🥀🥀 やuŇj𝕒bΐ ѕτ𝕒τus❥ 🥀🥀 @punjabistatus Channel on Telegram

🥀🥀 やuŇj𝕒bΐ ѕτ𝕒τus❥ 🥀🥀

@punjabistatus


🥀🥀 やuŇj𝕒bΐ ѕτ𝕒τus❥ 🥀🥀 (English)

Are you a fan of Punjabi culture and looking for the perfect way to express your feelings and emotions in Punjabi? Look no further than the '🥀🥀 やuŇj𝕒bΐ ѕτ𝕒τus❥ 🥀🥀' Telegram channel! This channel is dedicated to providing you with a wide range of Punjabi status updates that you can use on your social media profiles, instant messaging apps, or simply to share with your friends and family. From heartfelt quotes to funny one-liners, this channel has it all. Join now and immerse yourself in the beautiful world of Punjabi language and culture. Stay connected, stay updated, and most importantly, stay proud of your Punjabi heritage with '🥀🥀 やuŇj𝕒bΐ ѕτ𝕒τus❥ 🥀🥀'.

🥀🥀 やuŇj𝕒bΐ ѕτ𝕒τus❥ 🥀🥀

22 Feb, 04:43


ਮੈਂ ਉਹਨੂੰ ਵੀ ਗਵਾਇਆ ਆ,
ਜੋ ਹਰ ਕੀਮਤ ਤੇ ਮੈਂਨੂੰ ਪਾਉਣਾ ਚਾਹੁੰਦਾ ਸੀ ♥️

🥀🥀 やuŇj𝕒bΐ ѕτ𝕒τus❥ 🥀🥀

22 Feb, 04:43


ਜਿੰਨਾ ਨੂੰ ਖੁਦ ਰਾਹ ਨਾ ਬਣਾਉਣੇ ਆਉਦੇ ਹੋਣ
ਉਹ ਫਿਰ ਬਣੇ ਬਣਾਏ ਰਾਹਾਂ ਤੇ ਪੈਰ ਧਰ ਕੇ ਹੈਂਕੜ ਤਾਂ ਦਿਖਾਉਦੇ ਹੀ ਹੁੰਦੇ ਨੇਂ…!!

🥀🥀 やuŇj𝕒bΐ ѕτ𝕒τus❥ 🥀🥀

22 Feb, 04:42


ਮਰਦ ਹੁਸਨਾਂ ਦੇ ਨਹੀਂ ,
ਵਫਾਵਾਂ ਦੇ ਗੁਲਾਮ ਹੁੰਦੇ ਨੇ_🫷

🥀🥀 やuŇj𝕒bΐ ѕτ𝕒τus❥ 🥀🥀

22 Feb, 04:41


ਤੈਨੂੰ ਪਤੈ ! ਤੇਰੇ ਟੂਣੇ ਟਲੇ ਦੀ ਅਸੀਂ ਢੂਈ ਨਹੀਂ ਮਾਰਦੇ _🫡

🥀🥀 やuŇj𝕒bΐ ѕτ𝕒τus❥ 🥀🥀

22 Feb, 04:41


ਕਿਉਂ ਨਾ ਮੁਹਬੱਤ ਦਾ ਨਾਂਅ ਠੋਕਰ ਰੱਖ ਦਿੱਤਾ ਜਾਵੇ ,
ਅਕਲ ਤੇ ਮੁਹਬੱਤੋਂ ਬਾਅਦ ਹੀ ਆਉਂਦੀ ਆ ਨਾ _😁

