66KV CHAK VAIROKE @chakvairoke66kv Channel on Telegram

66KV CHAK VAIROKE

@chakvairoke66kv


66ਕੇ ਵੀ ਚਕ ਵੈਰੋਕੇ ਕਾ ਨਾਲ ਸੰਬੰਧਿਤ ਸਾਰੇ ਕਿਸਾਨ ਭਰਾਵਾਂ /ਖਪਤਕਾਰਾਂ ਨੂੰ ਦਸਿਆ ਜਾਂਦਾ ਹੈ ਕਿ ਇਸ ਗਰੁੱਪ ਵਿਚ ਸਿਰਫ ਸ਼ਡਿਊਲ ਅਡਵਾਸ ਦਸਿਆ ਜਾਂਦਾ ਹੈ ਪੀ ਸੀ ਦੁਆਰਾ ਪਾਵਰ ਕੱਟ ਲੱਗ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ Telegram 66KV CHAK VAIROKE🌟🌟🌟🌟 join ਕੀਤਾ ਜਾਵੇ। ਕਰਵਾਇਆ ਜਾਵੇ ਜੀ 🙏

66KV CHAK VAIROKE (English)

Welcome to 66KV CHAK VAIROKE, a Telegram channel dedicated to sharing valuable information and updates related to the Chak Vairoke area. If you are looking for news, events, and discussions about this community, this is the perfect place for you. Our channel is curated by passionate individuals who are committed to providing the latest updates and insights to keep you informed. Join us to connect with fellow community members, stay updated on local news, and engage in meaningful conversations. Don't miss out on being a part of this vibrant online community. Join 66KV CHAK VAIROKE today and be a part of something special!

66KV CHAK VAIROKE

22 Nov, 02:15


ਅਰਨੀ ਵਾਲਾ ਫਾਲਟ ਹੈ ਜੀ

66KV CHAK VAIROKE

22 Nov, 02:14


ਮੋਟਰਾ ਵਾਲੀ ਸਾਰੀ ਸਪਲਾਈ ਚਾਲੂ ਹੋ ਗਈ ਹੈ ।
ਪੱਕਾ ਕਾਲੇ ਵਾਲਾ ਫੀਡਰ ਫਾਲਟ ਹੈ

66KV CHAK VAIROKE

21 Nov, 03:01


66kv chak vairo ka

1)ਕਾਠਗੜ੍ਹ ਏ ਪੀ,
2) ਮੁਕਤਸਰ ਰੋਡ ਏ ਪੀ ,
3)ਅਰਾਈਂਆ ਵਾਲਾ ਏ ਪੀ। 4) ਪੱਕਾ ਕਾਲੇ ਵਾਲਾ ਏ ਪੀ।
ਫਾਲਟ ਹਨ ਸਮਾ 07:30ਵਜੇ ਤੋ

