Pstet -1 + Punjab G.K @punkgk Channel on Telegram

Pstet -1 + Punjab G.K

@punkgk


Pstet -1 ਦੇ ਨਾਲ ਹਰ ਤਰ੍ਹਾਂ ਦੀ ਖ਼ਬਰ ਅਤੇ ਪੰਜਾਬ ਦੇ ਹਰ ਤਰ੍ਹਾਂ G.K Questions ਤੇ ਪੰਜਾਬ ਦੀ ਹਰ ਤਰ੍ਹਾਂ ਦੀ ਪੋਸਟ ਦੀ ਜਾਣਕਾਰੀ ਲੈਣ ਲਈ ਸਾਡੇ Channel ਨਾਲ ਜੁੜੋ
https://t.me/Punkgk

Pstet -1 + Punjab G.K (Punjabi)

ਪਸਟੇਟ -1 + ਪੰਜਾਬ G.K ਪ੍ਰੋਮੋਸ਼ਨਲ ਆਰਟੀਕਲnn"Pstet -1 + Punjab G.K" ਇਹ ਚੈਨਲ ਇਹ ਸ਼ਰੂ ਹੈ ਜਿਸ ਵਿੱਚ ਤੁਹਾਡੇ ਲਈ ਪੰਜਾਬ ਦੇ ਸਾਰੇ ਜੀ.ਕੇ. ਸਵਾਲ-ਜਵਾਬ ਅਤੇ ਗੁਰਮੁਖੀ ਦੇ ਭਾਸ਼ਾ ਨਾਲ ਸਬੰਧਤ ਜਾਣਕਾਰੀ ਦਿੱਤੀ ਜਾਵੇਗੀ। ਇਸ ਚੈਨਲ ਨੂੰ ਮੈਨੂੰ ਪੰਜਾਬ ਦੇ ਤਾਜ਼ੇ ਸਮਾਚਾਰ ਅਤੇ ਪੰਜਾਬੀ ਸਾਹਿਤ ਨਾਲ ਸਬੰਧਤ ਸਮਾਚਾਰ ਮਿਲਣਗੇ। ਤੁਸੀਂ ਚੈਨਲ 'Punkgk' ਇਸ ਤੱਕ ਪਹੁੰਚ ਸਕਦੇ ਹੋ: https://t.me/Punkgknnਇਸ ਚੈਨਲ ਦੁਆਲੀ ਤੋਂ ਹੋਰ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਜੁੜੋ ਅਤੇ ਤੁਹਾਨੂੰ ਪੰਜਾਬ G.K ਦੇ ਸਵਾਲ-ਜਵਾਬ ਦੀ ਪ੍ਰਾਪਤੀ ਹੋਵੇਗੀ। ਇਹ ਇੱਥੇ ਆਪਣੀ ਜ਼ਿੰਦਗੀ ਯਾਦਗਾਰ ਕਰਨ ਲਈ ਸਭ ਕੁਛ ਹੈ। ਜਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਚੈਨਲ 'Punkgk' ਨਾਲ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

Pstet -1 + Punjab G.K

11 Feb, 05:19


Photo from Anju Kamboj💖

Pstet -1 + Punjab G.K

07 Feb, 16:50


Digilocker में CTET DECEMBER 2024 की सर्टिफिकेट/मार्कशीट आ गयी है सभी डाऊनलोड कर सकते हैं

Chrome में डिजिलॉकर open करे
Link - https://www.digilocker.gov.in/
App mai late update hota hai seedha website se download kro

Pstet -1 + Punjab G.K

01 Feb, 10:55


Photo from Anju kamboj💖

Pstet -1 + Punjab G.K

01 Feb, 10:55


Photo from Anju kamboj💖

Pstet -1 + Punjab G.K

28 Jan, 15:44


ਰੋਟੀ

ਫਿਕਰ ਨਾ ਕਰ ਮਾਂ
ਰੋਟੀ ਤਾਂ ਪਕਾ ਹੀ ਲਵਾਂਗੀ,
ਆਪਣੇ ਜੋਗੀ ਤਾਂ
ਕਮਾ ਹੀ ਲਵਾਂਗੀ।

ਨਾ ਕਰ ਫਿਕਰ
ਮੇਰੇ ਦਾਜ ਦੂਜ ਦੀ
ਛੋਟਾ ਘਰ ਵੀ ਮਿਲ ਜਾਵੇ ਭਾਵੇਂ
ਮੈਂ ਆਪੇ ਕੰਮ ਚਲਾ ਲਵਾਂਗੀ
ਰੋਟੀ ਰੁਟੀ ਦਾ ਫਿਕਰ ਨਾ ਕਰ ਮਾਂ
ਇੰਨੀ ਕੁ ਪੈਸੇ ਤਾਂ ਮੈਂ
ਕਮਾ ਲਵਾਂਗੀ।

ਬਾਪੂ ਮੇਰੇ ਦਾ ਸਿਰ
ਰੱਖੂ ਉੱਚਾ
ਭੈਣ ਭਾਈਆਂ ਨੂੰ ਵੀ ਪੜਾ ਲੂਗੀ
ਐਵੇਂ ਫਿਕਰ ਨਾ ਕਰ ਮਾਂ
ਰੋਟੀ ਰੁਟੀ ਦਾ
ਇਨੇ ਕੁ ਪੈਸੇ ਤਾਂ ਮੈਂ
ਕਮਾ ਲੂਗੀ।

ਬਸ ਲਾਲਚੀਆਂ ਦੇ
ਬਸ ਨਾ ਪਾਵੀਂ ,
ਮੰਗੇ ਜੋ ਦਾਜ
ਉਥੋਂ ਕੰਨੀ ਕਤਰਾਵੀ ।
ਬਾਕੀ ਸਭ ਮੈਂ ਪਿੰਡੇ
ਤੇ ਹੜਾ ਲੂੰਗੀ ,
ਫਿਕਰ ਨਾ ਕਰ ਮਾਂ
ਰੋਟੀ ਰੁਟੀ ਦਾ
ਇੰਨੇ ਕ ਪੈਸੇ ਤਾਂ
ਮੈਂ ਕਮਾ ਲੂਗੀ।

ਇੰਨਾ ਕੂ ਤਾਂ ਪੜਾਇਆ ਮੈਨੂੰ
ਜੇ ਕੰਮ ਨਾ ਮਿਲਿਆ
ਹੋਰ ਕੋਈ ਭਾਵੇਂ
ਤਾਂ ਟਿਊਸ਼ਨ ਮੈਂ ਪੜਾ ਲੂੰਗੀ।
ਫਿਕਰ ਨਾ ਕਰ ਮਾਏ
ਰੋਟੀ ਰੁਟੀ ਦਾ
ਇੰਨਾ ਕੁ ਤਾਂ ਮੈਂ
ਕਮਾ ਲੂੰਗੀ।

ਧੀਆਂ ਘਰ ਦਾ
ਹੁੰਦੀਆਂ ਨੇ ਗਹਿਣਾ
ਵਿਹੜੇ ਦੀਆਂ ਰੌਣਕਾਂ
ਕਦੇ ਹੱਸ ਕੇ ਕਦੇ ਰੋ ਕੇ
ਟਾਈਮ ਟੂਮ ਤਾਂ ਮੈਂ
ਟਪਾ ਲੂੰਗੀ ਮਾਂ
ਫਿਕਰ ਨਾ ਕਰ
ਰੋਟੀ ਰੁਟੀ ਦਾ
ਇੰਨਾ ਕੁ ਤਾਂ ਮੈਂ
ਕਮਾ ਲੂਗੀ ਮਾਂ।

ਮੇਰੇ ਜਾਣ ਤੋਂ ਬਾਅਦ
ਛੋਟਿਆਂ ਦਾ ਮਾਂ
ਰੱਖੀ ਤੂੰ ਖਿਆਲ
ਪੜਾ ਲਈ ਇਹਨਾਂ ਨੂੰ
ਚਾਵਾਂ ਨਾਲ
ਕਿਸੇ ਨਾ ਕਿਸੇ ਨੂੰ ਤਾਂ
ਅਫਸਰ ਬਣਾ ਲਈ
ਮੈਂ ਤਾਂ ਟਾਈਮ ਟਪਾ ਲੂੰ ਮਾਂ
ਫਿਕਰ ਨਾ ਕਰ ਰੋਟੀ ਰੂਟੀ ਦਾ
ਇੰਨੇ ਕੂ ਪੈਸੇ ਤਾਂ
ਮੈਂ ਕਮਾ ਲੂ ਮਾਂ।

