66 ਕੇ.ਵੀ ਸ/ਸ ਕੱਚਾ ਪੱਕਾ @linkejoi Channel on Telegram

66 ਕੇ.ਵੀ ਸ/ਸ ਕੱਚਾ ਪੱਕਾ

@linkejoi

66 ਕੇ.ਵੀਸ/ਸ ਕੱਚਾ ਪੱਕਾ ਸਪਲਾਈ ਸਡਿਊਲਡ ਪ੍ਰਾਪਤ ਕਰਨ ਲਈ ਲਿੰਕ ਜੁਆਇਨ ਕਰੋ।

66 ਕੇ.ਵੀ ਸ/ਸ ਕੱਚਾ ਪੱਕਾ (Punjabi)

ਸੱਜਾ-ਸੱਜਾ ਪਂਜਾਬ ਦਾ ਹਰ ਪਿੰਡ ਅਦਮੀ ਦੇ ਜ਼ਿਹਾਂ '66 ਕੇ.ਵੀ ਸ/ਸ ਕੱਚਾ ਪੱਕਾ' ਦੀ ਪ੍ਰਚਾਰ ਧਾਮਾਕਾ ਇਸ ਚੈਨਲ 'linkejoi' ਉੱਤੇ ਤੁਹਾਡੇ ਲਈ ਪ੍ਰਾਪਤ ਹੈ। ਇਹ ਚੈਨਲ ਪੰਜਾਬੀ ਭਾਸ਼ਾ ਵਿੱਚ ਤੁਹਾਨੂੰ ਵਿਭਿਨ ਮਜ਼ੇਦਾਰ ਅਤੇ ਸ਼ੌਕੀਨ ਸਮੱਗਰੀ ਪੇਸ਼ ਕਰੇਗਾ ਜਿਸ ਨਾਲ ਤੁਹਾਨੂੰ ਹਰ ਪਿੰਡ ਦੇ ਸੱਜਾ-ਸੱਜਾ ਦੇਖਣ ਦੇ ਮੌਕੇ ਮਿਲਣਗੇ। '66 ਕੇ.ਵੀ ਸ/ਸ ਕੱਚਾ ਪੱਕਾ' ਵਾਲੇ ਇਹ ਚੈਨਲ ਵਿਵਿਆ ਦੇਖਣ ਵਿੱਚ ਹਰ ਪਿੰਡ ਦੇਖਣ ਦਾ ਏਕ ਨਵਾਂ ਤਰੀਕਾ ਮਿਲੇਗਾ। ਤੁਹਾਡੇ ਲਈ ਹਰ ਦਿਨ ਨਵੀਨਤਮ ਤੇ ਵੱਖਰੇ ਪਿੰਡਾਂ ਦੀ ਜਾਣਕਾਰੀ ਦੇਣ ਵਾਲੇ ਇਹ ਚੈਨਲ ਤੁਹਾਨੂੰ ਪੰਜਾਬ ਦੇ ਹਰ ਕੋਨੇ ਦੇ ਤੂ ਦੇ ਸਥਾਨਿਕਤਾ ਨੂੰ ਅਨੁਭਵ ਕਰਾਏਗਾ।

66 ਕੇ.ਵੀ ਸ/ਸ ਕੱਚਾ ਪੱਕਾ

18 Jan, 07:51

ਚੌਥਾ ਦਿਨ
ਪਹਿਲਾ ਗਰੁੱਪ ਸਮਾਂ ਅੱਜ ਰਾਤ 08:00 ਵਜੇ ਤੋਂ 04:00 ਵਜੇ ਤੱਕ।
ਬੈਂਕਾਂ+ਨਿਊ ਬੈਂਕਾ+ਸੁੱਗਾ+ਵਾਂ+ਮਰਗਿੰਦਪੁਰ+ਦਿਆਲਪੁਰ।

ਦੂਸਰਾ ਗਰੁੱਪ ਸਮਾਂ ਸਵੇਰੇ 04:00 ਵਜੇ ਤੋਂ 12:00 ਵਜੇ ਤੱਕ।
ਸੂਰਵਿੰਡ+ਘੁਰਕਵਿੰਡ+ਬਾਠ+ਬਾਹਮਣੀਵਾਲ+ਬਾਬਾ ਮਰਹਾਣਾ+ਬੂੜ ਚੰਦ।

