Últimas publicaciones de 66kv Midda power supply (@mh1996082021) en Telegram

Publicaciones de Telegram de 66kv Midda power supply

66kv Midda power supply
1,433 Suscriptores
3 Fotos
23 Videos
Última Actualización 06.03.2025 16:21

Canales Similares

The New York Times
169,667 Suscriptores
Priyank Dhimole
11,482 Suscriptores

El contenido más reciente compartido por 66kv Midda power supply en Telegram

66kv Midda power supply

28 Feb, 02:50

644

66ਕੇ ਵੀ ਗਰਿੱਡ ਮਿੱਡਾ ਤੋ ਚਲਦੀ ਸਾਰੀ ਸਪਲਾਈ ਮੀਂਹ ਕਾਰਨ ਬੰਦ ਹੈ ਜੀ
ਮੌਸਮ ਠੀਕ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਜਾਵੇ ਗਈ
66kv Midda power supply

27 Feb, 13:11

328

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ 7-15 ਵਜ਼ੇ ਤੱਕ ਪਾਵਰ ਕੱਟ ਹੈ ਜ਼ੀ,

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ
66kv Midda power supply

25 Feb, 13:22

496

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
0️⃣7️⃣:4⃣5⃣ ਵਜ਼ੇ ਤੱਕ ਪਾਵਰ ਕੱਟ ਹੈ ਜ਼ੀ,

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ
66kv Midda power supply

23 Feb, 03:25

557

👉 ਰਾਣੀਵਾਲਾ + ਮੋਹਲਾ + ਮਿੱਡਾ + ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ ਦੀ ਸਪਲਾਈ ਚੱਲ ਰਹੀ ਹੈ ,

👉ਦੁਪਹਿਰ 0️⃣3️⃣:3️⃣0️⃣ ਤੱਕ ਸਪਲਾਈ ਸਮਾਂ,

ਨੋਟ- ਵਾਧੂ ਸਪਲਾਈ ਜਾ ਪਾਵਰ ਕੱਟ ਕਿਸੇ ਸਮੇਂ ਪੀ ਸੀ ਪਟਿਆਲਾ ਵੱਲੋਂ ਆ ਸਕਦੀ ਹੈ ਇਸ ਦੀ ਜਾਣਕਾਰੀ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ।
66kv Midda power supply

23 Feb, 02:38

553

ਮੋਹਲਾਂ + ਪੰਨੀਵਾਲਾ
ਉੜਾਂਗ + ਸ਼ੇਰਗੜ੍ਹ + ਬੋਦੀਵਾਲਾ

24 ਘੰਟੇ ਵਾਲੀ (ਘਰੇਲ਼ੂ) ਸਪਲਾਈ ਤੇ
0️⃣8️⃣:3️⃣0⃣ ਵਜ਼ੇ ਤੱਕ ਪਾਵਰ ਕੱਟ ਹੈ ਜ਼ੀ,

ਨੋਟ -
ਪੀ.ਸੀ ਪਟਿਆਲਾ ਵੱਲੋਂ ਪਾਵਰ ਕੱਟ ਦਾ ਸਮਾਂ ਮੌਕੇ ਤੇ ਵੱਧ ਵੀ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਕੈਂਸਲ ਵੀ ਹੋ ਸਕਦਾ ਹੈ, ਇਸ ਦੀ ਜਾਣਕਾਰੀ ਗਰਿੱਡ ਓਪਰੇਟਰ ਨੂੰ ਨਹੀਂ ਹੁੰਦੀ
66kv Midda power supply

23 Feb, 02:36

526

👉 ਸਾਰੀ ਮੋਟਰਾਂ ਦੀ ਸਪਲਾਈ ਤੇ ਪਾਵਰ ਕੱਟ ਅਗਲੇ ਹੁਕਮਾਂ ਤੱਕ,

ਸਾਰੀ ਮੋਟਰਾਂ ਦੀ ਸਪਲਾਈ ਪਾਵਰ ਕੱਟ ਕਰਕੇ ਅੱਗਲੇ ਹੁਕਮਾਂ ਤੱਕ ਬੰਦ ਹੈ ਜੀ ,
ਪਾਵਰ ਕੱਟ ਰੱਦ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ,

ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਕਿਸੇ ਸਮੇਂ ਵੀ ਪੀ ਸੀ ਪਟਿਆਲਾ ਵਿੱਲੋ ਆ ਸਕਦੀ ਹੈ, ਇਸ ਦੀ ਜਾਣਕਾਰੀ ਗਰਿੱਡ ਕਰਮਚਾਰੀ ਕੋਲ ਪਹਿਲਾ ਤੋ ਨਹੀਂ ਹੁੰਦੀ,
66kv Midda power supply

12 Feb, 03:24

62

👉 ਸਾਰੀ ਮੋਟਰਾਂ ਦੀ ਸਪਲਾਈ ਤੇ ਪਾਵਰ ਕੱਟ ਅਗਲੇ ਹੁਕਮਾਂ ਤੱਕ,

ਸਾਰੀ ਮੋਟਰਾਂ ਦੀ ਸਪਲਾਈ ਪਾਵਰ ਕੱਟ ਕਰਕੇ ਅੱਗਲੇ ਹੁਕਮਾਂ ਤੱਕ ਬੰਦ ਹੈ ਜੀ ,
ਪਾਵਰ ਕੱਟ ਰੱਦ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ, ਇੰਤਜਾਰ ਕੀਤਾ ਜਾਵੇ,

ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਕਿਸੇ ਸਮੇਂ ਵੀ ਪੀ ਸੀ ਪਟਿਆਲਾ ਵਿੱਲੋ ਆ ਸਕਦੀ ਹੈ, ਇਸ ਦੀ ਜਾਣਕਾਰੀ ਗਰਿੱਡ ਕਰਮਚਾਰੀ ਕੋਲ ਪਹਿਲਾ ਤੋ ਨਹੀਂ ਹੁੰਦੀ,
66kv Midda power supply

11 Feb, 15:05

142

ਮੋਟਰਾਂ ਵਾਲੇ ਸਾਰੇ ਫੀਡਰ ਚੱਲ ਰਹੇ ਹਨ
ਵਾਧੂ ਸਪਲਾਈ ਤੇ...

ਪੀ.ਸੀ ਪਟਿਆਲਾ ਤੋਂ..
ਪਾਵਰ ਕੱਟ ਅਤੇ ਵਾਧੂ ਸਪਲਾਈ ਬੰਦ ਜਾਂ ਚਾਲੂ ਹੋਣ ਦੇ ਸਮੇਂ ਦੀ ਜਾਣਕਾਰੀ ਗਰਿੱਡ ਓਪਰੇਟਰ ਨਹੀਂ ਹੁੰਦੀ।
66kv Midda power supply

11 Feb, 03:17

213

ਮੋਟਰਾਂ ਵਾਲੀ ਸਾਰੀ ਸਪਲਾਈ ਚੱਲ ਰਹੀ ਹੈ
ਸਮਾਂ ਦੁਪਹਿਰ 3⃣:3⃣0⃣ ਵਜ਼ੇ ਤੱਕ ਹੈ
66kv Midda power supply

11 Feb, 02:18

229