Pstet -1 + Punjab G.K

24 Jan, 13:30


ਸੇਵਾ ਵਿਖੇ
ਮਾਨਯੋਗ ਸਿੱਖਿਆ ਮੰਤਰੀ ਸਾਹਿਬ ,
ਪੰਜਾਬ ।
ਸ਼੍ਰੀ ਮਾਨ ਜੀ ।
ਵਿਸ਼ਾ - ਪੀ ਐਸ ਟੈਟ 2024 ਦਾ ਨਤੀਜਾ ਜਾਰੀ ਕਰਵਾਉਣ ਸੰਬੰਧੀ ।
ਬੇਨਤੀ ਹੈ ਕਿ ਮਿਤੀ 1 ਦਸੰਬਰ 2024 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਲੋ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਕੰਡਕਟ ਕਰਵਾਇਆ ਗਿਆ ਸੀ । ਜਿਸ ਦੀ ਉਤਰ ਕੁੰਜੀ ਵਿਭਾਗ ਦੇ ਵਲੋ 10 ਦਸੰਬਰ ਨੂੰ ਜਾਰੀ ਕਰ ਦਿੱਤੀ ਗਈ ਸੀ । ਪਰ ਉਸ ਉਤਰ ਕੁੰਜੀ ਦੇ ਵਿਚ 3 ਤੋਂ 4 ਪ੍ਰਸ਼ਨਾਂ ਦੇ ਉੱਤਰ ਗਲਤ ਦਿੱਤੇ ਗਏ ਹਨ ਅਤੇ ਕਾਫੀ ਸਿਖਿਆਰਥੀਆਂ ਦੇ ਵਲੋ ਓਸ ਦੀ objections ਲਗਾਈਆਂ ਗਈਆਂ ਹਨ ਤੇ 450 ਰੁਪਏ ਪ੍ਰਤੀ ਪ੍ਰਸ਼ਨ ਦੇ ਹਿਸਾਬ ਨਾਲ ਫੀਸ ਅਦਾ ਕੀਤੀ ਗਈ । ਵਿਭਾਗ ਦੇ ਵਲੋ ਨਾ ਤਾਂ ਉਸ ਦੀ ਉਤਰ ਕੁੰਜੀ Revised ਕਰਕੇ ਅੱਪਲੋਡ ਕੀਤੀ ਗਈ ਹੈ ਤੇ ਨਾ ਹੀ ਰਿਜਲਟ ਜਾਰੀ ਕੀਤਾ ਗਿਆ ਹੈ । ਜਿਸ ਕਾਰਨ ਵਿਦਿਆਰਥੀ ਬਹੁਤ ਪ੍ਰੇਸ਼ਾਨ ਹੋ ਰਹੇ ਹਨ । ਆਪ ਜੀ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਪੀ ਐਸ ਟੈਟ ਦਾ ਨਤੀਜਾ ਸਹੀ ਉਤਰ ਕੁੰਜੀ ਦੇ ਅਨੁਸਾਰ ਜਾਰੀ ਕਰਵਾਇਆ ਜਾਵੇ ।
ਧੰਨਵਾਦ ਸਾਹਿਤ ।
ਸਮੂਹ ਈਟੀਟੀ ਅਤੇ ਬੀ ਐਡ ਪਾਸ ਵਿਦਿਆਰਥੀ ।

Pstet -1 + Punjab G.K

24 Jan, 13:27


https://youtu.be/BYt81AViauA?si=tSGNeSASPnWASFxi

Pstet -1 + Punjab G.K

13 Jan, 13:33


Happy Lohri ji ❤️❤️

Pstet -1 + Punjab G.K

10 Jan, 04:06


ਇੱਕ ਵਾਰ ਸਾਰੇ ਸਾਥੀ ਇਹ ਵੀਡੀਓ ਜਰੂਰ ਸੁਣੋ ਜੀ 🙏

Pstet -1 + Punjab G.K

10 Jan, 04:05


https://youtu.be/B9gvgkCC7Pc?si=GlFCfNSpBTcGzJSd

Pstet -1 + Punjab G.K

09 Jan, 08:26


🛑🛑
*CTET DECEMBER 2024 RESULT OUT*

https://cbseresults.nic.in/CtetDec24/CtetDec24q.htm

Pstet -1 + Punjab G.K

03 Jan, 15:48


👍👍👍👍

Pstet -1 + Punjab G.K

01 Jan, 08:48


🔰CTET DEC 2024 ANSWER KEY & OMR LINK 🔗

https://cbseit.in/cbse/2024/ctetkey3/

♻️CTET December 2024 Answer key जारी

Pstet -1 + Punjab G.K

31 Dec, 16:04


🙏🙏😍😍😍😍🙏🙏

Pstet -1 + Punjab G.K

31 Dec, 11:31


😂😂😂😂😂😂😂😂

Pstet -1 + Punjab G.K

29 Dec, 13:58


🙏🙏 ਵਾਹਿਗੁਰੂ ਜੀ 🙏🙏

Pstet -1 + Punjab G.K

27 Dec, 05:24


PSSSB CLERK Answer Keys Out (22-12-2024 Exam Date)

Pstet -1 + Punjab G.K

26 Dec, 16:29


ਇਸ ਚੈਨਲ ਵਿੱਚ ਜੇਕਰ ਕੋਈ ਮੇਰਾ ਵੀਰ ਰਾਜਪੁਰਾ ਤੋਂ ਖਾਸ ਏ ਤਾਂ ਕਿਰਪਾ ਕਰਕੇ ਜ਼ਰੂਰ ਦੱਸੇ ਜੀ ਮੈਸੇਜ ਕਰਕੇ

Pstet -1 + Punjab G.K

25 Dec, 03:17


Photo from Anju Kamboj

Pstet -1 + Punjab G.K

25 Dec, 03:16


🙏🙏🙏🙏🙏🙏🙏🙏🙏

Pstet -1 + Punjab G.K

23 Dec, 04:46


https://www.youtube.com/live/Xti6s8qKp04?si=GgKdzJZ10z2soHrh

Pstet -1 + Punjab G.K

22 Dec, 09:20


PSSSB CLerk DEC 2024 Paper.pdf

Pstet -1 + Punjab G.K

21 Dec, 16:39


PSSSB Clerk ਦਾ ਪੇਪਰ ਦੇਣ ਜਾਣ ਵਾਲੇ ਸਾਰੇ ਹੀ ਸਤਿਕਾਰਯੋਗ ਦੋਸਤਾਂ ਨੂੰ ਸ਼ੁੱਭ ਕਾਮਨਾਵਾਂ 👍 ਵਾਹਿਗੁਰੂ ਜੀ ਸਭ ਨੂੰ ਕੀਤੀ ਮਿਹਨਤ ਦਾ ਫ਼ਲ ਜ਼ਰੂਰ ਦੇਣਗੇ ਜੀ 🙏🏼 ਠੰਡ ਦਾ ਮੌਸਮ ਹੈ ਜੀ, ਧੁੰਦ ਵੀ ਬਹੁਤ ਹੁੰਦੀ ਹੈ ਜੀ,ਸਾਰੇ ਸਤਿਕਾਰਯੋਗ ਦੋਸਤ ਧਿਆਨਪੂਰਵਕ ਜਾਣਾ ਜੀ,🙏🏼

Pstet -1 + Punjab G.K

20 Dec, 13:18


Photo from Anju Kamboj

Pstet -1 + Punjab G.K

19 Dec, 13:21


ਸਤਿਕਾਰਯੋਗ ਦੋਸਤੋ Master cadre Maths ਦਾ offline ਮੁਫ਼ਤ ਬੈਂਚ ਚੱਲ ਰਿਹਾ ਹੈ ਜੀ,ਹਾਡਾਂ ਅਕੈਡਮੀ ਜਲਾਲਾਬਾਦ ਵਿੱਚ 👍👍 ਅਗਰ ਕਿਸੇ ਨੇ ਵੀ ਲੈਣਾ ਹੋਵੇ ਤਾਂ ਜਲਾਲਾਬਾਦ ਜ਼ਰੂਰ ਪਹੁੰਚੋ ਜੀ

