STUDY MADE EASY @studymadeeasypunjab Channel on Telegram

STUDY MADE EASY

@studymadeeasypunjab


All info regarding punjab govt job exams

STUDY MADE EASY (English)

Are you looking to crack Punjab government job exams with ease? Look no further than the Telegram channel 'studymadeeasypunjab'. This channel is your one-stop destination for all the information you need to excel in Punjab government job exams. Whether you are preparing for the PCS, PSC, or any other government job exam in Punjab, this channel has got you covered.

'studymadeeasypunjab' provides valuable insights, study materials, exam tips, and resources that will make your preparation journey smooth and efficient. Stay updated with the latest exam notifications, syllabus, previous year question papers, mock tests, and more, all in one convenient location.

Who is it for? 'STUDY MADE EASY' is for every aspiring individual who dreams of securing a government job in Punjab. Whether you are a fresh graduate looking to start your career in the public sector or a working professional aiming for a better job opportunity, this channel is tailored for you.

What is it? 'studymadeeasypunjab' is a dynamic Telegram channel dedicated to providing all the necessary information and resources for Punjab government job exams. It is your personalized guide to success in cracking these competitive exams with ease.

Don't let the fear of exams hold you back. Join 'studymadeeasypunjab' today and take the first step towards a brighter future in the Punjab government sector. Let your preparation be easy, efficient, and effective with the valuable guidance and support offered by this channel. Start your journey towards success now!

STUDY MADE EASY

13 Feb, 12:16


ਪੰਜਾਬ ਕੈਬਨਿਟ ਵੱਲੋਂ ਸਾਰੇ ਮੁਲਾਜ਼ਮਾਂ ਦੇ ਬਕਾਏ ਜਾਰੀ ਕਰਨ ਦਾ ਐਲਾਨ

STUDY MADE EASY

13 Feb, 11:56


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

13 Feb, 10:30


🔔🔔🔔🔔🔔

ELECTIONS FOR PANCHAYAT SAMITIS AND ZILA PARISHADS TO BE HELD ON OR BEFORE 31st OF MAY , 2024.


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

13 Feb, 08:01


ਆਉਣ ਵਾਲੇ ਦਿਨਾਂ ‘ਚ ਹੋਰ ਵੀ ਸਰਕਾਰੀ ਨੌਕਰੀਆਂ ਨੌਜਵਾਨਾਂ ਦੀ ਉਡੀਕ ਕਰ ਰਹੀਆਂ ਨੇ। ਵੇਰਵੇ ਜਲਦ ਸਾਂਝੇ ਕਰਾਂਗੇ |


- S. BHAGWANT SINGH MAAN
CM , PUNJAB

STUDY MADE EASY

13 Feb, 02:42


PUNJAB CABINET MEETING TODAY

LIKELY 65 AGENDA'S TO BE TABELLED
, INCLUDING 2.5 % STAMP DUTY ON PROPERTY TRANSFER UNDER BLOOD RELATION .


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

12 Feb, 15:14


ਕੋਈ ਸਮਝਦਾਰ ਏਹ ਸਮਝਾ ਸਕਦਾ ਵੀ ਜੇ 15 ਫਰਵਰੀ ਵਾਲੇ ਪੇਪਰ ਤੇ 2027 ਦੀਆਂ ਵੋਟਾਂ ਦਾ ਅਸਰ ਪੈ ਰਿਹਾ ਤਾਂ 16 ਵਾਲੇ ਤੇ ਕਿਓਂ ਨਹੀਂ?
🤔🤔🤔🤔🤔


ਚਾਹੇ ਕੋਈ ਇਸ਼ਾਰਾ ਹੀ ਕਰ ਦਿਉ


#ILLOGICAL_SAMAJHDAR

STUDY MADE EASY

12 Feb, 15:06


PSSSB

* SENIOR ASSISTANT
* PERSONAL ASSISTANT
* DISTRICT TREASURER
* SENIOR ASSISTANT CUM INSPECTOR



PUBLIC NOTICE REGARDING POSTPONEMENT OF EXAM SCHEDULED ON 16th OF FEB , 2025 🔔🔔🔔🔔🔔




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

12 Feb, 11:04


ARE WE EXPECTING ANOTHER NOTIFICATION SOON.....🤔🤔🤔🤔🤔


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

12 Feb, 02:19


PUNJAB POLICE CONSTABLE 2025


DETAILED NOTIFICATION OUT 🔥🔥🔥🔥🔥


NO. OF POSTS -

DISTRICT CADRE - 1261
ARMED CADRE - 485




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

11 Feb, 09:43


PSSSB ਨੂੰ ਦੇਖ ਕੇ ਅਕਸਰ ਸ਼ੇਰ ਆਇਆ ਸ਼ੇਰ ਆਇਆ ਵਾਲੀ ਕਹਾਣੀ ਚੇਤੇ ਆ ਜਾਂਦੀ ਹੈ।

🤦‍♂🤦‍♂🤦‍♂🤦‍♂🤦‍♂

STUDY MADE EASY

11 Feb, 09:40


PSSSB

ADV NO. 4 / 2023 LABORATORY ATTENDENT

ADMIT CARDS OUT 🔔🔔🔔🔔🔔


LINK
-
http://101.53.145.85:6022/20250215t3/



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

11 Feb, 04:17


PROMISES ARE UNIQUELY HUMAN WAY OF ORDERING THE FUTURE , MAKING IT PREDICTABLE AND RELIABLE TO THE EXTENT THAT IT IS HUMANLY POSSIBLE



ਵਾਅਦੇ ਭਵਿੱਖ ਨੂੰ ਕ੍ਰਮਬੱਧ ਕਰਨ ਦਾ ਅਨੋਖਾ ਮਨੁੱਖੀ ਤਰੀਕਾ ਹੈ, ਇਸ ਨੂੰ ਉਸ ਹੱਦ ਤੱਕ ਪੂਰਵ ਅਨੁਮਾਨਯੋਗ ਅਤੇ ਭਰੋਸੇਮੰਦ ਬਣਾਉਂਦਾ ਹੈ ਜਿਸ ਹੱਦ ਤੱਕ ਇਹ ਮਨੁੱਖੀ ਤੌਰ 'ਤੇ ਸੰਭਵ ਹੈ




#PromiseDay

STUDY MADE EASY

10 Feb, 13:28


EWS RESERVATION

PUNJAB GOVT'S LETTER REGARDING CHANGES IN EWS RESERVATION 🔔🔔🔔🔔🔔




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

10 Feb, 13:15


PSPCL

CRA - 312 / 25

SHORT NOTICE OUT FOR 2500 POSTS OF ASSISTANT LINEMAN 🔔🔔🔔🔔🔔




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

10 Feb, 05:43


PSSSB ਪੇਪਰਾਂ ਦੇ ਸਮੂਹ ਉਮੀਦਵਾਰਾਂ ਨੂੰ ਬੇਨਤੀ 🙏🙏🙏🙏🙏


* AS SHARED BY STUDENTS

STUDY MADE EASY

09 Feb, 16:10


ਪੰਜਾਬ ਸਰਕਾਰ ਦੀ 2025 ਦੀ ਪਹਿਲੀ ਕੈਬਿਨਟ ਮੀਟਿੰਗ ਦੀ ਮਿਤੀ ਵਿੱਚ ਇੱਕ ਬਾਰ ਫੇਰ ਬਦਲਾਅ ਹੋਇਆ ਹੈ , ਹੁਣ ਏਹ ਮੀਟਿੰਗ 13 ਫਰਵਰੀ ਨੂੰ ਹੋਵੇਗੀ

STUDY MADE EASY

08 Feb, 09:48


DELHI ELECTIONS


ਕੀ ਪ੍ਰਤੀਕਿਰਿਆ ਹੈ ਇਸਤੇ

STUDY MADE EASY

07 Feb, 10:06


AS EXPECTED 🤦‍♂🤦‍♂🤦‍♂🤦‍♂🤦‍♂


PSSSB ADV NO. 11 / 2023 JUNIOR DRAFTSMAN


PUBLIC NOTICE REGARDING POSTPONEMENT OF WRITTEN EXAM SCHEDULED ON 9th OF FEB , 2025 🔔🔔🔔🔔🔔



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

07 Feb, 08:00


PSSSB 🔔🔔🔔🔔🔔

ADV NO. 4 / 2023

FINAL RESULT OUT FOR THE POST OF -

* LIBRARIAN

* LIBRARY ASSISTANT

* ASSISTANT LIBRARIAN



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

07 Feb, 03:37


SHACKLED NOT ALLOWED TO MOVE

MISTREATMENT OR PUNISHMENT??

STUDY MADE EASY

06 Feb, 13:11


PSSSB

ADV NO. 17 / 2021 CLERK


7th PROVISIONAL LIST AGAINST NON - JOINING POSTS 🔔🔔🔔🔔🔔




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

06 Feb, 13:10


PSSSB

ADV NO. 19 / 2021 CLERK ( ACCOUNTS )


3rd PROVISIONAL LIST AGAINST NON-JOINING POSTS 🔔🔔🔔🔔🔔




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

06 Feb, 12:56


PSSSB SENIOR ASSISTANT


ਇਸ ਪੇਪਰ ਦੀ ਤਿਆਰੀ ਕਰਨ ਵਾਲੇ ਸਟੂਡੈਂਟਸ ਆਪਣੀ ਪੜ੍ਹਾਈ ਜਾਰੀ ਰੱਖੋ।
15 ਫਰਵਰੀ ਵਾਲੇ ਪੇਪਰ ਦਾ ਸਕਰਾਈਬ ਨੋਟਿਸ ਅੱਜ ਆਇਆ ਹੈ ।

ਇਸ ਲਈ ਜਦੋਂ ਤੱਕ ਕੋਈ ਅਧਿਕਾਰਕ ਤੌਰ ਤੇ ਪੇਪਰ ਮੁਲਤਵੀ ਹੋਣ ਦਾ ਨੋਟਿਸ ਨਹੀਂ ਆ ਜਾਂਦਾ ਉਦੋਂ ਤੱਕ ਆਪਣੀ ਤਿਆਰੀ ਨਾ ਛੱਡੋ।



KEEP PREPARING.....

STUDY MADE EASY

06 Feb, 12:50


PSSSB

ADV 4 / 2023 LABORATORY ATTENDENT


PUBLIC NOTICE REGARDING SCRIBE FOR EXAM TO BE HELD ON 15th OF FEB , 2025 🔔🔔🔔🔔🔔



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

06 Feb, 12:48


PSSSB

JUNIOR AUDITOR AND SENIOR ASSISTANT ( ACCOUNTS )


PUBLIC NOTICE REGARDING POSTPONEMENT OF EXAM SCHEDULED ON 8th OF FEB , 2025 🔔🔔🔔🔔🔔




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

06 Feb, 12:43


PSSSB
🔔🔔🔔🔔🔔

FINAL RESULTS OUT FOR THE POSTS OF -

* CARETAKER

* PROGRAMMER

* ASSISTANT PROGRAMMER

* JUNIOR SCIENTIFIC OFFICER

* JUNIOR ENVIRONMENTAL ENGINEER




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

06 Feb, 10:19


PPSC SENIOR ASSISTANT

PUBLIC NOTICE REGARDING POSTPONE OF WRITTEN EXAM SCHEDULED ON 23rd OF FEB , 2025 🔔🔔🔔🔔🔔



* ਥੋੜ੍ਹੇ - ਥੋੜ੍ਹੇ ਹਿੰਟ ਤਾਂ ਦਿੱਤੇ ਸੀ ਐਡਮਿਨ ਨੇ .......


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

06 Feb, 04:24


BE A FREE THINKER AND DON'T ACCEPT EVERYTHING YOU HEAR AS TRUTH.
BE CRITICAL AND EVALUATE WHAT YOU BELIEVE IN.


