ੴ ਸਤਿਨਾਮ ਵਾਹਿਗੁਰੂ

@ek_omkar_satnam_waheguru


ੴ ਸਤਿਨਾਮ ਵਾਹਿਗੁਰੂ

05 Dec, 00:44


Wahiguru Simran With Alpha Waves Deep Meditation Music
youtu.be/w0f5icFtXpk…

ੴ ਸਤਿਨਾਮ ਵਾਹਿਗੁਰੂ

11 May, 07:39


“ਹੁਕਮਨਾਮਾ ਸਾਹਿਬ ਵਾਰੇ ਮੁੱਢਲੀ ਜਾਣਕਾਰੀ”

ਹੁਕਮਨਾਮਾ ਪੁਰਾਤਨ ਪੰਜਾਬੀ ਵਾਰਤਕ ਦਾ ਨਮੂਨਾ ਹੈ।ਭਾਸ਼ਾਈ ਦ੍ਰਿਸ਼ਟੀ ਤੋਂ ਹੁਕਮਨਾਮਾ ਸ਼ਬਦ ਅਰਬੀ 'ਹੁਕਮ' ਅਤੇ ਫ਼ਾਰਸੀ 'ਨਾਮਹ' ਸ਼ਬਦ ਦਾ ਸੰਯੁਕਤ ਰੂਪ ਹੈ ਅਤੇ ਇਸਦਾ ਸਧਾਰਨ ਅਰਥ ਹੈ 'ਫ਼ਰਮਾਇਸ਼ ਵਾਲਾ ਪੱਤਰ'।ਇੱਕ ਅਜਿਹਾ ਪੱਤਰ ਜਿਸ ਰਾਹੀਂ ਸਮੁੱਚੀ ਸੰਗਤ ਨੂੰ ਕੋਈ ਆਦੇਸ਼ ਦਿੱਤਾ ਜਾਵੇ।ਸਿੱਖ ਗੁਰੂਆਂ,ਹੋਰ ਧਾਰਮਿਕ ਆਗੂਆਂ ਦੁਆਰਾ ਆਪਣੇ ਸਰਧਾਲੂਆਂ ਨੂੰ ਲਿਖੇ ਗਏ ਪੱਤਰ ਨੂੰ ਵੀ ਹੁਕਮਨਾਮਾ ਕਿਹਾ ਜਾਂਦਾ ਹੈ।

ਹੁਕਮਨਾਮੇ ਲਿਖੇ ਜਾਣ ਦੀ ਪ੍ਰਥਾ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੋਂ ਆਰੰਭ ਹੋਈ ਮੰਨੀ ਜਾ ਸਕਦੀ ਹੈ। ਕਿਉਂਕਿ ਗੁਰੂ ਅਰਜਨ ਦੇਵ ਜੀ ਦੁਆਰਾ ਕੋਈ ਹੁਕਮਨਾਮਾ ਨਹੀਂ ਲਿਖਿਆ ਗਿਆ। ਪਰ ਉਹਨਾਂ ਦੇ ਨੀਸਾਣ ਜ਼ਰੂਰ ਮਿਲਦੇ ਹਨ। ਨੀਸਾਣ ਤੋ ਭਾਵ ਨਿਸ਼ਾਨ। ਪੁਰਾਣੇ ਸਮਿਆਂ ਵਿੱਚ ਜਦੋਂ ਕੋਈ ਰਾਜਾ ਚਿੱਠੀ ਭੇਜਦਾ ਸੀ।ਉਹ ਚਿੱਠੀ ਤੇ ਜਾਂ ਤਾਂ ਆਪਣੇ ਦਸਤਖ਼ਤ ਕਰ ਦਿੰਦਾ ਸੀ ਅਤੇ ਜਾਂ ਕੋਈ ਨਿਸ਼ਾਨੀ ਲਾ ਦਿੰਦਾ ਸੀ। ਜਿਸ ਕਾਰਨ ਚਿੱਠੀ ਭੇਜੀ ਗਈ ਜਗ੍ਹਾ ਤੇ ਸਹੀ ਪ੍ਰਮਾਣਿਤ ਹੋ ਜਾਂਦੀ ਸੀ। ਇਸ ਤੋਂ ਇਲਾਵਾ ਦਸਮ ਗੁਰੂ, ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਪਤਨੀਆਂ ਦੇ ਹੁਕਮਨਾਮੇ ਮਿਲਦੇ ਹਨ। ਅੱਜ ਵੀ ਪ੍ਰਮੁੱਖ ਤਖਤਾਂ ਤੋਂ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ।

ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਹੁਕਮਨਾਮਾ ਗੁਰੂ ਸਾਹਿਬਾਨ ਖੁਦ ਲਿਖਦੇ ਸੀ। ਪਰ ਦਸਮ ਗੁਰੂ ਸਮੇਂ ਹੁਕਮਨਾਮਾ ਲਿਖਣ ਦਾ ਕੰਮ ਵਿਸ਼ੇਸ਼ ਲਿਖਾਰੀ ਕਰਨ ਲੱਗ ਪਏ।ਗੁਰੂ ਸਾਹਿਬ ਕੀਤੀ ਹੋਈ ਲਿਖਤ ਤੇ ਕੇਵਲ ਨੀਸਾਣ ਪਾ ਦਿੰਦੇ ਸਨ। ਹਰ ਹੁਕਮਨਾਮੇ ਵਿੱਚ 'ੴਸਤਿਗੁਰ ਪ੍ਰਸਾਦਿ' ਪਾ ਕੇ ਸਮੁੱਚੀ ਸੰਗਤ ਨੂੰ ਸੰਬੋਧਿਤ ਕੀਤਾ ਜਾਂਦਾ ਹੈ। ਬਾਕੀ ਦਾ ਸਾਰਾ ਹੁਕਮਨਾਮਾ ਲਿਖਾਰੀ ਦੀ ਲਿਖਤ ਹੁੰਦਾ ਹੈ। ਵਸਤੂ ਪੱਖ ਤੋਂ ਹੁਕਮਨਾਮੇ ਦੇ ਤਿੰਨ ਭਾਗ ਮੰਨੇ ਜਾ ਸਕਦੇ ਹਨ। ਜਿਸ ਵਿੱਚ ਪਹਿਲਾ ਭਾਗ ਸੰਬੋਧਨ ਦਾ ਹੈ। ਇਸ ਭਾਗ ਵਿੱਚ ਉਹਨਾਂ ਸਾਰੇ ਵਿਅਕਤੀਆਂ ਦਾ ਦੇ ਨਾਵਾਂ ਦਾ ਵੇਰਵਾ ਹੁੰਦਾ ਹੈ। ਜਿੰਨਾਂ ਨੂੰ ਹੁਕਮਨਾਮਾ ਸੰਬੋਧਨ ਕਰਦਾ ਹੋਵੇ।ਦੂਜੇ ਭਾਗ ਚ ਉਹਨਾਂ ਵਸਤਾਂ ਦਾ ਵੇਰਵਾ ਹੁੰਦਾ ਹੈ ਜਿੰਨਾਂ ਦੀ ਮੰਗ ਸੰਬੋਧਿਤ ਸੰਗਤ ਤੋਂ ਕੀਤੇ ਗਈ ਹੈ। ਇਹ ਭਾਗ ਹੁਕਮਨਾਮੇ ਦਾ ਵਿਹਾਰਿਕ ਭਾਗ ਹੁੰਦਾ ਹੈ। ਸਾਹਿਤਕ ਪੱਖੋਂ ਇਸ ਭਾਗ ਦਾ ਬਹੁਤ ਮਹੱਤਵ ਹੈ। ਇਸ ਤਰਾਂ ਕਈ ਹੁਕਮਨਾਮੇ ਦਾ ਦੂਜੇ ਭਾਗ ਤੋਂ ਬਾਅਦ ਈ ਖਾਤਮ ਹੋ ਜਾਂਦੇ ਹਨ। ਪਰ ਕਈ ਵਾਰੀ ਤੀਜੇ ਭਾਗ ਵਿੱਚ ਹੁਕਮਨਾਮਾ ਲੈ ਕੇ ਜਾਣ ਵਾਲਾ ਮੇਵੜੇ ਬਾਰੇ ਲਿਖਿਆ ਜਾਂਦਾ ਹੈ ਕਿ ਉਸਨੂੰ ਇਸ ਸੇਵਾ ਬਦਲੇ ਕੀ ਭੇਂਟਾ ਕਰਨਾ ਹੈ। ਅੰਤ ਵਿੱਚ ਤਾਰੀਖ ਲਿਖ ਕੇ ਕੁਲ ਸਤਰਾਂ ਦੀ ਗਿਣਤੀ ਲਿਖੀ ਜਾਂਦਾ ਹੈ।

