❤️ਪੰਜਾਬ ਪਿਆਰ❤️ @punjabistatus224 Channel on Telegram

❤️ਪੰਜਾਬ ਪਿਆਰ❤️

@punjabistatus224


https://chat.whatsapp.com/CELm9OdWEYEJiwWKLF1LW2


WhatsApp group
Lakh movie

❤️ਪੰਜਾਬ ਪਿਆਰ❤️ (Punjabi)

ਆਪਣੀ ਮਾਤ੍ਰਭਾਸ਼ਾ 'ਚ ਸਾਂਝਾ ਹੋਵੇ ਔਰ ਪੰਜਾਬੀ ਸਭ ਨੂੰ ਇੱਕ ਝਲਕ ਵੱਲ ਸਾਭਾਬਾਣੀ ਇਨਟਰਨੈਟ ਫੋਰਮ '❤️ਪੰਜਾਬ ਪਿਆਰ❤️' 'punjabistatus224' ਨੇ ਸ਼ੁਰੂ ਕੀਤਾ ਹੈ। ਇਹ ਚੈਨਲ ਪੰਜਾਬੀ ਭਾਸ਼ਾ ਤੇ ਸਭ ਤੋਂ ਨਵੇਂ ਪੰਜਾਬੀ ਸਟੇਟਸ, ਪੰਜਾਬੀ ਸੋਗ, ਪੰਜਾਬੀ ਕਵਿਤਾਵਾਂ, ਅਤੇ ਹੋਰ ਤੇਜ਼ੀ ਨਾਲ ਸਾਂਝਾ ਕਰਦਾ ਹੈ। ਇਸ ਚੈਨਲ ਵਿੱਚ ਤੁਹਾਨੂੰ ਅਸਲੀ ਅਤੇ ਮਨਪਸੰਦ ਪੰਜਾਬੀ ਕੰਟੇਂਟ ਮਿਲੇਗਾ ਜਿਸ ਨਾਲ ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਸਾਂਝਾ ਕਰ ਸਕਦੇ ਹੋ। ਇਸ ਚੈਨਲ 'ਚ ਰਜਿਸਟਰ ਹੋਣ ਲਈ WhatsApp ਗਰੁੱਪ ਦਾ ਲਿੰਕ ਹੈ ਜੋ ਕਿ 'Lakh movie' ਨਾਮ ਤੋਂ ਹੈ ਜਿਸ ਵਿੱਚ ਤੁਸੀਂ ਪੰਜਾਬੀ ਭਾਸ਼ਾ ਵਾਲੇ ਉਪਭੋਗਤਾਵਾਂ ਨਾਲ ਸੰਪਰਕ ਬਣਾ ਸਕਦੇ ਹੋ। ਇਸ ਚੈਨਲ ਨੂੰ ਸੱਜਾਓ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰਨ ਲਈ ਜ਼ਰੂਰ ਜੁੜੋ।

❤️ਪੰਜਾਬ ਪਿਆਰ❤️

10 Dec, 05:16


ਕਿਸਾਨ ਭਰਾਵੋ ਕਦੋ ਉਠਣਾ ਜਦੋ ਡੱਲੇਵਾਲ ਮਰ ਗਿਆ।
ਆਪਣੇ ਭਾਈਚਾਰੇ ਦਾ ਸਾਥ ਦਿਓ। 🙏

❤️ਪੰਜਾਬ ਪਿਆਰ❤️

08 Dec, 03:18


ਜੇ ਓਹ ਬਿਨ ਬੋਲਿਆਂ ਨਾ ਬੁੱਝ ਸਕਿਆ ਫਿਰ ਮੁਹੱਬਤ ਕਾਹਦੀ ਮੁਸਾਫ਼ਿਰ

❤️ਪੰਜਾਬ ਪਿਆਰ❤️

06 Dec, 08:30


ਮਨ ਨੂੰ ਮਨਾਂ ਲੈਣਾ ਚਾਹੀਦਾ ਹੈ,
ਕਿਉਂਕਿ ਹਰ ਜਿੱਦ ਖੁਸ਼ੀ ਨਹੀਂ ਦਿੰਦੀ..

