂਸਾਗਰ

✍️ ਟੋਰੇਸ ਸਟ੍ਰੇਟ - ਅਰਾਫੁਰਾ ਸਾਗਰ ਅਤੇ ਪਾਪੂਆ ਦੀ ਖਾੜੀ


Channel link👇👇
https://t.me/sucessdream

SUCCESS DREAMS

05 Jan, 05:20


ਕੱਲ੍ਹ ਤੋਂ 3 ਦਿਨਾਂ ਲਈ 6,7,8 ਜਨਵਰੀ ਨੂੰ ਬੱਸਾਂ ਦਾ ਚੱਕਾ ਜਾਮ

SUCCESS DREAMS

03 Jan, 14:00


https://youtu.be/dCDUhqZ-Yx4

SUCCESS DREAMS

03 Jan, 03:45


Pcs 2025 syllabus

https://t.me/sucessdream

SUCCESS DREAMS

03 Jan, 00:54


PCS notification
https://t.me/sucessdream

SUCCESS DREAMS

02 Jan, 16:52


PCS recruitment 🔥 🔥 🔥

https://t.me/sucessdream

SUCCESS DREAMS

02 Jan, 13:35


*PSSSB LABOUR INSPECTOR EXAM POSTPONED*
🛑🛑🛑
● NEW EXAM DATE:- 9 MARCH 2025

SUCCESS DREAMS

02 Jan, 11:15


Counsellng notice and Form Clerk final in pdf
02-01-2025 - 2024 ਦੇ ਵਿਗਿਆਪਨ 12 ਲਈ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਅਤੇ ਡੇਟਾ ਐਂਟਰੀ ਆਪਰੇਟਰ (ਟਾਈਪ ਟੈਸਟ ਮਿਤੀ 08/12/2024 ਵਿੱਚ ਯੋਗਤਾ ਪ੍ਰਾਪਤ/ਮੁਕਤ) ਦੇ ਅਹੁਦੇ ਲਈ ਕਾਉਂਸਲਿੰਗ ਲਈ ਬੁਲਾਏ ਗਏ ਉਮੀਦਵਾਰਾਂ ਦੀ ਸੂਚੀ !!!ਨਵਾਂ! !

SUCCESS DREAMS

29 Dec, 08:57


Today live at 9 pm....2024 da last week hoyuga eh....kra ge revision through mcqs...ok

SUCCESS DREAMS

29 Dec, 08:57


https://www.youtube.com/live/dHbUS9sSX-Y?si=8W3CfI-kz5dm8V2-

SUCCESS DREAMS

27 Dec, 08:01


PSSSB CLERK, STORE KEEPER ANSWER KEY OUT

SUCCESS DREAMS

27 Dec, 00:23


Former PM Manmohan Singh: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਦਿੱਲੀ 'ਚ ਦਿਹਾਂਤ ਹੋ ਗਿਆ ਹੈ। ਥੋੜੀ ਦੇਰ ਪਹਿਲਾਂ ਉਨ੍ਹਾਂ ਨੂੰ ਦਿੱਲੀ ਦੇ ਏਮਜ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ 92 ਸਾਲ ਦੀ ਉਮਰ 'ਚ ਆਖਰੀ ਸਾਹ ਲਈ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ 92 ਸਾਲਾ ਮਨਮੋਹਨ ਸਿੰਘ ਨੂੰ ਸ਼ਾਮ ਨੂੰ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ ਸੀ।

SUCCESS DREAMS

21 Dec, 15:21


All the best to all the candidates who are give the exam tomorrow....We pray that the paper of all the hustler will be good.
May God seen everyone's hard work...🙏😊
Break a Leg for exam👍

SUCCESS DREAMS

18 Nov, 02:11


Punjab Police Constable 2024🚨🚨 FINAL ANSWER KEY AND SCORE CARD OUT


ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਓ -
https://cdn.digialm.com/EForms/configuredHtml/31526/88170/login.html

SUCCESS DREAMS

17 Nov, 04:03


ਸੀਨੀਅਰ ਸਹਾਇਕ / ਕਮ ਇੰਸਪੈਕਟਰ ਦੀਆਂ ਅਸਾਮੀਆਂ ਲਈ ਮਿਤੀ 24 ਨਵੰਬਰ ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਅਗਲੇ ਹੁਕਮਾਂ ਤੱਕ ਮੁਲਤਵੀ ਹੋ ਗਈ ਹੈ ।

