66kv ਢੰਡੀ ਕਦੀਮ 💯 @dksupply Channel on Telegram

66kv ਢੰਡੀ ਕਦੀਮ 💯

@dksupply


Pspcl channel

66kv ਢੰਡੀ ਕਦੀਮ 💯 (Punjabi)

ਐਸਪੀਸੀਐਲ ਚੈਨਲ ਵਿੱਚ ਜੁੜਨ ਲਈ ਆਪਣਾ ਸਵਾਗਤ ਹੈ! ਇਹ ਚੈਨਲ ਉਨ ਲੋਕਾਂ ਲਈ ਹੈ ਜੋ ਬਿਜਲੀ ਕੰਪਨੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐਸਪੀਸੀਐਲ) ਦੀ ਤਰਫ਼ ਤੋੜ ਮੇਵਾਦ ਦਿਆਂ ਮਾਮਲਿਆਂ ਨਾਲ ਜੁੜੇ ਹੋਏ ਹਨ। ਇਸ ਚੈਨਲ '66kv ਢੰਡੀ ਕਦੀਮ' ਵਿਚ, ਤੁਸੀਂ ਮੁੱਖ ਖਬਰਾਂ, ਟਿੱਪਣੀਆਂ, ਅਤੇ ਪਿਛਲੇ ਚਰਚਾਵਾਂ ਅਤੇ ਵੀਡੀਓਜ਼ ਨੂੰ ਸ਼ੇਅਰ ਕਰ ਸਕਦੇ ਹੋ। ਇਸ ਚੈਨਲ ਦੇ 'ਡਾ dksupply' ਨਾਮ ਵਾਲੇ ਯੂਜ਼ਰ ਆਪਣੇ ਵਿੱਚਾਰ ਅਤੇ ਤਜ਼ਰਬੇ ਨੂੰ ਸਾਂਝਾ ਕਰ ਅਨੂਠੀ ਜਾਣਕਾਰੀ ਦੀ ਸ਼ੇਅਰਿੰਗ ਵਿਚ ਲਿ ਜਾਣ ਦਿੰਦੇ ਹਨ। ਇਸ ਚੈਨਲ ਵਿੱਚ ਸਭ ਤੋਂ ਤਾਜ਼ਾ ਅਤੇ ਕਦੀਮ ਸਮਾਚਾਰ ਮਿਲਣ ਵਾਲਾ ਹੈ, ਜੋ ਆਪਣੇ ਸੋਸ਼ਲ ਮੀਡੀਆ ਪਰਵਾਨਾਗੀ ਨੂੰ ਮਜ਼ਬੂਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਇਸ ਲਈ, ਜਲਦੀ ਹੀ '66kv ਢੰਡੀ ਕਦੀਮ 💯' ਵਾਲੇ ਚੈਨਲ ਵਿੱਚ ਸ਼ਾਮਲ ਹੋ ਜਾਓ ਅਤੇ ਸਭ ਤੋਂ ਪਹਿਲੇ ਖਬਰਾਂ ਦਾ ਆਨੰਦ ਲਓ!

66kv ਢੰਡੀ ਕਦੀਮ 💯

13 Feb, 03:40


Date-13-02-2025
ਖੇਤਾਂ ਦੀ ਸਪਲਾਈ ਢੰਡੀ ਕਦੀਮ, ਕਾਹਨਾ, ਸੰਤੌਖ ਸਿੰਘ, ਹਜ਼ਾਰਾਂ ਰਾਮ ਸਿੰਘ ਫੀਡਰ ਦੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ।

ਬਾਰਡਰ ਏਰੀਆ ਸਪਲਾਈ 09:00 ਤੋ ਵਜੇ ਚਾਲੂ ਕਰ ਦਿੱਤੀ ਗਈ ਹੈ।

66kv ਢੰਡੀ ਕਦੀਮ 💯

11 Feb, 03:04


Date-11-02-2025
ਖੇਤਾਂ ਦੀ ਸਪਲਾਈ ਢੰਡੀ ਕਦੀਮ, ਕਾਹਨਾ, ਸੰਤੌਖ ਸਿੰਘ, ਹਜ਼ਾਰਾਂ ਰਾਮ ਸਿੰਘ ਫੀਡਰ ਦੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ।

ਬਾਰਡਰ ਏਰੀਆ ਸਪਲਾਈ 09:00 ਵਜੇ ਚਾਲੂ ਕੀਤੀ ਜਾਵੇਗੀ।

66kv ਢੰਡੀ ਕਦੀਮ 💯

08 Feb, 13:08


Date-08-02-2025-ਸਾਰੇ 24ਘੰਟੇ ਫੀਡਰਾਂ ਨੂੰ 07:150. ਵਜੇ ਤੱਕ ਪਾਵਰ ਕੱਟ ਹੋਣ ਕਾਰਨ ਬੰਦ ਹੈ ਪਾਵਰ ਕੱਟ ਕੈਸਿਲ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।

66kv ਢੰਡੀ ਕਦੀਮ 💯

06 Feb, 15:50


ਸਾਰੇ 08ਘੰਟੇ ਵਾਲੇ ਫੀਡਰ ਚਾਲੂ ਕਰ ਦਿੱਤੇ ਗਏ ਹਨ ਬਾਰਡਰ ਫੀਡਰ ਵੀ ਚਾਲੂ ਕਰ ਦਿੱਤੇ ਗਏ ਹਨ

66kv ਢੰਡੀ ਕਦੀਮ 💯

06 Feb, 02:56


ਬਾਰਡਰ ਏਰੀਆ ਸਪਲਾਈ 09:00 ਵਜੇ ਚਾਲੂ ਕੀਤੀ ਜਾਵੇਗੀ।

66kv ਢੰਡੀ ਕਦੀਮ 💯

06 Feb, 02:56


Date-06-02-2025
ਖੇਤਾਂ ਦੀ ਸਪਲਾਈ ਢੰਡੀ ਕਦੀਮ, ਕਾਹਨਾ, ਸੰਤੌਖ ਸਿੰਘ, ਹਜ਼ਾਰਾਂ ਰਾਮ ਸਿੰਘ ਫੀਡਰ ਦੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ।