❤️ਪੰਜਾਬ ਪਿਆਰ❤️

03 Dec, 04:19


ਮੁਖੜੇ ਦੀ ਰੋਣਕ ਬਣੀ ਮੁਸਾਫਿਰ ਹਾਸੇ ਤਾਂ ਹਰ ਕੋਈ ਖੋ ਲੈਂਦਾ ਏ

❤️ਪੰਜਾਬ ਪਿਆਰ❤️

30 Nov, 05:57


ਯਾਦ ਆ ਮੈਂਨੂੰ ਅੱਜ ਵੀ, "ਇਸ਼ਕ ਤਾਂ ਸ਼ਾਇਦ ਤੈਂਨੂੰ ਵੀ ਸੀ"

❤️ਪੰਜਾਬ ਪਿਆਰ❤️

30 Nov, 05:56


ਹੱਸਿਆ ਸਭ ਲਈ ਜਾ ਸਕਦਾ ਏ ਪਰ ਰੋਇਆ ਕਿਸੇ ਖ਼ਾਸ ਲਈ ਹੀ ਜਾਂਦਾ ਆ!

❤️ਪੰਜਾਬ ਪਿਆਰ❤️

30 Nov, 05:55


ਤੇਰੇ ਪੈਰ ਵੀ ਧੋ ਧੋ ਪੀ ਸਕਦਾ ਜੇ ਤੂੰ ਮੇਰੇ ਨਾਲ ਵਫਾਦਾਰ ਰਹੇ

❤️ਪੰਜਾਬ ਪਿਆਰ❤️

30 Nov, 03:46


ਬਸ ਇੰਨੀ ਕੇ ਵਫ਼ਾਦਾਰ ਰਹਿਣਾ ਉਹਦੇ ਲਈ, ਮੈਂ ਜਿੱਥੇ ਵੀ ਹੋਵਾਂ ਉਹਨੂੰ ਟੈਨਸ਼ਨ ਨਾ ਹੋਵੇ ਮੇਰੀ

❤️ਪੰਜਾਬ ਪਿਆਰ❤️

27 Nov, 06:22


ਇੱਕ ਸੀ ਰਾਜਾ ਇੱਕ ਸੀ ਰਾਣੀ ਤੀਜਾ ਆਇਆ ਖਤਮ ਕਹਾਣੀ

❤️ਪੰਜਾਬ ਪਿਆਰ❤️

26 Nov, 05:42


ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ, ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ

❤️ਪੰਜਾਬ ਪਿਆਰ❤️

24 Nov, 08:28


ਸ੍ਰੀ ਗੁਰੂ ਤੇਗ ਬਹਾਦਰ ਜੀ

ਦੇ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ

❤️ਪੰਜਾਬ ਪਿਆਰ❤️

20 Nov, 04:38


ਗੌਰ ਚ ਨਾ ਇੱਕ ਦੂਜੇ ਦਾ ਪੱਖ ਕੀਤਾ

ਬੱਸ ਸਾਨੂੰ ਜਿਹੜੀ ਗੱਲ ਨੇ ਵੱਖ ਕੀਤਾ

❤️ਪੰਜਾਬ ਪਿਆਰ❤️

20 Nov, 04:37


ਅੱਜ ਇਹਨਾ ਇੱਕਲਾ ਮਹਿਸੂਸ ਕੀਤਾ ਖ਼ੁਦ ਨੂੰ,
ਜਿਵੇਂ ਕੋਈ ਦਫ਼ਨ ਕਰਕੇ ਚੱਲ ਗਿਆ ਹੋਵੇ

❤️ਪੰਜਾਬ ਪਿਆਰ❤️

20 Nov, 04:36


ਰਾਤੀ ਕੱਲੇ ਬੈਠਕੇ ਸੋਚਿਆ ਮੈਂ,
ਮੈਂ ਤਾਂ ਸੱਚੀਓਂ ਕੱਲਾ ਰਹਿ ਗਿਆ....

❤️ਪੰਜਾਬ ਪਿਆਰ❤️

18 Nov, 00:17


ਵਕਤ ਦਾ ਸਖਾਇਆ ਤੇ ਆਪਣਿਆਂ ਦਾ ਤੜਫਾਇਆ ਬੰਦਾ ਸਾਰੀ ਉਮਰ ਨੀ ਭੁਲਦਾ

❤️ਪੰਜਾਬ ਪਿਆਰ❤️

17 Nov, 02:51


ਇਕ ਕੈਮ ਸਰਦਾਰੀ👍,
ਦੂਜੀ ਅਣਖ ਪਿਆਰੀ💯,
ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ🙏,
ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ..!!