- ARISTOTLE



ਇੱਕ ਸੁਤੰਤਰ ਚਿੰਤਕ ਬਣੋ ਅਤੇ ਜੋ ਵੀ ਤੁਸੀਂ ਸੁਣਦੇ ਹੋ ਉਸ ਨੂੰ ਸੱਚ ਵਜੋਂ ਸਵੀਕਾਰ ਨਾ ਕਰੋ।
ਆਲੋਚਨਾਤਮਕ ਬਣੋ ਅਤੇ ਮੁਲਾਂਕਣ ਕਰੋ ਕਿ ਤੁਸੀਂ ਕਿਸ ਵਿੱਚ ਵਿਸ਼ਵਾਸ ਕਰਦੇ ਹੋ।


- ਅਰਿਸਟੋਟਲ

STUDY MADE EASY

05 Feb, 15:24


PSSSB

ADV NO. 5 / 2023 INSTRUCTOR

ONLINE APPLICATION CORRECTION LINK ACTIVATED🔔🔔🔔🔔🔔


LINK -

http://97.74.80.25:8081/2305_corr/



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

05 Feb, 12:05


PSSSB

CLERK ( LEGAL )


PUBLIC NOTICE REGARDING POSTPONE OF WRITTEN EXAM 🔔🔔🔔🔔🔔



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

05 Feb, 07:42


ਹਾਲਾਂਕਿ ਇਸਦਾ ਕਿਸੇ ਵੀ ਪੇਪਰ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ

ਪਰ ਇਸਤੋਂ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਏਨਾ ਨੇ 31 ਮਾਰਚ ਤੱਕ ਕਰੀਬ 30000 OMR ਸ਼ੀਟਾਂ ਮੰਗੀਆਂ ਹਨ ਤਾਂ ਪੋਸਟਪੌਣ ਹੋਏ ਪੇਪਰਾਂ ਦੀ ਅਪ੍ਰੈਲ ਮਹੀਨੇ ਲਏ ਜਾਣ ਦੀ ਸੰਭਾਵਨਾ ਕਾਫੀ ਹੈ।

ਕੱਲ ਵੀ ਆਪਾਂ ਇਸ ਬਾਰੇ ਇੱਕ ਪੋਸਟ ਪਾਈ ਸੀ।🔔🔔🔔🔔🔔

KEEP PREPARING........KEEP SHARING.....STUDY MADE EASY



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

03 Feb, 11:51


PSSSB

ADV NO. 13 / 2023 RESEARCH ASSISTANT ( GRADE - A )

PROVISIONAL ANSWER KEYS OUT 🔔🔔🔔🔔🔔


LINK FOR DOWNLOAD OMR SHEETS -

http://101.53.145.85:6022/20250202t2/index_20250202.html


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

03 Feb, 11:48


PSSSB

ADV NO. 5 / 2023 INSTRUCTOR


PUBLIC NOTICE REGARDING OPENING OF CORRECTION PORTAL 🔔🔔🔔🔔🔔



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

03 Feb, 06:58


PSSSB

ADV NO. 5 / 2023 RESEARCH ASSISTANT ( WATER RESOURCES )


* ROLL NO. WISE RESULT

* ANSWER KEYS



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

03 Feb, 06:46


PSSSB

JUNIOR AUDITOR ( ADV 5/2023 AND ADV 7/2024 )

SENIOR ASSISTANT ( ACCOUNTS ) ( ADV 5/2023 )


PUBLIC NOTICE REGARDING SCRIBE FOR WRITTEN EXAMINATIOM TO BE HELD ON 8th OF FEB , 2025 🔔🔔🔔🔔🔔



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

02 Feb, 13:26


RPSC RAS 2024


QUESTION PAPER OF PRELIMS EXAM HELD TODAY 🔔🔔🔔🔔🔔




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

01 Feb, 09:17


ਨਿਰਮਲਾ ਤਾਈ ਨੇ ਕੀਤਾ ਖੁਸ਼ ਬੱਜਟ ਨਾਲ ਯਾ ਨਹੀਂ?

STUDY MADE EASY

01 Feb, 09:14


BUDGET 2025 - 2026

* BUDGET HIGHLIGHTS

* BUDGET AT A GLANCE



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

31 Jan, 08:21


ECONOMIC SURVEY 2024 - 2025 🔔🔔🔔🔔🔔


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

31 Jan, 07:16


PRESIDENT'S ADDRESS TO PARLIAMENT

PCS ਵਾਲੇ ਜ਼ਰੂਰ ਧਿਆਨ ਦੇਣ


#PunjabPCS

STUDY MADE EASY

31 Jan, 02:43


PUNJAB TO ASSESS UNIFIED PENSION SCHEME ( UPS ) FOR EMPLOYESS JOINED SERVICE AFTER 1st JANUARY , 2004 🔔🔔🔔🔔🔔


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

30 Jan, 13:19


PSSSB ADV NO. 13 / 2023 RESEARCH ASSISTANT

ADMIT CARDS OUT FOR TYPING TEST🔔🔔🔔🔔🔔


LINK
- http://101.53.145.85:6022/20250202t2/



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

30 Jan, 13:16


PSSSB


EXAM DATES FOR VARIOUS EXAMINATIONS 🔥🔥🔥🔥🔥


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

30 Jan, 05:03


PPSC PCS - 2025

LAST DATE TO APPLY ONLINE - 31st OF JANUARY


* ਜਿਨਾਂ ਨੂੰ ਫੀਸ ਭਰਨ ਦੀ ਈਮੇਲ ਨਹੀਂ ਆਈ ਉਹ ONLINE PAYMENT ਵਾਲੇ TAB ਤੇ ਕਲਿੱਕ ਕਰਕੇ ਆਪਣੀ ਫੀਸ ਦਾ ਸਟੇਟਸ ਪਤਾ ਕਰ ਸਕਦੇ ਹਨ।

* ਆਪਣਾ ਫਾਰਮ ਡਾਊਨਲੋਡ ਕਰਨ ਲਈ ਤੁਸੀਂ PRINT APPLICATION ਵਾਲੇ TAB ਤੇ ਜਾ ਸਕਦੇ ਹੋ ।


PREPARE HARD......

STUDY MADE EASY

29 Jan, 16:24


ਸਰਕਾਰ ਨੂੰ ਯਾਦ ਹੈ ਸਬ ਇੰਸਪੈਕਟਰ ਵੀ 🔥🔥🔥🔥🔥

ਖਿੱਚ ਕੇ ਰੱਖੋ ਤਿਆਰੀ


#PPSi


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

27 Jan, 11:46


PSSSB ADV NO. 4 / 2023

DEPUTY RANGER

* RESULT FOR WRITTEN EXAM

* FINAL ANSWER KEY



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

27 Jan, 11:43


PSSSB ADV NO. 4 / 2023

LAB ASSISTANT


RESULT OUT FOR WRITTEN EXAMINATION 🔔🔔🔔🔔🔔


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

26 Jan, 10:06


PUNJAB'S REPUBLIC DAY 2025 TABLEAU

REMEMBAER THE FACTS FOR UPCOMING PUNJAB EXAMS
📚📚📚📚📚

LINK
- https://www.tribuneindia.com/news/punjab/punjabs-r-day-tableau-showcases-state-as-land-of-knowledge-and-wisdom/amp


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

26 Jan, 08:17


ਪੰਜਾਬ ਪੁਲਿਸ ਸਬ ਇੰਸਪੈਕਟਰ ਵਾਲਿਓ ਉਮੀਦ ਰੱਖੋ 🔥🔥🔥🔥🔥

STUDY MADE EASY

26 Jan, 08:17


ਪੰਜਾਬ ਪੁਲਿਸ ਵਿੱਚ ਹਰ ਸਾਲ 1800 ਕਾਂਸਟੇਬਲ ਤੇ 300 ਸਬ ਇੰਸਪੈਕਟਰ ਭਰਤੀ ਕੀਤੇ ਜਾਣਗੇ।

ਜਨਵਰੀ ਵਿੱਚ ਨੋਟੀਫਿਕੇਸ਼ਨ
ਮਈ-ਜੂਨ ਵਿੱਚ ਪੇਪਰ
ਜੁਲਾਈ ਵਿੱਚ ਲਿਖਤੀ ਪੇਪਰ ਦਾ ਨਤੀਜਾ
ਅਕਤੂਬਰ ਵਿੱਚ ਫਿਜ਼ੀਕਲ
ਨਵੰਬਰ ਵਿੱਚ ਫਿਜੀਕਲ ਦਾ ਨਤੀਜਾ
ਦਸਬੰਰ ਵਿੱਚ ਨਿਯੁਕਤੀ ਪੱਤਰ

* 10000 ਨਵੀਆਂ ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।

- ਸ. ਭਗਵੰਤ ਸਿੰਘ ਮਾਨ
ਮੁੱਖ ਮੰਤਰੀ , ਪੰਜਾਬ




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

26 Jan, 03:14


OUR FLAG DOES NOT FLY BECAUSE THE WIND BLOWS IT ,
IT FLIES WITH THE LAST BREATH OF EVERY INDIAN WHO STRIVES TO RAISE IT 🇮🇳🇮🇳🇮🇳🇮🇳🇮🇳


HAPPY 76th REPUBLIC DAY TO ONE AND ALL



ਸਾਡਾ ਝੰਡਾ ਇਸ ਲਈ ਨਹੀਂ ਉੱਡਦਾ ਕਿਉਂਕਿ ਹਵਾ ਇਸ ਨੂੰ ਉਡਾਉਂਦੀ ਹੈ,
ਇਹ ਹਰ ਭਾਰਤੀ ਦੇ ਆਖਰੀ ਸਾਹਾਂ ਨਾਲ ਉੱਡਦਾ ਹੈ ਜੋ ਇਸਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦਾ ਹੈ 🇮🇳🇮🇳🇮🇳🇮🇳🇮🇳


ਸਾਰਿਆਂ ਨੂੰ 76ਵੇਂ ਗਣਤੰਤਰ ਦਿਵਸ ਦੀਆਂ ਮੁਬਾਰਕਾਂ

STUDY MADE EASY

25 Jan, 16:11


PADMA AWARDS 2025

IMPORTANT FOR ALL UPCOMING EXAMS 🔔🔔🔔🔔🔔



#PPSC
#PSSSB
#PUNJABpolice



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

25 Jan, 14:50


ਇੱਕ ਸਲਾਹ

PPSC SENIOR ASSISTANT CANDIDATES


YOU MUST PREPARE AS PER GIVEN SCHEDULE , ALTHOUGH CHANCES MAY BE LESS BUT EVEN 1% OF CHANCE CAN RUIN YOUR HARDWORK .


PREPARE HARD.....BEST WISHES

STUDY MADE EASY

25 Jan, 14:39


21 NEWLY APPOINTED CANDIDATES OF LAND AND WATER CONSERVATION DEPARTMENT GOT APPOINTMENT LETTERS



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

25 Jan, 01:32


PUNJAB LAST IN FISCAL HEALTH INDEX , ODISHA TOPS

REPORT BY - NITI AYOG


#PunjabPCS
#GS3


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

25 Jan, 01:28


ਅੰਨ੍ਹਾਦਾਤੇ ਦੇ ਵੇਹੜੇ ਵਿੱਚੋਂ ਦਾਣੇ ਮੁੱਕ ਚੱਲੇ


GRAIN SHORTAGE - WHEAT FLOUR PRICES SOAR TO ₹40 - ₹60 PER KG



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

23 Jan, 11:46


PSPCL

CRA - 303 / 24 AND CRA - 304 / 24


PUBLIC NOTICE REGARDING RE-CONDUCT OF EXAM WHICH WAS EARLIER CANCELLED / POSTPONED ON 17th OF JANUARY , 2025 🔔🔔🔔🔔🔔




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

23 Jan, 05:16


PSSSB ADV NO. 3 / 2024 JUNIOR ENGINEER


LINK ACTIVATED FOR CHOICE OF SUBJECT - B 🔔🔔🔔🔔🔔


LINK
- http://97.74.80.25:8081/2403/



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

23 Jan, 04:28


LIFE LOSES HALF OF ITS INTREST IF THERE IS NO STRUGGLE , IF THERE ARE NO RISKS TO BE TAKEN

- NETAJI SUBHASH CHADRA BOSE


#23Jan
#PrakaramDiwas

STUDY MADE EASY

23 Jan, 03:25


PSSSB CLERK

🔔🔔🔔🔔🔔

* AS PER INFO RECEIVED , RESULT IS EXPECTED IN NEXT COUPLE OF DAYS.