66kv ਢੰਡੀ ਕਦੀਮ 💯

05 Feb, 13:33


ਸਾਰੇ 24ਘੰਟੇ ਫੀਡਰਾਂ ਨੂੰ 07:30. ਵਜੇ ਤੱਕ ਪਾਵਰ ਕੱਟ ਹੋਣ ਕਾਰਨ ਬੰਦ ਹੈ ਪਾਵਰ ਕੱਟ ਕੈਸਿਲ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।

66kv ਢੰਡੀ ਕਦੀਮ 💯

31 Jan, 03:15


ਸਾਰੇ 24ਘੰਟੇ ਫੀਡਰਾਂ ਨੂੰ 09:.00 ਵਜੇ ਤੱਕ ਪਾਵਰ ਕੱਟ ਹੋਣ ਕਾਰਨ ਬੰਦ ਹੈ ਪਾਵਰ ਕੱਟ ਕੈਸਿਲ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।

66kv ਢੰਡੀ ਕਦੀਮ 💯

30 Jan, 12:52


ਸੰਤੋਖ ਸਿੰਘ 24ਘੰਟੇ ਫੀਡਰ ਤੇ ਪਰਮਿਟ ਹੋਣ ਕਾਰਨ ਸਪਲਾਈ ਬੰਦ ਹੈ ਜੀ ਇਸ ਲਈ ਲਾਈਨ ਮੈਨ ਜਾਂ ਜੇਈ ਨਾਲ ਸੰਪਰਕ ਕੀਤਾ ਜਾਵੇ ਜੀ-9914377763

66kv ਢੰਡੀ ਕਦੀਮ 💯

21 Jan, 13:08


ਸਾਰੇ 24ਘੰਟੇ ਫੀਡਰਾਂ ਨੂੰ 07.00 ਵਜੇ ਤੱਕ ਪਾਵਰ ਕੱਟ ਹੋਣ ਕਾਰਨ ਬੰਦ ਹੈ

66kv ਢੰਡੀ ਕਦੀਮ 💯

20 Jan, 13:00


Date-20/01/2025
ਸਾਰੇ 24ਘੰਟੇ ਫੀਡਰ ਪਾਵਰ ਕੱਟ ਕਾਰਨ 07:00 ਵਜੇ ਤੱਕ ਬੰਦ ਰਹਿਣਗੇ!07:05 ਵਜੇ ਚਾਲੂ ਕੀਤੇ ਜਾਣਗੇ।

66kv ਢੰਡੀ ਕਦੀਮ 💯

20 Jan, 13:00


Date-²0/01/2025
ਸਾਰੇ 24ਘੰਟੇ ਫੀਡਰ ਪਾਵਰ ਕੱਟ ਕਾਰਨ 07:00 ਵਜੇ ਤੱਕ ਬੰਦ ਰਹਿਣਗੇ!07:05 ਵਜੇ ਚਾਲੂ ਕੀਤੇ ਜਾਣਗੇ।

66kv ਢੰਡੀ ਕਦੀਮ 💯

18 Jan, 21:40


ਸੰਤੋਖ ਸਿੰਘ 24ਘੰਟੇ ਫੀਡਰ ਫਾਲਟ ਹੋ ਗਿਆ ਹੈ ਇਸ ਲਈ ਲਾਈਨ ਮੈਨ ਜਾਂ ਜੇਈ ਨਾਲ ਸੰਪਰਕ ਕੀਤਾ ਜਾਵੇ ਜੀ

66kv ਢੰਡੀ ਕਦੀਮ 💯

18 Jan, 12:36


24 ਘੰਟੇ ਸਪਲਾਈ ਨੂੰ 06:20 ਵਜੇ ਤੱਕ ਪਾਵਰ ਕੱਟ ਹੈ ਜੀ

66kv ਢੰਡੀ ਕਦੀਮ 💯

18 Jan, 03:04


Date-18/01/2025
ਸਾਰੇ 24ਘੰਟੇ ਫੀਡਰ ਪਾਵਰ ਕੱਟ ਕਾਰਨ 09:30 ਵਜੇ ਤੱਕ ਬੰਦ ਰਹਿਣਗੇ!09:35 ਵਜੇ ਚਾਲੂ ਕੀਤੇ ਜਾਣਗੇ।

66kv ਢੰਡੀ ਕਦੀਮ 💯

17 Jan, 03:23


Date-17/01/2025
ਸਾਰੇ 24ਘੰਟੇ ਫੀਡਰ ਪਾਵਰ ਕੱਟ ਕਾਰਨ 10:00 ਵਜੇ ਤੱਕ ਬੰਦ ਰਹਿਣਗੇ!10:05 ਵਜੇ ਚਾਲੂ ਕੀਤੇ ਜਾਣਗੇ।

66kv ਢੰਡੀ ਕਦੀਮ 💯

16 Jan, 12:43


Date-16/01/2025
ਸਾਰੇ 24ਘੰਟੇ ਫੀਡਰ ਪਾਵਰ ਕੱਟ ਕਾਰਨ 06:30 ਵਜੇ ਤੱਕ ਬੰਦ ਰਹਿਣਗੇ!