❤️ਪੰਜਾਬ ਪਿਆਰ❤️

15 Nov, 04:00


ਧੰਨ ਧੰਨ ਸ਼ੀ ਗੁਰੂ ਨਾਨਕ ਦੇਵ ਜੀ
ਦੇ ਪ੍ਰਕਾਸ਼ ਗੁਰਪੂਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ♥️🙏🏻 ਬਾਬਾ ਸਬ ਨੂੰ ਤਰੱਕੀਆਂ ਬਕਸ਼ੇ 🙏

❤️ਪੰਜਾਬ ਪਿਆਰ❤️

01 Nov, 15:56


ਸਤਿ ਸ਼੍ਰੀ ਅਕਾਲ ਜੀ
ਮੇਰੇ ਅਤੇ ਮੇਰੇ ਸਾਰੇ ਪਰਿਵਾਰ ਵੱਲੋ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ,ਦੀਵਾਲੀ ਅਤੇ ਵਿਸ਼ਵਕਰਮਾ ਜੀ ਦੇ ਸ਼ੁਭ ਦਿਹਾੜੇ ਦੀਆ ਬਹੁਤ ਬਹੁਤ ਮੁਬਾਰਕਾ ਹੋਣ ਜੀ ਵਾਹਿਗੁਰੂ ਜੀ ਆਪ ਜੀ ਦੇ ਘਰ ਖੁਸ਼ੀਆ ਲੈ ਕਿ ਆਉਣ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਅਤੇ ਤੁਸੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ..🙏🪔🪔🪔🪔🪔🙏🏻

❤️ਪੰਜਾਬ ਪਿਆਰ❤️

31 Oct, 04:53


ਸਾਡਾ ਰਿਸਤਾ ਵੀ ਕਮਾਲ ਦਾ ਓ ਨਿਭਾਉਂਦੀ ਨੀ ਤੇ ਮੈਂ ਛੱਡ ਦਾ ਨੀ

❤️ਪੰਜਾਬ ਪਿਆਰ❤️

31 Oct, 02:56


ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ
ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ

❤️ਪੰਜਾਬ ਪਿਆਰ❤️

30 Oct, 05:01


ਸਭ ਤੋਂ ਕੀਮਤੀ ਹੁੰਦਾ ਆ ਵਕਤ

ਜੇ ਕੋਈ ਦਿੰਦਾ ਹੈ ਤਾਂ ਕਦਰ ਕਰੋ

❤️ਪੰਜਾਬ ਪਿਆਰ❤️

30 Oct, 05:01


ਕਿਸਮਤ ਲੈ ਕੇ ਆਉਣਾ ਤੇ ਕਰਮ ਲੈ ਕੇ ਜਾਣਾ ਬਸ ਇਹਦਾ ਨਾਮ ਹੀ ਜ਼ਿੰਦਗੀ ਐ

❤️ਪੰਜਾਬ ਪਿਆਰ❤️

25 Oct, 07:53


ਕਿਸੇ ਵੀਰ ਦਾ ਆਹ ਲਿਖਿਆ ਵਾਕਿਆ ਹੀ ' ਹੀ ਦਿਲ ਨੂੰ ਛੂਹ ਗਿਆ

ਝੋਨੇ ਨੂੰ ਠੁੱਡੇ ਮਾਰਨ ਵਾਲਿਓ ਨਰਮਾ ਬੈਲਟ ਵਿੱਚ ਜਾ ਕੇ ਦੇਖ ਲਿਓ ਜਿਹੜੇ ਕਦੇ ਨਰਮੇ ਨੂੰ ਠੁੱਡੇ ਮਾਰਦੇ ਸੀ ਅੱਜ ਉਹਨਾਂ ਦੀਆਂ ਫੈਕਟਰੀਆਂ ਦੀਆਂ ਇੱਟਾਂ ਵੀ ਵਿਕ ਗਈਆਂ ਤੇ ਕਿਸਾਨ ਮਜ਼ਦੂਰ ਅੱਜ ਵੀ ਜਿਉਂਦਾ ਹੈ

