Latest Posts from Aam Aadmi Party - Punjab (@aap4punjab) on Telegram

Aam Aadmi Party - Punjab Telegram Posts  

Aam Aadmi Party - Punjab
Official Telegram Channel of AAP Punjab
1,764 Subscribers
304 Photos
806 Videos
Last Updated 10.03.2025 00:17

Similar Channels

Math With Suman
11,018 Subscribers

The latest content shared by Aam Aadmi Party - Punjab on Telegram

Aam Aadmi Party - Punjab

31 Dec, 18:35

757

ਨਵੇਂ ਸਾਲ 2025 ਦੀਆਂ ਆਪ ਸਭ ਨੂੰ ਤਹਿ ਦਿਲੋਂ ਮੁਬਾਰਕਾਂ। ਕਾਮਨਾ ਕਰਦੇ ਹਾਂ ਕਿ ਇਹ ਨਵਾਂ ਸਾਲ ਆਪ ਸਭ ਦੇ ਲਈ ਨਵੇਂ ਮੌਕੇ, ਨਵੀਆਂ ਉਮੀਦਾਂ ਤੇ ਨਵੀਆਂ ਕਾਮਯਾਬੀਆਂ ਲੈ ਕੇ ਆਵੇ ਅਤੇ ਸਾਰੇ ਘਰਾਂ 'ਚ ਪਿਆਰ ਤੇ ਤੰਦਰੁਸਤੀ ਦਾ ਪਸਾਰਾ ਹੋਵੇ।
Aam Aadmi Party - Punjab

23 Nov, 13:56

1,336

ਧੰਨਵਾਦ ਪੰਜਾਬ
Aam Aadmi Party - Punjab

23 Nov, 13:50

955

ਪੰਜਾਬ ਜ਼ਿਮਨੀ ਚੋਣਾਂ 'ਚ 'ਆਪ' ਦੀ ਸ਼ਾਨਦਾਰ ਜਿੱਤ ਲਈ ਪੰਜਾਬ ਵਾਸੀਆਂ ਅਤੇ ਸਮੂਹ ਮਿਹਨਤੀ ਵਰਕਰਾਂ ਨੂੰ ਬਹੁਤ ਬਹੁਤ ਵਧਾਈਆਂ - ਅਰਵਿੰਦ ਕੇਜਰੀਵਾਲ

पंजाब उपचुनाव में मिली AAP को शानदार जीत की पंजाब की जनता और सभी मेहनती कार्यकर्ताओं को बहुत-बहुत बधाई - अरविंद केजरीवाल
Aam Aadmi Party - Punjab

23 Nov, 11:01

771

ਪੰਜਾਬ 'ਚ ਫਿਰ ਚਲੀ ਝਾੜੂ 🧹
Aam Aadmi Party - Punjab

02 Aug, 13:42

1,720

ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਵਰਗੇ ਅਦਾਰਿਆਂ ਨੂੰ ਦੇਵੇ ਸਪੈਸ਼ਲ ਗ੍ਰਾਂਟ! Malwinder Kang
.
#punjabuniversity #panjabuniversity #punjab #chandigarh
Aam Aadmi Party - Punjab

21 Jul, 14:04

624

Punjab में Drug Mafia पर काल बन कर टूटी Bhagwant Mann सरकार‼️

AAP सरकार में Drugs के दलदल से निकल कर पंजाब तेज़ी से ‘रंगला पंजाब’ बनने की तरफ़ बढ़ रहा है 💯
Aam Aadmi Party - Punjab

13 Jul, 07:32

471

ਜਲੰਧਰ ਪੱਛਮੀ 'ਚ ਹਰ ਪਾਸੇ ਹੋਈ ਝਾੜੂ ਦੀ ਬੱਲੇ-ਬੱਲੇ!
.
#JalandharWestByElection #jalandhar #JalandharNews #aamadmipartypunjab #Mohinderbhagat
Aam Aadmi Party - Punjab

02 Jul, 19:17

564

राज्य सभा में सांसद संदीप पाठक जी का धमाकेदार संबोधन | LIVE