* TYPING TEST IS EXPECTED IN FEB END .


PREPARE FOR TYPING TEST ACCORDINGLY ......BEST WISHES




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

23 Jan, 03:12


ਅਸੀਂ ਲੜਾਂਗੇ ਸਾਥੀ


ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗ਼ੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ

ਹਥੌੜਾ ਹੁਣ ਵੀ ਚਲਦਾ ਹੇ,ਉਦਾਂਸ਼ ਅਹਿਰਨ 'ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਦੀ ਧਰਤੀ 'ਤੇ
ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ

ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ 'ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ

ਅਸੀਂ ਲੜਾਂਗੇ ਤਦ ਤੱਕ
ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ
ਬੱਕਰੀਆਂ ਦਾ ਮੂਤ ਪੀਂਦਾ ਹੈ
ਖਿੜੇ ਹੋਏ ਸਰ੍ਹੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁੱਜੀਆਂ ਅੱਖੀਆਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ ਤੋਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ
ਕਿ ਬਾਬੂ ਦਫਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਹਨ…
ਅਸੀਂ ਲੜਾਂਗੇ ਜਦ ਤੱਕ
ਦੁਨੀਆ 'ਚ ਲੜਨ ਦੀ ਲੋੜ ਬਾਕੀ ਹੈ…

ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ………….
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ

ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ…



- ਪਾਸ਼

STUDY MADE EASY

22 Jan, 11:44


PPSC SENIOR ASSISTANT


PUBLIC NOTICE REGARDING CANDIDATES APPLIED UNDER PERSONS WITH DISABILITY CATEGORY 🔔🔔🔔🔔🔔




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

22 Jan, 10:43


PUNJAB POLICE CONSTABLE - 2024 RECRUITMENT


ADMIT CARDS OUT FOR DOCUMENT VERIFICATION 🔔🔔🔔🔔🔔


LINK
-

https://cdn.digialm.com/EForms/configuredHtml/31526/88170/login.html


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

18 Jan, 01:21


SSC CGL - 2024


PUBLIC NOTICE REGARDING ADDITIONAL CANDIDATES SELECTED FOR TIER - 2 EXAM 🔔🔔🔔🔔🔔

* NEW CUTOFF



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

17 Jan, 13:02


PSPCL

CRA - 303 / 24 AND CRA 304 / 24

🔔🔔🔔🔔🔔

PUBLIC NOTICE REGARDING -

* POSTPONEMENT OF EVENING SHIFT EXAM

* CANCELLATION OF MORNING SHIFT EXAM


ਏਹ ਪੇਪਰ NTA ਵੱਲੋਂ ਕੰਡਕਟ ਕਰਵਾਇਆ ਗਿਆ ਸੀ।

STUDY MADE EASY

17 Jan, 07:27


8 ਵੇਂ ਕੇਂਦਰੀ ਤਨਖਾਹ ਕਮਿਸ਼ਨ ਅਨੁਸਾਰ ਤਨਖਾਹਾਂ ਵਿੱਚ ਹੋਣ ਵਾਲਾ ਸੰਭਾਵਿਤ ਵਾਧਾ


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

17 Jan, 02:19


PM APPROVED CONSTITUTION OF 8th CENTRAL PAY COMMISSION 🔔🔔🔔🔔🔔



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

16 Jan, 12:57


EWS CATEGORY STUDENTS 🔔🔔🔔🔔🔔


EWS ਕੈਟਾਗਰੀ ਦੇ ਜੋ ਸਟੂਡੈਂਟਸ ਪੰਜਾਬ ਪੁਲਿਸ ਵਿੱਚ ਉਮਰ ਹੱਦ 28 ਸਾਲ ਤੋਂ ਵਧਾਉਣਾ ਚਾਹੁੰਦੇ ਹਨ ਉਹ ਇਸ ਗਰੁੱਪ ਵਿੱਚ ਜੁੜ ਸਕਦੇ ਹਨ।

ਲਿੰਕ -
https://t.me/+-aAN1n7X2ac1ODhl


* AS SHARED BY STUDENTS

STUDY MADE EASY

16 Jan, 08:21


PSSSB

SENIOR ASSISTANT ( ACCOUNTS )
JUNIOR AUDITOR ( 5 / 2023 )
JUNIOR AUDITOR ( 7 / 2024 )



PUBLIC NOTICE REGARDING COMBINED EXAMIMATIOM FOR SAID POSTS 🔔🔔🔔🔔🔔




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

16 Jan, 06:35


MISSION ACCOMLISHED

HAILS TO ISRO 🔥🔥🔥🔥🔥


INDIA NOW 4th COUNTRY IN THE WORLD TO REACH THERE 🔥🔥🔥🔥🔥




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

16 Jan, 03:39


GHOST OF MODEL CODE STILL AROUND

STUDY MADE EASY

15 Jan, 14:58


PSSSB

ADV NO. 14 / 2024
🔔🔔🔔🔔🔔

EXCISE AND TAXATION INSPECTOR


ਜਿਨਾਂ ਵੀ ਸਟੂਡੈਂਟਸ ਨੂੰ ਇਸ ਪੇਪਰ ਦੀ ਫੀਸ ਭਰਨ ਵਿੱਚ ਦਿੱਕਤ ਆ ਰਹੀ ਸੀ , ਉਹ ਹੁਣ ਫੀਸ ਭਰ ਸਕਦੇ ਨੇ।
ਪੋਰਟਲ ਸਹੀ ਚੱਲ ਰਿਹਾ ਹੈ।




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

15 Jan, 14:08


16 ਫਰਵਰੀ , 2025 - ਲੀਗਲ ਕਲਰਕ

16 ਫਰਵਰੀ , 2025 - ਸੀਨੀਅਰ ਸਹਾਇਕ

ਜਿਨਾਂ ਵੀ ਸਤਿਕਾਰ ਯੋਗ ਸਾਹਿਬਾਨ ਦੀ ਸਹਿਮਤੀ ਨਾਲ ( ਦਾਅਵੇ ਅਨੁਸਾਰ ) ਸੀਨੀਅਰ ਸਹਾਇਕ ਦੇ ਪੇਪਰ ਦੀ ਏਹ ਮਿਤੀ ਰੱਖੀ ਗਈ ਹੈ ਉਹ ਕਿਰਪਾ ਕਰਕੇ ਇਸ ਦਾ ਹੱਲ ਜ਼ਰੂਰ ਕਰਾਉਣ।

ਧੰਨਵਾਦ ਸਹਿਤ।

STUDY MADE EASY

15 Jan, 13:33


ਗਾਜਰ ਅਤੇ ਸੋਟੀ ਦੀ ਨੀਤੀ


ਬ੍ਰਿਟਿਸ਼ ਸਰਕਾਰ ਨੇ ਆਜ਼ਾਦੀ ਦੇ ਸੰਘਰਸ਼ ਦੌਰਾਨ ਭਾਰਤ ਨੂੰ ਕਾਬੂ ਕਰਨ ਲਈ ਗਾਜਰ ਅਤੇ ਸੋਟੀ ਦੀ ਨੀਤੀ ਦੀ ਵਰਤੋਂ ਕੀਤੀ। ਇਸ ਨੀਤੀ ਵਿੱਚ ਬ੍ਰਿਟਿਸ਼ ਸ਼ਾਸਨ ਦਾ ਸਹਿਯੋਗ ਕਰਨ ਵਾਲਿਆਂ ਨੂੰ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ, ਜਦੋਂ ਕਿ ਵਿਰੋਧ ਕਰਨ ਵਾਲਿਆਂ ਵਿਰੁੱਧ ਸਜ਼ਾ ਅਤੇ ਤਾਕਤ ਦੀ ਵਰਤੋਂ ਕੀਤੀ ਗਈ ਸੀ।

ਵਿਆਖਿਆ

ਗਾਜਰ

ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਇਨਾਮ ਜਾਂ ਪ੍ਰੋਤਸਾਹਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਉਦਾਹਰਨ ਲਈ, 1909 ਦੇ ਮੋਰਲੇ-ਮਿੰਟੋ ਸੁਧਾਰਾਂ ਨੇ ਮੱਧਵਰਤੀ ਲੋਕਾਂ ਨੂੰ ਰਿਆਇਤਾਂ ਦੀ ਪੇਸ਼ਕਸ਼ ਕੀਤੀ।

ਸਟਿੱਕ

ਪਾਲਣਾ ਲਈ ਮਜਬੂਰ ਕਰਨ ਲਈ ਵਰਤੀ ਜਾਂਦੀ ਧਮਕੀ ਜਾਂ ਸਜ਼ਾ। ਉਦਾਹਰਨ ਲਈ, ਰੋਲਟ ਐਕਟ ਨੇ ਸਿਆਸੀ ਕਾਰਕੁਨਾਂ ਨੂੰ ਬਿਨਾਂ ਜਿਊਰੀ ਦੇ ਮੁਕੱਦਮਾ ਚਲਾਉਣ ਜਾਂ ਬਿਨਾਂ ਮੁਕੱਦਮੇ ਦੇ ਕੈਦ ਕਰਨ ਦੀ ਇਜਾਜ਼ਤ ਦਿੱਤੀ।

ਗਾਜਰ ਅਤੇ ਸਟਿੱਕ ਨੀਤੀ ਇੱਕੋ ਸਮੇਂ ਪ੍ਰੇਰਣਾ ਦੇ ਦੋ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਨ ਲਈ ਇੱਕ ਰੂਪਕ ਹੈ। ਇਹ ਪ੍ਰਬੰਧਨ ਅਤੇ ਪ੍ਰੇਰਣਾ ਵਿੱਚ ਇੱਕ ਆਮ ਤਕਨੀਕ ਹੈ |


* ਅੱਜ - ਕੱਲ ਚੱਲ ਰਹੇ ਹਾਲਾਤਾਂ ਨੂੰ ਅਸੀਂ ਇਸ ਨੀਤੀ ਨਾਲ ਜੋੜ ਸਕਦੇ ਹਾਂ।
ਤੁਹਾਡੇ ਇਸਤੇ ਕੀ ਵਿਚਾਰ ਹਨ?