ਆਪਦਾ ਹੱਕ ਖਾਓ ਕਿਸਾਨ ਦੀ ਲੁੱਟ ਨਾ ਕਰੋ

❤️ਪੰਜਾਬ ਪਿਆਰ❤️

24 Oct, 03:05


ਅੰਤਾਂ ਦਾ ਸਬਰ ਚਾਹੀਦਾ ਸੱਜਣਾ, ਵਫ਼ਾਦਾਰ ਰਹਿਣਾ ਸੌਖਾ ਥੋੜੀ ਹੁੰਦਾ

❤️ਪੰਜਾਬ ਪਿਆਰ❤️

23 Oct, 23:25


https://www.facebook.com/profile.php?id=61564033812623&mibextid=LQQJ4d

Facebook te apna page join karo

❤️ਪੰਜਾਬ ਪਿਆਰ❤️

22 Oct, 05:13


ਰੱਖ ਉਸ ਤੇ ਯਕੀਨ
ਤੇ ਅੱਗੇ ਵਧਦਾ ਚੱਲ
ਹੋਵੇਗੀ ਰਹਿਮਤ ਉਸ ਦੀ
ਤੂੰ ਅਰਦਾਸ ਕਰਨੀ ਨਾ ਛੱਡ

❤️ਪੰਜਾਬ ਪਿਆਰ❤️

22 Oct, 04:49


ढेव भैं ਵਿਸ਼ਵਾਸ ਕਰਕੇ ਦੇਖਿਆ ਤੌਬਾ-ਤੌਬਾ ਫੇਰ ਨਾ ਪੁੱਛ ਮੈਂ ਕੀ ਕੀ ਦੇਖਿਆ

❤️ਪੰਜਾਬ ਪਿਆਰ❤️

22 Oct, 03:49


ਉਮਰਾਂ ਦੇ ਹਲਕੇ ਆ ਅਕਲਾ ਦੇ ਨੀ
ਦਿਲ ਦੇ ਸੋਹਣੇ ਆ ਜੀ ਪਰ ਸ਼ਕਲਾ ਦੇ ਨੀ

❤️ਪੰਜਾਬ ਪਿਆਰ❤️

22 Oct, 03:49


ਭਾਈ ਭੈਣਾਂ ਦੇ ਹਮਦਰਦੀ ਹੁੰਦੇ ਭਾਈ ਭਾਈਆਂ ਦੀਆਂ ਬਾਹਵਾਂ

❤️ਪੰਜਾਬ ਪਿਆਰ❤️

21 Oct, 13:23


ਬਹੁਤ ਦੁੱਖ ਲੱਗਦਾ ਜਦੋਂ ਦਿਲੋਂ ਗੱਲ ਕਰਨ ਵਾਲੇ ਲੋਕ ਦਿਲ ਰੱਖਣ ਲਈ ਗੱਲ ਕਰਨ ਲੱਗ ਜਾਂਦੇ ਨੇ

❤️ਪੰਜਾਬ ਪਿਆਰ❤️

21 Oct, 13:22


ਮੈਂਨੂੰ ਸਲਾਹ ਦੇਣਾ ਬੰਦ ਕਰੋ ਮੇਰਾ ਸਿਰਫ ਟਾਈਮ ਖਰਾਬ ਐ ਦਿਮਾਗ ਨੀ।

❤️ਪੰਜਾਬ ਪਿਆਰ❤️

20 Oct, 21:32


ਇਹ ਬਿਨਾਂ ਵਜ੍ਹਾ ਦੀ ਉਦਾਸੀ ਜ਼ਿਆਦਾ ਬੇਚੈਨ ਕਰਦੀ

❤️ਪੰਜਾਬ ਪਿਆਰ❤️

18 Oct, 06:33


https://chat.whatsapp.com/CELm9OdWEYEJiwWKLF1LW2

❤️ਪੰਜਾਬ ਪਿਆਰ❤️

18 Oct, 00:53


ਲੋਕੀ ਪਰੇਸ਼ਾਨ ਨੇ ਮੇਰੀ ਚੁੱਪ ਤੋਂ
ਮੇਰੇ ਅੰਦਰ ਦਾ ਰੌਲਾ ਮੈਨੂੰ ਜਿਉਣ
ਨੀ ਦਿੰਦਾ

❤️ਪੰਜਾਬ ਪਿਆਰ❤️

18 Oct, 00:18


ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਸਮੇ ਚੁੱਪ 328 ਸਰੂਪ ਗੁੰਮ ਹੋਏ ਚੁੱਪ ਹੁਣ ਚੀਕ ਕਿਉੰ