Pstet -1 + Punjab G.K

18 Dec, 14:22


ਸਤਿਕਾਰਯੋਗ ਦੋਸਤੋ ਆਪਣੇ ਪਿੰਡਾਂ ਦੇ ਵਿੱਚ ਮੰਗਣ ਵਾਲਿਆਂ ਲੇਡੀਜ਼ ਦਾ ਗੈਂਗ ਆਇਆ ਹੋਇਆ ਹੈ ਜੀ,ਉਹ ਕੀ ਕਰਦੇ ਹਨ, ਘਰਾਂ ਵਿੱਚ ਜਾਂਦਿਆਂ ਹਨ, ਪੁਰਾਣੇ ਬਰਤਨ ਦੇ ਬਦਲੇ ਨਵੇਂ ਬਰਤਨ ਦਾ ਲਾਲਚ ਦਿੰਦੀਆਂ ਹਨ ਜੀ,ਇਸ ਤਰ੍ਹਾਂ ਕੁਝ ਘਰਾਂ ਦੀਆਂ ਭੋਲੀਆ ਭਾਲੀਆਂ ਔਰਤਾਂ ਨੂੰ ਲਾਲਚ ਦੇ ਕੇ ਸੋਨਾ ਵਗੈਰਾ ਵੀ ਲੁੱਟ ਕੇ ਲੈ ਗਈਆਂ ਹਨ।ਇਸ ਕਰਕੇ ਸਭ ਨੂੰ ਬੇਨਤੀ ਹੈ ਜੀ ਇਹੋ ਜਿਹੇ ਘਰਾਂ ਵਿੱਚ ਮੰਗਣ ਵਾਲਿਆਂ ਤੋਂ ਚੁਕੰਨੇ ਰਹੋ ਜੀ 🙏🏼

Pstet -1 + Punjab G.K

17 Dec, 02:40


Htet syllabus

Pstet -1 + Punjab G.K

17 Dec, 02:39


3d7b5cf7d6d3c91133a80e9ef3fbfae9.pdf

Pstet -1 + Punjab G.K

14 Dec, 07:04


Photo from Anju Kamboj

Pstet -1 + Punjab G.K

13 Dec, 14:27


https://youtube.com/shorts/P8hywRb33dg?si=bC1glQCsV71ODQLu

Pstet -1 + Punjab G.K

20 Nov, 13:33


https://www.youtube.com/live/0qC54s-lzwo?si=_JxGFMQJzYtvgxxc

Pstet -1 + Punjab G.K

18 Nov, 16:33


ਮਾਨਵਤਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਆਇਆ ਹੋਵੇ ਤਾਂ ਜ਼ਰੂਰ ਦੱਸਣਾ ਜੀ ਕਿਸੇ ਦਾ ਈਟੀਟੀ pstet -1

Pstet -1 + Punjab G.K

18 Nov, 14:42


Admit Card check kar lo ji 👍👍👍

Pstet -1 + Punjab G.K

18 Nov, 12:37


https://pstet.pseb.ac.in/Login.aspx

*pstet admit card*

Pstet -1 + Punjab G.K

17 Nov, 14:04


Pstet -1 + Punjab G.K pinned «https://www.youtube.com/live/yz_Rkma_nLo?si=N_-rM6zbjyZi13t6»

Pstet -1 + Punjab G.K

17 Nov, 14:03


https://t.me/Pnj1322

Pstet -1 + Punjab G.K

17 Nov, 14:03


https://www.youtube.com/live/yz_Rkma_nLo?si=N_-rM6zbjyZi13t6

Pstet -1 + Punjab G.K

17 Nov, 11:08


ਵੱਧ ਤੋਂ ਵੱਧ Polling kro .......

Pstet -1 + Punjab G.K

15 Nov, 01:00


ਧੰਨ ਗੁਰੂ ਨਾਨਕ ਜੀ 🙏😊

Pstet -1 + Punjab G.K

14 Nov, 18:37


ਸਤਿ ਗੁਰ ਨਾਨਕ ਪ੍ਰਗਟਿਅਾ ਮਿਟੀ ਧੁੰਦ ਜਗ ਚਾਨਣ ਹੋਅਾ ਜਿੳੁ ਕਰ ਸੂਰਜ ਨਿਕਲਿਅਾ ਤਾਰੇ ਛੁਪੈ ਅੰਧੇਰ ਪਲੋਅਾ 🙏🙏🥰ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਅਾਂ ਆਪ ਤੇ ਆਪ ਦੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ!

Pstet -1 + Punjab G.K

13 Nov, 02:29


Gd morning everyone ji ❤️🙏

Pstet -1 + Punjab G.K

12 Nov, 11:06


*ਗ੍ਰੀਨ ਹਾਊਸ ਗੈਸਾਂ ਦੀ Trick*

*ਓ ਮੀਨਾ ਕਾ ਕਾਜਲ*

*ਓ- ਉਜ਼ੋਨ*
*ਮ-ਮੀਥੇਨ*
*ਨ-- ਨਾਈਟ੍ਰੇਟ ਆਕਸਾਈਡ*
*ਕ--ਕਲੋਰੋ-ਫਲੋਰੋ ਕਾਰਬਨ*
*ਕਾ-ਕਾਰਬਨ ਡਾਈਅਕਸਾਈਡ*
*ਜਲ- ਜਲ -ਵਾਸ਼ਪ*

Pstet -1 + Punjab G.K

12 Nov, 10:37


1- ਨੀਲੀ ਕ੍ਰਾਂਤੀ --ਮੱਛੀ 🐠 ਉਤਪਾਦਨ
2--ਭੂਰੀ ਕ੍ਰਾਂਤੀ --ਚਮੜਾ, ਕੌਫੀ
3-ਗੋਲਡਨ ਫਾਈਬਰ ਕ੍ਰਾਂਤੀ-- ਪਟਸਨ
4--ਹਰੀ ਕ੍ਰਾਂਤੀ --ਕਣਕ,
5--ਗੁਲਾਬੀ ਕ੍ਰਾਂਤੀ --ਪਿਆਜ਼ 🧅
6--ਲਾਲ ਕ੍ਰਾਂਤੀ -- ਮੀਟ🍗,🍅
7--ਸਿਲਵਰ ਕ੍ਰਾਂਤੀ --,🥚
8-- ਚਿੱਟੀ ਕ੍ਰਾਂਤੀ --🥛
9--ਗੋਲ ਕ੍ਰਾਂਤੀ -🥔ਆਲੂ
10-ਫਾਈਬਰ ਕ੍ਰਾਂਤੀ --ਕਪਾਹ

Pstet -1 + Punjab G.K

11 Nov, 17:14


Please share nd Support

Pstet -1 + Punjab G.K

11 Nov, 17:14


https://t.me/Punkgk

Pstet -1 + Punjab G.K

11 Nov, 17:14


Cdp

Pstet -1 + Punjab G.K

11 Nov, 17:14


5_6149977187404484802.pdf

Pstet -1 + Punjab G.K

11 Nov, 17:12


Evs 👍👍

Pstet -1 + Punjab G.K

11 Nov, 17:12


5_6165775717796679574.pdf

Pstet -1 + Punjab G.K

10 Nov, 03:41


EVS 300 mcq, with answers key

Pstet -1 + Punjab G.K

10 Nov, 03:40


5_6163728452915564889.pdf

Pstet -1 + Punjab G.K

09 Nov, 15:51


ਇਹ ਵੀਡੀਓ ਧਿਆਨ ਪੂਰਵਕ ਦੇਖ ਲਵੋ ਸਭ ਕੁਝ ਕਲੀਅਰ ਹੋ ਜਾਵੇਗਾ 🙏👍

Pstet -1 + Punjab G.K

06 Nov, 19:23


🍁 ਬ੍ਰਹਿਮੰਡ🍁



🌺ਬ੍ਰਹਿਮੰਡ ਵਿੱਚ ਹਰ ਚੀਜ਼ ਉਹ ਸ਼ਾਮਿਲ ਹੈ, ਜੋ ਪੁਲਾੜ ਵਿਚ ਕਿਤੇ ਵੀ ਹੋਦ ਵਿਚ ਹੈ।

ਬ੍ਰਹਿਮੰਡ ਵਿੱਚ ਲੱਖਾਂ ਕਰੋੜਾਂ ਗਲੈਕਸਿਆਂ ਹਨ। ਸਾਡਾ ਸੂਰਜੀ ਮੰਡਲ ਅਤੇ ਹੋਰ ਬਹੁਤ ਸਾਰੀਆਂ ਖਗੋਲੀ ਵਸਤੂਆਂ ਹਨ।

🌸ਸੂਰਜ ਮੰਡਲ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਕੈਪਲਰ ਨੇ ਦਿੱਤੀ ਸੀ।
ਬ੍ਰਹਿਮੰਡ ਦੇ ਅਧਿਐਨ ਨੂੰ ਕੌਸਮੋਲੌਜੀ ਕਿਹਾ ਜਾਂਦਾ ਹੈ।