🥀🥀 やuŇj𝕒bΐ ѕτ𝕒τus❥ 🥀🥀

22 Feb, 04:40


ਤੁਸੀਂ ਜਨਾਨੀ ਨੂੰ ਓਹਦਾ ਚੰਗਾ ਮਾੜਾ ਦਸਣਾ ਸ਼ੁਰੂ ਕਰਦੋ ਫੇਰ ਵੇਖੋ ਨਫ਼ਰਤ ਦੀ ਇੰਤੇਂਹਾਂ_😁

🥀🥀 やuŇj𝕒bΐ ѕτ𝕒τus❥ 🥀🥀

22 Feb, 04:40


ਤੇਰਾ ਦੋ ਟਕੇ ਦਾ ਹੁਸਨ
ਨਾ ਮੇਰੀ ਨੀਂਦ ਖੋਹ ਸਕਦੈ
ਨਾ ਸੁਪਨੇ _😎

🥀🥀 やuŇj𝕒bΐ ѕτ𝕒τus❥ 🥀🥀

22 Feb, 04:40


ਜਦ ਜਦ ਬੰਦੇ ਨੇ ਇਸ਼ਕ ਨਿਭਾਉਣਾ ਚਾਹਿਆ,
ਓਦੋਂ ਓਦੋਂ ਜਨਾਨੀ ਨੇ ਚਲਾਕੀਆਂ ਵਖਾਈਆਂ _🥱

🥀🥀 やuŇj𝕒bΐ ѕτ𝕒τus❥ 🥀🥀

22 Feb, 04:39


ਕਮਾਈ ਕਰ ਸੱਜਣਾ ,
ਲੋਕੀਂ ਮਲੰਗਾਂ ਨੂੰ ਰਾਣੀ ਨਹੀਂ ਦਿੰਦੇ _😁

🥀🥀 やuŇj𝕒bΐ ѕτ𝕒τus❥ 🥀🥀

11 Feb, 19:16


Life of Girls

Birth
Mere kol tn kapde hi heni yr
Death

🥀🥀 やuŇj𝕒bΐ ѕτ𝕒τus❥ 🥀🥀

11 Feb, 19:15


Bachpan toh hi trust issues ne, jinhu copy dinda c oh shutti karlenda c 🙂‍↔️

🥀🥀 やuŇj𝕒bΐ ѕτ𝕒τus❥ 🥀🥀

11 Feb, 19:15


Meriya post te storiya te na jaaya kro
Mai story sad payi hundi te aap khaa-pee ke araam naal sutta pya hunda 😂

🥀🥀 やuŇj𝕒bΐ ѕτ𝕒τus❥ 🥀🥀

11 Feb, 19:14


instagram/Snapchat te

- Saare hi broken a
- Sarya de ex cheater a
- Saare hi loyal a
- Saarya nu trust issues a
- Saare depression ch ne
- Saare black lover ne
- Saare single ne
- Sbne late rply krna hunda
- te Saarya ne hi attitude rkhna

🥀🥀 やuŇj𝕒bΐ ѕτ𝕒τus❥ 🥀🥀

11 Feb, 19:13


I might be lonly for valentine's day
But tuhade wangu mera koi fuddu tn ni bna rha 😂

🥀🥀 やuŇj𝕒bΐ ѕτ𝕒τus❥ 🥀🥀

11 Feb, 19:13


Haan, adaat te maadi a
Pr ki kriye, shad te nhi honi
haan, thoda yaad ghat kar lawaga
pr ki kriye dil cho, oh kad te nhi honi ❤️

🥀🥀 やuŇj𝕒bΐ ѕτ𝕒τus❥ 🥀🥀

11 Feb, 19:13


𝗩𝗮𝗹𝗲𝗻𝘁𝗶𝗻𝗲𝘀 ?
𝗡𝗮𝗮𝗵..! 𝘁𝗲𝗿𝗲 𝗻𝗮𝗮𝗹 𝘁𝗻 𝗵𝗮𝗿 𝗱𝗶𝗻 𝗽𝘆𝗮𝗮𝗿 𝗸𝗿𝗻𝗮 ❤️

🥀🥀 やuŇj𝕒bΐ ѕτ𝕒τus❥ 🥀🥀

11 Feb, 19:12


Everything is temporary but Raste vich Gurudwara dekh k matha tekna is permanent ❤️

🥀🥀 やuŇj𝕒bΐ ѕτ𝕒τus❥ 🥀🥀

11 Feb, 12:32


ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ,
ਖ਼ਾਲੀ ਨਹੀਂ ਜਾਣਾ ਕੋਈ ਵਾਰ ਮੀਆਂ ।

🥀🥀 やuŇj𝕒bΐ ѕτ𝕒τus❥ 🥀🥀

11 Feb, 12:31


ਸੁਣਿਆ ਸੀ ਕਰੋੜ ਦਾ
ਵੇਖਿਆ ਤਾ ਲੱਖ ਦਾ
ਰਾਹ ਪਿਆ ਤਾ ਸੋ ਦਾ
ਵਾਹ ਪਿਆ ਤਾ ਕੱਖ ਦਾ

🥀🥀 やuŇj𝕒bΐ ѕτ𝕒τus❥ 🥀🥀

11 Feb, 12:30


ਨਾ ਕੋਈ ਹਮਰਾ,ਨਾ ਹਮ ਕਿਸੀ ਕੇ
ਬੱਸ ਏਕ ਖ਼ੁਦਾ ਹਮਰਾ,ਓਰ ਹਮ ਉਸੀ ਕੇ ।।

🥀🥀 やuŇj𝕒bΐ ѕτ𝕒τus❥ 🥀🥀

11 Feb, 12:30


ਆਕੜ ਤੇ ਅਣਖ ਵਿੱਚ ਬਹੁਤ ਫ਼ਰਕ ਹੁੰਦਾ ਹੈ ਜਨਾਬ
ਬਿਨਾਂ ਗੱਲੋ ਹਵਾ ਕਰਨ ਨੂੰ "ਆਕੜ" ਕਹਿੰਦੇ ਨੇ ਤੇ
ਅਸੂਲਾਂ ਤੇ ਜਿਉਣ ਨੂੰ "ਅਣਖ"

🥀🥀 やuŇj𝕒bΐ ѕτ𝕒τus❥ 🥀🥀

11 Feb, 12:29


ਗਰੂਰ ਅਤੇ ਸਿਰੀ ਪੈਰੀਂ ਦੱਬੀ ਜਾਨੇ ਆਂ,
ਓਨੇ ਸੱਪ ਤਾਂ ਸਪੇਰੇਆਂ ਨੇ ਫੜੇ ਵੀ ਨੀ ਹੋਣੇ,
ਜਿੰਨੇ ਆਏ ਮਹੀਨੇ ਅਸੀਂ ਕੁੜੇ ਛੱਡੀ ਜਾਨੇ ਆਂ ॥