ਤੀਸਰਾ ਗਰੁੱਪ ਸਮਾਂ ਦੁਪਹਿਰ 12:00 ਵਜੇ ਤੋਂ 08:00 ਵਜੇ ਤੱਕ।
ਅਕਬਰਪੁਰ+ਮਾਣਕਪੁਰ+ਚੂਸਲੇਵੜ+ਕੁੱਲਾ+ ਮਨਿਹਾਲਾ+ਮੁਗਲਵਾਲਾ।

66 ਕੇ.ਵੀ ਸ/ਸ ਕੱਚਾ ਪੱਕਾ

18 Jan, 07:18

ਅਕਬਰਪੁਰ+ਮਾਣਕਪੁਰ+ਚੂਸਲੇਵੜ+ਕੁੱਲਾ+ ਮਨਿਹਾਲਾ+ਮੁਗਲਵਾਲਾ। ਫੀਡਰ ਹੁਣ ਤੋਂ ਅਗਲੇ ਹੁਕਮਾਂ ਤੱਕ ਪਾਵਰ ਕੱਟ ਅਧੀਨ ਬੰਦ ਰਹਿਣਗੇ।

66 ਕੇ.ਵੀ ਸ/ਸ ਕੱਚਾ ਪੱਕਾ

10 Jan, 13:47

24 ਘੰਟੇ ਵਾਲੇ ਫੀਡਰ 08:00 ਵਜੇ ਤੱਕ ਪਾਵਰ ਕੱਟ ਅਧੀਨ ਬੰਦ ਰਹਿਣਗੇ

66 ਕੇ.ਵੀ ਸ/ਸ ਕੱਚਾ ਪੱਕਾ

04 Jan, 14:49

24 ਘੰਟੇ ਬਾਬਾ ਰਿਸੀਆਣਾ ਜੀ ਫੀਡਰ ਫਾਲਟ ਅਧੀਨ ਬੰਦ ਹੈ ।

66 ਕੇ.ਵੀ ਸ/ਸ ਕੱਚਾ ਪੱਕਾ

03 Jan, 13:35

ਸਾਰੇ 24:00 ਘੰਟੇ ਵਾਲੇ ਫੀਡਰ 08:00 ਵਜੇ ਤੱਕ ਪਾਵਰ ਕੱਟ ਅਧੀਨ ਬੰਦ ਰਹਿਣਗੇ।

66 ਕੇ.ਵੀ ਸ/ਸ ਕੱਚਾ ਪੱਕਾ

03 Jan, 11:46

ਸਾਰੇ 24:00 ਘੰਟੇ ਵਾਲੇ ਫੀਡਰ 07:00 ਵਜੇ ਤੱਕ ਪਾਵਰ ਕੱਟ ਅਧੀਨ ਬੰਦ ਰਹਿਣਗੇ।

66 ਕੇ.ਵੀ ਸ/ਸ ਕੱਚਾ ਪੱਕਾ

26 Dec, 14:37

ਵਾਧੂ ਸਪਲਾਈ ਆਉਣ ਤੇ ਖੇਤਾ ਵਾਲੇ ਸਾਰੇ ਫੀਡਰ ਚਾਲੂ ਕਰ ਦਿੱਤੇ ਗਏ ਹਨ।

ਘੁਰਕਵਿੰਡ ਫੀਡਰ ਬੰਦ ਹੈ।

66 ਕੇ.ਵੀ ਸ/ਸ ਕੱਚਾ ਪੱਕਾ

26 Dec, 05:41

ਮਿਤੀ - 26/12/24

ਪਹਿਲਾਂ ਗਰੁੱਪ 08:00 ਤੋ 04:00
ਅਕਬਰਪੁਰ + ਮਾਣਕਪੁਰ + ਚੂਸਲੇਵੜ੍ਹ + ਕੁੱਲਾ + ਮਨਿਹਾਲਾ + ਮੁਗਲਵਾਲਾ