❤️ਪੰਜਾਬ ਪਿਆਰ❤️

17 Oct, 05:39


ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ

❤️ਪੰਜਾਬ ਪਿਆਰ❤️

17 Oct, 05:39


ਮੈਂ ਉਸਨੂੰ ਇੰਝ ਪਿਆਰ ਕੀਤਾ ਜਿਵੇ ਮੈਂ ਚਾਹੁੰਦਾ ਸੀ, ਕੋਈ ਮੈਨੂੰ ਕਰੇ

❤️ਪੰਜਾਬ ਪਿਆਰ❤️

17 Oct, 03:21


ਬਾਜ਼ ਬਣਨਾ ਤਾਂ ਜ਼ਮੀਰ ਕੈਮ ਰੱਖੀ

ਮੌਰਾ ਵਾਂਗ ਨੱਚਕੇ ਰਾਜ ਨੀ ਹੁੰਦੇ

❤️ਪੰਜਾਬ ਪਿਆਰ❤️

16 Oct, 07:50


ਉਹਣੇ ਆਪਣੇ ਘਰਦਿਆ ਦੀ ਇੱਜ਼ਤ ਰੱਖਲੀ ਤੇ
ਮੈਂ ਉਹਦੀ ਹੁਣ ਅਸੀਂ ਇੱਕ ਦੂਜੇ ਨੂੰ ਨੀ ਜਾਣਦੇ

❤️ਪੰਜਾਬ ਪਿਆਰ❤️

16 Oct, 07:50


ਮੌਤ ਦੇ ਬਾਰੇ ਸੋਚ ਰਿਹਾ ਸੀ ਅੱਖਾਂ ਮੁਹਰੇ ਬੱਚੇ ਆ ਗਏ

❤️ਪੰਜਾਬ ਪਿਆਰ❤️

11 Oct, 04:37


ਸਮਾਂ ਨਹੀਂ ਮਾੜਾ, ਪਰ ਮਾੜੇ ਕਿਰਦਾਰ ਨੇ

ਹੁਣ ਯਾਰਾਂ ਦੇ ਯਾਰ ਨੀ, ਸਭ ਨਫ਼ਿਆਂ ਦੇ ਯਾਰ ਨੇ

❤️ਪੰਜਾਬ ਪਿਆਰ❤️

07 Oct, 02:42


ਮਾਣ ਕਿਉਂ ਨਾ ਕਰਾਂ ਮੈ
ਏਸ ਦੋਗਲੀ ਦੁਨੀਆ ਵਿਚ ਅਸਾਂ ਚਿਹਰੇ ਕੋਈ ਬਨਾਵਟੀ ਨ੍ਹੀ ਰੱਖੇ

❤️ਪੰਜਾਬ ਪਿਆਰ❤️

04 Oct, 05:37


ਜਦੋਂ ਵੀ ਆਪਣੇ ਇਸ ਪੇਜ ਉੱਤੇ 10 ਹਜਾਰ ਫੋਲੋਅਰ ਹੋਣਗੇ ਤੇ ਆਪਾਂ ਕਿਸੇ ਇੱਕ ਜਣੇ ਨੂੰ 10 ਹਜਾਰ ਰੁਪਏ ਦਵਾਂਗੇ
ਇਸ ਲਈ ਜੋ ਜੋ ਵੀ ਆਪਣੇ ਪੇਜ ਨੂੰ ਦੇਖਦਾ ਆ ਉਹ ਫੋਲੋ ਜਰੂਰ ਕਰੇ

❤️ਪੰਜਾਬ ਪਿਆਰ❤️

03 Oct, 03:03


ਓਨ੍ਹ ਵੀ ਵੱਸਦੇ ਰਹਿਣ ਰੱਬਾ
ਜਿਹਨਾਂ ਕਰਕੇ ਉੱਜੜੇ ਆ