🥀🥀 やuŇj𝕒bΐ ѕτ𝕒τus❥ 🥀🥀

11 Feb, 05:21


ਸਾਦਗੀ ਸਾਂਭ ਕੇ ਰੱਖੀਂ ਆਪਣੀ,
ਇਹ ਹੁਸਨ ਤਾਂ ਕੁਛ ਸਮੇਂ ਲਈ ਏ ਬੱਸ 👽😊🖤

🥀🥀 やuŇj𝕒bΐ ѕτ𝕒τus❥ 🥀🥀

11 Feb, 05:21


ਸ਼ੁਕਰ ਕਰਿਆ ਕਰੋ ਉਸ ਗਮ ਦਾ ,
ਜੋ ਤਹਾਨੂੰ ਖੁਦਾ ਦੇ ਨੇੜੇ ਲੈਕੇ ਜਾਂਦਾ ਹੈ 🖤👽😊🙏🏻

🥀🥀 やuŇj𝕒bΐ ѕτ𝕒τus❥ 🥀🥀

11 Feb, 05:21


ਹਮਸਫਰ ਦਾ ਸਾਥ ਦੇਣਾ ਤਾਂ ਉੱਥੋਂ ਤੱਕ ਦਿਓ , ਜਿੱਥੇ ਤੱਕ ਕਿਸੇ ਨੇ ਕਦੇ ਸੋਚਿਆ ਵੀ ਨਾ ਹੋਵੇ 🖤👽😎

🥀🥀 やuŇj𝕒bΐ ѕτ𝕒τus❥ 🥀🥀

11 Feb, 05:20


ਪਿਆਰ ਕਰਨਾ ਤਾਂ ਸੌਖਾ ਏ,
ਪਰ ਕਰਦੇ ਰਹਿਣਾ ਔਖਾ ਏ ....👽🖤🫶🏻

🥀🥀 やuŇj𝕒bΐ ѕτ𝕒τus❥ 🥀🥀

11 Feb, 04:58


ਮੁਰਝਾਏ ਵੀ ਸੰਭਾਲ਼ ਲੈਨਾ
ਬਸ ਫੁੱਲ ਮੇਰੇ ਗਮਲੇ ਦੇ ਹੋਣ..🌻🖤

🥀🥀 やuŇj𝕒bΐ ѕτ𝕒τus❥ 🥀🥀

11 Feb, 04:58


ਸ਼ੌਕ ਤੇ ਇਸ਼ਕ ਵਾਰ ਵਾਰ ਨੀ ਬਦਲਿਆ ਕਰਦੇ,
ਹੌਲੀ-ਹੌਲੀ ਬੰਦੇ ਦੀ ਅਣਖ ਮਰ ਜਾਂਦੀ ਆ ॥

🥀🥀 やuŇj𝕒bΐ ѕτ𝕒τus❥ 🥀🥀

11 Feb, 04:58


ਮਰਦ ਹੁਸਨਾ ਦੇ ਨਹੀਂ ~
ਵਫ਼ਾਵਾਂ ਦੇ ਗੁਲਾਮ ਹੁੰਦੇ ਨੇ " 🌻

🥀🥀 やuŇj𝕒bΐ ѕτ𝕒τus❥ 🥀🥀

31 Jan, 04:23


ਹਵਾ ਵਰਗੀ ਤੋਂ ਵਫਾ ਦੀ ਉਮੀਦ ਕਰ ਬੈਠਾ" ਫਿਰ ਤੂਫ਼ਾਨ ਆਇਆ ਤੇ ਰਾਸਤਾ ਬਦਲ ਗਈ.💔

🥀🥀 やuŇj𝕒bΐ ѕτ𝕒τus❥ 🥀🥀

31 Jan, 04:23


ਜਖ਼ਮ ਸਹਿਣ ਦੀ ਤਿਆਰੀ ਚ ਰਹਿ ਦਿਲਾ ਕੁਝ ਲੋਕ ਫੇਰ ਬੜੇ ਪਿਆਰ ਨਾਲ ਪੇਸ਼ ਆ ਰਹੇ ਨੇ❤️‍🩹

🥀🥀 やuŇj𝕒bΐ ѕτ𝕒τus❥ 🥀🥀

31 Jan, 04:23


ਸਭ ਪਾ ਲਿਆ ਤੈਨੂੰ ਮੁਹੱਬਤ ਕਰਕੇ ਜੋ ਰਹਿ ਗਿਆ ਉਹ ਤੂੰ ਸੀ😊

🥀🥀 やuŇj𝕒bΐ ѕτ𝕒τus❥ 🥀🥀

31 Jan, 04:23


ਮੈਨੂੰ ਅੱਜ ਵੀ ਚੰਗਾ ਲੱਗਦਾ,
ਤੇਰਾ ਨਾਂ ਲਿਖ , ਅਪਣਾ ਨਾਂ ਲਿਖਣਾ 😌

🥀🥀 やuŇj𝕒bΐ ѕτ𝕒τus❥ 🥀🥀

31 Jan, 04:23