66kv ਢੰਡੀ ਕਦੀਮ 💯

13 Jan, 03:11


Date-13/01/2025
ਸਾਰੇ 24ਘੰਟੇ ਫੀਡਰ ਪਾਵਰ ਕੱਟ ਕਾਰਨ 09:35 ਵਜੇ ਤੱਕ ਬੰਦ ਰਹਿਣਗੇ

66kv ਢੰਡੀ ਕਦੀਮ 💯

10 Jan, 13:37


ਸਾਰੇ 24ਘੰਟੇ ਫੀਡਰ ਪਾਵਰ ਕੱਟ ਕਾਰਨ 08ਵਜੇ ਤੱਕ ਬੰਦ ਰਹਿਣਗੇ

66kv ਢੰਡੀ ਕਦੀਮ 💯

07 Jan, 13:14


Ups ਸੰਤੌਖ ਸਿੰਘ 24 ਘੰਟੇ ਸਪਲਾਈ ਫੀਡਰ ਫਾਲਟ ਹੋਣ ਕਾਰਨ ਸਪਲਾਈ ਬੰਦ ਹੈ ਜੀ ਕਲੀਅਰ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।-ਸੰਬੰਧਿਤ ਜੇ਼ਈ ਸੁਰਜੀਤ ਸਿੰਘ -9914077763 ਨਾਲ ਸਪੰਰਕ ਕੀਤਾ ਜਾਵੇ ਜੀ।

66kv ਢੰਡੀ ਕਦੀਮ 💯

07 Jan, 13:13


Ups ਸੰਤੌਖ ਸਿੰਘ 24 ਘੰਟੇ ਸਪਲਾਈ ਫੀਡਰ ਫਾਲਟ ਹੋਣ ਕਾਰਨ ਸਪਲਾਈ ਬੰਦ ਹੈ ਜੀ ਕਲੀਅਰ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।

66kv ਢੰਡੀ ਕਦੀਮ 💯

05 Jan, 03:23


ਢੰਡੀ ਕਦੀਮ ਅਤੇ ਗੱਟੀ ਬੀਸੋ ਕੇ ਫੀਡਰ ਫਾਲਟ ਹੋਣ ਕਾਰਨ ਸਪਲਾਈ ਬੰਦ ਹੈ ਜੀ ਇਸ ਲਈ ਜੇ਼ੲਈ ਸੁਰਜੀਤ ਸਿੰਘ ਨਾਲ ਸੰਪਰਕ ਕੀਤਾ ਜਾਵੇ-9914077763

66kv ਢੰਡੀ ਕਦੀਮ 💯

05 Jan, 03:15


Date-05-01-2025-ਢੰਡੀਕਦੀਮ, ਕਾਹਨਾ, ਹਜ਼ਾਰਾਂ ਰਾਮ ਸਿੰਘ, ਸੰਤੋਖ ਸਿੰਘ ਵਾਲਾ, ਪੀਰੇ ਕੇ, ਨੱਥਾ ਸਿੰਘ, ਗੱਟੀ ਬੀਸੋ ਕੇ,ਫੂਲਾ ਸਿੰਘ 08ਘੰਟੇ ਫੀਡਰ ਸ਼ਡਿਊਲ ਸਪਲਾਈ ਤਹਿਤ ਚਾਲੂ ਕਰ ਦਿੱਤੇ ਗਏ ਹਨ।

66kv ਢੰਡੀ ਕਦੀਮ 💯

04 Jan, 13:42


Date-04-01-2025 24 ਘੰਟੇ ਫੀਡਰਾਂ ਦੀ ਪਾਵਰ ਕੱਟ extend ਹੋਣ ਕਾਰਨ ਸਪਲਾਈ 07:45 ਵਜੇ ਤੱਕ ਪਾਵਰ ਕੱਟ ਕੈਸਿਲ ਹੋਣ ਤੇ ਸਪਲਾਈ ਚਾਲੂ ਕੀਤੀ ਜਾਵੇਗੀ।

66kv ਢੰਡੀ ਕਦੀਮ 💯

04 Jan, 13:13


24ਘੰਟੇ ਫੀਡਰਾ ਨੂੰ 7ਵਜੇ ਤੱਕ ਪਾਵਰ ਕੱਟ ਹੋਣ ਕਾਰਨ ਬੰਦ ਹੈ

66kv ਢੰਡੀ ਕਦੀਮ 💯

04 Jan, 03:28


ਢੰਡੀਕਦੀਮ,ਗੱਟੀ ਬੀਸੋ ਕੇ, ਕਾਹਨਾ,ਪੀਰੇ ਕੇ 08ਘੰਟੇ ਫੀਡਰ ਫਾਲਟੀ ਹਨ ਇਸ ਲਈ ਲਾਈਨ ਮੈਨ ਜਾਂ ਜੇਈ ਨਾਲ ਸੰਪਰਕ ਕੀਤਾ ਜਾਵੇ ਜੀ

66kv ਢੰਡੀ ਕਦੀਮ 💯

04 Jan, 03:20


ਸੰਤੋਖ ਸਿੰਘ 24ਘੰਟੇ ਫੀਡਰ ਫਾਲਟੀ ਹੈ ਇਸ ਲਈ ਲਾਈਨ ਮੈਨ ਜਾਂ ਜੇਈ ਨਾਲ ਸੰਪਰਕ ਕੀਤਾ ਜਾਵੇ

66kv ਢੰਡੀ ਕਦੀਮ 💯

04 Jan, 00:47


24ਘੰਟੇ ਪੀਰੇ ਕੇ ਤੇ ਢੰਡੀਕਦੀਮ 24ਘੰਟੇ ਫੀਡਰ ਫਾਲਟੀ ਹਨ ਇਸ ਲਈ ਲਾਈਨ ਮੈਨ ਜਾਂ ਜੇਈ ਨਾਲ ਸੰਪਰਕ ਕੀਤਾ ਜਾਵੇ ਜੀ