ਦੂਜਾ ਗਰੁੱਪ 04:00 ਤੋ 12:00
ਬੈਕਾਂ + ਨਿਊ ਬੈਕਾਂ + ਵਾਂ + ਸੁੱਗਾ + ਮਰਗਿੰਦਪੁਰ + ਦਿਆਲਪੁਰ

ਤੀਸਰਾ ਗਰੁੱਪ 12:00 ਤੋ 08:00
ਸੂਰਵਿੰਡ + ਘੁਰਕਵਿੰਡ + ਬਾਠ + ਬਾਹਮਣੀਵਾਲ + ਬਾਬਾ ਮਰਹਾਣਾ + ਬੂੜਚੰਦ

66 ਕੇ.ਵੀ ਸ/ਸ ਕੱਚਾ ਪੱਕਾ

25 Dec, 03:18

24 ਘੰਟੇ ਫੀਡਰ 30 ਮਿੰਟ ਲਈ ਬੰਦ ਹਨ

66 ਕੇ.ਵੀ ਸ/ਸ ਕੱਚਾ ਪੱਕਾ

21 Dec, 04:25

ਵਾਧੂ ਸਪਲਾਈ ਆਉਣ ਤੇ ਖੇਤਾ ਵਾਲੇ ਸਾਰੇ ਫੀਡਰ ਚਾਲੂ ਕਰ ਦਿੱਤੇ ਗਏ ਹਨ।

ਸੁੱਗਾ ਫੀਡਰ ਬੰਦ ਹੈ।

66 ਕੇ.ਵੀ ਸ/ਸ ਕੱਚਾ ਪੱਕਾ

21 Dec, 03:31

ਖੇਤਾ ਵਾਲੇ ਅਕਬਰਪੁਰ + ਮਾਣਕਪੁਰ + ਚੂਸਲੇਵੜ੍ਹ + ਕੁੱਲਾ + ਮਨਿਹਾਲਾ + ਮੁਗਲਵਾਲਾ ਫੀਡਰ ਚਾਲੂ ਕਰ ਦਿੱਤੇ ਗਏ ਹਨ।

66 ਕੇ.ਵੀ ਸ/ਸ ਕੱਚਾ ਪੱਕਾ

18 Dec, 06:36

ਖੇਤਾ ਵਾਲਾ ਸੁੱਗਾ ਫੀਡਰ ਚਾਲੂ ਕਰ ਦਿੱਤਾ ਗਿਆ ਹੈ।

66 ਕੇ.ਵੀ ਸ/ਸ ਕੱਚਾ ਪੱਕਾ

18 Dec, 06:26

ਖੇਤਾ ਵਾਲਾ ਪੁਰਾਣਾ ਬਾਠ ਫੀਡਰ ਚਾਲੂ ਕਰ ਦਿੱਤਾ ਗਿਆ ਹੈ।

66 ਕੇ.ਵੀ ਸ/ਸ ਕੱਚਾ ਪੱਕਾ

18 Dec, 03:46

ਖੇਤਾ ਵਾਲੇ ਅਕਬਰਪੁਰ + ਮਾਣਕਪੁਰ + ਚੂਸਲੇਵੜ੍ਹ + ਕੁੱਲਾ + ਮਨਿਹਾਲਾ + ਮੁਗਲਵਾਲਾ ਫੀਡਰ ਚਾਲੂ ਕਰ ਦਿੱਤੇ ਗਏ ਹਨ।

66 ਕੇ.ਵੀ ਸ/ਸ ਕੱਚਾ ਪੱਕਾ

17 Dec, 15:22

( 08:15 ) ਤੇ ਪਾਵਰ ਕੱਟ ਰੱਦ ਹੋੋਣ ਤੇ ਖੇਤਾ ਵਾਲੇ ਸਾਰੇ ਫੀਡਰ ਚਾਲੂ ਕਰ ਦਿੱਤੇ ਗਏ ਹਨ।

ਸੁੱਗਾ ਤੇ ਪੁਰਾਣਾ ਬਾਠ ਫੀਡਰ ਬੰਦ ਹਨ।

66 ਕੇ.ਵੀ ਸ/ਸ ਕੱਚਾ ਪੱਕਾ

17 Dec, 13:28

ਮਿਤੀ 17/12/24

ਪਹਿਲਾਂ ਗਰੁੱਪ( ਰਾਤ )08:00 ਤੋਂ 04:00
ਸੂਰਵਿੰਡ + ਘੁਰਕਵਿੰਡ + ਬਾਠ + ਬਾਹਮਣੀਵਾਲ + ਬਾਬਾ ਮਰਹਾਣਾ + ਬੂੜਚੰਦ