🌼ਇੱਕ ਗਲੈਕਸੀ ਵਿੱਚ ਜਾਂ ਆਕਾਸ਼ ਗੰਗਾ ਵਿਚ ਲੱਖਾਂ ਕਰੋੜਾਂ ਤਾਰੇ ਹਨ। ਜਿਸ ਗਲੈਕਸੀ ਵਿੱਚ ਅਸੀਂ ਰਹਿੰਦੇ ਹਾਂ ਉਸ ਨੂੰ ਆਕਾਸ਼ ਗੰਗਾ ਜਾਂ ਮਿਲਕੀ ਵੇ ਕਿਹਾ ਜਾਂਦਾ ਹੈ।

🌻ਇਸ ਨੂੰ ਸਭ ਤੋ ਪਹਿਲਾਂ ਗਲੇਲੀਓ ਨੇ ਦੇਖਿਆ ਸੀ।

🍁ਸੂਰਜ ਮੰਡਲ ਦਾ ਕੇਂਦਰੀ ਪ੍ਰਧਾਨ ਸੂਰਜ ਹੈ ਬਾਕੀ ਇਸ ਦੀ ਪਰਕਰਮਾ ਕਰਦੇ ਹਨ। ਇਹ ਜਾਣਕਾਰੀ ਕਾਪਨਿਕਸ ਨੇ ਦਿੱਤੀ ਸੀ।

🍁ਸੂਰਜ🍁

ਸੂਰਜ ਇਕ ਤਾਰਾ ਹੈ ਜਿਸ ਨੂੰ ਅਸੀਂ ਗੈਸੀ ਗੋਲਾ ਕਹਿ ਸਕਦੇ ਹਾਂ।
ਇਸ ਵਿੱਚ ਹਾਈਡ੍ਰੋਜਨ 71% ਹੀਲੀਅਮ 26.5% ਅਤੇ ਹੋਰ ਤੱਥ 2% ਹੁੰਦੇ ਹਨ।

🍂ਸੂਰਜ ਦਾ ਪ੍ਰਕਾਸ਼ ਧਰਤੀ ਤੱਕ 8 ਮਿੰਟ 16 ਸੈਕਿੰਡ/500 ਸੈਕਿੰਡ ਵਿੱਚ ਪਹੁੰਚ ਦਾ ਹੈ।

ਸੂਰਜ ਧਰਤੀ ਤੋਂ 150 ਮਿਲੀਅਨ ਕਿਲੋਮੀਟਰ ਦੂਰ ਹੈ।
🍁ਸੂਰਜ ਦੇ ਕੇਂਦਰੀ ਭਾਗ ਨੂੰ ਕੋਰ ਕਿਹਾ ਜਾਂਦਾ ਹੈ।
ਜਿਸਦਾ ਤਾਪਮਾਨ 15 ਮਿਲੀਅਨ ਕੈਲਵਿਨ ਹੈ ਅਤੇ ਬਾਹਰੀ ਸਤਹਾ ਦਾ ਤਾਪਮਾਨ 6000 ਡਿਗਰੀ ਸੈਲਸੀਅਸ ਹੈ।

🌱 ਸੂਰਜ ਦਾ ਵਿਆਸ 13 ਲੱਖ 92 ਹਜ਼ਾਰ ਕਿਲੋਮੀਟਰ ਹੈ ਜੋ ਧਰਤੀ ਦੇ ਵਿਆਸ  ਤੋਂ ਲਗਭਗ 110 ਗੁਣਾਂ ਹੈ। ਸੂਰਜ ਧਰਤੀ ਤੋਂ ਲਗਭਗ 13 ਲੱਖ ਗੁਣਾਂ ਵੱਡਾ ਹੈ।

🌺*ਨਿਯਮਿਤ ਚੱਕਰ - ਗ੍ਰਹਿ ਦਾ ਆਪਣੇ ਧੁਰੇ ਤੇ ਹੀ ਘੁੰਮਣਾ।

🌸*ਪਰਿਕਰਮਾ - ਸੂਰਜ਼ ਦੁਆਲੇ ਗ੍ਰਹਿ ਦੀ ਗਤੀ।


🌸ਗ੍ਰਹਿ🌺


🪷ਇੱਕ ਖਗੋਲੀ ਪਿੰਡ ਹਨ ਜੋ ਸੂਰਜ ਦੇ ਆਲੇ ਦੁਆਲੇ ਇਲਿਪਟਾਕਾਰ ਆਰਬਿਟਾਂ ਵਿਚ ਘੁੰਮਦੇ ਰਹਿੰਦੇ ਹਨ।

ਸੂਰਜ ਮੰਡਲ ਵਿਚ ਧਰਤੀ ਸਮੇਤ ਕੁੱਲ 8 ਗ੍ਰਹਿ ਹਨ।
🍀ਕੋਈ ਵੀ ਗ੍ਰਹਿ ਖੁਦ ਪ੍ਰਕਾਸ਼ ਨਹੀਂ ਛੱਡਦਾ ਸਾਰੇ ਗ੍ਰਹਿ ਸੂਰਜ ਦੇ ਪ੍ਰਕਾਸ਼ ਨੂੰ ਪਰਿਵਰਤਿਤ ਕਰਦੇਹਨ।
🌼ਪਹਿਲਾਂ ਸੋਰ ਮੰਡਲ ਵਿਚ 9 ਗ੍ਰਹਿ ਮੰਨ ਜਾਦੇ ਸਨ ਪਰ ਹਾਲ ਹੀ ਵਿੱਚ ਪਲੂਟੋ ਨਾਂ ਦੇ ਗ੍ਰਹਿ ਨੂੰ ਇਕ ਅਲੱਗ ਸ਼੍ਰੇਣੀ ਵਿੱਚ ਕਰ ਦਿੱਤਾ ਹੈ।
  ਗ੍ਰਹਿ ਦੀ ਗਿਣਤੀ 8
1.ਬੁੱਧ
2.ਸ਼ੁੱਕਰ
3.ਧਰਤੀ
4.ਮੰਗਲ
5.ਬ੍ਰਹਿਸਪਤੀ
6.ਸ਼ਨੀ
7.ਅਰੁਣ
8.ਵਰੁਣ


Pstet -1 + Punjab G.K:
🍀1. ਬੁੱਧ 🍀

ਬੁੱਧ  ਸੂਰਜ ਦਾ ਸਭ ਤੋਂ ਨੇੜੇ ਗ੍ਰਹਿ ਹੈ।
ਇਸ ਦਾ ਕੋਈ ਉਪ ਗ੍ਰਹਿ ਨਹੀਂ।
ਆਪਣੀ ਧੁਰੀ ਉੱਤੇ ਇਕ ਚੱਕਰ 58 ਦਿਨ 14 ਘੰਟੇ  24 ਮਿੰਟ।

ਸੂਰਜ ਦੁਆਲੇ ਚੱਕਰ -87 ਦਿਨ  ਵਿਚ ਪੂਰਾ ਕਰਦਾ ਹੈ।
ਵਿਆਸ:- 4878 ਕਿਲੋਮੀਟਰ।
ਇਹ ਚੰਦਰਮਾ ਦੇ ਸਮਾਨ ਦਿਖਾਈ ਦਿੰਦਾ ਹੈ।

ਇਹ ਸਭ‌ ਤੋਂ ਛੋਟਾ ਗ੍ਰਹਿ ਹੈ।
ਸੂਰਜ ਦੇ ਨੇੜੇ ਹੈ।
ਪੱਛਮ ਤੋਂ ਪੂਰਬ ਵੱਲ ਨੂੰ ਘੁੰਮਦਾ ਹੈ।

💥2.ਸ਼ੁੱਕਰ💥


💐ਸੂਰਜ ਤੋਂ ਦੂਜਾ ਗ੍ਰਹਿ ਹੈ।
ਧਰਤੀ ਦੇ ਸਭ ਤੋਂ ਨੇੜੇ ਅਤੇ ਆਕਾਰ ਵਿਚ ਸਭ ਤੋਂ ਛੋਟਾ ਗ੍ਰਹਿ।

🍁ਆਪਣੀ ਧੁਰੀ ਉੱਤੇ ਇਕ ਚੱਕਰ 243 ਦਿਨ ਵਿਚ ਪੂਰਾ ਕਰਦਾ ਹੈ।
ਇਸ ਨੂੰ ਧਰਤੀ ਦੀ ਭੈਣ ਵੀ ਕਿਹਾ ਜਾਂਦਾ ਹੈ।
ਸੂਰਜੀ ਮੰਡਲ ਦਾ 6 ਵਾਂ ਸਭ ਤੋਂ ਵੱਡਾ ਗ੍ਰਹਿ।