SUCCESS DREAMS

17 Nov, 02:25


Live at 8:00 AM sharp

SUCCESS DREAMS

17 Nov, 02:24


https://www.youtube.com/live/9ajawAUmKcs?si=PbaDXFL2K-2qodc0

SUCCESS DREAMS

16 Nov, 13:56


Done

SUCCESS DREAMS

16 Nov, 09:02


Sat Sri akal students....milde a live at 3pm...
Animal series Episode -5
Topic - International C.A ❤️

SUCCESS DREAMS

16 Nov, 09:02


https://www.youtube.com/live/7hFDjP5Qrek?si=mNeQIm8P4YBgA4FB

SUCCESS DREAMS

13 Nov, 08:56


Ssa ji...aaj 2nd episode a reha animal series da....aaaj appointments krnia ne cover....a jeyo live at 3pm....
Je swaad na aya ta naam badal deyo mera😅💪💪💪💪
Let's party in the session 😂🎷..

Share as much as possible 🙏

SUCCESS DREAMS

13 Nov, 08:56


https://www.youtube.com/live/balHsWZ-PCQ?si=nRul--8Y93rfoYGy

SUCCESS DREAMS

12 Nov, 09:08


Jina ho ske apne friends nu tuci eh class share kro te check kro tuci apni preparation vich kithe khade ho te kine ku Pani ch ho....
Live at 3 pm

Last 6 months de C.A vicho most imp. 70 mcqs...jehre sidha exam. Vich dekhonge.🙏

SUCCESS DREAMS

12 Nov, 09:08


https://www.youtube.com/live/7A53wl2451w?si=840MX76Fxf33ihen

SUCCESS DREAMS

12 Nov, 02:15


ਨਜ਼ਰਾ ਬਦਲੋ ਤਾਂ ਨਜਾਰੇ ਬਦਲ ਜਾਂਦੇ ਨੇ
ਸੋਚ ਬਦਲੋ ਤਾਂ ਸਿਤਾਰੇ ਬਦਲ ਜਾਂਦੇ ਨੇ
ਕਿਸ਼ਤੀਆਂ ਬਦਲਣ ਦੀ ਜ਼ਰੂਰਤ ਨਹੀਂ
ਦਿਸ਼ਾ ਬਦਲੋ ਕਿਨਾਰੇ ਆਪਣੇ ਆਪ ਬਦਲ ਜਾਂਦੇ ਨੇ 🎯
Have a nice day 👍

SUCCESS DREAMS

11 Nov, 12:05


Done

SUCCESS DREAMS

04 Nov, 16:13


https://youtube.com/shorts/KshRKUpp20Q?feature=shared

SUCCESS DREAMS

04 Nov, 11:16


PUNJAB BYPOLL ELECTIONS REVISED SCHEDULE

SUCCESS DREAMS

03 Nov, 10:06


Thanxx for attempt All questions🙏👍

SUCCESS DREAMS

03 Nov, 09:48


Set 15

Polity Quiz

Live live live

👇👇👇

SUCCESS DREAMS

02 Nov, 16:24


https://youtu.be/1R1wLFHwlAk

SUCCESS DREAMS

02 Nov, 04:50


Enrol using below link

👇👇👇
https://share-app.link/Y8bdnf3iAoJombRZA

For more detail WhatsApp at 94635-90346, call at 7009034243

Join telegram👇🔗
https://t.me/binaryinstructor

SUCCESS DREAMS

02 Nov, 03:42


1. SENIOR ASSISTANT - 22 DAYS LEFT

2. CLERK - 28 DAYS LEFT

3. LABOUR INSPECTOR - 64 DAYS LEFT

SUCCESS DREAMS

31 Oct, 02:46


ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬੰਦੀ-ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ । ਇਸ ਦਿਹਾੜੇ ਦੀ ਪਵਿੱਤਰ ਰੌਸ਼ਨੀ ਤੁਹਾਡੇ ਜੀਵਨ ਵਿੱਚ ਖ਼ੁਸ਼ੀਆਂ-ਖੇੜੇ ਲੈ ਕੇ ਆਵੇ।
🙏🙏

