ਲਖਬੀਰ ਸਿੰਘ @reallakhbirsingh Channel on Telegram

ਲਖਬੀਰ ਸਿੰਘ

@reallakhbirsingh


ਮੈਂ ਆਪਸ਼ਨ ਟੇ੍ਡਿੰਗ ਕਰਦਾ ਹਾਂ ਸ਼ੇਅਰ ਮਾਰਕੀਟ ਵਿੱਚ, ਤੁਸੀਂ ਜੇ ਟੇ੍ਡਿੰਗ ਸਿੱਖਣਾ ਚੋਹਂਦੇ ਹੋ ਤਾਂ ਮੇਰੇ ਵੀਡਿਓਸ ਦੇਖ ਸਕਦੇ ਹੋ, ਇੰਸਟਾਗ੍ਰਾਮ ਤੇ ਯੂਟਿਊਬ ਉੱਤੇ ਅਤੇ ਟੈਲੀਗਰਾਮ ਉਤੇ ਵੀ ਜੁੜੇ ਰਹੋ ਇਥੇ ਵੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ

ਲਖਬੀਰ ਸਿੰਘ (Punjabi)

ਲਖਬੀਰ ਸਿੰਘ ਇੱਕ ਟੇਲੀਗ੍ਰਾਮ ਚੈਨਲ ਹੈ ਜਿੱਥੇ ਟੇ੍ਡਿੰਗ ਸੁਬਜੈਕਟਾ ਨਾਲ ਸੰਬੰਧਿਤ ਵੀਡਿਓਜ਼ ਸਾਂਝੀ ਕੀਤੇ ਜਾਂਦੇ ਹਨ। ਇਹ ਚੈਨਲ ਪਹੁੰਚਾਇਆ ਜਾਂਦਾ ਹੈ ਤੁਹਾਨੂੰ ਨਵੇਂ ਅਤੇ ਦਿਨਾਂ-ਦਿਨ ਟ੍ਰੇਂਡਿੰਗ ਵਿਸ਼ਿਆਂ ਦੇ ਬਾਰੇ ਜਾਣਨ ਦੀ ਸੁਵਿਧਾ। ਜੇ ਤੁਸੀਂ ਟ੍ਰੇਂਡਿੰਗ ਸ਼ੀਖਣ ਲਈ ਇੰਟਰੈਸਟ ਰੱਖਦੇ ਹੋ ਤਾਂ ਇਸ ਚੈਨਲ ਦੇ ਵੀਡਿਓਜ਼ ਨੂੰ ਦੇਖ ਸਕਦੇ ਹੋ। ਜਿਵੇਂ ਕਿ ਇੰਸਟਾਗ੍ਰਾਮ ਅਤੇ ਯੂਟਿਊਬ ਉੱਤੇ ਟੇ੍ਡਿੰਗ ਵਿਸ਼ਿਆਂ ਬਾਰੇ ਹੋਰ ਜਾਣਕਾਰੀ ਮਿਲਦੀ ਹੈ, ਇਸ ਚੈਨਲ ਤੇ ਵੀ ਤੁਸੀਂ ਆਪਣੀ ਜਾਣਕਾਰੀ ਬਢ਼ਾ ਸਕਦੇ ਹੋ। ਇਸ ਚੈਨਲ ਨਾਲ ਜੁੜਨ ਲਈ, ਤੁਸੀਂ ਇਹਨਾਂ ਵੀਡਿਓਜ਼ ਨੂੰ ਵੇਖਣ ਦੇ ਲਈ ਚੈਨਲ ਵਿੱਚ ਸ਼ਾਮਿਲ ਹੋ ਸਕਦੇ ਹੋ ਜੋ ਕਿ ਪ੍ਰਤਿ ਹਫ਼ਤੇ ਅਪਡੇਟ ਹੁੰਦੇ ਹਨ। ਇਸ ਚੈਨਲ ਦੇ ਰਾਹੀਂ, ਤੁਹਾਨੂੰ ਟੇ੍ਡਿੰਗ ਸਬਜੈਕਟਾ ਨੂੰ ਹਨੇਰਾ ਵਿੱਚ ਸਮਝਣ ਦੀ ਸੁਵਿਧਾ ਮਿਲੇਗੀ ਅਤੇ ਤੁਸੀਂ ਆਪਣੀ ਜਾਣਕਾਰੀ ਨੂੰ ਵਧਾ ਸਕਦੇ ਹੋ। ਇਸ ਚੈਨਲ ਦੇ ਜ਼ਰਿਆਇਲੇ ਚੈਨਲ ਨਾਂ 'reallakhbirsingh' ਹੈ।