66KV CHAK VAIROKE

20 Nov, 02:43


ਮੋਟਰਾ ਵਾਲੀ ਸਾਰੀ ਸਪਲਾਈ ਚਾਲੂ ਹੋ ਗਈ ਹੈ ।
ਪੱਕਾ ਕਾਲੇ ਵਾਲਾ ਫੀਡਰ ਫਾਲਟ ਹੈ

66KV CHAK VAIROKE

20 Nov, 02:33


ਮੋਟਰਾ ਵਾਲੀ ਸਾਰੀ ਸਪਲਾਈ ਅਗਲੇ ਹੁਕਮਾ ਤੱਕ ਪਾਵਰ ਕੱਟ ਕਾਰਨ ਬੰਦ ਹੈ।

66KV CHAK VAIROKE

17 Nov, 07:13


ਚੱਕ ਵੈਰੋ ਕੇ ਮੋਟਰਾਂ ਵਾਲਾ ਫੀਡਰ ਚਾਲੂ ਹੋ ਗਿਆ ਹੈ ਜੀ

66KV CHAK VAIROKE

17 Nov, 07:04


ਕਾਠਗੜ੍ਹ ਮੋਟਰਾਂ ਵਾਲਾ ਫੀਡਰ ਚਾਲੂ ਹੋ ਗਿਆ ਹੈ ਜੀ

66KV CHAK VAIROKE

17 Nov, 06:11


ਅਰਾਈਆ ਵਾਲਾ ਮੋਟਰਾਂ ਵਾਲਾ ਫੀਡਰ ਚਾਲੂ ਹੋ ਗਿਆ ਹੈ ਜੀ

66KV CHAK VAIROKE

15 Nov, 19:31


ਮਹਾਲਮ 24 ਘੰਟੇ ਫੀਡਰ ਫਾਲਟ ਹੋਣ ਕਾਰਨ ਬੰਦ ਹੈ ਸਮਾ 12-50 ਵਜੇ ਤੋ ਰਾਤ ਦੇ

66KV CHAK VAIROKE

15 Nov, 19:27


ਕੋਟੁ ਵਾਲਾ 24 ਘੰਟੇ ਫੀਡਰ ਫਾਲਟ ਹੋਣ ਕਾਰਨ ਬੰਦ ਹੈ ਸਮਾ 12-23 ਵਜੇ ਤੋ ਰਾਤ ਦੇ

66KV CHAK VAIROKE

14 Nov, 22:36


ਤਾਰੇ ਵਾਲਾ 24 ਘੰਟੇ ਫੀਡਰ ਫਾਲਟ ਹੋਣ ਕਾਰਨ ਬੰਦ ਹੈ।
ਸਮਾ 03:45

66KV CHAK VAIROKE

14 Nov, 01:32


66ਕੇ ਵੀ ਸਪਲਾਈ ਸ਼ੱਟ ਡਾਊਨ ਹੋਣ ਕਾਰਣ 7:00 ਵਜੇ ਬੰਦ ਹੋ ਗਈ ਹੈ ਜੀ।
66ਕੇ ਵੀ ਸਬ-ਸਟੇਸ਼ਨ ਚੱਕ ਵੈਰੋਕੇ
66ਕੇ ਵੀ ਸਬ-ਸਟੇਸ਼ਨ ਪੱਕਾ ਕਾਲੇ
66ਕੇ ਵੀ ਸਬ-ਸਟੇਸ਼ਨ ਝਾੜੀ ਵਾਲਾ
ਸਬ-ਸਟੇਸ਼ਨ ਬੰਦ ਹਨ ਜੀ
ਸ਼ੱਟ ਡਾਊਨ ਦਾ ਸਮਾਂ 7:00 ਵਜੇ ਤੋਂ 9:00 ਵਜੇ ਤੱਕ ਦਾ ਹੈ ਜੀ।

66KV CHAK VAIROKE

13 Nov, 13:02


ਜ਼ਰੂਰੀ ਮੁਰੰਮਤ ਲਈ

66KV CHAK VAIROKE

13 Nov, 13:01


ਸਵੇਰੇ 7 ਵਜੇ ਤੋਂ 9 ਵਜੇ ਤਕ 2 ਘੰਟੇ ਭਲਕੇ ਬਿਜਲੀ ਬੰਦ ਰਹੇਗੀ ਸਾਰੀ

66KV CHAK VAIROKE

12 Nov, 05:05


ਪੱਕੇ ਕਾਲੇ ਵਾਲਾ- ਮੁਕਤਸਰ ਰੋਡ- ਬਾਹਮਣੀ ਵਾਲਾ- ਢਾਬ ਘੜਿਆਲ ਫੀਡਰ ਚਾਲੂ ਹੋ ਗਏ ਹਨ ਜੀ

66KV CHAK VAIROKE

12 Nov, 03:05


ਬਾਕੀ ਮੋਟਰਾ ਵਾਲੇ ਸਾਰੇ ਫੀਡਰ ਚੱਲ ਰਹੇ ਹਨ।

66KV CHAK VAIROKE

12 Nov, 03:05


66kv chak vairo ka
ਬਾਹਮਣੀ ਵਾਲਾ ਏ ਪੀ ,
ਮੁਕਤਸਰ ਰੋਡ ਏ ਪੀ,
ਪੱਕਾ ਕਾਲੇ ਵਾਲਾ ਏ ਪੀ ,
ਢਾਬ ਘੜਿਆਲ ਏ ਪੀ
ਫੀਡਰ ਫਾਲਟ ਹਨ ਸਮਾ 07:30 ਵਜੇ ਤੋ

66KV CHAK VAIROKE

11 Nov, 02:16


ਬਾਕੀ ਮੋਟਰਾ ਵਾਲੇ ਸਾਰੇ ਫੀਡਰ ਚੱਲ ਰਹੇ ਹਨ।

66KV CHAK VAIROKE

11 Nov, 02:14


66kv chak vairo ka
ਬਾਹਮਣੀ ਵਾਲਾ ਏ ਪੀ ,
ਮੁਕਤਸਰ ਰੋਡ ਏ ਪੀ,
ਪੱਕਾ ਕਾਲੇ ਵਾਲਾ ਏ ਪੀ ,
ਢਾਬ ਘੜਿਆਲ ਏ ਪੀ
ਫੀਡਰ ਫਾਲਟ ਹਨ ਸਮਾ 07:30 ਵਜੇ ਤੋ