66kv ਢੰਡੀ ਕਦੀਮ 💯

03 Jan, 13:35


ਹੁਣ ਸਾਰੇ 24ਘੰਟੇ ਵਾਲੇ ਫੀਡਰ ਪਾਵਰ ਕੱਟ ਹੋਣ ਕਾਰਨ 08ਵਜੇ ਤੱਕ ਬੰਦ ਰਹਿਣਗੇ

66kv ਢੰਡੀ ਕਦੀਮ 💯

03 Jan, 11:56


24ਘੰਟੇ ਫੀਡਰਾ ਨੂੰ 7ਵਜੇ ਤੱਕ ਪਾਵਰ ਕੱਟ ਹੋਣ ਕਾਰਨ ਬੰਦ ਹੈ

66kv ਢੰਡੀ ਕਦੀਮ 💯

03 Jan, 08:06


Ups ਸੰਤੌਖ ਸਿੰਘ 24 ਘੰਟੇ ਸਪਲਾਈ ਫੀਡਰ ਫਾਲਟ ਹੋਣ ਕਾਰਨ ਸਪਲਾਈ ਬੰਦ ਹੈ ਜੀ ਕਲੀਅਰ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।

66kv ਢੰਡੀ ਕਦੀਮ 💯

31 Dec, 03:14


Date-31-12-2024
ਬਾਰਡਰ ਏਰੀਆ ਸਪਲਾਈ ਪੀਰੇ ਕੇ, ਨੱਥਾ ਸਿੰਘ,ਗੱਟੀ ਬੀਜੋ, ਫੂਲਾਂ ਸਿੰਘ ਫੀਡਰ ਦੀ ਸਪਲਾਈ 08:20 ਚੱਲ  ਰਹੀ ਹੈ ਜੀ।

A/p ਸਪਲਾਈ ਸੰਤੌਖ ਸਿੰਘ,ਕਾਹਨਾ, ਹਜ਼ਾਰਾਂ ਰਾਮ ਸਿੰਘ ਰਾਤ 08:20 ਵਜੇ ਤੋਂ ਲਗਾਤਾਰ ਚੱਲ ਰਹੀ ਹੈ ਜੀ।

A/p ਢੰਡੀ ਕਦੀਮ ਫੀਡਰ ਫਾਲਟ ਹੋਣ ਕਾਰਨ ਸਪਲਾਈ ਬੰਦ ਹੈ ਜੀ।

66kv ਢੰਡੀ ਕਦੀਮ 💯

29 Dec, 12:51


24ਘੰਟੇ ਫੀਡਰਾ ਨੂੰ ਅੱਧੇ ਘੰਟੇ ਤੱਕ ਪਾਵਰ ਕੱਟ ਹੈ

66kv ਢੰਡੀ ਕਦੀਮ 💯

29 Dec, 03:36


Date-29-12-2024
Upsਪੀਰੇ ਕੇ 24 ਘੰਟੇ , upsਸੰਤੌਖ ਸਿੰਘ 24 ਘੰਟੇ, 08 ਘੰਟੇ ਹਜ਼ਾਰਾਂ ਰਾਮ ਸਿੰਘ,ਪੀਰੇ ਕੇ,ਨੱਥਾ ਸਿੰਘ,ਕਾਹਨਾ ਫੀਡਰ ਫਾਲਟ ਹੋਣ ਕਾਰਨ ਸਪਲਾਈ ਬੰਦ ਹੈ ਜੀ।ਇਸ ਲਈ ਸੁਰਜੀਤ ਸਿੰਘ j.e ਨਾਲ ਸਪੰਰਕ -9914077763 ਕੀਤਾ ਜਾਵੇ।

66kv ਢੰਡੀ ਕਦੀਮ 💯

26 Dec, 14:51


Date-26-12-2024 -ਢੰਡੀਕਦੀਮ, ਕਾਹਨਾ, ਹਜ਼ਾਰਾਂ ਰਾਮ ਸਿੰਘ, ਸੰਤੋਖ ਸਿੰਘ ਵਾਲਾ 08ਘੰਟੇ ਫੀਡਰ ਵਾਧੂ ਸਪਲਾਈ ਤਹਿਤ ਚਾਲੂ ਕਰ ਦਿੱਤੇ ਗਏ ਹਨ

66kv ਢੰਡੀ ਕਦੀਮ 💯

26 Dec, 04:19


ਸਾਰੇ 08ਘੰਟੇ ਵਾਲੇ ਫੀਡਰ ਚਾਲੂ ਕਰ ਦਿੱਤੇ ਗਏ ਹਨ

66kv ਢੰਡੀ ਕਦੀਮ 💯

26 Dec, 03:54


ਸਾਰੇ 08ਘੰਟੇ ਵਾਲੇ ਫੀਡਰ ਪਾਵਰ ਕੱਟ ਹੋਣ ਕਾਰਨ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਜਦੋਂ ਮੈਸੇਜ ਆਵੇਗਾ ਤਾਂ ਫੀਡਰ ਚਾਲੂ ਕਰ ਦਿੱਤੇ ਜਾਣਗੇ