ਲਖਬੀਰ ਸਿੰਘ

05 Jan, 15:30


https://youtube.com/@reallakhbirsingh?si=2TfHXy3dLwa8n09h

ਲਖਬੀਰ ਸਿੰਘ

05 Jan, 06:36


https://youtube.com/@reallakhbirsingh?si=2TfHXy3dLwa8n09h

ਲਖਬੀਰ ਸਿੰਘ

03 Jan, 07:09


Himatsingka ih stock aje hold rakho dite gye sl de nal ih aje target nhi ayeya

ਲਖਬੀਰ ਸਿੰਘ

03 Jan, 07:07


22 November nu dita ih stock swing Trade lyi othe check kr sakde ho 74 te entry hun 106 chal reha almost 30 % up 1.5 mahine ch

ਲਖਬੀਰ ਸਿੰਘ

03 Jan, 07:06


Dhani service Ltd ch swing Trade ch profit book kr lwo

ਲਖਬੀਰ ਸਿੰਘ

03 Jan, 06:58


Aaj da profit done hun Monday nu dekhde ha good by

ਲਖਬੀਰ ਸਿੰਘ

03 Jan, 06:57


166 to 210 hanging man candle nal 44 point book 🔥

ਲਖਬੀਰ ਸਿੰਘ

03 Jan, 06:56


Book profit 🔥

ਲਖਬੀਰ ਸਿੰਘ

03 Jan, 06:49


Hanging man ute dasya c check kro

ਲਖਬੀਰ ਸਿੰਘ

03 Jan, 06:49


30 point mil rahe je kise ne book krna kr skda main thoda wait kranga

ਲਖਬੀਰ ਸਿੰਘ

03 Jan, 06:48


166 te entry 196 cahal reha

ਲਖਬੀਰ ਸਿੰਘ

03 Jan, 06:30


Hanging man candle

ਲਖਬੀਰ ਸਿੰਘ

03 Jan, 06:11


5 mint te m pattern vi ban skda Diyan rakiheo

ਲਖਬੀਰ ਸਿੰਘ

03 Jan, 05:47


5 mint shoting star da dyian rakhieo

ਲਖਬੀਰ ਸਿੰਘ

03 Jan, 04:28


Bounce aa len do fir down side lyi trade krange next

ਲਖਬੀਰ ਸਿੰਘ

03 Jan, 04:25


24060 te jina mil reha book kro

ਲਖਬੀਰ ਸਿੰਘ

03 Jan, 04:25


Exit

ਲਖਬੀਰ ਸਿੰਘ

03 Jan, 04:20


Sl shoting star to thod ute 24140 rakho

ਲਖਬੀਰ ਸਿੰਘ

03 Jan, 04:13


24111 nu test te shoting star banda 5 mint da ta sl lga k down side ja skde 23960 lyi

ਲਖਬੀਰ ਸਿੰਘ

03 Jan, 04:04


Main already down side position create kiti hoyi a stop loss 24275 lga k tusi ih try na kreo main ih hold kranga 6 January tak je sl hit nhi hunda ta