🌺ਵਿਆਸ 12100 ਕਿਲੋਮੀਟਰ ।
ਕੋਈ ਉਪਗ੍ਰਹਿ ਨਹੀਂ।
ਇਸ ਤੇ ਜੀਵਨ ਸੰਭਵ ਨਹੀਂ ਹੈ।
ਪੂਰਬ ਤੋਂ ਪੱਛਮ ਵੱਲ ਨੂੰ ਘੁੰਮਦਾ ਹੈ।
ਸਵੇਰ ਜਾਂ ਸ਼ਾਮ ਦਾ ਤਾਰਾ ਵੀ ਕਿਹਾ ਜਾਂਦਾ ਹੈ।

3.ਧਰਤੀ🍀

🍁ਇਹ ਸੂਰਜ ਤੋਂ ਤੀਜਾ ਗ੍ਰਹਿ ਹੈ।
ਆਕਾਰ ਵਿਚ ਪੰਜਵਾਂ ਸਭ ਤੋਂ ਵੱਡਾ ਗ੍ਰਹਿ।
🪴ਚੰਦਰਮਾ ਧਰਤੀ ਦਾ ਉਪਗ੍ਰਹਿ ਹੈ।
ਨੀਲਾ ਗ੍ਰਹਿ ਵੀ ਹੈ।

🌿ਇਸ ਨਾਲ ਦਿਨ ਅਤੇ ਰਾਤ ਬਣਦੇ ਹਨ। ਇਸ ਨੂੰ ਦੈਨਿਕ ਗਤੀ ਕਿਹਾ ਜਾਂਦਾ ਹੈ।
ਸੂਰਜ ਦੁਆਲੇ ਇਕ  ਚੱਕਰ 365 ਦਿਨਾਂ ਵਿੱਚ।

ਧਰਤੀ ਪੱਛਮ ਤੋਂ ਪੂਰਬ ਵੱਲ ਨੂੰ ਘੁੰਮਦੀ ਹੈ।

🍁4.ਮੰਗਲ🍁

🍃ਸੂਰਜ ਤੋਂ ਚੌਥੇ ਨੰਬਰ ਤੇ ਹੈ।
ਇਸ ਨੂੰ ਲਾਲ ਗ੍ਰਹਿ ਵੀ ਕਿਹਾ ਜਾਂਦਾ ਹੈ।

🌿ਇਸ ਨੂੰ ਧਰਤੀ ਤੋਂ ਨੰਗੀ ਅੱਖ ਨਾਲ ਵੇਖਿਆ ਜਾ ਸਕਦਾ ਹੈ।
ਵਿਆਸ -6878
🍀ਠੰਡਾ ਗ੍ਰਹਿ ਹੈ।
ਆਕਾਰ ਵਿਚ ਅੰਡਾਕਾਰ ਹੈ।

🌺5.ਬ੍ਰਹਿਸਪਤੀ🌺

🌸ਸੂਰਜ ਤੋਂ ਪੰਜਵਾਂ ਗ੍ਰਹਿ ਬ੍ਰਹਿਸਪਤੀ ਹੈ।
ਸਭ ਤੋਂ ਵੱਡਾ ਅਤੇ ਸਭ ਤੋਂ ਭਾਰੀ ਗ੍ਰਹਿ।


💐ਵਿਆਸ-1,42,984 ਕਿਲੋਮੀਟਰ ।
ਕੁੱਲ ਉਪਗ੍ਰਹਿ -79
ਸਭ ਤੋਂ ਵੱਡਾ ਉਪਗ੍ਰਹਿ -ਗੈਨੀਮੀਡ।

🪷ਇਸ ਗ੍ਰਹਿ ਤੋਂ ਰੇਡੀਓ ਤਰੰਗਾਂ ਪ੍ਰਸਾਰਿਤ ਹੁੰਦੀਆਂ ਹਨ।
ਇਸ ਦੁਆਲੇ ਛੱਲੇ ਹੁੰਦੇ ਹਨ।

🌼ਇਹ ਲਾਲ ਧੱਬਿਆਂ ਵਾਲਾ ਗ੍ਰਹਿ ਹੈ।
ਸਭ ਤੋਂ ਠੰਡਾ ਗ੍ਰਹਿ ਹੈ।

🍀6. ਸ਼ਨੀ

🌷ਸੂਰਜ ਤੋਂ ਛੇਵੇਂ ਨੰਬਰ ਤੇ ਹੈ।
ਸੂਰਜ ਮੰਡਲ ਦਾ ਦੂਜਾ ਸਭ ਤੋਂ ਵੱਡਾ ਤੇ ਭਾਰਾ ਗ੍ਰਹਿ।

🌺ਇਸ ਦੀ ਦੂਰੀ ਸੂਰਜ ਤੋਂ ਬ੍ਰਹਿਸਪਤੀ  ਨਾਲੋਂ ਦੁਗਣੀ ਹੈ।
ਇਸ ਨੂੰ ਸਭ ਤੋਂ ਪਹਿਲਾਂ ਗਲੇਲਿਓ ਨੇ ਦੇਖਿਆ ਸੀ।


🍁ਪੱਛਮ ਤੋਂ ਪੂਰਬ ਵੱਲ ਘੁੰਮਦਾ ਹੈ।
ਵਿਆਸ- 1,20,436 ਕਿਲੋਮੀਟਰ।
ਉਪਗ੍ਰਹਿ -82
ਸਭ ਤੋਂ ਵੱਡਾ ਉਪਗ੍ਰਹਿ  ਟਾਈਟਨ।

7. ਅਰੁਣ 🍁

🌴ਸੂਰਜ ਤੋਂ ਸੱਤਵੇਂ ਨੰਬਰ ਤੇ ਹੈ।
ਆਕਾਰ ਵਿਚ ਤੀਜਾ ਵੱਡਾ ਗ੍ਰਹਿ।
ਇਸ ਦੀ ਖੋਜ ਸਰ ਵਿਲੀਅਮ ਹਰਸ਼ਲ ਨੇ ਕੀਤੀ।

🌺ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ।
ਵਿਆਸ-510000 ਕਿਲੋਮੀਟਰ।
ਉਪਗ੍ਰਹਿ -27

🍁ਇਸ ਦੇ ਸਾਰੇ ਉਪਗ੍ਰਹਿ ਧਰਤੀ ਤੋਂ ਉਲਟ ਦਿਸ਼ਾ ਵੱਲ ਘੁੰਮਦੇ ਹਨ।

🍀8. ਵਰੁਣ🍀

🌸ਸੂਰਜ ਤੋਂ ਅੱਠਵਾਂ ਨੰਬਰ ਤੇ ਹੈ
ਚੌਥਾ ਸਭ ਤੋਂ ਵੱਡਾ ਅਤੇ ਭਾਰੀ ਗ੍ਰਹਿ ਹੈ।
ਠੰਡਾ ਗ੍ਰਹਿ ਹੈ।
ਮੀਥੇਨ ਗੈਸ ਸ਼ਾਮਲ ਹੁੰਦੀ ਹੈ।


🌹ਇਸ ਨੂੰ ਜਰਮਨ ਦੇ ਵਿਗਿਆਨੀ ਜੋਇ ਗਾਲੇ ਨੇ ਖੋਜਿਆ ਸੀ।
ਵਿਆਸ -49,528 ਕਿਲੋਮੀਟਰ ।

🍁ਸੂਰਜ ਤੋਂ ਸਭ ਤੋਂ ਦੂਰ ਗ੍ਰਹਿ।
ਇਸ ਦੇ ਦੁਆਲੇ 6 ਛੱਲੇ ਹਨ।

Pstet -1 + Punjab G.K

04 Nov, 17:01


https://docs.google.com/forms/d/e/1FAIpQLSdFJ97_2rZRLG-mvBuQqgyGSp-0lFWsiiUvFmdcbBUYhaO_gw/viewform?usp=sf_link

Pstet -1 + Punjab G.K

04 Nov, 07:38


ਕਿਸ ਰਾਜ ਵਿੱਚ ਟੈਪੀ ਓਕਾ ਉਗਾਇਆ ਜਾਂਦਾ ਹੈ *ਕੇਰਲ ਵਿਚ*


ਅਸੀਂ ਪੌਦੇ ਦੇ ਵੱਖ-ਵੱਖ ਹਿੱਸਿਆਂ ਨੂੰ ਖਾਂਦੇ ਹਾਂ ਜਿਵੇਂ ਕਿ ਫਲ ਤਣਾ ਅਤੇ ਪੱਤੇ ਤੇ ਪੌਦਿਆਂ ਦਾ ਕਿਹੜਾ ਹਿੱਸਾ ਜਿਸਨੂੰ ਅਸੀਂ ਭੋਜਨ ਵਜੋਂ ਨਹੀਂ ਵਰਤਦੇ- *ਪਾਲਕ*