66kv ਢੰਡੀ ਕਦੀਮ 💯

25 Dec, 16:42


ਢੰਡੀਕਦੀਮ, ਕਾਹਨਾ, ਹਜ਼ਾਰਾਂ ਰਾਮ ਸਿੰਘ, ਸੰਤੋਖ ਸਿੰਘ ਵਾਲਾ 08ਘੰਟੇ ਫੀਡਰ ਚਾਲੂ ਕਰ ਦਿੱਤੇ ਗਏ ਹਨ

66kv ਢੰਡੀ ਕਦੀਮ 💯

25 Dec, 03:19


30 ਮਿੰਟਾਂ ਲਈ ਸਾਰੀ ਸਪਲਾਈ ਪਾਵਰ ਕੱਟ ਕਾਰਨ ਬੰਦ ਹੈ ਜੀ।

66kv ਢੰਡੀ ਕਦੀਮ 💯

25 Dec, 02:50


Date-25-12-2024
ਬਾਰਡਰ ਏਰੀਆ ਸਪਲਾਈ ਪੀਰੇ ਕੇ, ਨੱਥਾ ਸਿੰਘ,ਗੱਟੀ ਬੀਜੋ, ਫੂਲਾਂ ਸਿੰਘ ਫੀਡਰ ਦੀ ਸਪਲਾਈ 08:00 ਚੱਲ  ਰਹੀ ਹੈ ਜੀ।

A/p ਸਪਲਾਈ ਸੰਤੌਖ ਸਿੰਘ,ਕਾਹਨਾ,ਢੰਡੀ ਕਦੀਮ, ਹਜ਼ਾਰਾਂ ਰਾਮ ਸਿੰਘ ਰਾਤ 08:00 ਵਜੇ ਤੋਂ ਲਗਾਤਾਰ ਚੱਲ ਰਹੀ ਹੈ ਜੀ।

66kv ਢੰਡੀ ਕਦੀਮ 💯

24 Dec, 14:43


ਢੰਡੀਕਦੀਮ, ਕਾਹਨਾ, ਹਜ਼ਾਰਾਂ ਰਾਮ ਸਿੰਘ, ਸੰਤੋਖ ਸਿੰਘ 08ਘੰਟੇ ਫੀਡਰ ਵਾਧੂ ਸਪਲਾਈ ਦੋਰਾਨ ਚਾਲੂ ਕਰ ਦਿੱਤੇ ਗਏ ਹਨ

66kv ਢੰਡੀ ਕਦੀਮ 💯

24 Dec, 05:02


ਢੰਡੀਕਦੀਮ, ਕਾਹਨਾ, ਸੰਤੋਖ ਸਿੰਘ ਵਾਲਾ 08ਘੰਟੇ ਫੀਡਰ ਚਾਲੂ ਕਰ ਦਿੱਤੇ ਗਏ ਹਨ
ਹਜ਼ਾਰਾਂ ਰਾਮ ਸਿੰਘ ਫੀਡਰ ਫਾਲਟੀ ਹੈ

66kv ਢੰਡੀ ਕਦੀਮ 💯

23 Dec, 04:30


Date-23-12-2024
Upsਪੀਰੇ ਕੇ 24 ਘੰਟੇ , upsਸੰਤੌਖ ਸਿੰਘ 24 ਘੰਟੇ, ਢੰਡੀ ਕਦੀਮ ਸ਼ਹਿਰੀ 24 ਘੰਟੇ ਫੀਡਰ ਫਾਲਟ ਹੋਣ ਕਾਰਨ ਸਪਲਾਈ ਬੰਦ ਹੈ ਜੀ।ਇਸ ਲਈ ਸੁਰਜੀਤ ਸਿੰਘ j.e ਨਾਲ ਸਪੰਰਕ -9914077763 ਕੀਤਾ ਜਾਵੇ।

66kv ਢੰਡੀ ਕਦੀਮ 💯

23 Dec, 02:25


24ਘੰਟੇ ਪੀਰੇ ਕੇ, ਸੰਤੋਖ ਸਿੰਘ ਵਾਲਾ ਤੇ ਢੰਡੀਕਦੀਮ ਫੀਡਰ ਫਾਲਟੀ ਹਨ ਇਸ ਲਈ ਲਾਈਨ ਮੈਨ ਜਾਂ ਜੇਈ ਨਾਲ ਸੰਪਰਕ ਕੀਤਾ ਜਾਵੇ ਜੀ

66kv ਢੰਡੀ ਕਦੀਮ 💯

21 Dec, 03:34


Date-21-12-2024
ਬਾਰਡਰ ਏਰੀਆ ਸਪਲਾਈ ਪੀਰੇ ਕੇ, ਨੱਥਾ ਸਿੰਘ,ਗੱਟੀ ਬੀਜੋ, ਫੂਲਾਂ ਸਿੰਘ ਫੀਡਰ ਦੀ ਸਪਲਾਈ 09:00 ਚੱਲ ਰਹੀ ਹੈ ਜੀ।

A/p ਸਪਲਾਈ ਸੰਤੌਖ ਸਿੰਘ,ਕਾਹਨਾ,ਢੰਡੀ ਕਦੀਮ, ਹਜ਼ਾਰਾਂ ਰਾਮ ਸਿੰਘ ਪਾਵਰ ਕੱਟ ਕੈਸਿਲ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ।

66kv ਢੰਡੀ ਕਦੀਮ 💯

21 Dec, 03:09


Date-21-12-2024
ਬਾਰਡਰ ਏਰੀਆ ਸਪਲਾਈ ਪੀਰੇ ਕੇ, ਨੱਥਾ ਸਿੰਘ,ਗੱਟੀ ਬੀਜੋ, ਫੂਲਾਂ ਸਿੰਘ ਫੀਡਰ ਦੀ ਸਪਲਾਈ 09:00 ਚਾਲੂ ਕੀਤੀ ਜਾਵੇਗੀ