STUDY MADE EASY

15 Jan, 10:23


PSSSB ADV NO. 7 / 2023

STENOTYPIST


ONLINE APPLICATION FORM REOPENED 🔔🔔🔔🔔🔔


LINK
- http://97.74.80.25:8081/2307/



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

15 Jan, 09:05


PSSSB

PUBLIC NOTICE REGARDING POSTPONEMENT OF VARIOUS EXAMS EARLIER SCHEDULED ON 19th OF JANUARY , 2025 🔔🔔🔔🔔🔔



NEW EXAM DATE - 16th FEB , 2025


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

15 Jan, 02:58


BE POSITIVE 😊😊😊😊😊


ਸਕਾਰਾਤਮਕਤਾ ਊਰਜਾ ਪੈਦਾ ਕਰਨ ਨੂੰ ਦਰਸਾਉਂਦੀ ਹੈ
ਨਕਾਰਾਤਮਕਤਾ ਊਰਜਾ ਦੇ ਵਿਨਾਸ਼ ਨੂੰ ਦਰਸਾਉਂਦੀ ਹੈ ,

ਸਕਾਰਾਤਮਕਤਾ ਦਾ ਅਰਥ ਹੈ ਅਨੰਦ ਫੈਲਾਉਣਾ
ਨਕਾਰਾਤਮਕਤਾ ਦਾ ਅਰਥ ਹੈ ਦੁੱਖ ਨੂੰ ਸੱਦਾ ਦੇਣਾ,

ਸਕਾਰਾਤਮਕਤਾ ਖੁਸ਼ਬੂ ਦੇ ਝਰਨੇ ਵਰਗੀ ਹੈ
ਨਕਾਰਾਤਮਕਤਾ ਨਮੀ ਨੂੰ ਇਕੱਠਾ ਕਰਨ ਵਾਂਗ ਹੈ,

ਸਕਾਰਾਤਮਕਤਾ ਵਗਦੀ ਨਦੀ ਨੂੰ ਦਰਸਾਉਂਦੀ ਹੈ
ਨਕਾਰਾਤਮਕਤਾ ਰੁਕੇ ਪਾਣੀ ਨੂੰ ਦਰਸਾਉਂਦੀ ਹੈ ,

ਸਕਾਰਾਤਮਕਤਾ ਉਮੀਦਾਂ ਅਤੇ ਪ੍ਰੇਰਨਾਵਾਂ ਲਈ ਹੈ
ਨਕਾਰਾਤਮਕਤਾ ਦਾ ਅਰਥ ਹੈ ਨਿਰਾਸ਼ਾ ਅਤੇ ਰੁਕਾਵਟਾਂ ,

ਸਕਾਰਾਤਮਕਤਾ ਜੀਵਨ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ
ਨਕਾਰਾਤਮਕਤਾ ਜੀਵਨ ਦੇ ਅੰਤ ਨੂੰ ਦਰਸਾਉਂਦੀ ਹੈ।

ਸਕਾਰਾਤਮਕ ਰਹੋ!



DISCLAIMER - ਜੇਠਾਲਾਲ ਦੇ ਫੈਨ ' ਸਕਾਰਾਤਮਕਤਾ ' ਨੂੰ ' ਹਕਾਰਾਤਮਕਤਾ ' ਵੀ ਪੜ੍ਹ ਸਕਦੇ ਹਨ।

STUDY MADE EASY

14 Jan, 01:22


PPSC CHAIRMAN APPOINTMENT


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

13 Jan, 10:25


PSSSB ADV NO. 5 / 2023

RESEARCH ASSISTANT ( WATER RESOURCES DEPARTMENT )


PROVISIONAL ANSWER KEYS OUT 🔔🔔🔔🔔🔔



OMR SHEETS - http://101.53.145.85:6022/20250111/ViewSheets


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

13 Jan, 10:22


PSSSB ADV NO. 5 / 2023

SENIOR ASSISTANT


PUBLIC NOTICE REGARDING DECREASE OF VACANCIES FROM 270 TO 269 🔔🔔🔔🔔🔔




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

13 Jan, 04:16


ਈਸਰ ਆ ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ ...


ਆਪ ਸਭ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ
🔥🔥🔥🔥🔥

STUDY MADE EASY

08 Jan, 14:23


PPSC PCS - 2025


PUBLIC NOTICE REGARDING CLARIFICATION OF VARIOUS ISSUES 🔔🔔🔔🔔🔔




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

08 Jan, 03:40


PPSC NAIB TEHSILDAR EXAM ISSUE


HIGH COURT DECLINES TO INTERVINE IN EXAM DISPUTES AFTER EXPERT PANEL REVIEW 😒😒😒😒😒



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

08 Jan, 03:05


NEW ISRO CHAIRMAN


ਕੇਂਦਰ ਸਰਕਾਰ ਨੇ ਵੀ ਨਰਾਇਣਨ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਨਵਾਂ ਮੁਖੀ ਅਤੇ ਪੁਲਾੜ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਹੈ।

STUDY MADE EASY

07 Jan, 13:38


ITS JUST ABOUT GIVING RIGHT INFO AT RIGHT TIMES , TO HELP STREAMLINING YOUR PREPARATIONS 🙏🙏🙏🙏🙏


THE ONES CONNECTED WITH US KNOW ITS NOT FOR ANY PERSONAL GAINS 😊😊😊😊😊

STUDY MADE EASY

07 Jan, 13:30


PPSC

PUBLIC NOTICE REGARDING POSTPONEMENT OF CDPO EXAM🔔🔔🔔🔔🔔



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

07 Jan, 04:11


STADIUM LIKE STRUCTURE FOUND DURING EXCAVATION IN RAKHIGARHI

- ASI OFFICIALS



#PunjabPCS




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

07 Jan, 03:18


ਹੌਲੀ - ਹੌਲੀ ਹਾਸਿਲ ਮੁਕਾਮ ਹੁੰਦਾ ਆ
ਹੌਲੀ - ਹੌਲੀ ਮਿਹਨਤਾਂ ਨਾਲ ਨਾਮ ਹੁੰਦਾ ਆ
ਪਹਿਲਾਂ - ਪਹਿਲਾਂ ਹਰ ਬੰਦਾ ਆਮ ਹੁੰਦਾ ਆ
🔥🔥🔥🔥🔥