#teamsuccessdreams

SUCCESS DREAMS

30 Oct, 17:38


Wishing you a bright and Joyous DIWALI ❤️

SUCCESS DREAMS

26 Oct, 15:37


https://gndu.ac.in/sssb_2408_sep24/RetrieveApplicationNo.aspx

ਜੇਕਰ ਤੁਸੀ ਆਪਣਾ ਜੇਲ ਵਾਰਡਨ ਦਾ ਰਜਿਸਟਰੇਸ਼ਨ ਨੰਬਰ ਗੁਆ ਚੁੱਕੇ ਹੋਂ ਜਾਂ ਫਿਰ ਆ ਪੋਸਟ ਭਰੀ ਹੈ ਜਾਂ ਨਹੀਂ ਇਹ ਯਾਦ ਨਹੀਂ, ਤਾਂ ਇਸ ਲਿੰਕ ਤੇ ਕਲਿੱਕ ਕਰਕੇ ਸਹੀ ਡਿਟੇਲ ਭਰੋ ਤੁਹਾਡਾ ਰਜਿਸਟਰੇਸ਼ਨ ਨੰਬਰ ਦਿਖ ਜਾਵੇਗਾ।

SUCCESS DREAMS

26 Oct, 13:51


https://youtu.be/Q2GTHxoSB44?si=LTXTvDbnra7Hrv5u

SUCCESS DREAMS

26 Oct, 10:37


Set no.1 done

SUCCESS DREAMS

26 Oct, 10:25


DGA QUESTION PAPER ( SR. ASSISTANT EXAM )

SUBJECT - PUNJABI

QUIZ OF THIS EXAM 👇
https://t.me/sucessdream

SUCCESS DREAMS

25 Oct, 18:51


ਇਸ ਐਪ ਨੂੰ open ਨਾ ਕੀਤਾ ਜਾਵੇ ਕਿਉਕਿ ਇਹ ਇਕ hacking app ਹੈ ਜਿਸ ਨਾਲ ਫੋਨ hack ਹੋ ਜਾਂਦਾ ਹੈ ਤੇ ਆਪ ਦਾ ਬੈਂਕ account ਖ਼ਾਲੀ ਹੋ ਸਕਦਾ ਹੈ ਨਾਲ ਹੀ ਆਪ ਦੀਆਂ personal file's , photo's ਵੀ viral ਹੋ ਸਕਦੀਆਂ ਹਨ ।

ਸਾਵਧਾਨ ਰਹੋ ਸਤਰਕ ਰਹੋ

SUCCESS DREAMS

25 Oct, 16:58


Give review about questions n also share your score 👇

SUCCESS DREAMS

25 Oct, 16:55


Last question coming,
jo h 7 crore ਦਾ 😅

SUCCESS DREAMS

22 Oct, 14:04


https://youtu.be/L6u38i3VLd4?si=AzhSPMrCJOfSyfTU

SUCCESS DREAMS

22 Oct, 10:27


ਮਹਾਰਾਜਾ ਦਲੀਪ ਸਿੰਘ (6 ਸਤੰਬਰ1838 – 22 ਅਕਤੂਬਰ 1893)

ਬਰਸੀ ਮਹਾਰਾਜਾ ਦਲੀਪ ਸਿੰਘ ਜੀ
🙏🙏🙏🙏🙏🙏🙏

SUCCESS DREAMS

22 Oct, 06:57


INDIA & CHINA REACH AN AGREEMENT TO END BORDER CRISIS
Both nations to start patrolling along the Line of Actual Control says Foreign Secretary Vikram Misri.

Agreement made at the BRICS summit in Russia.