ਲਖਬੀਰ ਸਿੰਘ

21 Dec, 12:39


https://youtu.be/AyKHLOrd5IY?si=uKk7XW5c2yFTLi1H

ਲਖਬੀਰ ਸਿੰਘ

21 Dec, 12:39


https://youtu.be/f_HyYq2fNXc?si=g0P_R8Vw6FqdjHsU

ਲਖਬੀਰ ਸਿੰਘ

21 Dec, 12:39


https://youtu.be/VJWrTcktRSw?si=ppQsl133sc__x8vB

ਲਖਬੀਰ ਸਿੰਘ

20 Dec, 08:43


149 toh 180

ਲਖਬੀਰ ਸਿੰਘ

20 Dec, 08:43


Book profit

ਲਖਬੀਰ ਸਿੰਘ

20 Dec, 07:54


23770 te rakho sl

ਲਖਬੀਰ ਸਿੰਘ

20 Dec, 07:54


Ih Last trade aaj di

ਲਖਬੀਰ ਸਿੰਘ

20 Dec, 07:51


23639 tak down side move aa skda sl 23743

ਲਖਬੀਰ ਸਿੰਘ

20 Dec, 07:51


23718 break hone 23639

ਲਖਬੀਰ ਸਿੰਘ

20 Dec, 06:33


Hun 24068 nu break kardi fir hi move awega

ਲਖਬੀਰ ਸਿੰਘ

20 Dec, 06:32


Hun w pattern kam nhi krega

ਲਖਬੀਰ ਸਿੰਘ

20 Dec, 06:19


W pattern da dyian rakhieo

ਲਖਬੀਰ ਸਿੰਘ

20 Dec, 04:27


11.45am to 1.15pm very important time today

ਲਖਬੀਰ ਸਿੰਘ

20 Dec, 04:20


Wait karo sara Cover howega aaj hi

ਲਖਬੀਰ ਸਿੰਘ

20 Dec, 04:19


40 point sl big sl hit

ਲਖਬੀਰ ਸਿੰਘ

20 Dec, 04:17


Trap

ਲਖਬੀਰ ਸਿੰਘ

20 Dec, 04:17


Sl hit

ਲਖਬੀਰ ਸਿੰਘ

20 Dec, 04:17


Sl 23955 te rakho ute hi jawegi hun

ਲਖਬੀਰ ਸਿੰਘ

20 Dec, 04:11


Nifty rocket 24103,
Target

ਲਖਬੀਰ ਸਿੰਘ

20 Dec, 04:02


79430 up side break hone te79771 tak move aa

ਲਖਬੀਰ ਸਿੰਘ

16 Nov, 14:00


https://youtube.com/@reallakhbirsingh?si=2TfHXy3dLwa8n09h

ਲਖਬੀਰ ਸਿੰਘ

16 Nov, 01:27


https://youtube.com/@reallakhbirsingh?si=2TfHXy3dLwa8n09h

👆

ਲਖਬੀਰ ਸਿੰਘ

14 Nov, 13:42


ਜਰੂਰੀ ਸੂਚਨਾ - ਮੇਰਾ ਕੋਈ ਵੀ paid ਗਰੁੱਪ ਨਹੀ ਹੈ ਸਿਰਫ਼ ਇਹੋ ਟੈਲੀਗਰਾਮ ਆ ਇਹ ਬਿਲਕੁਲ ਫਰੀ ਆ
ਕੋਈ ਵੀ ਮੇਰੇ ਨਾਂ ਤੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਤਾਂ ਉਸ ਨੂੰ ਪੈਸੇ ਨਾ ਦਿਓ ਬਾਕੀ ਟੈਲੀਗਰਾਮ ਤੇ ਜੋ add ਸ਼ੋ ਹੋ ਰਹੇ ਹਨ ਉਹ ਟੈਲੀਗਰਾਮ ਦੁਆਰਾ ਲਗੇਏ ਆ ਉਹ ਵੱਖਰੇ ਵੱਖਰੇ ਚੈਨਲਾਂ ਦੇ add ਸ਼ੋ ਕਰਦੇ ਰਹਿੰਦੇ ਨੇ ਜੇ ਕਿਸੇ ਦਾ ਚੈਨਲ ਤੁਸੀ ਜੋਇਨ ਕਰਦੇ ਹੋ ਤਾਂ ਉਹ ਤੁਹਾਡੀ ਜਿੰਮੇਵਾਰੀ ਹੋਵੇਗੀ ਮੈਂ ਕਿੱਸੇ ਹੋਰ ਦੇ ਟੈਲੀਗਰਾਮ ਦਾ ਲਿੰਕ ਸ਼ੇਅਰ ਨਹੀਂ ਕਰਦਾ

ਲਖਬੀਰ ਸਿੰਘ

14 Nov, 05:55


Moving average setup rocks 23666 te banye c

ਲਖਬੀਰ ਸਿੰਘ

14 Nov, 04:24


ਸਭ ਤੋਂ ਵਧੀਆ ਟਰੇਡ ਨਿਫਟੀ 23666,23700,23753, ਇਨ੍ਹਾਂ ਕੋਲ ਜਾ ਕੇ ਕੋਈ down side ਦਾ setup banda ta wadiya move awega down side nu

ਲਖਬੀਰ ਸਿੰਘ

14 Nov, 04:23


Nifty cansolidate karke 23498 ਨੂੰ ਬ੍ਰੇਕ ਕਰਦੀ ਤਾਂ down ਸਾਈਡ ਨੂੰ 23442, 23338 ਤੱਕ ਪਰ ਇਹ ਬਹੁਤ ਰਿਸਕੀ ਟਰੇਡ ਹੋਵੇਗੀ