#MrngMotivation

STUDY MADE EASY

06 Jan, 10:21


HOPEFULLY ALL YOUR QUERIES BE RESOLVED OFFICIALLY BY THIS WEEK

#CDPO
#ExciseInspector

STUDY MADE EASY

06 Jan, 06:10


HMPV IN INDIA 😳😳😳😳😳

STUDY MADE EASY

05 Jan, 04:03


ਰਾਹੀਆ ਤੂੰ ਰੁਕ ਨਾ

ਰਾਹੀਆ ਤੂੰ ਰੁਕ ਨਾ, ਕਿ ਨਿੱਤ ਦੇ ਮੁਸਾਫ਼ਿਰ ਨਿਰਾਸ਼ਾ ਦੇ ਨਜ਼ਦੀਕ ਢੁਕਦੇ ਨੀ ਹੁੰਦੇ,
ਇਹ ਸੂਰਜ, ਇਹ ਚੰਦਾ, ਹਵਾ ਤੇ ਸਿਤਾਰੇ ਸਦਾ ਚਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ।
ਪਹਾੜਾਂ ਦੀ ਛਾਤੀ ਨੂੰ ਛਾਣਨੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਸੁਕਦੇ ਨੀ ਹੁੰਦੇ,
ਜਿਨ੍ਹਾਂ ਨੇ ਹਥੇਲੀ ਤੇ ਰੱਖੀ ਹੋਈ ਏ, ਉਹ ਦੁਨੀਆਂ ਝੁਕਾਉਂਦੇ ਨੇ ਝੁਕਦੇ ਨੀ ਹੁੰਦੇ।
ਤੇ ਤੂੰ, ਤੂੰ ਤੇ ਹੈ ਜਾਣਾ ਬੜੀ ਦੂਰ ਹਾਲੇ, ਹਜੇ ਕਿਉਂ ਹੈ ਸੂਰਤ ਤੂੰ ਰੋਣੀ ਬਣਾਈ,
ਓਹੀ ਗਲ ਕੀਤੀ ਨਾ ਕਹਿੰਦੇ ਨੇ ਜਿੱਦਾਂ ਕਿ ਕੋਹ ਨਾ ਚੱਲੀ ਤੇ ਬਾਬਾ ਜੀ ਹਾਈ ।
ਮੈਂ ਮੰਨਦਾਂ ਹਾਂ ਮੰਜ਼ਿਲ ਹੈ ਤੇਰੀ ਦੁਰਾਡੇ ਥਕੇਵਾਂ ਇਹ ਟੰਗਾਂ ਨੂੰ ਚੜ੍ਹਿਆ ਵੀ ਹੋਣਾ,
ਤੇਰੇ ਮਨ ਦਾ ਅੜੀਅਲ ਤੇ ਬੇ-ਬਾਕ ਘੋੜਾ ਕਈ ਵਾਰ ਰਸਤੇ 'ਚ ਅੜਿਆ ਵੀ ਹੋਣਾ।
ਔਰ ਤੇਰੀ ਆਜਮਾਇਸ਼ ਨੂੰ ਸਾਹਵੇਂ ਵਿਧਾਤਾ ਤੇਰੇ ਅੜਚਨਾਂ ਲੈ ਲੈ ਖੜਿਆ ਵੀ ਹੋਣਾ,
ਕਈ ਵਾਰ ਤੇਰੀ ਬਗ਼ਾਵਤ ਦਾ ਸ਼ੋਲਾ ਮੁਖ਼ਾਲਿਫ਼ ਦੇ ਵਿਹੜੇ 'ਚ ਲੜਿਆ ਵੀ ਹੋਣਾ।
ਤਾਂ ਕੀ ਹੋਇਆ ਚੰਨਿਆਂ ਇਹ ਹੋਇਆ ਈ ਕਰਦੈ, ਰੁਕਾਵਟ ਨਾ ਟੱਪੇ ਰਵਾਨੀ ਨਹੀਂ ਹੁੰਦੀ,
ਕਦਮ ਮੁਸ਼ਕਿਲਾਂ ਦੇ ਜੇ ਸੀਨੇ ਤੇ ਧਰ ਧਰ ਕੇ ਵਧਿਆ ਨਾ ਜਾਵੇ ਜਵਾਨੀ ਨਹੀਂ ਹੁੰਦੀ।
ਜੇ ਸੂਲਾਂ ਤੇ ਤੁਰਿਐਂ ਤਾਂ ਦਸ ਖਾਂ ਜਾਵਾਂ ਅਜੇਹੇ ਜਹੇ ਭਖੜੇ ਤੋਂ ਡਰਨਾ ਕੀ ਹੋਇਆ,
ਜੇ ਅੰਗਾਰਾਂ ਤੇ ਤੁਰਨ ਦਾ ਤੂੰ ਪਰਨ ਕੀਤਾ ਤਾਂ ਫਿਰ ਬੋਚ ਕੇ ਪੈਰ ਧਰਨਾ ਕੀ ਹੋਇਆ।
ਔਰ ਜੇ ਹੱਸ ਹੱਸ ਕੇ ਪਿੱਤਾ ਸੁਕਾਉਣਾ ਹੈ ਸਿੱਖਿਆ ਤਾਂ ਠੰਡੇ ਜਹੇ ਹੌਕੇ ਭਰਨਾ ਕੀ ਹੋਇਆ,
ਸਦਾ ਸ਼ੇਰ ਤਰਦਾ ਹੈ ਪਾਣੀ ਨੂੰ ਸਿੱਧਾ, ਵਹਾ ਨਾਲ ਵਹਿ ਜਾਣਾ ਤਰਨਾ ਕੀ ਹੋਇਆ ।
ਕਦਮ ਜੇ ਵਧਾਇਐ ਤਾਂ ਮੁੜ ਮੁੜ ਕੀ ਵਿਹਨੈਂ, ਤੇਰੇ ਸਿਰ ਤੇ ਫ਼ਰਜ਼ਾਂ ਦਾ ਥੱਬਾ ਹੈ ਚੰਨਿਆਂ,
ਇਹ ਰੁਕ ਰੁਕ ਕੇ ਵਧਣਾ, ਜਾਂ ਵਧ ਵਧ ਕੇ ਰੁਕਣਾ, ਤੇਰੀ ਵੀਰਤਾ ਉੱਤੇ ਧੱਬਾ ਹੈ ਚੰਨਿਆਂ।
ਕਿ ਜ਼ਮਾਨੇ ਦੇ ਚੱਕਰ ਨੂੰ ਲਲਕਰ ਕੇ ਕਹਿਦੇ, ਚੱਕਰ ਮੈਂ ਤੇਰੇ ਭੂਆਂ ਕੇ ਹਟਾਂਗਾ,
ਸੁਨੇਹਾ ਦੇ ਹੋਣੀ ਨੂੰ ਹਿੰਮਤ ਦੇ ਹੱਥੀਂ ਕਿ ਆਖਿਰ ਮੈਂ ਤੈਨੂੰ ਨਿਵਾ ਕੇ ਹਟਾਂਗਾ।
ਤੂੰ ਲਾ ਹੌਸਲੇ ਨਾਲ ਪੱਟਾਂ ਤੇ ਥਾਪੀ, ਮੁਸੀਬਤ ਨੂੰ ਕਹਿ ਤੈਨੂੰ ਢਾ ਕੇ ਹਟਾਂਗਾ,
ਤੂਫ਼ਾਨਾਂ ਨੂੰ ਕਹਿਦੇ ਕਿ ਵਧ ਵਧ ਕੇ ਆਓ, ਮੈਂ ਕਸ਼ਤੀ ਕਿਨਾਰੇ ਤੇ ਲਾ ਕੇ ਹਟਾਂਗਾ।
ਔਰ ਜਦੋਂ ਵੇਖੀ ਤੇਰੇ ਇਰਾਦੇ ਚ ਸਖ਼ਤੀ, ਤਾਂ ਸ਼ਕਤੀ ਉਦਾਲੇ ਆਪ ਘੁਮੂੰਗੀ ਤੇਰੇ,
ਇਹ ਸਾਰੀ ਦੀ ਸਾਰੀ ਖ਼ੁਦਾਈ ਦੀ ਤਾਕਤ ਤੂੰ ਵੇਖੇਂਗਾ ਪੈਰਾਂ ਨੂੰ ਚੁਮੂੰਗੀ ਤੇਰੇ।
ਤੂੰ ਵੇਂਹਦਾ ਨਹੀਂ ਕੁਦਰਤ ਦੀ ਬਾਂਹ ਲੰਬੀ ਲੰਬੀ, ਕਿਵੇਂ ਤੇਰੀ ਮਦਦ ਨੂ ਆਂਦੀ ਪਈ ਏ,
ਕੁਰਾਹੇ ਨਾ ਪੈ ਜਏਂ ਤਦੇ ਤਾਂ ਇਹ ਬਿਜਲੀ ਲਿਸ਼ਕ ਨਾਲ ਰਸਤਾ ਵਿਖਾਉਂਦੀ ਪਈ ਏ।
ਓਹ ਬੀਬਾ ਇਹ ਬਾਰਿਸ਼ ਤੇ ਮਿਲ ਕੇ ਹਨੇਰੀ, ਤੇਰੀ ਰਾਹ ਨੂੰ ਪਧਰ ਬਣਾਉਂਦੀ ਪਈ ਏ,
ਇਹ ਬਦਲ ਨਹੀਂ ਗਜਦੇ, ਕੁਦਰਤ ਦੀ ਵੀਣਾ ਤੇਰੇ ਸੁਆਗਤੀ ਗੀਤ ਗਾਉਂਦੀ ਪਈ ਏ।
ਔਰ ਹਿਫ਼ਾਜ਼ਤ ਲਈ ਤੇਰੀ ਖ਼ੂਨੀ ਦਰਿੰਦੇ ਤੇਰੇ ਅੱਗੇ ਪਿੱਛੇ ਚਲੇ ਆ ਰਹੇ ਨੇ,
ਤੇ ਰਫ਼ਤਾਰ ਤੇਰੀ 'ਚ ਸੁਸਤੀ ਨਾ ਆ ਜਏ, ਤਾਂ ਪੈਰਾਂ 'ਚ ਕੰਡੇ ਖੁਭੇ ਜਾ ਰਹੇ ਨੇ।
ਔਹ ਵੇਖ ਹੁਣ ਤਾਂ ਉਜਾਲਾ ਵੀ ਦਿੱਸਿਐ, ਤੇ ਮੰਜ਼ਿਲ ਵੀ ਬਾਹਾਂ ਉੱਲਾਰੀ ਖੜੀ ਹੈ,
ਤੂੰ ਨੱਠੀਂ ਜਾ ਜਾ ਕੇ ਬਗ਼ਲਗੀਰ ਹੋ ਜਾ ਉਡੀਕਾਂ 'ਚ ਕਰਦੀ ਇੰਤਜ਼ਾਰੀ ਖੜੀ ਹੈ ।
ਤੇਰੇ ਦਮ ਕਦਮ ਦੇ ਭਰੋਸੇ ਤੇ ਝੱਲੀ ਉਮੀਦਾਂ ਦੇ ਮੰਜ਼ਰ ਉਸਾਰੀ ਖੜੀ ਹੈ,
ਤੂੰ ਪਹੁੰਚਿਆ ਤਾਂ ਦੇਖੀਂ ਤੇਰੀ ਜੈ ਦੇ ਨਾਹਰੇ ਇਹ ਰਲ ਮਿਲ ਕੇ ਦੁਨੀਆਂ ਪੁਕਾਰੀ ਖੜੀ ਹੈ।
ਔਰ ਤੇਰੇ ਏਸ ਜੀਵਨ ਦੇ 'ਦੀਪਕ' ਦੀ ਲੌ ਨੇ, ਨਸਲ ਆਉਣ ਵਾਲੀ ਨੂੰ ਰਸਤਾ ਦਿਖਾਉਣੈਂ,
ਪਵਿੱਤਰ ਸਮਝਕੇ ਤੇਰੇ ਪੈਰਾਂ ਦਾ ਰੇਤਾ ਇਹਨਾਂ ਲੋਕਾਂ ਨੇ ਚੁੰਮ ਚੁੰਮ ਕੇ ਮੱਥੇ ਨੂੰ ਲਾਉਣੈਂ।

STUDY MADE EASY

04 Jan, 05:40


PARENTAL NOD MUST FOR KIDS TO JOIN SOCIAL MEDIA

- DRAFT RULES FOR DIGITAL PERSONAL DATA PROTECTION ( DPDP ) ACT



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

03 Jan, 14:37


MESSAGE TO ALL ASPIRANTS FROM PPSC CHAIRMAN

STUDY MADE EASY

03 Jan, 14:14


PSSSB ADV NO. 10 / 2023 JUNIOR ENGINEER

RESULT OUT 🔔🔔🔔🔔🔔

* ELECTRICAL

* PUBLIC HEALTH

* CIVIL




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

03 Jan, 13:47


PPSC

FINAL RESULT OUT FOR VARIOUS POSTS OF LAW OFFICERS AND LEGAL ASSISTANTS 🔔🔔🔔🔔🔔




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

21 Nov, 13:33


RAILWAY RECRUITMENT BOARDS

REVISED DATES FOR VARIOUS EXAMS 🔥🔥🔥🔥🔥


ਏਹਨਾ ਦਾ ਵੀ ਕੋਈ ਦੀਨ - ਈਮਾਨ ਨਹੀਂ , ਹਰ ਚੌਥੇ ਦਿਨ ਤਰੀਕਾਂ ਬਦਲ ਦਿੰਦੇ ਨੇ 🤦‍♂🤦‍♂🤦‍♂🤦‍♂🤦‍♂




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

21 Nov, 13:29


PPSC PCS ( EXECUTIVE ) REGISTER A - II


PUBLIC NOTICE REGARDING LIST OF REJECTED CANDIDATES DURING SCRUTINY AND LIST OF FURTHER PROVISIONALLY SELECTED CANDIDATES 🔥🔥🔥🔥🔥




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

21 Nov, 07:42


PUNJAB POLICE CONSTABLE RECRUITMENT - 2024


ਕਾਂਸਟੇਬਲ ਭਰਤੀ ਦੇ ਫਿਜ਼ੀਕਲ 25 / 11 / 2024 ਤੋਂ ਸ਼ੁਰੂ ਹੋਕੇ 1 / 12 / 2024 ਤੱਕ ਹੋਣਗੇ। 🔥🔥🔥🔥🔥


ਚੱਲ ਰਹੀ ਆ ਤਿਆਰੀ??
🏃‍♂🏃‍♂🏃‍♂🏃‍♂🏃‍♂



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

20 Nov, 07:39


PSSSB ADV NO. 1/ 2024 AND ADV NO. 5 / 2023


ADMIT CARDS OUT 🔥🔥🔥🔥🔥


LINK
- http://101.53.145.85:6022/20241123/



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

20 Nov, 07:38


PSSSB ADV NO. 1 / 2024

PUBLIC NOTICE REGARDING SCRIBE FOR WRITTEN EXAM TO BE HELD ON 23rd OF NOVEMBER , 2024 🔥🔥🔥🔥🔥




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

20 Nov, 05:27


EFFORTS GIVES RESULTS


RIGHT EFFORTS IN RIGHT DIRECTION GIVE REQUIRED RESULTS

STUDY MADE EASY

20 Nov, 02:25


PPSC ACCOUNTANT GRADE - 1 AND DIVISIONAL ACCOUNTANT JOINT COMPETITIVE EXAMINATION


PUBLIC NOTICE REGARDING ADMIT CARDS FOR THE EXAM 🔥🔥🔥🔥🔥




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

19 Nov, 14:10


PPSC JUNIOR SCIENTIFIC OFFICER ( GROUP - B )


PUBLIC NOTICE AND LIST OF PROVISIONALLY SELECTED CANDIDATES 🔥🔥🔥🔥🔥




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

19 Nov, 14:06


PPSC ASSISTANT ENVIRONMENTAL ENGINEER


SCHEDULE OUT FOR INTERVIEWS 🔥🔥🔥🔥🔥




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

19 Nov, 12:22


PPSC DIVISIONAL ACCOUNTANT ( GROUP - B )


PUBLIC NOTICE REGARDING CANDIDATES APPLIED UNDER 'SPORTS PERSONS PUNJAB'




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

18 Nov, 16:35


PSSSB ADV NO. 5 / 2023 I.T ASSISTANT


CORRIGENDUM REGARDING CHANGE IN NAME OF POST FROM SENIOR ASSISTANT ( I.T ) TO I.T ASSISTANT 🔥🔥🔥🔥🔥




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

18 Nov, 16:04


PPSC ASSISTANT ENVIRONMENTAL ENGINEER


DEFICIENCIES OF REJECTED CANDIDATES AND LIST OF FURTHER PROVISIONALLY SELECTED CANDIDATES 🔥🔥🔥🔥🔥




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

18 Nov, 13:04


PSTET 2024


ADMIT CARDS OUT 🔥🔥🔥🔥🔥



LINK
- https://pstet.pseb.ac.in/Login.aspx



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

18 Nov, 08:59


ਸਿਆਣੇ ਦਾ ਕਿਹਾ ਅਤੇ ਅਉੁਂਲੇ ਦਾ ਖਾਦਾ ਬਾਅਦ ਵਿੱਚ ਹੀ ਪਤਾ ਲੱਗਦਾ 😂😂😂😂😂


PUNJAB POLICE CONSTABLE PHYSICALS 🔥🔥🔥🔥🔥

STUDY MADE EASY

18 Nov, 08:50


PUNJAB POLICE CONSTABLE RECRUITMENT - 2024


ADMIT CARDS OUT FOR PHYSICAL 🔥🔥🔥🔥🔥


LINK
- https://cdn.digialm.com/EForms/configuredHtml/31526/88170/login.html



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

18 Nov, 07:58


PPSC ACCOUNTANT GRADE - 1 AND DIVISIONAL ACCOUNTANT


ADMIT CARDS OUT 🔥🔥🔥🔥🔥


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

18 Nov, 07:32


ਪੰਜਾਬ ਪੁਲਿਸ ਕਾਂਸਟੇਬਲ 2024 ਭਰਤੀ ਦੀਆਂ 1746 ਅਸਾਮੀਆਂ ਦੇ ਫਿਜ਼ੀਕਲ ਲਈ ਤਕਰੀਬਨ 12552 ਉਮੀਦਵਾਰਾਂ ਨੂੰ ਚੁਣਿਆ ਗਿਆ ਹੈ ।