SUCCESS DREAMS

21 Oct, 10:16


ਪੁਲਿਸ ਮੈਮੋਰੀਅਲ ਦਿਵਸ ਭਾਰਤ ਵਿੱਚ ਹਰ ਸਾਲ 21 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਹੱਤਵ 21 ਅਕਤੂਬਰ 1959 ਨੂੰ ਲੱਦਾਖ ਦੇ ਹੌਟ ਸਪਰਿੰਗ ਵਿੱਚ ਚੀਨੀ ਫੌਜ ਨੇ ਵੱਡੇ ਪੱਧਰ 'ਤੇ ਹਮਲਾ ਕੀਤਾ ਸੀ। ਪਰ ਸਾਡੇ ਸੈਨਿਕਾਂ ਨੇ ਬਹਾਦਰੀ ਨਾਲ ਚੀਨੀ ਸੈਨਿਕਾਂ ਦਾ ਸਾਹਮਣਾ ਕੀਤਾ ਅਤੇ ਸ਼ਹੀਦ ਹੋ ਗਏ। ਇਸ ਹਮਲੇ ਵਿੱਚ ਸਾਡੇ 10 ਸੀਆਰਪੀਐਫ ਦੇ ਰਣ ਬਾਂਕੂਰੋ ਨੇ ਸਰਵਉੱਚ ਬਲੀਦਾਨ ਦਿੱਤਾ।
ਇਸਤੋਂ ਬਾਅਦ ਪੂਰੇ ਭਾਰਤ ਵਿਚ ਉਨ੍ਹਾਂ ਦੀ ਯਾਦ ਅਤੇ ਉਨ੍ਹਾਂ ਨੂੰ ਸਨਮਾਨ ਦੇਣ ਲਈ ਹਰ ਸਾਲ 21 ਅਕਤੂਬਰ ਨੂੰ ਪੁਲਿਸ ਮੈਮੋਰੀਅਲ ਦਿਵਸ ਮਨਾਇਆ ਜਾਣ ਲਗਾ। ਇਸ ਦਿਨ ਨੂੰ ਲੋਕ ਪੁਲਿਸ ਸ਼ਹੀਦੀ ਦਿਵਸ ਜਾਂ ਪੁਲਿਸ ਪਰੇਡ ਦਿਵਸ ਵਜੋਂ ਵੀ ਜਾਣਦੇ ਹਨ। ਇਸ ਦਿਨ ਨੂੰ ਮਨਾਉਣ ਲਈ ਦੇਸ਼ ਦੇ ਸੁਰੱਖਿਆ ਬਲ, ਭਾਵੇਂ ਉਹ ਰਾਜ ਪੁਲਿਸ, ਕੇਂਦਰੀ ਸੁਰੱਖਿਆ ਬਲ ਜਾਂ ਅਰਧ ਸੈਨਿਕ ਬਲ, ਸਾਰੇ ਇਕੱਠੇ ਹੁੰਦੇ ਹਨ। 

 ਭਾਰਤ ਵਿੱਚ ਹਰ ਸਾਲ 21 ਅਕਤੂਬਰ ਨੂੰ ਪੁਲਿਸ ਮੈਮੋਰੀਅਲ ਦਿਵਸ ਮਨਾਇਆ ਜਾਣ ਲਗਾ।

SUCCESS DREAMS

21 Oct, 01:23


1k live student je kar class ch live hoe subha 9.AM special gift hai aspirants lyi ...

Condition - 1k live in class 9:AM SHARP

SUCCESS DREAMS

21 Oct, 01:21


https://www.youtube.com/live/OmDhT98NvtQ?si=R_Fhm7HT5Btc66lp

SUCCESS DREAMS

20 Oct, 16:26


https://youtu.be/1R1wLFHwlAk?si=Y6u-V2IBy62eHEBy

SUCCESS DREAMS

20 Oct, 12:30


😅

SUCCESS DREAMS

20 Oct, 05:44


ਇਸ ਐਪ ਨੂੰ open ਨਾ ਕੀਤਾ ਜਾਵੇ ਕਿਉਕਿ ਇਹ ਇਕ hacking app ਹੈ ਜਿਸ ਨਾਲ ਫੋਨ hack ਹੋ ਜਾਂਦਾ ਹੈ ਤੇ ਆਪ ਦਾ ਬੈਂਕ account ਖ਼ਾਲੀ ਹੋ ਸਕਦਾ ਹੈ ਨਾਲ ਹੀ ਆਪ ਦੀਆਂ personal file's , photo's ਵੀ viral ਹੋ ਸਕਦੀਆਂ ਹਨ ।

ਸਾਵਧਾਨ ਰਹੋ ਸਤਰਕ ਰਹੋ

ਜਨਹਿਤ ਵਿੱਚ ਜਾਰੀ
ਆਪਣੇ ਸਾਥੀਆ ਨਾਲ ਜ਼ਰੂਰ ਸ਼ੇਅਰ ਕਰੋ
#copy

SUCCESS DREAMS

19 Oct, 13:21


“ਥੋੜੇ ਸਮੇਂ ਵਿੱਚ PSTET ਦਾ ਪੇਪਰ Clear ਕਰਨ ਲਈ ਹੁਣੇ ਖਰੀਦੋ ਪਿਛਲੇ 13 ਸਾਲਾਂ ਦੇ Previous Year Questions ਦਾ Combo”