ਲਖਬੀਰ ਸਿੰਘ

13 Nov, 15:24


https://youtube.com/@reallakhbirsingh?si=2TfHXy3dLwa8n09h

👆

ਲਖਬੀਰ ਸਿੰਘ

13 Nov, 14:29


ਜਰੂਰੀ ਸੂਚਨਾ - ਮੇਰਾ ਕੋਈ ਵੀ paid ਗਰੁੱਪ ਨਹੀ ਹੈ ਸਿਰਫ਼ ਇਹੋ ਟੈਲੀਗਰਾਮ ਆ ਇਹ ਬਿਲਕੁਲ ਫਰੀ ਆ
ਕੋਈ ਵੀ ਮੇਰੇ ਨਾਂ ਤੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਤਾਂ ਉਸ ਨੂੰ ਪੈਸੇ ਨਾ ਦਿਓ ਬਾਕੀ ਟੈਲੀਗਰਾਮ ਤੇ ਜੋ add ਸ਼ੋ ਹੋ ਰਹੇ ਹਨ ਉਹ ਟੈਲੀਗਰਾਮ ਦੁਆਰਾ ਲਗੇਏ ਆ ਉਹ ਵੱਖਰੇ ਵੱਖਰੇ ਚੈਨਲਾਂ ਦੇ add ਸ਼ੋ ਕਰਦੇ ਰਹਿੰਦੇ ਨੇ ਜੇ ਕਿਸੇ ਦਾ ਚੈਨਲ ਤੁਸੀ ਜੋਇਨ ਕਰਦੇ ਹੋ ਤਾਂ ਉਹ ਤੁਹਾਡੀ ਜਿੰਮੇਵਾਰੀ ਹੋਵੇਗੀ ਮੈਂ ਕਿੱਸੇ ਹੋਰ ਦੇ ਟੈਲੀਗਰਾਮ ਦਾ ਲਿੰਕ ਸ਼ੇਅਰ ਨਹੀਂ ਕਰਦਾ

ਲਖਬੀਰ ਸਿੰਘ

13 Nov, 09:20


400 tak giya premium

ਲਖਬੀਰ ਸਿੰਘ

13 Nov, 09:16


50000 da leval aa thale

ਲਖਬੀਰ ਸਿੰਘ

13 Nov, 09:16


Je kise ne hold kita ta book kr lwo

ਲਖਬੀਰ ਸਿੰਘ

13 Nov, 09:13


Kita kise ne hold

ਲਖਬੀਰ ਸਿੰਘ

13 Nov, 09:11


Kal bank nifty de 500 - 700 point move awega dasya c check kr lwo kina move ayea this is power of analysis

ਲਖਬੀਰ ਸਿੰਘ

13 Nov, 09:09


Moving average setup work like magic in Nifty

ਲਖਬੀਰ ਸਿੰਘ

13 Nov, 09:07


Hun bus hor koi trade nhi aaj krni

ਲਖਬੀਰ ਸਿੰਘ

13 Nov, 09:06


Main book kr liya

ਲਖਬੀਰ ਸਿੰਘ

13 Nov, 09:06


120 to 230

ਲਖਬੀਰ ਸਿੰਘ

13 Nov, 09:06


Je koi hold kr skda ta risk le lwo hor

ਲਖਬੀਰ ਸਿੰਘ

01 Nov, 13:27


ਇਹ ਵੀਡੀਓ ਹੁਣ ਸਟੈਪ ਬਾਏ ਸਟੈਪ ਆਉਣਗੀਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਤਗੜੀ ਜਾਣਕਾਰੀ ਮਿਲਣ ਵਾਲੀ ਆ