ਦੂਸਰਾ ਗਰੁੱਪ (ਸਵੇਰ) 04:00 ਤੋਂ 12:00
ਅਕਬਰਪੁਰ + ਮਾਣਕਪੁਰ + ਚੂਸਲੇਵੜ੍ਹ + ਕੁੱਲਾ + ਮਨਿਹਾਲਾ + ਮੁਗਲਵਾਲਾ

ਤੀਸਰਾ ਗਰੁੱਪ( ਦੁਪਿਹਰ )12:00 ਤੋਂ 08:00
ਬੈਕਾਂ + ਨਿਊ ਬੈਕਾਂ + ਵਾਂ + ਸੁੱਗਾ + ਮਰਗਿੰਦਪੁਰ + ਦਿਆਲਪੁਰ

66 ਕੇ.ਵੀ ਸ/ਸ ਕੱਚਾ ਪੱਕਾ

17 Dec, 10:46

ਖੇਤਾ ਵਾਲੇ ਫੀਡਰ ਪਾਵਰ ਕੱਟ ਅਧੀਨ ਬੰਦ ਹਨ ਜੀ

66 ਕੇ.ਵੀ ਸ/ਸ ਕੱਚਾ ਪੱਕਾ

17 Dec, 02:55

ਖੇਤਾ ਵਾਲੇ ਫੀਡਰ ਪਾਵਰ ਕੱਟ ਅਧੀਨ ਬੰਦ ਹਨ ਜੀ

66 ਕੇ.ਵੀ ਸ/ਸ ਕੱਚਾ ਪੱਕਾ

16 Dec, 14:18

ਖੇਤਾ ਵਾਲੇ ਸਾਰੇ ਫੀਡਰ ਪਾਵਰ ਕੱਟ ਰੱਦ ਹੋਣ ਤੇ ਚਾਲੂ ਕਰ ਦਿੱਤੇ ਗਏ ਹਨ

66 ਕੇ.ਵੀ ਸ/ਸ ਕੱਚਾ ਪੱਕਾ

16 Dec, 12:08

ਖੇਤਾ ਵਾਲੇ ਫੀਡਰ ਪਾਵਰ ਕੱਟ ਅਧੀਨ ਬੰਦ ਹਨ ਜੀ

66 ਕੇ.ਵੀ ਸ/ਸ ਕੱਚਾ ਪੱਕਾ

11 Dec, 07:25

ਖੇਤਾ ਵਾਲਾ ਮਰਗਿੰਦਪੁਰ ਫੀਡਰ ਚਾਲੂ ਕਰ ਦਿੱਤਾ ਗਿਆ ਹੈ।
ਸੁੱਗਾ ਫੀਡਰ ਫਾਲਟ ਅਧੀਨ ਬੰਦ ਹੈ।

66 ਕੇ.ਵੀ ਸ/ਸ ਕੱਚਾ ਪੱਕਾ

11 Dec, 06:48

ਮਰਗਿੰਦਪੁਰ ਫੀਡਰ ਫਾਲਟ ਅਧੀਨ ਬੰਦ ਹੈ ਜੀ

66 ਕੇ.ਵੀ ਸ/ਸ ਕੱਚਾ ਪੱਕਾ

11 Dec, 06:47

ਵਾਧੂ ਸਪਲਾਈ ਆਉਣ ਤੇ ਖੇਤਾ ਵਾਲੇ ਸਾਰੇ ਫੀਡਰ ਚਾਲੂ ਕਰ ਦਿੱਤੇ ਗਏ ਹਨ

66 ਕੇ.ਵੀ ਸ/ਸ ਕੱਚਾ ਪੱਕਾ

11 Dec, 06:41

ਮਿਤੀ - 11/12/24

ਪਹਿਲਾਂ ਗਰੁੱਪ 08:00 ਤੋ 04:00
ਬੈਕਾਂ + ਨਿਊ ਬੈਕਾਂ + ਵਾਂ + ਸੁੱਗਾ + ਮਰਗਿੰਦਪੁਰ + ਦਿਆਲਪੁਰ