ਰਾਮ ਆਪਣੀ ਉਮਰ ਤੋਂ ਵੱਡਾ ਲੱਗਦਾ ਹੈ ਉਹ ਸਰੀਰ ਵਿੱਚ ਮੋਟਾ ਤੇ ਪਤਲਾ ਹੈ ਉਸ ਦੀਆਂ ਲੱਤਾਂ ਦਰਦ ਕਰਦੀਆਂ ਨੂੰ ਬਸ ਰਾਈ ਸਕੂਲ ਜਾਂਦਾ ਹੈ ਟੀਵੀ ਵੀ ਬਹੁਤ ਸਮੇਂ ਤੱਕ ਦੇਖਦਾ ਹੈ ਉਹ ਕਿਸ ਤਰ੍ਹਾਂ ਦਾ ਭੋਜਨ ਖਾਂਦਾ ਹੋਵੇਗਾ- *ਪੀਜ਼ਾ ਬਰਗਰ*

ਕਾਹਵਾ ਇੱਕ ਕਿਸਮ ਦੀ ਚਾਹ ਹੈ ਤੇ ਇਹ ਕਿੱਥੇ ਪਾਈ ਜਾਂਦੀ ਹੈ- *ਕਸ਼ਮੀਰ*

ਚਾਵਲ ਤੇ ਛੋਲੇ ਭਟੂਰੇ ਕਿੱਥੋਂ ਦੇ ਮਸ਼ਹੂਰ ਨੇ- *ਪੰਜਾਬ*


ਦੁੱਧ ਵਿੱਚ ਕਿਹੜਾ ਐਸਿਡ ਪਾਇਆ ਜਾਂਦਾ ਹੈ *ਲੈਕਟਿਵ ਐਸਿਡ*

ਲਿੰਗ ਹੂ ਫੇਨ ਕਿੱਥੋਂ ਦੀ ਡਿਸ਼ ਹੈ *ਹਾਂਗਕਾਂਗ ਦੀ*

ਸਭ ਤੋਂ ਵੱਧ ਊਰਜਾ ਦੇਣ ਵਾਲਾ ਭੋਜਨ *ਚਰਬੀ*

ਊਰਜਾ ਪੈਦਾ ਕਰਨ ਵਾਲਾ ਭੋਜਨ
*ਕਾਰਬੋਹਾਈਡ੍ਰੇਟ ਅਤੇ ਚਰਬੀ*


ਮੈਂ ਅਜਿਹੀ ਜਗਹਾ ਤੋਂ ਹਾਂ ਜਿੱਥੇ ਜਿਆਦਾਤਰ ਲੋਕ ਸਰੋਂ ਦੇ ਤੇਲ ਵਿੱਚ ਮੱਛੀ ਖਾਣਾ ਪਸੰਦ ਕਰਦੇ ਹਨ ਜਗ੍ਹਾ ਦਾ ਨਾਮ ਦੱਸੋ- *ਕਸ਼ਮੀਰ*


ਸਰੀਰ ਦਾ ਤਾਪਮਾਨ ਸਥਿਰ ਰੱਖਣ ਵਿੱਚ ਮਦਦ ਕਰਦਾ ਹੈ- *ਪਾਣੀ*

ਪ੍ਰੋਟੀਨ ਕਿਉਂ ਜਰੂਰੀ ਹੈ- *ਸਰੀਰ ਦੇ ਵਾਧੇ ਲਈ*

ਮਜਬੂਤ ਹੱਡੀਆਂ ਲਈ ਕੀ ਜਰੂਰੀ ਹੈ- *ਕੈਲਸ਼ੀਅਮ ਅਤੇ ਵਿਟਾਮਿਨ*

ਵਿਟਾਮਿਨ ਸੀ ਦੀ ਕਮੀ ਨਾਲ ਹੋਣ ਵਾਲੀ ਬਿਮਾਰੀ *ਸਕਰਵੀ*

ਦੁੱਧ ਘਿਓ ਹਰੀ ਸਬਜੀ ਤੇ ਮੱਛੀ ਵਿੱਚ ਕਿਹੜਾ ਵਿਟਾਮਿਨ ਪਾਇਆ ਜਾਂਦਾ ਹੈ- *ਵਿਟਾਮਿਨ A*

ਰਾਮ ਦੰਦਾ ਦੇ ਡਾਕਟਰ ਕੋਲ ਗਿਆ ਉਸ ਦੇ ਮਸੂੜੇ ਵਿੱਚ ਖੂਨ ਆਉਂਦਾ ਹੈ ਤੁਸੀਂ ਕੀ ਸੋਚਦੇ ਹੋ ਕਿ ਉਹ ਕਿਸ ਬਿਮਾਰੀ ਨਾਲ ਪੀੜਿਤ ਹੈ ਡਾਕਟਰ ਉਸ ਨੂੰ ਕੀ ਖਾਣ ਲਈ ਕਹਿ ਸਕਦਾ ਹੈ।- *ਖੱਟੇ ਫਲ ਸੁਰਵੀਨ*

ਭਾਰ ਚੁੱਕਣ ਵਾਲਿਆਂ ਨੂੰ ਆਮ ਤੌਰ ਤੇ ਵਧੇਰੇ ਮਾਸਪੇਸ਼ੀਆਂ ਅਤੇ ਸਰੀਰ ਨੂੰ ਮਜਬੂਤ ਬਣਾਉਣ ਲਈ ਲੋੜੀ ਦਾ ਹੈ - *ਪ੍ਰੋਟੀਨ*

Pstet -1 + Punjab G.K

03 Nov, 03:26


Photo from Anju Kamboj

Pstet -1 + Punjab G.K

03 Nov, 03:26


Photo from Anju Kamboj

Pstet -1 + Punjab G.K

03 Nov, 03:26


Photo from Anju Kamboj

Pstet -1 + Punjab G.K

03 Nov, 03:26


Photo from Anju Kamboj

Pstet -1 + Punjab G.K

03 Nov, 03:26


Photo from Anju Kamboj

Pstet -1 + Punjab G.K

02 Nov, 03:02


♨️Methods of Teaching ♨️

1-Nursery method👉 Madam Maria Montsery

2-Lecture method 👉 Aristotle
3-Problem solving method 👉John Dewey
4-Learning by doing 👉John Dewey
5-Heuristic method 👉HE Armstrong
6-Play way method👉Henery Coldwell cock
7-Kindergarten method 👉 Friedrich froebel
8-Inductive method 👉Roger bacon
9-Deductive method 👉 Aristotle
10--Dialectic method 👉Plato
11--Play and drama method 👉Moreno
12--Questions, Answer mathod 👉 Socrates
13--Project mathod 👉WH killpatatrick

🙏🏼Thank you ji 🙏

❤️Anju Kamboj❤️

Pstet -1 + Punjab G.K

01 Nov, 04:02


-----💙happy💙diwali💙
-----💙happy💙diwali💙
----💙happy💙diwali💙
---💙happy💙diwali💙
--💙happy💙diwali💙
-💙happy💙diwali💙
💙happy💙diwali💙
💙happy💙diwali💙
💙happy💙diwali💙
happydiwali
happydiwali
happy----💚💚
---💚happy💚diwali💚
--💚happy💚diwali💚
-💚happy💚diwali💚
💚happy💚diwali💚
💚happy💚diwali💚
💚happy💚diwali💚
💜happy💜diwali💜
💜happy💜diwali💜
💜happy💜diwali💜
-💜happy💜diwali💜
--💜happy💜diwali💜
---💜happy💜diwali💜
----💜happy💜diwali💜
-----💜happy💜diwali💜
-----💜happy💜diwali💜
-----💜happy💜diwali💜
----💜happy💜diwali💜
---💜happy💜diwali💜
--💜happy💜diwali💜
-💜happy💜diwali💜
💜happy💜diwali💜
💜happy💜diwali💜
💜happy💜diwali💜
💖happy💖diwali💖
💖happy💖diwali💖
💖happy💖diwali💖
-💖happy💖diwali💖
--💖happy💖diwali💖
---💖happy💖diwali💖
----💖happy💖diwali💖
-----💖happy💖diwali💖
-----💖happy💖diwali💖
-----💖happy💖diwali💖
----💖happy💖diwali💖
---💖happy💖diwali💖
--💖happy💖diwali💖
-💖happy💖diwali💖
💖happy💖diwali💖
💖happy💖diwali💖
💖happy💖diwali💖
💙happy💙diwali💙
💙happy💙diwali💙
💙happy💙diwali💙
-💙happy💙diwali💙
--💙happy💙diwali💙
---💙happy💙diwali💙
----💙happy💙diwali💙
-----💙happy💙diwali💙
-----💙happy💙diwali💙
-----💙happy💙diwali💙
----💙happy💙diwali💙
---💙happy💙diwali💙
--💙happy💙diwali💙
-💙happy💙diwali💙
💙happy💙diwali💙
💙happy💙diwali💙
💙happy💙diwali💙
happydiwali
happydiwali
happy