A/p ਸਪਲਾਈ ਸੰਤੌਖ ਸਿੰਘ,ਕਾਹਨਾ,ਢੰਡੀ ਕਦੀਮ, ਹਜ਼ਾਰਾਂ ਰਾਮ ਸਿੰਘ ਅਗਲੇ ਹੁਕਮਾਂ ਤੱਕ ਪਾਵਰ ਕੱਟ ਕਾਰਨ  ਬੰਦ ਹੈ।

66kv ਢੰਡੀ ਕਦੀਮ 💯

19 Dec, 05:00


Date-19-12-2024
ਨੱਥਾ ਸਿੰਘ,ਕਾਹਨਾ,ਫੂਲਾ ਸਿੰਘ, ਹਜ਼ਾਰਾਂ ਰਾਮ ਸਿੰਘ,ਗੱਟੀ ਬੀਸੋ ਕੇ ਫੀਡਰ ,ਢੰਡੀ ਕਦੀਮ,ਫੀਡਰਾਂ ਦੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ।

ਪੀਰੇ ਕੇ, ਸੰਤੋਖ ਸਿੰਘ ਫੀਡਰ ਦੀ ਸਪਲਾਈ ਫੀਡਰ ਫਾਲਟ ਹੋਣ ਕਾਰਨ ਸਪਲਾਈ ਬੰਦ ਹੈ ਜੀ।

66kv ਢੰਡੀ ਕਦੀਮ 💯

18 Dec, 04:22


A/p ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ।

66kv ਢੰਡੀ ਕਦੀਮ 💯

18 Dec, 04:14


Date-18-12-2024
ਬਾਰਡਰ ਏਰੀਆ ਸਪਲਾਈ ਪੀਰੇ ਕੇ, ਨੱਥਾ ਸਿੰਘ,ਗੱਟੀ ਬੀਜੋ, ਫੂਲਾਂ ਸਿੰਘ ਫੀਡਰ ਦੀ ਸਪਲਾਈ 09:00 ਤੋਂ ਚੱਲ ਰਹੀ ਹੈ

A/p ਸਪਲਾਈ ਸੰਤੌਖ ਸਿੰਘ,ਕਾਹਨਾ,ਢੰਡੀ ਕਦੀਮ, ਹਜ਼ਾਰਾਂ ਰਾਮ ਸਿੰਘ ਅਗਲੇ ਹੁਕਮਾਂ ਤੱਕ ਪਾਵਰ ਕੱਟ ਕਾਰਨ  ਬੰਦ ਹੈ।

66kv ਢੰਡੀ ਕਦੀਮ 💯

16 Dec, 16:44


ਢੰਡੀਕਦੀਮ, ਕਾਹਨਾ, ਹਜ਼ਾਰਾਂ ਰਾਮ ਸਿੰਘ, ਸੰਤੋਖ ਸਿੰਘ 08ਘੰਟੇ ਫੀਡਰ ਵਾਧੂ ਸਪਲਾਈ ਦੋਰਾਨ ਚਾਲੂ ਕਰ ਦਿੱਤੇ ਗਏ ਹਨ

66kv ਢੰਡੀ ਕਦੀਮ 💯

16 Dec, 03:15


Date-16-12-2024
ਖੇਤਾਂ ਵਾਲੀ ਸਾਰੀ A/p ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ।

66kv ਢੰਡੀ ਕਦੀਮ 💯

06 Dec, 04:25


ਸਾਰੇ ਹੀ 08ਘੰਟੇ ਵਾਲੇ ਫੀਡਰ ਚੱਲ ਰਹੇ ਹਨ

66kv ਢੰਡੀ ਕਦੀਮ 💯

05 Dec, 03:25


Date-05-12-2024-Ups ਪੀਰੇ ਕੇ 24ਘੰਟੇ ਫੀਡਰ ਦੀ ਸਪਲਾਈ ਫਾਲਟ ਹੋਣ ਕਾਰਨ ਸਪਲਾਈ ਬੰਦ ਹੈ ਜੀ

66kv ਢੰਡੀ ਕਦੀਮ 💯

30 Nov, 05:00


ਢੰਡੀਕਦੀਮ, ਕਾਹਨਾ, ਢੰਡੀਕਦੀਮ 24ਘੰਟੇ ਤੇ ਪਰਮਿਟ ਹੋਣ ਕਾਰਨ ਲਗਭਗ ਸਪਲਾਈ 2ਘੰਟੇ ਬੰਦ ਰਹੇਗੀ

66kv ਢੰਡੀ ਕਦੀਮ 💯

26 Nov, 03:20


ਢੰਡੀਕਦੀਮ,ਕਾਹਨਾ, ਹਜ਼ਾਰਾਂ ਰਾਮ ਸਿੰਘ ਤੇ ਸੰਤੋਖ ਸਿੰਘ 08ਘੰਟੇ ਵਾਲੇ ਫੀਡਰ ਚਾਲੂ ਕਰ ਦਿੱਤੇ ਗਏ ਹਨ

66kv ਢੰਡੀ ਕਦੀਮ 💯

17 Nov, 12:58


Date-17-11-2024
Ups peere ke 24:00 ਘੰਟੇ ਫੀਡਰ ਫਾਲਟ ਹੋਣ ਕਾਰਨ ਸਪਲਾਈ ਬੰਦ ਹੈ।ਫਾਲਟ ਕਲੀਅਰ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।

66kv ਢੰਡੀ ਕਦੀਮ 💯

12 Nov, 01:56


Date-12-11-2024 ਸਾਰੇ ਫੀਡਰਾਂ ਦੀ ਸਪਲਾਈ 220kv ਘੁਬਾਇਆ ਤੋਂ ਲਾਇਨ ਬੰਦ ਹੋਣ ਕਾਰਨ ਸਪਲਾਈ 07:00 ਤੋਂ 09:00 ਤੱਕ ਸਾਰੀ ਸਪਲਾਈ ਬੰਦ ਰਹਿਣਗੇ!