ਦੂਸਰਾ ਗਰੁੱਪ 04:00 ਤੋ 12:00
ਸੂਰਵਿੰਡ + ਘੁਰਕਵਿੰਡ + ਬਾਠ + ਬਾਹਮਣੀਵਾਲ + ਬਾਬਾ ਮਰਹਾਣਾ + ਬੂੜਚੰਦ

ਤੀਸਰਾ ਗਰੁੱਪ 12:00 ਤੋ 08:00
ਅਕਬਰਪੁਰ + ਮਾਣਕਪੁਰ + ਚੂਸਲੇਵੜ੍ਹ + ਕੁੱਲਾ + ਮਨਿਹਾਲਾ + ਮੁਗਲਵਾਲਾ

66 ਕੇ.ਵੀ ਸ/ਸ ਕੱਚਾ ਪੱਕਾ

08 Dec, 08:10

ਪਾਵਰ ਕੱਟ ਰੱਦ ਹੋਣ ਤੇ ਖੇਤਾ ਵਾਲੇ ਸਾਰੇ ਫੀਡਰ ਚਾਲੂ ਕਰ ਦਿੱਤੇ ਗਏ ਹਨ

ਘੁਰਕਵਿੰਡ ਫੀਡਰ ਫਾਲਟ ਅਧੀਨ ਬੰਦ ਹੈ

66 ਕੇ.ਵੀ ਸ/ਸ ਕੱਚਾ ਪੱਕਾ

08 Dec, 06:47

ਖੇਤਾ ਵਾਲੇ ਬੈਕਾਂ + ਨਿਊ ਬੈਕਾਂ + ਸੁੱਗਾ + ਵਾਂ + ਮਰਗਿੰਦਪੁਰ + ਦਿਆਲਪੁਰ ਫੀਡਰ ਅਗਲੇ ਹੁਕਮਾਂ ਤੱਕ ਪਾਵਰ ਕੱਟ ਅਧੀਨ ਬੰਦ ਹਨ

66 ਕੇ.ਵੀ ਸ/ਸ ਕੱਚਾ ਪੱਕਾ

29 Nov, 05:35

ਵਾਧੂ ਸਪਲਾਈ ਆਉਣ ਤੇ ਖੇਤਾ ਵਾਲੇ ਫੀਡਰ ਚਾਲੂ ਕਰ ਦਿੱਤੇ ਗਏ ਹਨ।
ਖੇਤਾ ਵਾਲਾ ਸੁੱਗਾ ਫੀਡਰ ਵਿੱਚ ਫਾਲਟ ਅਧੀਨ ਬੰਦ ਹੈ।

66 ਕੇ.ਵੀ ਸ/ਸ ਕੱਚਾ ਪੱਕਾ

08 Nov, 09:53

Photo from Gurpreet Singh

66 ਕੇ.ਵੀ ਸ/ਸ ਕੱਚਾ ਪੱਕਾ

07 Oct, 14:59

ਸੂਰਵਿੰਡ ਘੁਰਕਵਿੰਡ ਬ੍ਰਹਾਮਣੀ ਵਾਲਾ ਬਾਬਾ ਮਰਹਾਣਾ ਬਾਠ ਪੁਰਾਣਾ ਵਾਂ ਮੁਗਲ ਵਾਲਾ ਬੂੜ ਚੰਦ ਫੀਡਰ ਚਾਲੂ ਕਰ ਦਿੱਤੇ ਗਏ ਹਨ