Pstet -1 + Punjab G.K

31 Oct, 03:02


*ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਬੰਦੀ ਛੋਡ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ I*
*ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ ਸਾਰੀਆਂ ਖੁਸ਼ੀਆਂ, ਚੰਗੀ ਸਿਹਤ, ਲੰਮੀ ਉਮਰ, ਤਰੱਕੀਆਂ ਅਤੇ ਚੜ੍ਹਦੀ ਕਲਾ ਬਖਸੇ ਜੀ I* 💐🎉🎊
*ਵਲੋ - Sajan kamboj*

Pstet -1 + Punjab G.K

29 Oct, 08:01


ਧੰਨਵਾਦ ਜੀ 🙏😊

Pstet -1 + Punjab G.K

29 Oct, 07:54


💥ਗਿਰ ਨੈਸ਼ਨਲ ਪਾਰਕ (ਗੁਜਰਾਤ)

ਗਿਰ ਫੋਰੈਸਟ ਰਿਜ਼ਰਵ ਦੀ ਸਥਾਪਨਾ 1913 ਵਿੱਚ ਏਸ਼ੀਆਈ ਸ਼ੇਰਾਂ ਦੇ ਸਭ ਤੋਂ ਵੱਡੇ ਬਚੇ ਹੋਏ ਸਮੂਹ ਦੀ ਰੱਖਿਆ ਲਈ ਕੀਤੀ ਗਈ ਸੀ। ਗਿਰ ਫੋਰੈਸਟ ਨੈਸ਼ਨਲ ਪਾਰਕ ਇੱਕ ਟਾਈਗਰ ਸੁਰੱਖਿਅਤ ਖੇਤਰ ਹੈ, ਜੋ ਕਿ 'ਏਸ਼ੀਅਨ ਬੱਬਰ ਸ਼ੇਰ' ਲਈ ਵਿਸ਼ਵ ਪ੍ਰਸਿੱਧ ਹੈ।

🌼ਦੁਧਵਾ ਨੈਸ਼ਨਲ ਪਾਰਕ (ਯੂ.ਪੀ.)

ਇਹ ਉੱਤਰ ਪ੍ਰਦੇਸ਼ ਦਾ ਸਭ ਤੋਂ ਵੱਡਾ ਅਤੇ ਅਮੀਰ ਜੈਵ ਵਿਭਿੰਨਤਾ ਵਾਲਾ ਖੇਤਰ ਹੈ। ਇਹ ਰਾਸ਼ਟਰੀ ਪਾਰਕ ਬਾਘਾਂ ਅਤੇ ਰੇਨਡੀਅਰ ਲਈ ਵਿਸ਼ਵ ਪ੍ਰਸਿੱਧ ਹੈ।

🍁ਬਾਂਦੀਪੁਰ ਨੈਸ਼ਨਲ ਪਾਰਕ (ਕਰਨਾਟਕ)

ਇਹ ਭਾਰਤ ਦਾ ਸਭ ਤੋਂ ਵੱਡਾ ਜੀਵ-ਮੰਡਲ ਰਿਜ਼ਰਵ ਬਣਦਾ ਹੈ

ਜਿਸ ਨੂੰ 'ਨੀਲਗਿਰੀ ਬਾਇਓਸਫੀਅਰ ਰਿਜ਼ਰਵ' ਵਜੋਂ ਜਾਣਿਆ ਜਾਂਦਾ ਹੈ। ਇਹ ਪ੍ਰੋਜੈਕਟ 1973 ਵਿੱਚ ਟਾਈਗਰ ਦੇ ਅਧੀਨ ਇੱਕ ਟਾਈਗਰ ਰਿਜ਼ਰਵ ਵਜੋਂ ਸਥਾਪਿਤ ਕੀਤਾ ਗਿਆ ਸੀ।


👌ਕਾਜ਼ੀਰੰਗਾ ਨੈਸ਼ਨਲ ਪਾਰਕ (ਅਸਾਮ)

ਕਾਜ਼ੀਰੰਗਾ ਨੈਸ਼ਨਲ ਪਾਰਕ ਇਕ-ਸਿੰਗ ਵਾਲੇ ਗੈਂਡੇ ਦੀ ਸਭ ਤੋਂ ਵੱਡੀ ਆਬਾਦੀ ਲਈ ਮਸ਼ਹੂਰ ਹੈ। ਇਸ ਰਾਸ਼ਟਰੀ ਪਾਰਕ ਨੂੰ 1985 ਵਿੱਚ ਵਿਸ਼ਵ ਵਿਰਾਸਤੀ ਸਥਾਨ ਵਜੋਂ ਘੋਸ਼ਿਤ ਕੀਤਾ ਗਿਆ ਹੈ। ਪਾਰਕ ਨੂੰ ਭਾਰਤੀ ਬਾਘਾਂ ਦਾ ਘਰ ਵੀ ਕਿਹਾ ਜਾਂਦਾ ਹੈ।

☺️ਬੰਧਵਗੜ੍ਹ ਨੈਸ਼ਨਲ ਪਾਰਕ (M.P.)

ਬੰਧਵਗੜ੍ਹ ਸੈੰਕਚੂਰੀ ਮੱਧ ਪ੍ਰਦੇਸ਼ ਦੇ ਸਭ ਤੋਂ ਮਸ਼ਹੂਰ ਰਾਸ਼ਟਰੀ ਪਾਰਕਾਂ ਵਿੱਚੋਂ ਇੱਕ ਹੈ। ਇਸਨੂੰ 1968 ਵਿੱਚ ਰਾਸ਼ਟਰੀ ਪਾਰਕ ਘੋਸ਼ਿਤ ਕੀਤਾ ਗਿਆ ਸੀ। ਬੰਧਵਗੜ੍ਹ ਸੈੰਕਚੂਰੀ ਬਾਘਾਂ ਲਈ ਮਸ਼ਹੂਰ ਹੈ।


🌸ਦੱਖਣੀ ਬਟਨ ਅੰਡੇਮਾਨ ਅਤੇ ਨਿਕੋਬਾਰ ਵਿੱਚ ਦੇਸ਼ ਦਾ ਸਭ ਤੋਂ ਛੋਟਾ ਰਾਸ਼ਟਰੀ ਪਾਰਕ ਹੈ।

💥ਦੇਸ਼ ਦਾ ਸਭ ਤੋਂ ਵੱਡਾ ਰਾਸ਼ਟਰੀ ਪਾਰਕ ਹਰਮੇਸ ਲੱਦਾਖ ਵਿੱਚ ਹੈ। ਇਹ ਭਾਰਤ ਦੇ ਸਭ ਤੋਂ ਉੱਚੇ ਰਾਸ਼ਟਰੀ ਪਾਰਕ ਹਨ।

📕ਪਹਿਲਾ ਟਾਈਗਰ ਰਿਜ਼ਰਵ ਰਾਜਸਥਾਨ ਦਾ ਸਰਿਸਕਾ ਹੈ।

💥ਭਾਰਤ ਵਿੱਚ ਸਭ ਤੋਂ ਉੱਚਾ ਰਾਸ਼ਟਰੀ ਪਾਰਕ ਮੱਧ ਪ੍ਰਦੇਸ਼ ਵਿੱਚ ਹੈ।

🌸ਦੇਸ਼ ਦਾ ਸਭ ਤੋਂ ਵੱਡਾ ਟਾਈਗਰ ਰਿਜ਼ਰਵ ਆਂਧਰਾ ਪ੍ਰਦੇਸ਼ ਵਿੱਚ ਨਾਗਾਰਜੁਨ ਸਾਗਰ ਹੈ।

🌼ਦੁਨੀਆ ਦਾ ਇੱਕੋ ਇੱਕ ਫਲੋਟਿੰਗ ਨੈਸ਼ਨਲ ਪਾਰਕ ਮਨੀਪੁਰ ਵਿੱਚ ਕੇਬੁਲ ਲਾਮਜਾਓ ਨੈਸ਼ਨਲ ਪਾਰਕ ਹੈ।

🍁ਭਾਰਤ ਵਿੱਚ ਸਭ ਤੋਂ ਉੱਚਾ ਜੰਗਲੀ ਜੀਵ ਅਸਥਾਨ ਅੰਡੇਮਾਨ ਅਤੇ ਨਿਕੋਬਾਰ ਵਿੱਚ ਹੈ।

Pstet -1 + Punjab G.K

29 Oct, 07:49


ਚਿੜੀ

ਚਿੜੀ ਆਪਣਾ ਆਲ੍ਹਣਾ ਸ਼ੀਸ਼ੇ ਦੇ ਪਿੱਛੇ, ਅਲਮਾਰੀ ਦੇ ਉੱਪਰ ਬਣਾਉਂਦੀ ਹੈ

Pstet -1 + Punjab G.K

29 Oct, 07:46


🌸ਕਾਂ🌼

ਕਾਂ ਦੇ ਆਲ੍ਹਣੇ ਵਿੱਚ ਲੋਹੇ ਦੀਆਂ ਤਾਰਾਂ ਅਤੇ ਲੱਕੜ ਦੀਆਂ ਟਹਿਣੀਆਂ ਵਰਗੀਆਂ ਚੀਜ਼ਾਂ ਵੀ ਹੁੰਦੀਆਂ ਹਨ।

