Golden Net Computer

@goldennetcomputer1


Internet Cafe

Golden Net Computer

28 Sep, 15:36


Channel name was changed to «Golden Net Computer»

Golden Net Computer

28 Sep, 15:35


ਸਹੀ ਉੱਤਰ 1992

Golden Net Computer

27 Sep, 14:09


*ਰੋਲ ਨੰਬਰ ਪੇਪਰ ਤੋਂ 3 ਦਿਨ ਪਹਿਲਾਂ ਹੀ ਆਉਣਗੇ*
SSC MTS ਅਤੇ ਹਵਲਦਾਰ ਦੀਆਂ ਪੋਸਟਾਂ ਦੇ ਫਾਰਮ ਜੋ 10ਵੀਂ ਪਾਸ ਦੇ ਆਧਾਰ ਤੇ ਭਰੇ ਗਏ ਸਨ ਉਹਨਾਂ ਦੇ ਪੇਪਰ ਦੀਆਂ ਤਰੀਕਾਂ ਅਤੇ ਸ਼ਹਿਰ, ਰੋਲ ਨੰਬਰ ਆ ਗਏ ਹਨ। ਚੈਕ ਕਰ ਸਕਦੇ ਹੋ ।

ਰੋਲ ਨੰਬਰ ਸ਼ੋ ਹੋਣੇ ਸ਼ੁਰੂ ਹੋ ਗਏ ਹਨ ।

*SSC MTS AND HAVAILDAR 2024* ਦੇ ਪੇਪਰ ਦੀ ਤਰੀਕ ਅਤੇ ਸਥਾਨ ਜਾਣਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਪਤਾ ਕਰੋ
👇👇👇
https://punjabjobfind.com/ssc-mts-and-havaldar-vacancy-2024

Golden Net Computer

25 Sep, 02:55


*ਚੰਡੀਗੜ੍ਹ JBT ਟੀਚਰ (against Advt. No 01/2023) ਜੋ ਪੋਸਟਾਂ ਕੈਂਸਲ ਹੋ ਗਈਆ ਸੀ ਉਸਦੇ ਫੀਸ ਰਿਫੰਡ ਲਈ ਪੋਰਟਲ 30 ਸਤੰਬਰ 2024 ਤੱਕ ਪੋਰਟਲ ਖੋਲਿਆ ਗਿਆ ਹੈਂ ਜਿਨ੍ਹਾਂ ਕੈਂਡੀਡੇਟ ਨੇ ਫਾਰਮ ਭਰੇ ਸੀ ਉਹ ਆਪਣੀ ਫੀਸ ਰਿਫੰਡ ਲਈ ਬੈਂਕ ਖਾਤਾ ਅਪਡੇਟ ਕਰਵਾ ਲੈਣ*
*ਡੌਕੂਮੈਂਟ ਆਧਾਰ ਕਾਰਡ ਤੇ ਬੈਂਕ ਖਾਤਾ ਨਾਲ ਲੈ ਕੇ ਆਉ ਜੀ*

*(JBT Teachers Advt. No 01/2023which was withdrawn on 16.01.2024.)*

Golden Net Computer

25 Sep, 02:54


🔔 ETT 5994 PUBLIC NOTICE REGARDING STATION CHOICE

ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ Telegram Channel Join ਕਰੋ ।
https://t.me/goldennetcomputer1

Golden Net Computer

21 Sep, 14:19


*ਬੇਨਤੀ ਹੈ ਕੀ ਤੁਸੀ ਵੱਟਸਅੱਪ ਚੈਨਲ ਨੂੰ ਜੁਆਇੰਨ ਕਰ ਲਵੋ ਅਸੀਂ ਹੁਣ ਨੌਕਰੀਆਂ ਦੀ ਸਾਰੀ ਜਾਣਕਾਰੀ ਇਸ ਚੈਨਲ ਤੇ ਹੀ ਸਾਝੀ ਕਰਿਆ ਕਰਾਂਗੇ ਧੰਨਵਾਦ*

https://whatsapp.com/channel/0029Va9jkXRC6ZvdERXeVS03

ਚੈਨਲ ਵਿੱਚ ਤੁਸੀਂ ਚੱਲ ਰਹੀਆਂ ਤੇ ਪੁਰਾਣੀਆਂ ਪੋਸਟਾਂ ਵੀ ਦੇਖ ਸਕਦੇ ਹੋ ਇਹ ਲਿੰਕ ਨੂੰ ਅੱਗੇ ਵੀ ਸੈਂਡ ਕਰੋ ਜੀ

Golden Net Computer, Bazidpur

Golden Net Computer

14 Sep, 17:56


*ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੀਆਂ ਨਵੀਆਂ ਨੋਕਰੀਆ ਦੀ ਜਾਣਕਾਰੀ ਸਭ ਤੋਂ ਪਹਿਲਾਂ ਆਪਣੇ ਵਟਸਐੱਪ ਤੇ ਦੇਖਣ ਲਈ ਇਸ ਚੈਨਲ ਨੂੰ ਫੋਲੋ ਕਰੋ ਅਤੇ ਸ਼ੇਅਰ ਕਰੋ ਜੀ*

*WhatsApp Channel*
https://whatsapp.com/channel/0029Va9jkXRC6ZvdERXeVS03

Golden Net Computer

14 Sep, 17:56


RRB Railway NTPC (Gradute Level) Vacancy 2024
▪️ *ਰੇਲਵੇ ਵਿਚ ਲੰਮੇਂ ਸਮੇਂ ਬਾਅਦ ਵੱਡੀ ਭਰਤੀ*
*Punjabjobfind.com*
▪️ ਕੁੱਲ ਪੋਸਟਾਂ 8113
👉 *ਮਾਲ ਗੱਡੀ ਮੈਨੇਜਰ, ਸਟੇਸ਼ਨ ਮਾਸਟਰ, ਟਿਕਟ ਸੁਪਰਵਾਈਜ਼ਰ, ਕਲਰਕ*
*▪️ ਯੋਗਤਾਂ* ਡਿਗਰੀ
👉 *ਆਖ਼ਰੀ ਮਿਤੀ* 13-10-2024

*▪️ਪੂਰੀ ਜਾਣਕਾਰੀ* https://punjabjobfind.com/rrb-railway-ntpc-graduate-level-vacancy-2024/

*▪️WhatsApp Channel* https://whatsapp.com/channel/0029Va9jkXRC6ZvdERXeVS03

Golden Net Computer

29 Aug, 02:53


https://whatsapp.com/channel/0029Va9jkXRC6ZvdERXeVS03

Golden Net Computer

28 Aug, 16:20


ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਸੇਵਾਦਾਰਾਂ ਅਤੇ ਚੌਂਕੀਦਾਰ ਦੀ ਭਰਤੀ

ਉਮਰ 16 ਤੋਂ 35 ਸਾਲ
ਅੱਠਵੀਂ ਪਾਸ

ਕੁੜੀਆਂ ਮੁੰਡੇ ਦੋਨੋ ਭਰ ਸਕਦੇ ਹਨ

https://punjabjobfind.com/psssb-sewadar-and-chowkidar-vacancy-2024/

1,941

subscribers

174

photos

4

videos