ਸ਼ੁਰੂਆਤ ਵੀ ਖੁਦ ਆ‌ ਤੇ ਅੰਤ ਵੀ ਆ ਮੈਂ, ਹੈਵਾਨ ਵੀ ਅੰਦਰ ਆ ਮੇਰੇ ਤੇ ਸੰਤ ਵੀ ਆ ਮੈਂ

🥀🥀 やuŇj𝕒bΐ ѕτ𝕒τus❥ 🥀🥀

31 Jan, 04:23


ਹਰ ਇੱਕ ਨਾਲ ਥੋੜਾ ਕੀਤੀਆਂ ਜੋ ਗੱਲਾਂ ਤੇਰੇ ਨਾਲ ਸੀ.💔

🥀🥀 やuŇj𝕒bΐ ѕτ𝕒τus❥ 🥀🥀

17 Jan, 11:49


ਜਿਹੜੇ ਵੇਖ ਕੇ ਹੀ ਪੌੜੀਆਂ ਗਿਣਨ ਲਗ ਪੈਣ , ਉਹ ਰਾਹ ਵਿਚ ਹੀ ਰਹਿੰਦੇ ਹਨ।

🥀🥀 やuŇj𝕒bΐ ѕτ𝕒τus❥ 🥀🥀

17 Jan, 11:49


ਮਨੁੱਖ ਇਤਿਹਾਸ ਪੜ੍ਹਦਾ ਹੈ , ਲਿਖਦਾ ਵੀ ਹੈ ਪਰ ਉਹ ਇਤਿਹਾਸ ਤੋਂ ਸਿਖਦਾ ਕੁਝ ਨਹੀਂ।

🥀🥀 やuŇj𝕒bΐ ѕτ𝕒τus❥ 🥀🥀

17 Jan, 11:49


ਚੰਗੇ ਕੰਮਾਂ ਵਿਚ ਆਰਾਮ ਨਹੀਂ ਹੁੰਦਾ , ਇਸੇ ਲਈ ਇਹ ਨਹੀਂ ਕੀਤੇ ਜਾਂਦੇ।

🥀🥀 やuŇj𝕒bΐ ѕτ𝕒τus❥ 🥀🥀

17 Jan, 11:49


ਜਿਹੋ ਜਿਹੇ ਅਸੀਂ ਆਪ ਹੋਵਾਂਗੇ , ਉਹੋ ਜਿਹਾ ਸਾਡਾ ਭਵਿਖ ਹੋਵੇਗਾ।

🥀🥀 やuŇj𝕒bΐ ѕτ𝕒τus❥ 🥀🥀

17 Jan, 11:49


ਉਧਾਰ ਲੈਣ ਵਾਲੇ ਖਰਚੀਲੇ ਹੁੰਦੇ ਹਨ , ਉਹ ਉਨ੍ਹਾਂ ਚੀਜ਼ਾਂ ਨੂੰ ਵੀ ਖਰੀਦ ਲੈਂਦੇ ਹਨ , ਜਿਹੜੀਆਂ ਉਨ੍ਹਾਂ ਨੇ ਨਗਦ ਨਹੀਂ ਸਨ ਖਰੀਦਣੀਆਂ !

🥀🥀 やuŇj𝕒bΐ ѕτ𝕒τus❥ 🥀🥀

17 Jan, 11:49


ਜੇ ਚਾਹੁੰਦੇ ਹੋ ਕਿ ਕੋਈ ਕੰਮ ਚੰਗੀ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਤਾਂ ਉਹ ਆਪ ਕਰੋ

🥀🥀 やuŇj𝕒bΐ ѕτ𝕒τus❥ 🥀🥀

20 Dec, 08:46


Add me on Snapchat! Username: pavinderrayat https://www.snapchat.com/add/pavinderrayat?share_id=jAWKeCz50Jg&locale=en-IN

🥀🥀 やuŇj𝕒bΐ ѕτ𝕒τus❥ 🥀🥀

15 Dec, 17:50


ਸਿਕੰਦਰ ਆਪਣੇ ਉਦੇਸ਼ ਵਿਚ ਸਫ਼ਲ ਨਹੀਂ ਹੋਇਆ ਪਰ ਉਸ ਦੀ ਦਲੇਰੀ ਸਾਰੇ ਸੰਸਾਰ ਨੂੰ ਫ਼ਤਿਹ ਕਰਨ ਦੇ ਸੁਪਨੇ ਵਿਚ ਸੀ।