ਇਸ ਅਨੁਸਾਰ 7.18 ਗੁਣਾ ਉਮੀਦਵਾਰਾਂ ਨੂੰ ਬੁਲਾਇਆ ਗਿਆ ਹੈ।

ਜਲਦੀ ਹੀ ਫਿਜ਼ੀਕਲ ਦੀਆਂ ਮਿਤੀਆਂ ਤੁਹਾਨੂੰ ਮਿਲ ਜਾਣਗੀਆਂ।

ਧੰਨਵਾਦ।

STUDY MADE EASY

18 Nov, 07:13


ਜ਼ਿਆਦਾ ਫਰਕ ਤਾਂ ਨਹੀਂ ਪਿਆ ?? 🙈🙈

STUDY MADE EASY

18 Nov, 07:01


PUNJAB POLICE CONSTABLE RECRUITMENT - 2024


LIST OF CANDIDATES PROVISIONALLY SELECTED FOR PHYSICAL TEST 🔥🔥🔥🔥🔥



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

18 Nov, 07:00


PUNJAB POLICE CONSTABLE RECRUITMENT - 2024


CATEGORY WISE CUTOFF FOR PHYSICAL TRAILS 🔥🔥🔥🔥🔥




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

17 Nov, 07:35


https://x.com/StudyMadeEasy23/status/1858050360327250251?t=G9dizZizmjLmWw5NuAziMw&s=19

ਸਰਕਾਰ ਨੂੰ ਹੱਥ ਜੋੜ ਕੇ ਬੇਨਤੀ


PSSSB ਅਤੇ PPSC ਵਾਲੇ ਸਾਰੇ ਹੀ TWEET ਜ਼ਰੂਰ ਕਰੋ।
ਧੰਨਵਾਦ

STUDY MADE EASY

17 Nov, 06:05


PPSC ਦੇ ਪੇਪਰ 2.5 ਸਾਲ ਤੋਂ PENDING ਨੇ , ਕਿਸੇ ਅਕੈਡਮੀ ਨੂੰ ਕੋਈ ਫ਼ਰਕ ਨਹੀਂ ਪਿਆ


ਅੱਜ PSSSB ਦਾ ਇੱਕ ਵੱਡਾ ਪੇਪਰ POSTPONE ਹੋਇਆ , ਸਾਰੇ ਅਕੈਡਮੀਆਂ ਵਾਲੇ ਸਟੂਡੈਂਟ ਹਿਤੈਸ਼ੀ ਹੋ ਗਏ 😂😂😂😂😂


ਤੁਹਾਡੇ ਨਾਲ ਸਟੂਡੈਂਟਸ ਜੁੜੇ ਨੇ , ਸਾਥ ਸੱਭ ਦਾ ਦਿਆ ਕਰੋ।
ਕਿਸੇ ਨੂੰ ਕੋਈ ਗੱਲ ਬੁਰੀ ਲੱਗੀ ਹੋਵੇ ਤਾਂ ਮਾਫੀ 🙏🙏🙏🙏🙏

STUDY MADE EASY

17 Nov, 03:58


PSSSB


VARIOUS EXAMS SCHEDULED ON 24th OF NOVEMBER ARE POSTPONED .

*SENIOR ASSISTANT
* PERSONAL ASSIATANT
* DISTRICT TREASURER
* SENIOR ASSISTANT CUM INSPECTOR




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

17 Nov, 03:00


TO WIN OR TO LOSE IS SECONDARY ,
WHAT MATTERS THE MOST IS ' YOU FOUGHT'



- UNKNOWN


ਜਿੱਤਣਾ ਯਾ ਹਾਰਨਾ ਬਾਅਦ ਦੀ ਗੱਲ ਹੈ ,
ਮਹੱਤਵ ਏਹ ਰੱਖਦਾ ਹੈ ਕੇ ਤੁਸੀਂ ਲੜੇ ।



- ਅਗਿਆਤ

STUDY MADE EASY

16 Nov, 14:28


ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਸੰਖੇਪ ਜੀਵਨੀ


ਹਜ਼ਾਰਾਂ ਨੌਜਵਾਨਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਲੜਾਈ ਲੜੀ ਅਤੇ ਹੱਸਦੇ-ਹੱਸਦੇ ਮੌਤ ਨੂੰ ਗਲੇ ਲਗਾਇਆ। ਉਨ੍ਹਾਂ ਵਿਚੋਂ ਇੱਕ ਕਰਤਾਰ ਸਿੰਘ ਸਰਾਭਾ ਪੰਜਾਬ ਦਾ ਅਜਿਹਾ ਸ਼ੇਰ ਸੀ ਜਿਸਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ। ਉਨ੍ਹਾਂ ਦਾ ਜਨਮ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ 24 ਮਈ 1896 ਨੂੰ ਮਾਤਾ ਸਾਹਿਬ ਕੌਰ ਅਤੇ ਪਿਤਾ ਮੰਗਲ ਸਿੰਘ ਦੇ ਘਰ ਹੋਇਆ। ਕਰਤਾਰ ਸਿੰਘ ਅਤੇ ਉਨ੍ਹਾਂ ਦੀ ਛੋਟੀ ਭੈਣ ਧੰਨਾ ਕੌਰ ਦਾ ਪਾਲਣ-ਪੋਸ਼ਣ ਦਾਦਾ ਬਦਨ ਸਿੰਘ ਨੇ ਕੀਤਾ ਕਿਉਂਕਿ ਉਨ੍ਹਾਂ ਦੇ ਬਚਪਨ 'ਚ ਪਿਤਾ ਅਕਾਲ ਅਕਾਲ ਚਲਾਣਾ ਕਰ ਗਏ ਸਨ।

ਉੱਚ ਸਿੱਖਿਆ ਲਈ ਵਿਦੇਸ਼ ਯਾਤਰਾ ਤੇ ਗਦਰੀ ਬਾਬਿਆਂ ਨਾਲ ਮੇਲ  

10ਵੀਂ ਜਮਾਤ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਨੂੰ ਉੱਚ ਸਿੱਖਿਆ ਲਈ ਵਿਦੇਸ਼ ਭੇਜਣ ਦਾ ਫੈਸਲਾ ਕੀਤਾ ਅਤੇ ਉਹ ਸਾਢੇ 15 ਸਾਲ ਦੀ ਉਮਰ ਵਿਚ ਅਮਰੀਕਾ ਪਹੁੰਚ ਗਿਆ। ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਨਾਲ ਅੰਗਰੇਜ਼ਾਂ ਵੱਲੋਂ ਕੀਤੇ ਜਾ ਰਹੇ ਦੁਰਵਿਵਹਾਰ ਨੂੰ ਦੇਖ ਕੇ ਉਨ੍ਹਾਂ ਦੇ ਮਨ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਣ ਲੱਗੀ। 15 ਜੁਲਾਈ 1913 ਨੂੰ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਸੰਤੋਖ ਸਿੰਘ ਅਤੇ ਸੰਤ ਬਾਬਾ ਵਿਸਾਖਾ ਸਿੰਘ ਦਾਦਰ ਵਰਗੇ ਮਹਾਨ ਸੁਤੰਤਰਤਾ ਸੈਨਾਨੀਆਂ ਦੁਆਰਾ ਕੈਲੀਫੋਰਨੀਆ ਵਿੱਚ ਆਜ਼ਾਦੀ ਲਈ ਗਦਰ ਪਾਰਟੀ ਬਣਾਈ ਗਈ ਸੀ। ਉਸ ਵੇਲੇ ਉਨ੍ਹਾਂ ਦੀ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਕਰਤਾਰ ਸਿੰਘ ਸਰਾਭਾ ਵੀ ਪਾਰਟੀ ਦੇ ਸਰਗਰਮ ਮੈਂਬਰ ਬਣ ਗਏ। ਉਹ ਸੋਹਣ ਸਿੰਘ ਭਕਨਾ ਤੋਂ ਬਹੁਤ ਪ੍ਰੇਰਿਤ ਸਨ, ਜਿਨ੍ਹਾਂ ਭਾਰਤ ਉਹ ਕਰਤਾਰ ਸਿੰਘ ਨੂੰ ‘ਬਾਬਾ ਗਰਨਾਲ’ ਆਖਦੇ ਸਨ।

ਇੱਕ ਬੇਹਤਰੀਨ ਲਿਖਾਰੀ ਵੀ ਸਨ ਕਰਤਾਰ ਸਿੰਘ ਸਰਾਭਾ 

ਕਰਤਾਰ ਸਿੰਘ ਨੇ ਅਮਰੀਕਾ ਦੇ ਮੂਲ ਨਿਵਾਸੀਆਂ ਤੋਂ ਬੰਦੂਕਾਂ ਅਤੇ ਵਿਸਫੋਟਕਾਂ ਦੀ ਵਰਤੋਂ ਕਰਨਾ ਅਤੇ ਹਵਾਈ ਜਹਾਜ਼ ਉਡਾਉਣੇ ਸਿੱਖੇ। ਗ਼ਦਰ ਪਾਰਟੀ ਨੇ 1 ਨਵੰਬਰ 1913 ਨੂੰ ਪੰਜਾਬੀ, ਹਿੰਦੀ, ਉਰਦੂ, ਬੰਗਾਲੀ, ਗੁਜਰਾਤੀ ਅਤੇ ਪਸ਼ਤੋ ਭਾਸ਼ਾਵਾਂ ਵਿੱਚ 'ਗਦਰ' ਨਾਮ ਦਾ ਅਖ਼ਬਾਰ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ। ਕਰਤਾਰ ਸਿੰਘ ਸਰਾਭਾ ਨੇ ਅਖਬਾਰ ਦੇ ਗੁਰਮੁਖੀ ਐਡੀਸ਼ਨ ਦੇ ਪ੍ਰਕਾਸ਼ਨ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਇਸ ਲਈ ਕਈ ਲੇਖ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖੀਆਂ। ਅਖਬਾਰ ਦਾ ਉਦੇਸ਼ ਬ੍ਰਿਟਿਸ਼ ਸਰਕਾਰ ਦੇ ਖਿਲਾਫ ਦੁਨੀਆ ਭਰ ਵਿੱਚ ਵਸੇ ਭਾਰਤੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਸੀ।