66kv ਢੰਡੀ ਕਦੀਮ 💯

30 Oct, 04:03


ਸੰਤੋਖ ਸਿੰਘ ਵਾਲਾ 24ਘੰਟੇ ਫੀਡਰ ਫਾਲਟੀ ਹੋ ਗਿਆ ਹੈ ਇਸ ਲਈ ਲਾਈਨ ਮੈਨ ਜਾਂ ਜੇਈ ਨਾਲ ਸੰਪਰਕ ਕੀਤਾ ਜਾਵੇ

66kv ਢੰਡੀ ਕਦੀਮ 💯

27 Oct, 12:21


Ap ਪੀਰੇ ਕੇ ਫੀਡਰ ਕਲੀਅਰ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜੀ।

66kv ਢੰਡੀ ਕਦੀਮ 💯

20 Oct, 17:56


24 ਘੰਟੇ ਪੀਰੇ ਕੇ ਫੀਡਰ ਫਾਲਟ ਹੋ ਗਿਆ ਹੈ ।
ਕੇਬਲ ਬਕਸਾ ਫਲੈਸ਼ ਹੋਣ ਕਾਰਨ।
ਕੇਬਲ ਬਕਸਾ ਠੀਕ ਹੋਣ ਬਾਅਦ ਫੀਡਰ ਚੱਲੇਗਾ ਜੀ

66kv ਢੰਡੀ ਕਦੀਮ 💯

14 Oct, 04:02


ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੱਡੀ ਟਾਵਰ ਲਾਈਨ 66kv ਫਾਲਟ ਹੋ ਗਈ ਹੈ ਜਿਸ ਨੂੰ ਚੱਲਣ ਵਿੱਚ ਲਗਭਗ ਚਾਰ ਪੰਜ ਘੰਟੇ ਲੱਗਣਗੇ ਇਸ ਵੀਰ ਜੀ ਵਾਰ ਵਾਰ ਫੋਨ ਨਾਂਹ ਕੀਤਾ ਜਾਵੇ ਜੀ ਜਦੋਂ 66kv ਲਾਈਨ ਦਾ ਫਾਲਟ ਠੀਕ ਹੋ ਗਿਆ ਤਾਂ ਸਾਰੇ ਫੀਡਰ ਚਾਲੂ ਕਰ ਦਿੱਤੇ ਜਾਣਗੇ

66kv ਢੰਡੀ ਕਦੀਮ 💯

14 Oct, 02:37


ਹਜ਼ਾਰਾਂ ਰਾਮ ਸਿੰਘ ਫੀਡਰ ਫਾਲਟ ਹੈ ਜੀ ਇਸ ਲਈ ਲਾਈਨ ਮੈਨ ਜਾਂ ਜੇਈ ਨਾਲ ਸਪੰਰਕ ਕੀਤਾ ਜਾਵੇ ਜੀ

66kv ਢੰਡੀ ਕਦੀਮ 💯

12 Oct, 02:08


ਖੇਤਾ ਵਾਲੀ ਸਾਰੀ ਸਪਲਾਈ ਚਾਲੂ ਹੋ ਗਈ ਹੈ ਜੀ

66kv ਢੰਡੀ ਕਦੀਮ 💯

11 Oct, 12:27


66 ਕੇ ਵੀ ਟਾਵਰ ਲਾਇਨ ਫਾਲਟ ਹੋ ਜਾਣ ਕਾਰਨ ਬਿਜਲੀਘਰ ਸਪਲਾਈ ਬੰਦ ਹੋ ਗਈ ਹੈ ।
66 ਕੇ ਵੀ ਚੱਲਣ ਤੇ 24 ਘੰਟੇ ਵਾਲੇ ਫੀਡਰਾ ਦੀ ਸਪਲਾਈ ਚਾਲੂ ਹੋ ਜਾਵੇਗੀ ।

66kv ਢੰਡੀ ਕਦੀਮ 💯

10 Oct, 11:18


ਸਾਰੇ ਫੀਡਰ ਵਾਧੂ ਸਪਲਾਈ ਦੌਰਾਨ ਚੱਲ ਰਹੇ ਹਨ

66kv ਢੰਡੀ ਕਦੀਮ 💯

10 Oct, 10:04


ਢੰਡੀ ਕਦੀਮ , ਹਜਾਰਾ ਰਾਮ ਸਿੰਘ ,ਸੰਤੋਖ ਸਿੰਘ ਵਾਲਾ , ਕਾਹਨਾ ਫੀਡਰ ਸ਼ਡਿਊਲ ਮੁਤਾਬਕ 03:30 ਵਜੇ ਬੰਦ ਹੋ ਗਏ ਹਨ।