66 ਕੇ.ਵੀ ਸ/ਸ ਕੱਚਾ ਪੱਕਾ

06 Oct, 16:51

ਮਿਤੀ
07-10-24
ਪਹਿਲਾਂ ਦਿਨ
ਪਹਿਲਾਂ ਗਰੁੱਪ ਰਾਤ08:00 ਵਜੇ ਤੋਂ ਤੜਕੇ 04:00 ਵਜੇ ਤੱਕ
ਸੂਰਵਿੰਡ+ਘੁਰਵਿੰਡ+ਬਾਠ+ਪੁਰਾਣਾਂ ਵਾਂ+ ਬਾਹਮਣੀਵਾਲ+ਬਾਬਾ ਮਰਹਾਣਾ+ਮੁਗਲਵਾਲਾ+ਬੂੜਚੰਦ

ਦੂਸਰਾ ਗਰੁੱਪ ਸਮਾਂ ਸਵੇਰੇ 04:00 ਵਜੇ ਤੋਂ
ਦੁਪਹਿਰ 12:00 ਵਜੇ ਤੱਕ।

ਅਕਬਰਪੁਰ+ਮਾਣਕਪੁਰ+ਚੂਸਲੇਵੜ+ਕੁੱਲਾ+ ਮਨਿਹਾਲਾ+ਦਿਆਲਪੁਰ।

ਤੀਸਰਾ ਗਰੁੱਪ ਸਮਾਂ ਦੁਪਹਿਰ 12:00 ਵਜੇ ਤੋਂ ਰਾਤ 08:00 ਵਜੇ ਤੱਕ

ਬੈਂਕਾਂ+ਨਿਊ ਬੈਂਕਾ+ਸੁੱਗਾ+ਮਰਗਿੰਦਪੁਰ+ਨਿਊ ਬਾਠ+ ਨਿਊ ਵਾਂ

66 ਕੇ.ਵੀ ਸ/ਸ ਕੱਚਾ ਪੱਕਾ

04 Oct, 16:15

ਅਕਬਰਪੁਰ ਮਾਣਕਪੁਰ ਮਨਿਹਾਲਾ ਕੁੱਲਾ ਦਿਆਲਪੁਰਾ ਚੂਸਲੇਵਾੜ
ਬੈਂਕਾਂ ਨਿਊ ਬੈਂਕਾ ਸੁੱਗਾ ਮਰਗਿੰਦਪੁਰ ਨਿਊ ਬਾਠ ਨਿਊ ਵਾਂ ਸੂਰਵਿੰਡ ਘੁਰਕਵਿੰਡ ਬ੍ਰਹਾਮਣੀ ਵਾਲਾ ਬਾਬਾ ਮਰਹਾਣਾ ਬਾਠ ਪੁਰਾਣਾ ਵਾਂ ਮੁਗਲ ਵਾਲਾ ਬੂੜ ਚੰਦ ਫੀਡਰ ਚਾਲੂ ਕਰ ਦਿੱਤੇ ਗਏ ਹਨ

66 ਕੇ.ਵੀ ਸ/ਸ ਕੱਚਾ ਪੱਕਾ

03 Oct, 12:49

ਚਲਦਾ ਮੋਟਰਾਂ ਵਾਲਾ ਗਰੁੱਪ ਅਗਲੇ ਹੁਕਮਾਂ ਤੱਕ ਬੰਦ

66 ਕੇ.ਵੀ ਸ/ਸ ਕੱਚਾ ਪੱਕਾ

02 Oct, 03:20

ਅਕਬਰਪੁਰ ਮਾਣਕਪੁਰ ਮਨਿਹਾਲਾ ਕੁੱਲਾ ਦਿਆਲਪੁਰਾ ਚੂਸਲੇਵਾੜ
ਸੂਰਵਿੰਡ ਘੁਰਕਵਿੰਡ ਬ੍ਰਹਾਮਣੀ ਵਾਲਾ ਬਾਬਾ ਮਰਹਾਣਾ ਬਾਠ ਪੁਰਾਣਾ ਵਾਂ ਮੁਗਲ ਵਾਲਾ ਬੂੜ ਚੰਦ ਫੀਡਰ ਚਾਲੂ ਕਰ ਦਿੱਤੇ ਗਏ ਹਨ
ਵਾਧੂ ਸਪਲਾਈ ਆਉਣ ਤੇ