ਬਗਾਵਤ 'ਚ ਸ਼ਮੂਲੀਅਤ ਅਤੇ ਬਗਾਵਤ ਦੇ ਅਸਫਲ ਰਹਿਣ ਦਾ ਮੁੱਖ ਕਾਰਨ 

ਸਾਲ 1914 ਵਿੱਚ ਜਦੋਂ ਅੰਗਰੇਜ਼ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਾਮਲ ਹੋਏ ਤਾਂ 5 ਅਗਸਤ 1914 ਨੂੰ ਗ਼ਦਰ ਪਾਰਟੀ ਦੇ ਆਗੂਆਂ ਨੇ ‘ਜੰਗ ਦਾ ਐਲਾਨ ਕਰਨ ਦਾ ਫੈਸਲਾ’ ਸਿਰਲੇਖ ਵਾਲਾ ਲੇਖ ਛਾਪ ਕੇ ਅੰਗਰੇਜ਼ਾਂ ਖ਼ਿਲਾਫ਼ ਸੰਦੇਸ਼ ਦਿੱਤਾ। ਲੇਖ ਦੀਆਂ ਹਜ਼ਾਰਾਂ ਕਾਪੀਆਂ ਫੌਜੀ ਛਾਉਣੀਆਂ, ਪਿੰਡਾਂ ਅਤੇ ਕਸਬਿਆਂ ਵਿੱਚ ਵੰਡੀਆਂ ਗਈਆਂ। ਅਕਤੂਬਰ 1914 ਵਿਚ ਕਰਤਾਰ ਸਿੰਘ, ਸਤਯੇਨ ਸੇਨ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਗਦਰ ਪਾਰਟੀ ਦੇ ਮੈਂਬਰਾਂ ਨਾਲ ਕੋਲੰਬੋ ਰਾਹੀਂ ਕਲਕੱਤੇ ਪਹੁੰਚੇ।
ਕਰਤਾਰ ਸਿੰਘ ਸਰਾਭਾ ਨੇ ਆਜ਼ਾਦੀ ਘੁਲਾਟੀਏ ਰਾਸ ਬਿਹਾਰੀ ਬੋਸ ਨਾਲ ਮੁਲਾਕਾਤ ਕੀਤੀ ਅਤੇ ਮੀਆਂ ਮੀਰ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ 'ਤੇ ਕਬਜ਼ਾ ਕਰਕੇ ਅੰਬਾਲਾ ਅਤੇ ਦਿੱਲੀ ਵਿਚ ਹਥਿਆਰਬੰਦ ਬਗਾਵਤ ਕਰਨ ਦਾ ਫੈਸਲਾ ਕੀਤਾ। ਇਸ ਦੇ ਲਈ ਕਰੀਬ 8000 ਭਾਰਤੀ ਅਮਰੀਕਾ ਅਤੇ ਕੈਨੇਡਾ ਦੇ ਆਰਾਮ ਛੱਡ ਕੇ ਸਮੁੰਦਰੀ ਜਹਾਜ਼ਾਂ ਰਾਹੀਂ ਭਾਰਤ ਪਹੁੰਚੇ। ਗਦਰ ਪਾਰਟੀ ਦੇ ਇੱਕ ਪੁਲਿਸ ਮੁਖ਼ਬਰ ਕਿਰਪਾਲ ਸਿੰਘ ਨੇ ਲਾਲਚ ਵਿੱਚ ਬਰਤਾਨਵੀ ਪੁਲਿਸ ਨੂੰ ਬਗਾਵਤ ਬਾਰੇ ਸੂਚਿਤ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਪਾਰਟੀ ਦੇ ਵੱਡੀ ਗਿਣਤੀ ਵਿੱਚ ਕ੍ਰਾਂਤੀਕਾਰੀਆਂ ਨੂੰ 19 ਫਰਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਕਾਰਨ ਬਗਾਵਤ ਅਸਫਲ ਰਹੀ।

ਦੋਸਤਾਂ ਨਾਲ ਭਾਰਤ ਪਰਤੇ ਕਰਤਾਰ ਸਿੰਘ ਸਰਾਭਾ

ਕਰਤਾਰ ਸਿੰਘ ਸਰਾਭਾ ਨੂੰ ਹਰਨਾਮ ਸਿੰਘ ਟੁੰਡਾ ਲਾਟ ਅਤੇ ਜਗਤ ਸਿੰਘ ਸਮੇਤ ਹੋਰ ਪਾਰਟੀ ਮੈਂਬਰਾਂ ਸਮੇਤ ਅਫਗਾਨਿਸਤਾਨ ਜਾਣ ਦਾ ਹੁਕਮ ਦਿੱਤਾ ਗਿਆ। 2 ਮਾਰਚ 1915 ਨੂੰ ਕਰਤਾਰ ਸਿੰਘ ਸਰਾਭਾ ਆਪਣੇ ਦੋ ਦੋਸਤਾਂ ਨਾਲ ਭਾਰਤ ਪਰਤੇ ਕਿਉਂਕਿ ਉਨ੍ਹਾਂ ਦੀ ਜ਼ਮੀਰ ਨੇ ਉਸਨੂੰ ਆਪਣੇ ਸਾਥੀਆਂ ਨੂੰ ਇਕੱਲੇ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ। ਵਾਪਸੀ ਤੋਂ ਤੁਰੰਤ ਬਾਅਦ ਉਹ ਸਰਗੋਧਾ ਦੇ ਚੱਕ ਨੰਬਰ 5 ਵਿਚ ਚਲੇ ਗਏ ਅਤੇ ਬਗਾਵਤ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬਰਤਾਨਵੀ ਹਕੂਮਤ ਨੇ ਉਨ੍ਹਾਂ ਨੂੰ ਹਰਨਾਮ ਸਿੰਘ ਟੁੰਡਾ ਲਾਟ ਅਤੇ ਜਗਤ ਸਿੰਘ ਨਾਲ ਗ੍ਰਿਫਤਾਰ ਕਰ ਲਿਆ ਅਤੇ ਲਾਹੌਰ ਸੈਂਟਰਲ ਜੇਲ੍ਹ ਵਿੱਚ ਬੰਦ ਕਰ ਦਿੱਤਾ।
ਅਦਾਲਤੀ ਸੁਣਵਾਈ ਦੌਰਾਨ ਕਰਤਾਰ ਸਿੰਘ ਸਰਾਭਾ ਨੇ ਬਗਾਵਤ ਦੇ ਦੋਸ਼ ਕਬੂਲ ਕਰ ਲਏ। ਨੌਜਵਾਨ ਭਾਰਤੀ ਕ੍ਰਾਂਤੀਕਾਰੀ ਦੀ ਹਿੰਮਤ ਦੇਖ ਕੇ ਜੱਜ ਦੰਗ ਰਹਿ ਗਏ। ਉਨ੍ਹਾਂ ਦਾ ਮਾਸੂਮ ਚਿਹਰਾ ਦੇਖ ਕੇ ਉਹ ਸਖ਼ਤ ਸਜ਼ਾ ਨਹੀਂ ਦੇਣਾ ਚਾਹੁੰਦਾ ਸੀ, ਇਸ ਲਈ ਉਨ੍ਹਾਂ ਨੇ ਸਰਾਭਾ ਨੂੰ ਆਪਣਾ ਬਿਆਨ ਬਦਲਣ ਲਈ ਕਿਹਾ, ਪਰ ਕੌਮ ਪ੍ਰਤੀ ਪਿਆਰ ਨਾਲ ਭਰਪੂਰ ਕਰਤਾਰ ਸਿੰਘ ਆਪਣੇ ਬਿਆਨ 'ਤੇ ਅਡੋਲ ਰਹੇ। ਆਖਰਕਾਰ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ।

ਨਿੱਕੀ ਉਮਰੇ ਪੀਤਾ ਸ਼ਹੀਦੀ ਜਾਮ

16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ 6 ਹੋਰ ਸਾਥੀਆਂ ਬਖਸ਼ੀਸ਼ ਸਿੰਘ, ਸੁਰੇਸ਼ ਸਿੰਘ, ਸੁਰਾਂ, ਹਰਨਾਮ ਸਿੰਘ, ਜਗਤ ਸਿੰਘ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਸਮੇਤ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਲਾਹੌਰ ਸੈਂਟਰਲ ਜੇਲ੍ਹ ਵਿਚ ਕੈਦ ਦੌਰਾਨ ਉਨ੍ਹਾਂ ਦਾ ਭਾਰ 14 ਕਿੱਲੋ ਵਧ ਗਿਆ ਸੀ, ਜੋ ਫਾਂਸੀ ਪ੍ਰਤੀ ਉਨ੍ਹਾਂ ਦੀ ਨਿਡਰਤਾ ਨੂੰ ਦਰਸਾਉਂਦਾ ਹੈ। ਉਹ ਸ਼ਹੀਦ ਭਗਤ ਸਿੰਘ ਦਾ ਵੀ ਆਦਰਸ਼ ਸੀ। ਭਗਤ ਸਿੰਘ ਹਮੇਸ਼ਾ ਉਨ੍ਹਾਂ ਦੀ ਤਸਵੀਰ ਆਪਣੇ ਕੋਲ ਰੱਖਦੇ ਸਨ।

STUDY MADE EASY

16 Nov, 11:36


QUERIES

PSSSB ਦੇ 24 ਅਤੇ 30 ਨਵੰਬਰ ਵਾਲੇ ਪੇਪਰਾਂ ਬਾਰੇ ਕਾਫੀ ਸਵਾਲ ਆਏ , ਸ਼ਾਇਦ ਕੋਈ ਨਵੀਂ ਅਪਡੇਟ ਕਿਤੋਂ ਆਈ ਹੋਣੀ।
ਪਹਿਲਾਂ ਤਾਂ ਮਾਫੀ ਕੁਛ ਰੁਝੇਵਿਆਂ ਕਰਕੇ ਜਵਾਬ ਦੇਣ ਵਿੱਚ ਦੇਰੀ ਹੋਈ।
ਏਹਨਾ ਪੇਪਰਾਂ ਸਬੰਧੀ ਆਪਣੇ ਕੋਲ ਜੋ ਵੀ ਜਾਣਕਾਰੀ ਆਈ ਸੀ ਉਹ ਆਪਾਂ ਇੱਕ ਪੋਸਟ ਵਿੱਚ ਸਾਂਝੀ ਕਰ ਦਿੱਤੀ ਸੀ ਜਿਸਦਾ ਲਿੰਕ ਹੇਠਾਂ ਦਿੱਤਾ ਹੈ ।

https://t.me/StudyMadeEasyPunjab/2910

ਸਾਡੇ ਕੋਲ ਸਭ ਤੋਂ ਪ੍ਰਭਾਵੀ ਜਾਣਕਾਰੀ ਏਹੋ ਸੀ, ਪਰ ਆਪਾਂ ਹਮੇਸ਼ਾ ਬੇਨਤੀ ਏਹੀ ਕਰਦੇ ਹਾਂ ਕੀ ਆਪਣੀ ਪੜ੍ਹਾਈ ਜਾਰੀ ਰੱਖੋ। ਨੌਕਰੀ ਪੜ੍ਹਾਈ ਕਰਕੇ ਹੀ ਮਿਲਣੀ ਹੈ।
ਧੰਨਵਾਦ।

STUDY MADE EASY

16 Nov, 02:21


PUNJAB POLICE CONSTABLE 2023 JOINING


https://www.youtube.com/live/r1yP3KoI9To?si=w85QgEa3S3T37-zd

STUDY MADE EASY

16 Nov, 02:19


RAILWAY RECRUITMENT BOARDS

CEN - 01/2024 ASSISTSNT LOCO PILOT


CITY INTIMATION SLIP OUT FOR CANDIDATES 🔥🔥🔥🔥🔥


LINK
- https://rrb.digialm.com/EForms/configuredHtml/1181/91195/login.html



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

14 Nov, 11:22


PPSC JUNIOR AUDITOR

FINAL RESULT OUT 🔥🔥🔥🔥🔥




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

13 Nov, 08:49


PUNJAB POLICE SUB INSPECTOR RECRUITMENT


ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੀ ਭਰਤੀ ਦੀ ਤਿਆਰੀ ਕਰਨ ਵਾਲੇ ਸਟੂਡੈਂਟਸ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਾਬ ਨੂੰ ਸਬ ਇੰਸਪੈਕਟਰ ਦੀ ਸਿੱਧੀ ਭਰਤੀ ਖ਼ਤਮ ਨਾ ਕੀਤੇ ਜਾਣ ਅਤੇ ਸਾਲ 2024 ਦੀ ਭਰਤੀ ਦਾ ਨੋਟੀਫਿਕੇਸ਼ਨ ਕੱਢੇ ਜਾਣ ਸਬੰਧੀ ਬੇਨਤੀ ਪੱਤਰ।