66kv ਢੰਡੀ ਕਦੀਮ 💯

09 Oct, 06:49


24 ਘੰਟੇ ਪੀਰੇ ਕੇ ਫੀਡਰ ਪਰਮਿਟ ਹੋਣ ਕਾਰਨ ਇੱਕ ਘੰਟਾ ਬੰਦ ਰਹੇਗਾ

66kv ਢੰਡੀ ਕਦੀਮ 💯

08 Oct, 09:23


🙏🏻ਗੁਰੂ ਗੋਬਿੰਦ ਸਿੰਘ ਅਕੈਡਮੀ ਵੱਲੋਂ ਸਾਰੇ ਬੱਚਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਅਕੈਡਮੀ ਕਲਾਸ ਜਲਦ ਹੀ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ ਸਾਰੇ ਬੱਚੇ ਧਿਆਨ ਦੇਣ pspcl&pstcl ITI,iti electrician ,lineman , apprenticeship,Ssa ,ASSA,Alm, Diploma holder,JPA,Elec.gr-02
-09-10-2024 ਦਿਨ -ਬੁੱਧਵਾਰ ਤੋਂ ਪਹਿਲਾਂ ਬੈਚ ਸੁਰੂ ਕੀਤਾ ਜਾ ਰਿਹਾ ਹੈ!ਸਥਾਨ -HDFC Bank ਦੇ ਨਾਲ Saints public school ਦੇ opposite Top floor,Ladhuka Mandi ਸਮਾਂ 10:00 ਵਜੇ ਸਾਰੇ ਸਿਖਿਆਰਥੀ ਪਹੁੰਚਣ।
ਏਹ ਮੈਸਿਜ਼ ਕੋਚਿੰਗ ਲੈਣ ਵਾਲੇ ਆਪਣੇ ਦੋਸਤ ਮਿੱਤਰਾਂ ਤੱਕ ਲਗਾ ਦਿੱਤਾ ਜਾਵੇ ।ਧੰਨਵਾਦ ।contact no.-6239872498-9478001212

66kv ਢੰਡੀ ਕਦੀਮ 💯

08 Oct, 05:17


ਗੱਟੀ ਬੀਸੋ ਕੇ ਫੀਡਰ ਫਾਲਟ ਹੋਣ ਕਾਰਨ ਬੰਦ ਹੈ।

66kv ਢੰਡੀ ਕਦੀਮ 💯

07 Oct, 11:47


ਸੰਤੋਖ ਸਿੰਘ ਵਾਲਾ ਫੀਡਰ ਫਾਲਟ ਕਲੀਅਰ ਹੋਣ ਬਾਅਦ ਚਾਲੂ ਹੋ ਗਿਆ ਹੈ ।

66kv ਢੰਡੀ ਕਦੀਮ 💯

07 Oct, 10:49


ਢੰਡੀ ਕਦੀਮ , ਹਜਾਰਾ ਰਾਮ ਸਿੰਘ , ਕਾਹਨਾ ਫੀਡਰ ਵਾਧੂ ਸਪਲਾਈ ਆਉਣ ਕਰਕੇ ਚਾਲੂ ਹੋ ਗਏ ਹਨ।

66kv ਢੰਡੀ ਕਦੀਮ 💯

07 Oct, 10:07


ਢੰਡੀ ਕਦੀਮ , ਹਜਾਰਾ ਰਾਮ ਸਿੰਘ , ਕਾਹਨਾ ਫੀਡਰ ਸ਼ਡਿਊਲ ਮੁਤਾਬਕ ਬੰਦ ਹੋ ਗਏ ਹਨ।

ਸੰਤੋਖ ਸਿੰਘ ਵਾਲਾ ਫੀਡਰ 03: 00 ਵਜੇ ਤੋ ਫਾਲਟ ਹੈ।

66kv ਢੰਡੀ ਕਦੀਮ 💯

07 Oct, 05:55


24 ਘੰਟੇ ਸੰਤੋਖ ਸਿੰਘ ਵਾਲਾ ਅਤੇ ਹਜਾਰਾ ਰਾਮ ਸਿੰਘ ਫੀਡਰ ਤੇ ਪਰਮਿਟ ਹੈ ।
01:30 ਦਾ ਸਮਾ ਲੱਗ ਸਕਦਾ ਹੈ ਜੀ

66kv ਢੰਡੀ ਕਦੀਮ 💯

06 Oct, 09:28


ਪਰਮਿਟ ਕੈਸਲ ਹੋਣ ਤੇ ਦੋਨੋ ਫੀਡਰ ਚਾਲੂ ਹੋ ਗਏ ਹਨ।

66kv ਢੰਡੀ ਕਦੀਮ 💯

06 Oct, 09:10


66kv Dhandi qadim
Ap ਪੀਰੇ ਕੇ ਫੀਡਰ ਫਾਲਟ ਅਟੈਂਡ ਕਰਨ ਲਈ
ਪੀਰੇ ਕੇ ਏ ਪੀ ਫੀਡਰ + ਪੀਰੇ ਕੇ ups ਫੀਡਰ ਤੇ ਪਰਮਿਟ ਹੈ ਜੀ ਸਮਾ 14:30

66kv ਢੰਡੀ ਕਦੀਮ 💯

05 Oct, 11:50


ਸੰਤੋਖ ਸਿੰਘ ਵਾਲਾ ਏ ਪੀ ਫੀਡਰ ਫਾਲਟ ਕਲੀਅਰ ਹੋਣ ਬਾਅਦ ਚਾਲੂ ਹੋ ਗਿਆ ਹੈ ਜੀ

66kv ਢੰਡੀ ਕਦੀਮ 💯

05 Oct, 07:05


ਸੰਤੋਖ ਸਿੰਘ ਵਾਲਾ ਏ ਪੀ ਫੀਡਰ ਫਾਲਟ ਹੋਣ ਕਾਰਨ ਬੰਦ ਹੈ ਜੀ

66kv ਢੰਡੀ ਕਦੀਮ 💯

02 May, 04:37


Channel created

3,795

subscribers

0

photos

0

videos