ਸਿੱਖ ਇਤਿਹਾਸ ਵਿੱਚ ਮੰਨੇ ਗਏ ਹੁਕਮਨਾਮਿਆਂ ਦਾ ਕੁਝ ਵੇਰਵਾ ਇਸ ਪ੍ਰਕਾਰ ਹੈ: ਛੇਵੇਂ ਗੁਰੂ ਸਾਹਿਬ ਦੇ ਦੋ ਨੀਸਾਣ ਅਤੇ ਦੋ ਹੁਕਮਨਾਮੇ, ਬਾਬਾ ਗੁਰਦਿੱਤਾ ਜੀ ਦੇ ਚਾਰ ਹੁਕਮਨਾਮੇ, ਅੱਠਵੇਂ ਗੁਰੂ ਹਰਿਕਿਸ਼੍ਰਨ ਜੀ ਦੇ ਛੇ ਹੁਕਮਨਾਮੇ, ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ੨੨ ਹੁਕਮਨਾਮੇ, ਮਾਤਾ ਗੁਜਰੀ ਜੀ ਦੇ ਦੋ ਹੁਕਮਨਾਮੇ, ਦਸਮ ਗੁਰੂ ਜੀ ਦੇ ੩੪ ਹੁਕਮਨਾਮੇ, ਬੰਦਾ ਸਿੰਘ ਬਹਾਦਰਦੇ ਦੋ ਹੁਕਮਨਾਮੇ, ਮਾਤਾ ਸੁੰਦਰੀ ਜੀ ਦੇ ਨੌ ਹੁਕਮਨਾਮੇ, ਇੱਕ ਹੁਕਮਨਾਮਾ ਅਕਾਲ ਤਖਤ ਦਾ, ਇੱਕ ਹੁਕਮਨਾਮਾ ਤਖਤ ਹਰਿਮੰਦਰ ਸਾਹਿਬ ਪਟਨਾ ਦਾ ਇਸ ਪ੍ਰਕਾਰ ੮੫ ਦੇ ਲਗਪਗ ਹੁਕਮਨਾਮਿਆਂ ਬਾਰੇ ਜਾਣਕਾਰੀ ਮਿਲੀ ਹੈ। ਜਿੰਨਾ ਵਿੱਚ ਸਭ ਤੋਂ ਜਿਆਦਾ ਹੁਕਮਨਾਮੇ ਦਸਮ ਗੁਰੂ ਦੇ ਹਨ। ਇਸ ਤੋਂ ਇਲਾਵਾ ੧੬੦੬ ਤੋਂ ੧੭੬੨ ਦਾ ਸਮਾਂ ਇਹਨਾਂ ਦੇ ਘੇਰੇ ਵਿੱਚ ਆ ਜਾਂਦਾ ਹੈ।

ਰੋਜ਼ਾਨਾ ਸਿੱਖ ਗੁਰੂ ਘਰਾਂ ਤੋਂ ਸਵੇਰ ਵੇਲੇ ਅਤੇ ਸੰਧਿਆਂ ਵੇਲੇ ਦੇ ਹੁਕਮਨਾਮਾ ਸਾਹਿਬ ਪੜ੍ਹਨ ਅਤੇ ਸੁਣਨ ਲਈ ਅੱਗੇ ਦਿੱਤਾ ਲਿੰਕ ਕਲਿਕ ਕਰੋ ਜੀ।

https://whatsapp.com/channel/0029VanIu9U2v1IkxZOB8Y2u

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥

ੴ ਸਤਿਨਾਮ ਵਾਹਿਗੁਰੂ

11 Apr, 01:23


ਸਿਰੋਪਾਓ
https://chat.whatsapp.com/4VlC1HrQEWEIP8u8tFhIqn

ੴ ਸਤਿਨਾਮ ਵਾਹਿਗੁਰੂ

30 Mar, 00:30


ਸਤਿਨਾਮ ਵਾਹਿਗੁਰੂ ਸਿਮਰਨ ਜੀ

ਟੈਲੀਗ੍ਰਾਮ ਚੈਨਲ ਜੋਇੰਨ ਕਰਨ ਲਈ ਹੇਠਾਂ ਦਿੱਤਾ ਲਿੰਕ ਕਲਿਕ ਕਰੋ ਜੀ.....🙏
https://t.me/ek_omkar_satnam_waheguru

ੴ ਸਤਿਨਾਮ ਵਾਹਿਗੁਰੂ

29 Mar, 00:45


ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ

https://youtu.be/xUe1Ij820lw

ਟੈਲੀਗ੍ਰਾਮ ਚੈਨਲ ਜੋਇੰਨ ਕਰਨ ਲਈ ਹੇਠਾਂ ਦਿੱਤਾ ਲਿੰਕ ਕਲਿਕ ਕਰੋ ਜੀ.....🙏
https://t.me/ek_omkar_satnam_waheguru