ਜੋ ਵੀ ਸਬ ਇੰਸਪੈਕਟਰ ਦੀ ਭਰਤੀ ਦੀ ਤਿਆਰੀ ਕਰ ਰਹੇ ਨੇ ਉਹ ਹੇਠਾਂ ਦਿੱਤੇ ਗਰੁੱਪ ਵਿੱਚ ਜੁੜ ਸਕਦੇ ਹਨ।

ਲਿੰਕ
- https://t.me/PP_SI_Recruitment


* AS RECEIVED FROM CANDIDATES *

STUDY MADE EASY

13 Nov, 06:49


ਪੰਜਾਬ ਸਰਕਾਰ ਵੱਲੋਂ ਭਾਰਤੀ ਸੇਨਾ ਵਿੱਚੋਂ ਰਿਟਾਇਰ ਹੋਣ ਵਾਲੇ ਅਗਨੀਵੀਰਾਂ ਨੂੰ ਦਿੱਤੀ ਜਾਵੇਗੀ ਨੌਕਰੀ।


ਹਾਲਾਂਕਿ ਏਹ ਸਾਬਕਾ ਸੈਨਿਕਾਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ ਇਸੇ ਲਈ ਏਨਾ ਲਈ ਅਲੱਗ ਪਰਪੋਜ਼ਲ ਤਿਆਰ ਕੀਤਾ ਜਾਵੇਗਾ ।




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

12 Nov, 13:47


PPSC ASSISTANT ENVIRONMENTAL ENGINEER


PUBLIC NOTICE REGARDING RESCHEADULING OF DOCUMENT SCRUITNY OF PROVISIONALLY SELECTED CANDIDATES 🔥🔥🔥🔥🔥




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

12 Nov, 13:27


PUNJAB POLICE CONSTABLE - 2023 JOINING


ਪੰਜਾਬ ਪੁਲਿਸ ਕਾਂਸਟੇਬਲ 2023 ਵਿੱਚ ਚੁਣੇ ਗਏ ਉਮੀਦਵਾਰਾਂ ਨੂੰ 16 NOVEMBER ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਦੀ ਤਜ਼ਵੀਜ ਹੈ।

ਇਸ ਸਬੰਧੀ ਜਲਦੀ ਹੀ ਤੁਹਾਨੂੰ ਜਾਣਕਾਰੀ ਮਿਲ ਜਾਵੇਗੀ।

ਸਾਰੇਆ ਨੂੰ ਮੁਬਾਰਕਾਂ 🔥🔥🔥🔥🔥

STUDY MADE EASY

12 Nov, 08:48


Sir asi PPSC LECTURER ( MECHANICAL ) de students aa . Saadi exam date 2 saal to pending hai . Asi aapni exam date out krwoun layi ik group bnaya hai whtsapp te taki dept naal gall kar skiye ikatthe hoke .
Tusi aapne channel te please isda link share kar deo .
Thanks

https://chat.whatsapp.com/GhwIhVDje6cKo1TfPIYtZr

ਜਿਨਾਂ ਨੇ ਵੀ ਏਹ ਪੇਪਰ ਭਰਿਆ ਹੋਵੇ ਉਹ ਇਸ ਗਰੁੱਪ ਵਿੱਚ ਜੁੜ ਸਕਦੇ ਹਨ

*AS RECEIVED FROM CANDIDATES

STUDY MADE EASY

12 Nov, 02:08


ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਅਗਲੇ 2 ਹਫਤੇ ਵਿੱਚ ਲੋਕਲ ਬਾਡੀ ਚੋਣਾਂ ਦਾ ਨੋਟੀਫੀਕੇਸ਼ਨ ਦੇਣ ਅਤੇ ਉਸਤੋਂ ਅਗਲੇ 8 ਹਫਤੇ ਵਿੱਚ ਚੋਣਾਂ ਮੁਕਮੰਲ ਕਰਨ ਦੇ ਹੁਕਮ ਦਿੱਤੇ ਹਨ।



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

11 Nov, 13:36


PPSC SENIOR ASSISTANT CANDIDATE

WE JUST DON'T SAY......WE DO 🔥🔥🔥🔥🔥


ALWAYS IN SUPPORT OF CANDIDATES 😊😊😊😊😊

STUDY MADE EASY

11 Nov, 12:13


PPSC ਦੇ CDPO ਅਤੇ SENIOR ASSISTANT ਦੇ ਪੇਪਰਾਂ ਦੀਆਂ ਮਿਤੀਆਂ ਕੱਢਵਾਉਣ ਲਈ ਬਹੁਤ ਸਾਰੇ ਅਭਿਆਰਥੀਆਂ ਵੱਲੋਂ ਯਤਨ ਕੀਤੇ ਗਏ ਸਨ।

ਹੋਰ ਜੋ ਪੇਪਰ ਬਚ ਗਏ ਹਨ ਉਹਨਾਂ ਦੇ ਅਭਿਆਰਥੀ ਵੀ ਇਕੱਠੇ ਹੋਕੇ ਯਤਨ ਕਰਨ ਆਪਣੇ ਪੇਪਰ ਦੀ ਮਿਤੀ ਲਈ ਕਾਉਂਕੀ ਆਪਾਂ ਏਹ ਦੇਖ ਲਿਆ ਹੈ ਕਿ ਜੋ ਡਿਪਾਰਟਮੈਂਟ ਜ਼ਿਆਦਾ ਦਬਾਅ ਪਾਏਗਾ ਓਸੇ ਪੇਪਰ ਦੀ ਮਿਤੀ ਪਹਿਲਾਂ ਆਏਗੀ।
ਆਪਣੇ ਕੋਲੋ ਜਿਨੀ ਹੋ ਸਕੀ ਸਹਾਇਤਾ ਜ਼ਰੂਰ ਕਰਾਂਗੇ।

ਧੰਨਵਾਦ

STUDY MADE EASY

11 Nov, 10:37


ਪੱਕੀ ਖ਼ਬਰ 🔥🔥🔥🔥🔥

STUDY MADE EASY

11 Nov, 10:29


PPSC EXAM DATES OUT FOR VARIOUS EXAMINATIONS 🔥🔥🔥🔥🔥



ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

11 Nov, 10:20


UPPCS CANDIDATES PROTEST FOR CONDUCTING EXAM IN SINGLE SHIFT 🔥🔥🔥🔥🔥



#Student_Power

STUDY MADE EASY

10 Nov, 12:35


PPSC ਕਿੱਥੋਂ ਲੱਭ ਕੇ ਲੈ ਕੇ ਆਉਂਦੀ ਹੈ ਏਹੋ ਜਹੇ ਅਖਾਣ 🔥🔥🔥🔥🔥

ਕੀ ਜਵਾਬ ਹੈ ਇਸਦਾ?

STUDY MADE EASY

10 Nov, 10:38


PPSC SUB DIVISIONAL OFFICER / ENGINEER


* QUESTION PAPER ALL SETS 🔥🔥🔥🔥🔥

* PROVISIONAL ANSWER KEY ALL SETS 🔥🔥🔥🔥🔥





ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

10 Nov, 02:22


NEVER SAY I CAN'T 🔥🔥🔥🔥🔥

STUDY MADE EASY

09 Nov, 05:44


PSSSB UPCOMING EXAMS

PSSSB ਵੱਲੋਂ ਲੀਗਲ ਕਲਰਕ ਦਾ ਪੇਪਰ ਪੋਸਟਪੌਣ ਕੀਤੇ ਜਾਣ ਤੋਂ ਬਾਅਦ ਕਾਫੀ ਜ਼ਿਆਦਾ ਸਵਾਲ ਸੀਨੀਅਰ ਸਹਾਇਕ ਅਤੇ ਕਲਰਕ ਦੇ ਪੇਪਰ ਬਾਰੇ ਆ ਰਹੇ ਹਨ।

* ਜੇਕਰ ਤੁਸੀਂ ਆਪਣੇ ਚੈਨਲ ਨਾਲ ਜੁੜੇ ਹੋ ਤਾਂ ਆਪਾਂ ਕਾਫੀ ਪਹਿਲਾਂ ਹੀ ਦੱਸਿਆ ਸੀ ਕੀ 23 ਅਤੇ 24 ਤਰੀਕ ਵਾਲਾ ਪੇਪਰ ਅੱਗੇ ਕੀਤੇ ਜਾਣ ਦੀ ਸੰਭਾਵਨਾ ਹੈ।

* 30 ਤਰੀਕ ਵਾਲੇ ਕਲਰਕ ਦਾ ਪੇਪਰ ਪੋਸਟਪੌਣ ਹੋਣ ਬਾਰੇ ਅਜੇ ਆਪਣੇ ਕੋਲ ਕੋਈ ਜਾਣਕਾਰੀ ਨਹੀਂ ਹੈ।

ਹਾਲਾਂਕਿ ਅਜੇ ਏਹਨਾ ਸਬੰਧੀ ਕੋਈ OFFICIAL NOTICE ਨਹੀਂ ਆਇਆ ਹੈ ਪਰ ਉਮੀਦ ਏਹੀ ਹੈ ਕੀ ਬੋਰਡ ਵੱਲੋਂ ਜਲਦੀ ਹੀ ਇਸਤੇ CLARITY ਦੇ ਦਿੱਤੀ ਜਾਵੇਗੀ।

ਪਰ ਮਤਲਬ ਏਹ ਵੀ ਨਹੀਂ ਕੀ ਤੁਸੀਂ ਆਪਣੀ ਤਿਆਰੀ ਛੱਡ ਦਿਓ , OFFICIAL ਨੋਟਿਸ ਦਾ ਇੰਤਜਾਰ ਕਰੋ ਅਤੇ ਤਿਆਰੀ ਕਰਦੇ ਰਹੋ ਸਫਲਤਾ ਜ਼ਰੂਰ ਮਿਲੇਗੀ।

ਧੰਨਵਾਦ।




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

09 Nov, 04:33


BABA FARID UNIVERSITY OF HEALTH SCIENCES


ACTIVE NOTIFICATIONS FOR VARIOUS POSTS🔥🔥🔥🔥🔥




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

09 Nov, 04:23


RAILWAY RECRUITMENT BOARDS

MOCK TEST LINK OUT FOR ALP AND RPF ( SI )


ALP - https://www4.digialm.com//OnlineAssessment/index.html?1181@@M11


RPF ( SI ) - https://www4.digialm.com/OnlineAssessment/index.html?1181@@M12




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

08 Nov, 16:50


PSSSB ADV NO. 15 / 2024 LEGAL CLERK


WRITTEN EXAM POSTPONED 🤦‍♂🤦‍♂🤦‍♂🤦‍♂🤦‍♂


ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab

STUDY MADE EASY

08 Nov, 15:16


PPSC ACCOUNTANT GRADE - I AND DIVISIONAL ACCOUNTANT JOINT COMPETITIVE EXAMINATION


NOTICE AND LIST OF PROVISIONALLY ELIGIBLE CANDIDATES 🔥🔥🔥🔥🔥




ਪੰਜਾਬ ਸਰਕਾਰ ਦੀਆਂ ਨੌਕਰੀਆਂ ਸਬੰਧੀ ਸਭ ਤੋ ਪਹਿਲਾ ਅਤੇ ਸਹੀ ਜਾਣਕਾਰੀ ਲਈ ਜੋਇਨ ਕਰੋ -

https://t.me/StudyMadeEasyPunjab