🥀🥀 やuŇj𝕒bΐ ѕτ𝕒τus❥ 🥀🥀

15 Dec, 17:50


ਮੁੱਕਾ ਤਾਣ ਕੇ ਕਿਸੇ ਨਾਲ ਹੱਥ ਨਹੀਂ ਮਿਲਾਇਆ ਜਾ ਸਕਦਾ।

🥀🥀 やuŇj𝕒bΐ ѕτ𝕒τus❥ 🥀🥀

15 Dec, 17:50


ਜੇ ਕੁਦਰਤ ਦੀ ਸੁੰਦਰਤਾ ਮਾਣਨੀ ਆ ਜਾਵੇ ਤਾਂ ਲਾਲਚ ਅਤੇ ਸੁਆਰਥ ਘੱਟ ਜਾਂਦੇ ਹਨ।

🥀🥀 やuŇj𝕒bΐ ѕτ𝕒τus❥ 🥀🥀

15 Dec, 17:50


ਸੈਰ ਨਾਲ ਤਾਕਤ ਅਤੇ ਤੰਦਰੁਸਤੀ ਹੀ ਨਹੀਂ ਵਧਦੀ , ਸਵੈ-ਵਿਸ਼ਵਾਸ ਅਤੇ ਹੌਸਲਾ ਵੀ ਵਧਦੇ ਹਨ।

🥀🥀 やuŇj𝕒bΐ ѕτ𝕒τus❥ 🥀🥀

15 Dec, 17:50


ਜਿਸ ਨੇ ਵੀ ਸੱਚ ਲੱਭਿਆ ਹੈ , ਭੀੜ ਉਸ ਨਾਲ ਨਾਰਾਜ਼ ਹੋਈ ਹੈ।

🥀🥀 やuŇj𝕒bΐ ѕτ𝕒τus❥ 🥀🥀

15 Dec, 17:50


ਖਾਹਿਸ਼ ਨਾਲ ਬਲਦੇ ਰਹਿਣਾ ਅਤੇ ਧੂੰਆਂ ਨਾ ਨਿਕਲਣ ਦੇਣਾ , ਮੁਹੱਬਤ ਦਾ ਦਸਤੂਰ ਹੁੰਦਾ ਹੈ।

🥀🥀 やuŇj𝕒bΐ ѕτ𝕒τus❥ 🥀🥀

15 Dec, 07:55


ਤੈਨੂੰ  ਕਿੰਨਾ ਪਿਆਰ ਕੀਤਾ ਸੌਦਾ ਵਧੀਆ ਨੀ ਸੀ ਕੀ ਤੂੰ ਹੋਰਾਂ ਤੇ ਯਕੀਨ ਕੀਤਾ ਮੈ ਤੇਰੇ ਲਈ ਕਿ ਗੈਰਾਂ ਸੀ ਉਹਨਾ ਦੇ ਬੋਲ ਤੈਨੂੰ ਖੰਡ ਲੱਗਦੇ ਸੀ ਮੇਰੇ ਬੋਲ ਕੀ ਜਹਿਰਾਂ ਸੀ ..

🥀🥀 やuŇj𝕒bΐ ѕτ𝕒τus❥ 🥀🥀

08 Dec, 22:18


ਫਿਕਰ ਕਰੇਦੇ ਬਾਵਰੇ ਤੇ ਜਿਕਰ ਕਰੇਦੇ ਸਾਧ
ਉੱਠ ਫਰੀਦਾ ਜਿਕਰ ਕਰ ਫਿਕਰ ਕਰੇਗਾ ਆਪ🙏
........🖤✨️

🥀🥀 やuŇj𝕒bΐ ѕτ𝕒τus❥ 🥀🥀

08 Dec, 22:18


ਪਿਆਰ ਹੋਵੇ ਪਰ ਸ਼ੱਕ ਨਾ ਹੋਵੇ
ਉਹ ਦੂਰ ਹੋਵੇ ਪਰ ਵੱਖ ਨਾ ਹੋਵੇ
ਮੁਲਾਕਾਤ ਅਧੂਰੀ ਚੱਲ ਜਾਵੇਗੀ ✔️
ਪਰ ਅਧੂਰਾਂ ਚਾਹ ਦਾ ਕੱਪ ਨਾ ਹੋਵੇ 💀🖤

🥀🥀 やuŇj𝕒bΐ ѕτ𝕒τus❥ 🥀🥀

08 Dec, 22:18


ਤੂੰ ਸਾਥ ਦੇ ਜਾ ਨਾ ਦੇ
ਚਲਣਾ ਮੈਨੂੰ ਆਂਦਾ ਹੈ
ਹਰ ਅੱਗ ਨੂੰ ਜਾਣਦਾ ਆ ਮੈਂ
ਜਲਣਾ ਮੈਨੂੰ ਆਂਦਾ ਆ 🫰🏻✔️🖤💀

🥀🥀 やuŇj𝕒bΐ ѕτ𝕒τus❥ 🥀🥀

08 Dec, 22:18


ਜੋ 🖤ਦਿਲ ਜਿੱਤ ਲੈਦੇ ਨੇ ਓਹ ਭੇਤੀ ਨੇ ਦਿਲ ਦੇ,✔️
ਜੋ ਨਬਜ਼ਾਂ ਫੜ ਲੈਂਦੇ ਨੇ ਉਹ ਸੌਖੇ ਨਹੀਂ ਮਿਲਦੇ. 💀✔️🖤