ੴ ਸਤਿਨਾਮ ਵਾਹਿਗੁਰੂ

28 Mar, 00:45


ਗੁਰੂ ਤੇਗ਼ ਬਹਾਦਰ ਜੀ ਦੀ ਜੀਵਨੀ

https://youtu.be/_NCiWSaqZXo

ਟੈਲੀਗ੍ਰਾਮ ਚੈਨਲ ਜੋਇੰਨ ਕਰਨ ਲਈ ਹੇਠਾਂ ਦਿੱਤਾ ਲਿੰਕ ਕਲਿਕ ਕਰੋ ਜੀ.....🙏
https://t.me/ek_omkar_satnam_waheguru

ੴ ਸਤਿਨਾਮ ਵਾਹਿਗੁਰੂ

27 Mar, 00:45


ਗੁਰੂ ਹਰਿ ਕ੍ਰਿਸ਼ਨ ਜੀ ਦੀ ਜੀਵਨੀ

https://youtu.be/Psib2gowa7M

ਟੈਲੀਗ੍ਰਾਮ ਚੈਨਲ ਜੋਇੰਨ ਕਰਨ ਲਈ ਹੇਠਾਂ ਦਿੱਤਾ ਲਿੰਕ ਕਲਿਕ ਕਰੋ ਜੀ.....🙏
https://t.me/ek_omkar_satnam_waheguru

ੴ ਸਤਿਨਾਮ ਵਾਹਿਗੁਰੂ

26 Mar, 00:45


ਗੁਰੂ ਹਰਿ ਰਾਏ ਜੀ ਦੀ ਜੀਵਨੀ

https://youtu.be/5USVbjkGsec

ਟੈਲੀਗ੍ਰਾਮ ਚੈਨਲ ਜੋਇੰਨ ਕਰਨ ਲਈ ਹੇਠਾਂ ਦਿੱਤਾ ਲਿੰਕ ਕਲਿਕ ਕਰੋ ਜੀ.....🙏
https://t.me/ek_omkar_satnam_waheguru

ੴ ਸਤਿਨਾਮ ਵਾਹਿਗੁਰੂ

25 Mar, 04:42


ਗੁਰੂ ਹਰਿਗੋਬਿੰਦ ਜੀ ਦੀ ਜੀਵਨੀ

https://youtu.be/GFmi08HSnM0

ਟੈਲੀਗ੍ਰਾਮ ਚੈਨਲ ਜੋਇੰਨ ਕਰਨ ਲਈ ਹੇਠਾਂ ਦਿੱਤਾ ਲਿੰਕ ਕਲਿਕ ਕਰੋ ਜੀ.....🙏
https://t.me/ek_omkar_satnam_waheguru

ੴ ਸਤਿਨਾਮ ਵਾਹਿਗੁਰੂ

24 Mar, 22:39


SARBH ROG KA AUKHAD NAAM
“ਸਰਭ ਰੋਗ ਕਾ ਅਉਖਧ ਨਾਮ”
ਸਾਧ ਸੰਗਤ ਜੀ ਆਪ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਰਬੱਤ ਦੇ ਭਲੇ ਲਈ ਇਹ ਪੋਸਟ “ ਸਰਭ ਰੋਗ ਕਾ ਅਉਖਧ ਨਾਮ” ਪਾਈ ਜਾ ਰਹੀ ਹੈ। ਇਸ ਪੋਸਟ ਵਿੱਚਲੇ ਗੁਰਬਾਣੀ ਸ਼ਬਦ ਗਾਇਨ ਸੁਣਨ ਨਾਲ ਅਨੇਕਾਂ-ਅਨੇਕਾਂ ਗੰਭੀਰ ਬਿਮਾਰ ਲੋਕ ਤੰਦਰੁਸਤ ਹੋ ਚੁੱਕੇ ਹਨ। ਬਿਮਾਰ ਵਿਅਕਤੀ ਦੇ ਲਾਗੇ ਇਹ ਸ਼ਬਦ ਲਗਾਤਾਰ ਚਲਾਉਣਾ ਹੈ ਜਾਂ ਖੁਦ ਵੀ ਗਾਇਨ ਕਰ ਸਕਦਾ ਹੈ, ਰਾਤ ਸਮੇਂ ਈਅਰ ਫੋਨ ਕੰਨਾਂ ਵਿੱਚ ਲਗਾ ਦਿਓ, 2/3 ਹਫ਼ਤਿਆਂ ਵਿੱਚ ਫਰਕ ਨਜ਼ਰ ਆਉਣ ਲੱਗ ਪਵੇਗਾ, ਕਰੀਬ ਤਿੰਨ ਕੁ ਮਹੀਨਿਆਂ ਵਿੱਚ ਵਿਅਕਤੀ ਰੋਗ ਮੁਕਤ ਹੋ ਜਾਂਦਾ ਹੈ। ਅਜਿਹਾ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਸਰਬੱਤ ਦੇ ਭਲੇ ਲਈ ਇਸ ਪੋਸਟ ਨੂੰ ਵੱਧ ਤੋਂ ਵੱਧ ਲੋੜਵੰਦਾਂ ਤੱਕ ਸਾਂਝਾ ਕਰੋ ਜੀ🙏
https://t.me/ek_omkar_satnam_waheguru

