ਮੌਸਮ ਪੰਜਾਬ ਦਾ ©️

@mosam_punjabda


ਮੌਸਮ ਦੀ ਤਾਜਾ ਜਾਣਕਾਰੀ, ਮੌਸਮ Nowcast ਅਲਰਟ, ਹਫਤੇਵਾਰ ਅਤੇ ਮਹੀਨੇਵਾਰ ਮੌਸਮ ਪੂਰਵ ਅਨੁਮਾਨ ਲਈ subscribe ਕਰੋ ਜੀ🌦

ਮੌਸਮ ਪੰਜਾਬ ਦਾ ©️

26 Sep, 01:58


ਪੁਆਧ ਖੇਤਰ ਦੇਰ ਰਾਤ ਤੋਂ ਬੱਦਲ ਐਕਿਟਵ, ਫ਼ਤਿਹਗੜ ਸਾਹਿਬ ਤੇ ਰਾਜਪੁਰਾ ਹੁਣ ਵੀ ਤਕੜੀ ਝੱਟ ਜਾਰੀ, ਦੂਜੇ ਬੰਨੇ ਹੁਸਿਆਰਪੁਰ ਵੀ ਉੱਪਰੀ ਖੇਤਰ 'ਚ ਮੀਂਹ ਦੀਆਂ ਕਾਰਵਾਈਆਂ ਸੁਰੂ, ਦੁਪਿਹਰ ਤੱਕ ਹੋਰ ਖੇਤਰਾਂ 'ਚ ਵੀ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਣ ਹੋਵੇਗਾ,
26/9/24 7:20Am

ਮੌਸਮ ਪੰਜਾਬ ਦਾ ©️

23 Sep, 15:02


https://youtu.be/ZA_9fxcvhhU?si=EkU8jxiMrFqkiLuP

ਮੌਸਮ ਪੰਜਾਬ ਦਾ ©️

23 Sep, 09:57


ਪੱਛਮੀ ਰਾਜਸਥਾਨ ਤੋਂ ਮਾਨਸੂਨ ਦੀ ਵਾਪਸੀ ਸੁਰੂ, ਅਗਾਮੀ 24-48 ਘੰਟਿਆਂ 'ਚ ਪੰਜਾਬ, ਹਰਿਆਣਾ ਦੇ ਕੁਝ ਖੇਤਰਾਂ ਚੋਂ ਵੀ ਮਾਨਸੂਨ ਪਿੱਛੇ ਹਟਣੀ ਸੁਰੂ ਹੋ ਜਾਣੀ ਆ 🌀

23 ਸਤੰਬਰ 2024 3:20PM
©️ ਮੌਸਮ ਪੰਜਾਬ ਦਾ

ਮੌਸਮ ਪੰਜਾਬ ਦਾ ©️

25 Aug, 15:35


https://www.facebook.com/share/v/ZsUwQ3twqsxQs3bq/?mibextid=oFDknk

ਮੌਸਮ ਪੰਜਾਬ ਦਾ ©️

16 Aug, 16:28


https://www.facebook.com/share/v/7bdvrzU9JvAyamX7/?mibextid=oFDknk

ਮੌਸਮ ਪੰਜਾਬ ਦਾ ©️

01 Aug, 04:40


UAC ਸਿਸਟਮ ਸਦਕਾ ਮਾਨਸੂਨ ਸ਼ੀਜਨ ਦੀ ਸਭ ਤੋਂ ਤਕੜੀ ਅਤੇ ਵੱਡੀ ਬੱਦਲਵਾਈ ਦਾ ਨਿਰਮਾਣ ਹੋ ਰਿਹਾ ਰਾਤ ਤੋਂ, ਇਸ ਟਾਈਮ ਲਹਿੰਦੇ-ਚੜਦੇ ਪੰਜਾਬ ਤੋਂ ਲੈਕੇ ਰਾਜਸਥਾਨ ਤੱਕ ਵੱਡਾ ਬੱਦਲਾਂ ਦਾ ਗੋਲਾ ਬਣਿਆ ਹੋਇਆ, ਤੜਕਸਾਰ ਇਸ ਬੱਦਲ ਦਾ ਤਾਪਮਾਣ ਘਟਕੇ minus -90°c ਤੱਕ ਰਿਕਾਰਡ ਹੋਇਆ🌀

15 -20 ਦਿਨਾਂ ਤੋਂ ਮਾਨਸੂਨ ਟ੍ਰੱਫ ਵੀ ਗੁਜਰਾਤ ਵੱਲ ਝੁਕੀ ਹੋਈ ਸੀ ਜਿਸ ਕਰਕੇ ਮੀਂਹਾ ਦੀ ਵੱਡੀ ਕਮੀ ਵੇਖਣ ਨੂੰ ਮਿਲੀ ਪਰ ਧਰਤੀ ਤੋਂ 5km ਦੀ ਉਚਾਈ ਤੇ ਪੰਜਾਬ ਉੱਪਰ ਬਣੇ UAC ਸਿਸਟਮ ਨੇ ਮਾਨਸੂਨ ਟ੍ਰੱਫ ਵੀ ਖਿੱਚਲੀ ਧੱਕੇ ਨਾਲ ਪੰਜਾਬ ਵੱਲ👌
ਮੌਜੂਦਾ ਸਮੇਂ ਦੱਖਣ-ਪੱਛਮੀ ਜਿਲ੍ਹਿਆਂ 'ਚ ਕਾਰਵਾਈ ਜਾਰੀ ਹੈ, ਅਗਲੇ 24-48 ਘੰਟਿਆਂ ਦੌਰਾਨ ਬਹੁਤੇ ਖੇਤਰਾਂ 'ਚ ਦਰਮਿਆਨੇ ਤੋਂ ਭਾਰੀ ਅਤੇ ਕਿਤੇ-ਕਿਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਣਾ ਬਰਕਰਾਰ ਹੈ।

UAC - Upper Air circulation🌀

ਜਾਰੀ ਕਰਤਾ ਮੌਸਮ ਪੰਜਾਬ ਦਾ
1 ਅਗਸਤ 2024 9:35AM

ਮੌਸਮ ਪੰਜਾਬ ਦਾ ©️

01 Aug, 04:40


https://www.facebook.com/share/p/H7YK6sP42fecVFJ1/?mibextid=oFDknk

ਮੌਸਮ ਪੰਜਾਬ ਦਾ ©️

30 Jul, 15:10


https://www.facebook.com/share/r/FnnKauWbWq9FbUtS/?mibextid=qi2Omg

ਭਾਰੀ ਮੀਂਹ ਅਲਰਟ🔴ਪੰਜਾਬ ਉੱਪਰ ਬਣ ਰਹੇ UAC ਸਿਸਟਮ ਕਾਰਨ ਮੀਂਹਾ ਦੀ ਲੰਬੀ ਉਡੀਕ ਹੋਵੇਗੀ ਖਤਮ , ਸਮੁੱਚੇ ਉੱਤਰ ਭਾ ਰਤ 'ਚ ਮੀਂਹਾ ਦੀ ਦਸਤਕ⛈️
30 ਜੁਲਾਈ 2024 8PM ਮੌਸਮ ਪੰਜਾਬ ਦਾ