🥀🥀 やuŇj𝕒bΐ ѕτ𝕒τus❥ 🥀🥀

08 Dec, 22:17


ਜਿਵੇਂ ਜਿਵੇਂ ਲੋਕ ਸਮਝ ਚ
ਆਉਦੇ ਗਏ .. ਉਵੇਂ ਉਵੇਂ
ਮੈਨੂੰ ਇਕੱਲਾਪਨ ਵੀ ਚੰਗਾ
ਲੱਗਦਾ ਗਿਆਂ 🖤✨️

🥀🥀 やuŇj𝕒bΐ ѕτ𝕒τus❥ 🥀🥀

08 Dec, 22:17


ਜੇਬ ਨੋਟਾਂ ਨਾਲ ਭਰੀ ਹੋਣਾ ਚੰਗੀ ਗੱਲ ਆ
ਪਰ ਦਿਲ ਚ ਪਿਆਰ ਤੇ ਜਜ਼ਬਾਤ ਹੋਣਾ ਵੀ ਜਰੂਰੀ ਆ

🥀🥀 やuŇj𝕒bΐ ѕτ𝕒τus❥ 🥀🥀

29 Nov, 05:08


❤️❤️ U & Me in my Imagination ❤️❤️

Mitti da ik ghar banaawan vich jaggan diwe,

Killi te tangi laalten seyaal di raat da hanerah peeve..

Samney lagge wadde sheshe cho chann di loh ander aondi howe,

Mitti de bane uss farsh nu chitti roshni naal roshnoundi howe...

Bukkal ch howe tu meri te rajaai da nigg howe,

Na TV, na phone, na bharli duniya naal koi link howe..

Sajje hath paye teapot 🫖 cho elechi aali chaa da peyaala laaiye,

Aa apa duniya toh cutout ho k, apni hi duniya vasaaiye... ❤️❤️

Pavinder

🥀🥀 やuŇj𝕒bΐ ѕτ𝕒τus❥ 🥀🥀

25 Nov, 19:24


ਤੂੰ ਵੀ ਮੈ ਵੀ ਤੇ ਮਹੋਬੱਤ ਵੀ ,,,,,🫵🏻💔🥀
ਸਭ ਚੁੱਪ ਹੋਂ ਗਏ ਹੋਲੀ-ਹੋਲੀ,,,,💯🤫😞

🥀🥀 やuŇj𝕒bΐ ѕτ𝕒τus❥ 🥀🥀

25 Nov, 19:24


ਖਾਮੋਸ਼ੀਆਂ ਹੀ ਚੰਗੀਆਂ ਨੇ ਹੁਣ ਲਫ਼ਜ਼ਾਂ ਨਾਲ ਅਕਸਰ ਲੋਕ ਰੁੱਸ ਜਾਂਦੇ ਨੇ... 🤐...

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.!!

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਖਾਮੋਸ਼ੀ ਐਨੀ ਛਾਈ ਹੋਈ ਹੈ
ਮੌਤ ਜ਼ਿੰਦਗੀ ਤੋਂ ਘਬਰਾਈ ਹੋਈ ਹੈ

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ
ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ

🥀🥀 やuŇj𝕒bΐ ѕτ𝕒τus❥ 🥀🥀

23 Nov, 12:09


💎 ਹੀਰਾ ਮਿੱਟੀ ਵਿਚ ਪਿਆ ਵੀ ਹੀਰਾ ਹੀ ਹੁੰਦਾ ਹੈ,
ਤੇ ਧੂੜ ਭਾਵੇਂ ਅਸਮਾਨੀ ਚੜ ਜਾਵੇ ਰਹਿਣੀ ਉਹ ਧੂੜ ਹੀ ਹੈ।

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਗਰੂਰ ਤਾਂ ਦੁਨੀਆਂ ਕਰੀ ਫਿਰਦੀ 😏ਆ ਸੱਜਣਾ
ਅਸੀ ਤਾਂ ਅੱਜ ਵੀ ਨਰਮ😎 ਸੁਭਾਅ ਦੇ ਆ

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਮੈਂ ਕੋਈ ਛੋਟੀ ਜਿਹੀ ਕਹਾਣੀ ਨਹੀ ਸੀ,
ਬਸ ਤੂੰ ਪੰਨੇ ਹੀ ਜਲਦੀ ਪਲਟ ਲਏ!!

🥀🥀 やuŇj𝕒bΐ ѕτ𝕒τus❥ 🥀🥀

23 Nov, 12:09


📍 ਉਮਰਾ ਦੇ ਹਲਕੇ ਆ, ਅਕਲਾਂ ਦੇ ਨੀ
    ਦਿਲ ਦੇ ਸੋਹਣੇ ਆ, ਭਾਵੇਂ ਸ਼ਕਲਾਂ ਦੇ ਨੀ।

🥀🥀 やuŇj𝕒bΐ ѕτ𝕒τus❥ 🥀🥀

23 Nov, 12:09


📍 ਚੜਦੇ ਸੂਰਜ ਦੀ ਉਹ ਧੁੱਪ ਜਹੀ,
     ਨਰਮੇ ਦੇ ਉਹ ਫੁੱਟ ਜਹੀ,
     ਕਦੇ ਖੁੱਲੇ ਛੱਡ ਕੇ ਵਾਲ ਰੱਖੇ,
     ਕਦੇ ਕਰਕੇ ਰੱਖੇ ਗੁੱਤ ਜਿਹੀ

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਅੱਜ ਦਿੱਲ ਤਕਲੀਫ ਵਿਚ ਆ ਤੇ
ਤਕਲੀਫ ਦੇਣ ਵਾਲਾ ਵੀ ਦਿੱਲ ਵਿਚ ਆ