ੴ ਸਤਿਨਾਮ ਵਾਹਿਗੁਰੂ

01 Dec, 23:13


Listen to Naam Simran on Wynk Music
https://wynk.in/u/Uc0xSVSOw

ੴ ਸਤਿਨਾਮ ਵਾਹਿਗੁਰੂ

06 Jan, 03:15


ਗੁਰੂ ਅਰਜਨ ਦੇਵ ਜੀ ਦੀ ਜੀਵਨੀ

https://youtu.be/bY-FIRrx508

ੴ ਸਤਿਨਾਮ ਵਾਹਿਗੁਰੂ

05 Jan, 03:10


ਗੁਰੂ ਰਾਮ ਦਾਸ ਜੀ ਦੀ ਜੀਵਨੀ

https://youtu.be/omtYYwt_AIs

ੴ ਸਤਿਨਾਮ ਵਾਹਿਗੁਰੂ

04 Jan, 03:08


ਗੁਰੂ ਅਮਰ ਦਾਸ ਜੀ ਦੀ ਜੀਵਨੀ

https://youtu.be/aGorXWXk5d8

ੴ ਸਤਿਨਾਮ ਵਾਹਿਗੁਰੂ

29 Dec, 03:56


ਗੁਰੂ ਅੰਗਦ ਦੇਵ ਜੀ ਦੀ ਜੀਵਨੀ

https://youtu.be/o7pV4uDQRR0

ਟੈਲੀਗ੍ਰਾਮ ਚੈਨਲ ਜੋਇੰਨ ਕਰਨ ਲਈ ਹੇਠਾਂ ਦਿੱਤਾ ਲਿੰਕ ਕਲਿਕ ਕਰੋ ਜੀ.....🙏
https://t.me/ek_omkar_satnam_waheguru

ੴ ਸਤਿਨਾਮ ਵਾਹਿਗੁਰੂ

29 Dec, 03:49


ਗੁਰੂ ਨਾਨਕ ਦੇਵ ਜੀ ਦੀ ਜੀਵਨੀ

https://youtu.be/MxBB7DmHaGI

ਟੈਲੀਗ੍ਰਾਮ ਚੈਨਲ ਜੋਇੰਨ ਕਰਨ ਲਈ ਹੇਠਾਂ ਦਿੱਤਾ ਲਿੰਕ ਕਲਿਕ ਕਰੋ ਜੀ.....🙏
https://t.me/ek_omkar_satnam_waheguru

ੴ ਸਤਿਨਾਮ ਵਾਹਿਗੁਰੂ

29 Dec, 03:28


ਅੰਗ 1202 ਤੋਂ 1430

ਲਿੰਕ ਕਲਿਕ ਕਰੋ ਜੀ
https://www.youtube.com/playlist?list=PLt3nlK_iJUitvR-1J8crJpdAq8kBmVk8W
ਟੈਲੀਗ੍ਰਾਮ ਚੈਨਲ ਜੋਇੰਨ ਕਰਨ ਲਈ ਹੇਠਾਂ ਦਿੱਤਾ ਲਿੰਕ ਕਲਿਕ ਕਰੋ ਜੀ.....🙏
https://t.me/ek_omkar_satnam_waheguru

ੴ ਸਤਿਨਾਮ ਵਾਹਿਗੁਰੂ

29 Dec, 03:27


ਅੰਗ 932 ਤੋਂ 1202

ਲਿੰਕ ਕਲਿਕ ਕਰੋ ਜੀ.....🌷
https://www.youtube.com/playlist?list=PLt3nlK_iJUitvR-1J8crJpdAq8kBmVk8W
ਟੈਲੀਗ੍ਰਾਮ ਚੈਨਲ ਜੋਇੰਨ ਕਰਨ ਲਈ ਹੇਠਾਂ ਦਿੱਤਾ ਲਿੰਕ ਕਲਿਕ ਕਰੋ ਜੀ.....🙏
https://t.me/ek_omkar_satnam_waheguru