ਕਾਂ ਉੱਚੇ ਦਰੱਖਤ ਦੀ ਟਾਹਣੀ ਉੱਤੇ ਆਲ੍ਹਣਾ ਬਣਾਉਂਦਾ ਹੈ।

ਕੋਇਲ ਆਪਣਾ ਆਲ੍ਹਣਾ ਨਹੀਂ ਬਣਾਉਂਦੀ। ਉਹ ਕਾਂ ਦੇ ਆਲ੍ਹਣੇ ਵਿੱਚ ਅੰਡੇ ਦਿੰਦੀ ਹੈ।

ਕਾਂ ਆਪਣੇ ਆਂਡੇ ਦੇ ਨਾਲ-ਨਾਲ ਕੋਇਲ ਦੇ ਆਂਡੇ ਵੀ ਦਿੰਦੀ ਹੈ।

Pstet -1 + Punjab G.K

29 Oct, 07:43


➤ ਭਾਰਤੀ ਰੌਬਿਨ ਪੱਥਰਾਂ ਦੇ ਵਿਚਕਾਰ ਆਪਣਾ ਆਲ੍ਹਣਾ ਬਣਾਉਂਦਾ ਹੈ, ਉਸਦੇ ਆਲ੍ਹਣੇ ਵਿੱਚ ਪੌਦਿਆਂ ਦੀ ਨਾਜ਼ੁਕ ਟਾਹਣੀ, ਜੜ੍ਹਾਂ, ਉੱਨ, ਵਾਲ, ਕਪਾਹ ਸਭ ਵਿਛੀਆਂ ਹੁੰਦੀਆਂ ਹਨ।

ਇਹ ਛੋਟੇ ਕੀੜੇ ਖਾਂਦਾ ਹੈ
ਇਨ੍ਹਾਂ ਦੀ ਚੁੰਝ ਅੰਦਰੋਂ ਲਾਲ ਹੁੰਦੀ ਹੈ।

Pstet -1 + Punjab G.K

22 Oct, 10:36


1-I
5-V
10-X

50-L
100-C
500-D
1000-M

ਰੋਮਨ ਸੰਖਿਆ ਪ੍ਰਣਾਲੀ

Pstet -1 + Punjab G.K

18 Oct, 15:32


1.ਜਿਹੜੀ ਭਾਸ਼ਾ ਬੱਚਾ ਆਪਣੇ ਆਲੇ ਦੁਆਲੇ ਤੋਂ ਸਿਖਦਾ ਹੈ - *ਮਾਤ ਭਾਸ਼ਾ*

2.ਬੱਚਾ ਜਿਹੜੀ ਭਾਸ਼ਾ ਆਪਣੇ ਸਕੂਲ ਵਿੱਚੋ ਸਿਖਦਾ ਹੈ - *ਪਹਿਲੀ ਭਾਸ਼ਾ*

3.ਬੱਚਾ ਘਰ ਦੇ ਵਾਤਾਵਰਣ ਵਿੱਚੋਂ ਕਿਹੜੇ ਕੌਸ਼ਲ ਸਿੱਖ ਲੈਂਦਾ ਹੈ- *ਸੁਣਨ, ਬੋਲਣ*

4.ਸਕੂਲ ਵਿੱਚੋ ਬੱਚਾ ਕਿਹੜੇ ਕੌਸ਼ਲ ਸਿਖਦਾ ਹੈ - *ਲਿਖਣ, ਪੜਨ*


5.ਜਦੋਂ ਕੋਈ ਗੈਰ ਪੰਜਾਬੀ, ਪੰਜਾਬੀ ਸਿੱਖਦਾ ਹੈ ਤਾਂ ਉਸ ਲਈ ਕਿਹੜੀ ਭਾਸ਼ਾ ਹੋਵੇਗੀ।- *ਦੂਜੀ ਭਾਸ਼ਾ*

Pstet -1 + Punjab G.K

17 Oct, 06:31


Follow this link to join my WhatsApp group: https://chat.whatsapp.com/LXybjsKpjzd9sTHfZE3YV4

## Pstet wale join kro
## All subjects
## Ett BEd
## live +offline jldi
## contact -9855168365


Hlo my dear respected

App sb ji es link nu apne frnds tk share jrur kro ji


Tan Jo vdh ton vdh bche add ho skn

Then we are started the live classes for Pstet1 and 2

Free Free Free


Prho ge tan hi tan kuj krange👌👌👌🥳🥳🥳

Pstet -1 + Punjab G.K

16 Oct, 10:32


ਜ਼ਿਲ੍ਹਾ ਫਾਜ਼ਿਲਕਾ, ਜਲਾਲਾਬਾਦ

Pstet -1 + Punjab G.K

14 Oct, 13:58


7,40 ਤੇ 👍👍

Pstet -1 + Punjab G.K

14 Oct, 13:58


https://www.youtube.com/live/zLZitQ9VPDA?si=7f4likE4uXnlQoFt

Pstet -1 + Punjab G.K

14 Oct, 10:49


Who is the mother of psychology??.…

Pstet -1 + Punjab G.K

14 Oct, 06:04


ਸਭ ਨੂੰ ਬੇਨਤੀ ਹੈ ਕਿ ਇਸ ਗਰੁੱਪ ਵਿੱਚ ਵੀ ਸ਼ਾਮਲ ਹੋ ਜਾਓ ਜੀ Daily new new Question

Pstet -1 + Punjab G.K

14 Oct, 06:03


https://t.me/+Zh7catWchFZkY2I1

Pstet -1 + Punjab G.K

11 Oct, 07:14


ਜਿੰਨਾ ਨੂੰ 1% ਵੀ ਨਹੀਂ ਆਉਂਦਾ ਉਹ ਵੀ ਕਰਨ ਲੱਗ ਜਾਵੇਗਾ ਮੈਥ.........

Pstet -1 + Punjab G.K

11 Oct, 07:14


ਸੁਖੀਜਾ ਟਿਊਸ਼ਨ ਸੈਂਟਰ ਸ੍ਰੀ ਮੁਕਤਸਰ ਸਾਹਿਬ ਵਾਲੇ Sir ਬਹੁਤ ਹੀ ਵਧੀਆ ਮੈਥ ਕਰਵਾਉਂਦੇ ਹਨ। ਇਸ ਵਾਰ ਦੇਖਣਾ juur g🙏🙏

Pstet -1 + Punjab G.K

11 Oct, 07:13


Math ਇੱਥੋਂ ਕਰੋ ਸਭ ਬਿਲਕੁਲ ਸੌਖੇ ਢੰਗ ਨਾਲ ਜ਼ੀਰੋ ਤੋਂ ਹੀਰੋ.......101% ਗਰੰਟੀ ਮੈਥ ਦਾ ਡਰ ਬਿਲਕੁਲ ਖਤਮ ਹੋ ਜਾਵੇਗਾ 🥳🥳🥳🥳🥳.........

Pstet -1 + Punjab G.K

11 Oct, 07:13


https://youtube.com/playlist?list=PLsrUjYTc58kn7fWW8hStm_vx6J9fFclmA&si=ZBk41D-_llIpITuI

Pstet -1 + Punjab G.K

11 Oct, 07:13


https://youtube.com/playlist?list=PLsrUjYTc58kkbTMdKmoVzet9FMo8-ESIe&si=D8dPkQO3RO8DTehW

Pstet -1 + Punjab G.K

11 Oct, 07:13


https://youtube.com/playlist?list=PLsrUjYTc58kk65_nhzJuvkUb8ehU3Z463&si=iSYKELEWJ8fEsIi5