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਚਿਹਰੇ 😊 ਤਾ ਸੋਹਣੇ 👌 ਨੇ
ਪਰ ਦੁਨਿਆਂ 🌎 ਦਿਲ ਦੀ ਕਾਲੀ ♠️
ਲੋਕੀਂ ਦੁੱਖ ਵੀ ☝️ ਓਹਨੂੰ
ਦਿੰਦੇ ਨੇ ਸੱਜਣਾ 😒
ਜੋ care ਕਰਦਾ ਬਾਲੀ ਏ 😢
🤐

🥀🥀 やuŇj𝕒bΐ ѕτ𝕒τus❥ 🥀🥀

23 Nov, 12:09


😔ਤੈਨੂੰ ਸਮਝਾ ਹੀ ਆਈਆਂ ਨਾ ਦੁੱਖ ਦੱਸਣੇ ਦਾ ਕੀ ਫਾਇਦਾ🤔🤔

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਸਤਰੰਜ ਵਿਚ ਵਜੀਰ ਤੇ ਜ਼ਿੰਦਗੀ ਵਿੱਚ ਜ਼ਮੀਰ ਜੇ ਮਰ ਜਾਵੇ ਤਾ ਖੇਡ ਖਤਮ ਸਮਝੋ..😎😎

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਜਿੰਨਾ ਦੇਖਣੇ ਨੂੰ ਲੱਗੇ ਮੁਟਿਆਰੇ
ਨੀ ਉੱਨਾ ਵੀ ਨੀ ਸਾਉ ਗੱਭਰੂ

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਕਿਸਮਤ ਦਾ ਲਿਖਿਆ ਸਭ ਕੁਜ ਸਹਿਣਾ ਪੈਂਦਾ ਏ ਪ੍ਰੇਸ਼ਾਨੀਆਂ ਵੇਚਈਆਂ ਨਹੀ ਜਾਂਦੀਆਂ ਤੇ ਹਾਸੇ ਖਰੀਦੇ ਨਹੀ ਜਾਂਦੇ

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ ਮੌਤ ਨਹੀਂ ਜਦ ਤੱਕ ਆਂਉਦੀ ਜਸ਼ਨ ਮਨਾਈ ਜਾ ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ

🥀🥀 やuŇj𝕒bΐ ѕτ𝕒τus❥ 🥀🥀

23 Nov, 12:09


ਫੁੱਲਾ🥀 ਵਰਗਾ ਸੁਭਾਅ ਏ ਫੱਕਰਾ ਦਾ, ਕੁਰਬਾਨ ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲਈ😊❣️

🥀🥀 やuŇj𝕒bΐ ѕτ𝕒τus❥ 🥀🥀

08 Nov, 01:03


Ki kariye yaad tah aundi hai,
Per bula nhi skde...

Iko amber thalle han,

Per gal naal laa nai sakde....

Unjh tah masroof rehnde han duniya-dari ch hun,

Per yaadan nu jma tah mita nai skde...??

Roula saara iss dil da hai jis ch jasbaat baaki ne,

Jasbaat maar ke ehde, ehnu tah gawa nai skde...??

Chal fer kise janam sahi, jaffi ohdon paa la ge,

Pyar karde han tenu, dukh v tah poncha nai sakde. .❤️

🥀🥀 やuŇj𝕒bΐ ѕτ𝕒τus❥ 🥀🥀

02 Oct, 05:51


ਉਧਾਰ ਲੈਣ ਵਾਲੇ ਖਰਚੀਲੇ ਹੁੰਦੇ ਹਨ , ਉਹ ਉਨ੍ਹਾਂ ਚੀਜ਼ਾਂ ਨੂੰ ਵੀ ਖਰੀਦ ਲੈਂਦੇ ਹਨ , ਜਿਹੜੀਆਂ ਉਨ੍ਹਾਂ ਨੇ ਨਗਦ ਨਹੀਂ ਸਨ ਖਰੀਦਣੀਆਂ !