ਲਖਬੀਰ ਸਿੰਘ

01 Nov, 13:25


ਕਿਸ ਤਰ੍ਹਾਂ ਮਾਰਕੀਟ ਦੀ ਰੇਂਜ ਪਤਾ ਕੀਤੀ ਜਾ ਸਕਦੀ ਇਹ ਕਨਸੈਪਟ ਵੀ ਦੱਸਾਂਗੇ

ਲਖਬੀਰ ਸਿੰਘ

01 Nov, 13:24


ਮਾਰਕੀਟ ਨੂੰ ਟਾਈਮ ਵੀ ਕੀਤਾ ਜਾ ਸਕਦਾ ਇਸ ਨਾਲ

ਲਖਬੀਰ ਸਿੰਘ

01 Nov, 13:23


ਮੱਸਿਆ - ਪੁੰਨਿਆ ਦਾ ਮਾਰਕੀਟ ਨਾਲ ਬਹੁਤ ਵੱਡਾ ਰਿਲੇਸ਼ਨ ਹੈ ਕਿਸ ਤਰ੍ਹਾਂ ਮੱਸਿਆ ਪੁੰਨਿਆ ਤੇ ਮਾਰਕੀਟ ਦਾ ਟਰੈਂਡ ਡਿਸਾਈਡ ਹੁੰਦਾ ਹੈ ਇਸ ਬਾਰੇ ਇੱਕ ਬਹੁਤ ਤਗੜੀ ਵੀਡੀਓ ਯੂਟੀਊਬ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਇਹ ਵੀਡੀਓ ਤੁਹਾਨੂੰ ਐਤਵਾਰ ਨੂੰ ਮਿਲ ਜਾਊਗੀ ਉਹ ਜਾਣਕਾਰੀ ਮਿਲੂਗੀ ਜਿਹੜੀ ਤੁਸੀਂ ਅੱਜ ਤੱਕ ਦੇਖੀ ਨਾ ਹੋਵਗੀ ਤੇ ਕਿਸ ਤਰ੍ਹਾਂ ਤੁਸੀਂ ਟਰੈਂਡ ਨੂੰ ਰਾਈਡ ਕਰ ਸਕਦੇ

ਲਖਬੀਰ ਸਿੰਘ

31 Oct, 14:00


22667.83 , 21552.85 ਮੇਰੇ ਹਿਸਾਬ ਨਾਲ ਜੇ ਡਾਊਨ ਟਰੈਂਡ ਕੰਟੀਨਿਊ ਰਹਿੰਦਾ ਤਾਂ ਇਹ ਟਾਰਗੇਟ ਆਉਣ ਵਾਲੇ ਮਹੀਨਿਆਂ ਵਿੱਚ ਦਿਖਾਈ ਦੇ ਸਕਦੇ ਆ

ਲਖਬੀਰ ਸਿੰਘ

31 Oct, 13:54


4 ਨਵੰਬਰ ਤੋਂ 18 ਨਵੰਬਰ ਦੇ ਵਿੱਚ ਜੇ ਵੀਕਲੀ ਟਰੈਂਡ ਅਪ ਨਾ ਹੋਇਆ ਤਾਂ ਇਹ ਕਰਕਸ਼ਨ ਫਰਵਰੀ 2025 ਤੱਕ ਵੀ ਚੱਲ ਸਕਦਾ

ਲਖਬੀਰ ਸਿੰਘ

31 Oct, 13:52


ਨਿਫਟੀ ਨੇ 18 ਮਹੀਨੇ ਬਾਅਦ ਮਹੀਨੇ ਵਾਲੇ ਕੈਂਡਲ ਦੇ ਬਿਨਾਂ ਹਾਈ ਬ੍ਰੇਕ ਕੀਤੇ ਲੋ ਤੋਂ ਥੱਲੇ ਕਲੋਜ਼ ਕੀਤਾ ਮਤਲਬ 18 ਮਹੀਨੇ ਬਾਅਦ ਮਹੀਨੇ ਵਾਲੇ ਟਾਈਮ ਫਰੇਮ ਤੇ ਨਿਫਟੀ ਦਾ ਟਰੈਂਡ ਡਾਊਨ ਹੋਇਆ ਹੈ

ਲਖਬੀਰ ਸਿੰਘ

31 Oct, 13:42


6 toh 7 pm

ਲਖਬੀਰ ਸਿੰਘ

31 Oct, 13:42


Kal nu market sham nu 1 hour open howegi

ਲਖਬੀਰ ਸਿੰਘ

31 Oct, 09:08


24200 pe de 14 te entry hoyi ja zero ho jawega ja hero dekde aa

ਲਖਬੀਰ ਸਿੰਘ

31 Oct, 09:06


Je kise ne exit Krna ta kr skda hun kuj point profit mil reha

ਲਖਬੀਰ ਸਿੰਘ

31 Oct, 09:05


Hun main 24115 tak hold kranga

ਲਖਬੀਰ ਸਿੰਘ

31 Oct, 08:55


Low break te

ਲਖਬੀਰ ਸਿੰਘ

31 Oct, 08:55


5 mint shoting star te re entry

ਲਖਬੀਰ ਸਿੰਘ

31 Oct, 08:52


Sl hit

ਲਖਬੀਰ ਸਿੰਘ

31 Oct, 08:41


Jine ne hun trade kiti una da stop loss 24205

ਲਖਬੀਰ ਸਿੰਘ

31 Oct, 08:41


Main 24223 toh he trade kiti hoyi aa

ਲਖਬੀਰ ਸਿੰਘ

31 Oct, 08:40


5 mint candle de high te sl lga leo