ਇਸ Combo ਵਿੱਚ ਕਿਤਾਬ (Hard Copy) ਅਤੇ Online Test Series (with explanation) Available ਹੈ। ਕਿਤਾਬ ਵਿੱਚ ਸਵਾਲ Subject wise Arrange ਕੀਤੇ ਹੋਏ ਹਨ ਅਤੇ Online Test Series ਵਿੱਚ ਸਵਾਲ Quizzes ਦੀ form ਵਿੱਚ ਤਿੰਨ Format ਵਿੱਚ arrange ਕੀਤੇ ਹੋਏ ਹਨ
1. Section Wise Quizzes
2. Subject Wise Quizzes ⁠
3. Full length Quizzes
ਇਸ Combo ਵਿੱਚ ਸਾਰੇ ਸਵਾਲ ਗਲਤੀਆਂ ਰਹਿਤ ਅਤੇ Experts ਦੁਆਰਾ Verified ਹਨ।

Combo Discount ਲੈਣ ਲਈ ਸਭ ਤੋਂ ਪਹਿਲਾਂ ਕਿਤਾਬ Order ਕਰੋ ਅਤੇ ਕਿਤਾਬ ਵਿੱਚ ਦਿੱਤੇ ਹੋਏ Coupon ਨੂੰ ਲਗਾਕੇ Online Test Series ਵਿੱਚ Discount ਲੈ ਸਕਦੇ ਹੋ।

ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਹੁਣੇ ਕਿਤਾਬ Order ਕਰੋ
https://www.binaryinstructor.org/s/pages/books

ਇਹ ਕਿਤਾਬ ਤੁਸੀਂ ਪੰਜਾਬ ਵਿੱਚ ਕਿਸੇ Book Depot ਤੋਂ ਵੀ ਲੈ ਸਕਦੇ ਹੋ

for more information WhatsApp us at 94635-90346 or Call at 70090-34243
or Join us on our Telegram Channel 🔗
https://t.me/binaryinstructor

SUCCESS DREAMS

18 Oct, 09:58


https://youtu.be/dAF7UCfDP2I?si=oEG5Ir9yWxoiFICI

SUCCESS DREAMS

18 Oct, 01:54


Good morning students
See you live at 9 am

SUCCESS DREAMS

18 Oct, 01:54


https://www.youtube.com/live/b2VMRPAFP6Q?si=serwpJ5eWEHERLyz

SUCCESS DREAMS

17 Oct, 10:36


👆👆👆Right Answer is 3 Doabs

SUCCESS DREAMS

17 Oct, 06:45


Sat Sri akal students......milange aaj 1 pm....time nal ayeo.. pending news v cover krnia ne

SUCCESS DREAMS

17 Oct, 06:45


https://www.youtube.com/live/o3q9_3sDIMo?si=lMzeebcTLCsYngCa

SUCCESS DREAMS

16 Oct, 10:45


PSSSB JE EXAM POSTPONED

ਇਸ਼ਤਿਹਾਰ ਨੰ. 03 ਆਫ 2024 ਰਾਹੀਂ ਪ੍ਰਕਾਸ਼ਿਤ ਜੂਨੀਅਰ ਇੰਜੀਨੀਅਰ ਦੀਆਂ ਅਸਾਮੀਆਂ ਦੀ ਮਿਤੀ 19.10.2024 ਅਤੇ 20.10.2024 ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਪ੍ਰਬੰਧਕੀ ਕਾਰਣਾ ਕਰਕੇ ਅਗਲੇਰੇ ਹੁਕਮਾਂ ਤੱਕ ਮੁਲਤਵੀ ਕੀਤੀ ਜਾਂਦੀ ਹੈ।

SUCCESS DREAMS

16 Oct, 02:47


PSTET 2024 Official Notification Out

Link to apply online 📎👇
https://pstet.pseb.ac.in/

SUCCESS DREAMS

15 Oct, 02:22


Sat Sri akal students
See you live at 9 am

SUCCESS DREAMS

15 Oct, 02:21


https://www.youtube.com/live/rElyFuwQQ6Q?si=Eqm9yTNZokneyfSL