66 ਕੇ.ਵੀ ਸ/ਸ ਕੱਚਾ ਪੱਕਾ

01 Oct, 21:00

ਅਕਬਰਪੁਰ ਮਾਣਕਪੁਰ ਮਨਿਹਾਲਾ ਕੁੱਲਾ ਦਿਆਲਪੁਰਾ ਚੂਸਲੇਵਾੜ
ਬੈਂਕਾਂ ਨਿਊ ਬੈਂਕਾ ਸੁੱਗਾ ਮਰਗਿੰਦਪੁਰ ਨਿਊ ਬਾਠ ਨਿਊ ਵਾਂ ਸੂਰਵਿੰਡ ਘੁਰਕਵਿੰਡ ਬ੍ਰਹਾਮਣੀ ਵਾਲਾ ਬਾਬਾ ਮਰਹਾਣਾ ਬਾਠ ਪੁਰਾਣਾ ਵਾਂ ਮੁਗਲ ਵਾਲਾ ਬੂੜ ਚੰਦ ਫੀਡਰ ਚਾਲੂ ਕਰ ਦਿੱਤੇ ਗਏ ਹਨ

66 ਕੇ.ਵੀ ਸ/ਸ ਕੱਚਾ ਪੱਕਾ

29 Sep, 15:33

24 ਘੰਟੇ ਕੱਚਾ ਪੱਕਾ ਫੀਡਰ ਫਾਲਟ ਹੋਣ ਕਾਰਨ ਲਾਇਨ ਬੰਦ ਹੈ

66 ਕੇ.ਵੀ ਸ/ਸ ਕੱਚਾ ਪੱਕਾ

26 Sep, 14:47

ਸੂਰਵਿੰਡ ਘੁਰਕਵਿੰਡ ਬ੍ਰਹਾਮਣੀ ਵਾਲਾ ਬਾਬਾ ਮਰਹਾਣਾ ਬਾਠ ਪੁਰਾਣਾ ਵਾਂ ਮੁਗਲ ਵਾਲਾ ਬੂੜ ਚੰਦ ਫੀਡਰ ਚਾਲੂ ਕਰ ਦਿੱਤੇ ਗਏ ਹਨ

66 ਕੇ.ਵੀ ਸ/ਸ ਕੱਚਾ ਪੱਕਾ

26 Sep, 06:39

ਬੈਂਕਾਂ ਨਿਊ ਬੈਂਕਾ ਸੁੱਗਾ ਮਰਗਿੰਦਪੁਰ ਨਿਊ ਬਾਠ ਨਿਊ ਵਾਂ ਫੀਡਰ ਚਾਲੂ ਕਰ ਦਿੱਤੇ ਗਏ ਹਨ।

66 ਕੇ.ਵੀ ਸ/ਸ ਕੱਚਾ ਪੱਕਾ

25 Sep, 03:27

ਮੋਟਰਾਂ ਵਾਲਾ ਚੱਲਦਾ ਗਰੁੱਪ ਪਾਵਰ ਕੱਟ ਅਧੀਨ ਬੰਦ ਹੈ

66 ਕੇ.ਵੀ ਸ/ਸ ਕੱਚਾ ਪੱਕਾ

25 Sep, 03:13

66 ਕੇ ਵੀ ਪੱਟੀ ਤੋਂ ਹੀ ਬੰਦ ਹੈ

66 ਕੇ.ਵੀ ਸ/ਸ ਕੱਚਾ ਪੱਕਾ

25 Sep, 01:38

ਚੂਸਲੇਵੜ ਫੀਡਰ ਵਿੱਚ ਫਾਲਟ ਹੋਣ ਕਾਰਨ ਲਾਇਨ ਬੰਦ ਹੈ

66 ਕੇ.ਵੀ ਸ/ਸ ਕੱਚਾ ਪੱਕਾ

24 Sep, 18:12

ਸੂਰਵਿੰਡ ਘੁਰਕਵਿੰਡ ਬ੍ਰਹਾਮਣੀ ਵਾਲਾ ਬਾਬਾ ਮਰਹਾਣਾ ਬਾਠ ਪੁਰਾਣਾ ਵਾਂ ਮੁਗਲ ਵਾਲਾ ਬੂੜ ਚੰਦ ਫੀਡਰ ਚਾਲੂ ਕਰ ਦਿੱਤੇ ਗਏ ਹਨ