🥀🥀 やuŇj𝕒bΐ ѕτ𝕒τus❥ 🥀🥀

02 Oct, 05:51


ਜਦੋਂ ਅਕਲ ਜਵਾਬ ਦੇ ਜਾਂਦੀ ਹੈ , ਉਦੋ ਦਿਲ ਫੈਸਲੇ ਕਰਦਾ ਹੈ ।

🥀🥀 やuŇj𝕒bΐ ѕτ𝕒τus❥ 🥀🥀

02 Oct, 05:51


ਜੀਵਨ ਦਾ ਉਦੇਸ਼ ਕੋਈ ਨਹੀਂ , ਉਦੇਸ਼ ਮਨੁੱਖੀ ਦਿਮਾਗ ਦੀ ਕਾਢ ਹੈ ।

🥀🥀 やuŇj𝕒bΐ ѕτ𝕒τus❥ 🥀🥀

02 Oct, 05:51


ਮਹਾਨ ਗਿਆਨ , ਕਦੇ ਵੀ ਮਨੋਰੰਜਨ ਨਹੀਂ ਬਣਦਾ ।

🥀🥀 やuŇj𝕒bΐ ѕτ𝕒τus❥ 🥀🥀

02 Oct, 05:51


ਜਿੰਦਗੀ ਬੜੀ ਸੰਖੇਪ ਹੈ ਪਰ ਜਿਸ ਨੇ ਆਪਣੇ ਆਪ ਨੂੰ ਬਰਬਾਦ ਕਰਨਾ ਹੋਵੇ , ਉਸ ਲਈ ਚੋਖੀ ਲੰਮੀ ਹੈ।

🥀🥀 やuŇj𝕒bΐ ѕτ𝕒τus❥ 🥀🥀

02 Oct, 05:51


ਨੀਦਰ ਦੌਰਾਨ , ਅਸੀਂ ਜਿਊਂਦੇ ਵੀ ਹੁੰਦੇ ਹਾਂ ਅਤੇ ਮਰੇ ਹੋਏ ਵੀ ਹੁੰਦੇ ਹਾਂ।

🥀🥀 やuŇj𝕒bΐ ѕτ𝕒τus❥ 🥀🥀

01 Aug, 07:01


She .
How much single are you?

ME

Punjabi jutti nal juraba paun wali v ignore kar jandi 🤧🫡🤧

🥀🥀 やuŇj𝕒bΐ ѕτ𝕒τus❥ 🥀🥀

27 Jul, 12:22


ਤੂੰ ਕਦਰ ਨਾ ਕਰੇ,🌸
” ਤੇ “
ਮੈਂ ਨਿਭਾਉਂਦਾ ਰਹਾ ,🍃
ਮਜ਼ਾਕ ਐ ਕੋਈ,🥀

🥀🥀 やuŇj𝕒bΐ ѕτ𝕒τus❥ 🥀🥀

25 Jul, 20:03


ਜ਼ਿੰਦਗੀ ਸਫ਼ਰਾਂ ਤੇ ਆ ਸੱਜਣਾ ਹਾਦਸੇ ਹੁੰਦੇ ਰਹਿਣਗੇ

🥀🥀 やuŇj𝕒bΐ ѕτ𝕒τus❥ 🥀🥀

25 Jul, 20:03


ਸਮਾਂ ਐਸੇ ਦੌਰ ਚੋਂ ਗੁਜ਼ਰ ਰਿਹਾ ਹੈ,
ਜਿੱਥੇ ਝੂਠ ਤੇ Polish ਮਾਰ ਕੇ,
ਉਸਨੂੰ ਸੱਚ ਬਣਾਇਆ ਜਾਂਦਾ ਹੈ।

🥀🥀 やuŇj𝕒bΐ ѕτ𝕒τus❥ 🥀🥀

20 Jul, 22:21


ਸਾਨੂੰ ਸਿਰਫ਼ ਅਸੀਂ ਸਾਂਭ ਸਕਦੇ ਆਂ....🗿💀
ਤੈਨੂੰ ਤਾਂ ਕਿਸੇ ਵੀ ਕਤੀੜ ਨੇ ਸਾਂਭ ਲੈਣਾਂ ਆਕੇ ..🫡🤫

🥀🥀 やuŇj𝕒bΐ ѕτ𝕒τus❥ 🥀🥀

20 Jul, 22:20


ਬਹੁਤ ਸਿਆਣੇ ਨਾਲ਼ੋ ਮੈਂ ਝੱਲਾ ਹੀ ਠੀਕ ਆ,,☺️
ਮਤਲਬੀ ਰਿਸ਼ਤਿਆਂ ਨਾਲ਼ੋ ਮੈਂ ਕੱਲਾ ਹੀ ਠੀਕ ਆ.🫡🤨🙏

🥀🥀 やuŇj𝕒bΐ ѕτ𝕒τus❥ 🥀🥀

20 Jul, 22:20


ਤੂੰ ਕਹਿੜੇ ਵਹਿਮ ਚ ਆ ਮੇਰੀ ਜਾਨ....
ਅਸੀ ਓਵੀ ਹੱਸ ਕੇ ਛੱਡੇ ਨੇ....😆
ਜਿੰਨਾ ਬਿਨਾਂ ਸਾਡੀ ਜਿੰਦਗੀ ਅਧੂਰੀ ਸੀ 🗿🫡

🥀🥀 やuŇj𝕒bΐ ѕτ𝕒τus❥ 🥀🥀

19 Jul, 13:02


ਮਹਿੰਗੇ ਕੱਪੜਿਆਂ ਨਾਲ ਕਿਰਦਾਰ ਨਹੀਂ ਬਣਦੇ
ਸੋਚ ਉੱਚੀ ਤੇ ਸੀਰਤ ਸੁੱਚੀ ਰੱਖਣੀ ਪੈਂਦੀ ਆ...

🥀🥀 やuŇj𝕒bΐ ѕτ𝕒τus❥ 🥀🥀

19 Jul, 13:02


ਅਸੀਂ ਤਾਂ ਅਧੂਰੇ ਲੋਕ ਹਾਂ ਜਨਾਬ,
ਨਾਂ ਸਾਡੀ ਨੀਂਦ ਪੂਰੀ ਹੋਈ
ਤੇ ਨਾਂ ਸੁਪਨੇ ।

1,634

subscribers

250

photos

180

videos