66 ਕੇ.ਵੀ ਸ/ਸ ਕੱਚਾ ਪੱਕਾ

24 Sep, 12:10

ਮੋਟਰਾਂ ਵਾਲਾ ਚੱਲਦਾ ਗਰੁੱਪ ਪਾਵਰ ਕੱਟ ਅਧੀਨ ਬੰਦ ਹੋ ਗਿਆ ਹੈ ਪਾਵਰ ਕੱਟ ਰੱਦ ਹੋਣ ਤੇ ਫੀਡਰ ਫਿਰ ਤੋਂ ਚਾਲੂ ਕਰ ਦਿੱਤੇ ਜਾਣਗੇ

66 ਕੇ.ਵੀ ਸ/ਸ ਕੱਚਾ ਪੱਕਾ

24 Sep, 12:03

ਮਿਤੀ 24-9-24
ਪਹਿਲਾਂ ਦਿਨ
ਪਹਿਲਾਂ ਗਰੁੱਪ ਰਾਤ08:00 ਵਜੇ ਤੋਂ 04:00 ਵਜੇ ਤੱਕ
ਸੂਰਵਿੰਡ+ਘੁਰਵਿੰਡ+ਬਾਠ+ਪੁਰਾਣਾਂ ਵਾਂ+ ਬਾਹਮਣੀਵਾਲ+ਬਾਬਾ ਮਰਹਾਣਾ+ਮੁਗਲਵਾਲਾ+ਬੂੜਚੰਦ

ਦੂਸਰਾ ਗਰੁੱਪ ਸਮਾਂ ਸਵੇਰੇ 04:00 ਵਜੇ ਤੋਂ 12:00 ਵਜੇ ਤੱਕ।

ਅਕਬਰਪੁਰ+ਮਾਣਕਪੁਰ+ਚੂਸਲੇਵੜ+ਕੁੱਲਾ+ ਮਨਿਹਾਲਾ+ਦਿਆਲਪੁਰ।

ਤੀਸਰਾ ਗਰੁੱਪ ਸਮਾਂ ਦੁਪਹਿਰ 12:00 ਵਜੇ ਤੋਂ 08:00 ਵਜੇ ਤੱਕ

ਬੈਂਕਾਂ+ਨਿਊ ਬੈਂਕਾ+ਸੁੱਗਾ+ਮਰਗਿੰਦਪੁਰ+ਨਿਊ ਬਾਠ+ ਨਿਊ ਵਾਂ

66 ਕੇ.ਵੀ ਸ/ਸ ਕੱਚਾ ਪੱਕਾ

23 Sep, 09:24

ਮੋਟਰਾਂ ਵਾਲਾ ਚੱਲਦਾ ਗਰੁੱਪ ਅਗਲੇ ਹੁਕਮਾਂ ਤੱਕ ਬੰਦ ਹੈ ਪਾਵਰ ਕੱਟ ਰੱਦ ਹੋਣ ਤੇ ਫੀਡਰ ਫੇਰ ਤੋਂ ਚਾਲੂ ਕਰ ਦਿੱਤਾ ਜਾਵੇਗਾ

66 ਕੇ.ਵੀ ਸ/ਸ ਕੱਚਾ ਪੱਕਾ

23 Sep, 08:50

15ਮਿੰਟ ਲਈ ਸਾਰਾ ਲੋਡ ਨਿਲ ਕੀਤਾ ਗਿਆ

66 ਕੇ.ਵੀ ਸ/ਸ ਕੱਚਾ ਪੱਕਾ

23 Sep, 01:10

ਮੋਟਰਾਂ ਵਾਲਾ ਚੱਲਦਾ ਗਰੁੱਪ ਪਾਵਰ ਕੱਟ ਅਧੀਨ ਬੰਦ ਕੀਤਾ ਗਿਆ