DILJOT PARMAR PSEB @diljotpamar Channel on Telegram

DILJOT PARMAR PSEB

@diljotpamar


❤️THIS IS OUR MAIN GROUP.
👀OUR CHAT GROUP -https://t.me/diljotparmar1

DILJOT PARMAR PSEB (English)

Are you searching for a vibrant and engaging community to connect with like-minded individuals? Look no further than DILJOT PARMAR PSEB! This Telegram channel, operated by the username @diljotpamar, is the ultimate destination for those seeking a friendly and welcoming online space. With a passion for fostering meaningful connections and discussions, this channel is the go-to hub for individuals looking to expand their social circle and engage in thought-provoking conversations. Whether you're interested in sharing your thoughts on a variety of topics or simply looking to chat with new friends, DILJOT PARMAR PSEB offers a diverse and inclusive community for all. Join us today and be a part of our main group where you can interact with fellow members and participate in engaging discussions. Don't miss out on the opportunity to be a part of this vibrant community - join us now at https://t.me/diljotparmar1!

DILJOT PARMAR PSEB

15 Nov, 05:10


Happy gurpurab

"ਨਾ ਕੋ ਬੈਰੀ ਨਾ ਬੇਗਾਨਾ, ਸਗਲ ਸੰਗ ਹਮ ਕੋ ਬਨਾਇਆ।"

ਇਸਦਾ ਮਤਲਬ ਹੈ ਕਿ ਦੁਨੀਆ ਵਿੱਚ ਕੋਈ ਵੀ ਸਾਡੇ ਲਈ ਦੁਸ਼ਮਣ ਜਾਂ ਪਰਾਇਆ ਨਹੀਂ ਹੈ। ਸਾਰੇ ਲੋਕਾਂ ਨੂੰ ਇਕ ਜਿਹੇ ਪਿਆਰ ਅਤੇ ਇੱਜ਼ਤ ਦੇਣੀ ਚਾਹੀਦੀ ਹੈ।

DILJOT PARMAR PSEB

31 Oct, 05:15


HAPPY DIWALI AND BANDI SHOR DIWAS ALL OF U 🫀❤️

ਸਿੱਖਾਂ ਲਈ ਦਿਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ, ਜੋ ਸਿੱਖਾਂ ਦੇ ਛੇਵੇਂ ਗੁਰੂ ਸਨ, ਨੂੰ ਮੁਗਲ ਬਾਦਸ਼ਾਹ ਜਹਾਂਗੀਰ ਨੇ ਗਵਾਲਿਯਰ ਦੇ ਕਿਲੇ ਤੋਂ ਰਿਹਾ ਕੀਤਾ ਸੀ। ਗੁਰੂ ਜੀ ਆਪਣੇ ਨਾਲ ਹੋਰ 52 ਰਾਜਿਆਂ ਨੂੰ ਵੀ ਕੈਦ ਤੋਂ ਛੁਡਾ ਕੇ ਲੈ ਕੇ ਆਏ ਸਨ। ਇਹ ਦਿਨ ਸਿੱਖਾਂ ਲਈ ਆਜ਼ਾਦੀ ਅਤੇ ਇਨਸਾਫ ਦਾ ਪ੍ਰਤੀਕ ਹੈ, ਇਸ ਕਰਕੇ ਉਹ ਇਸ ਨੂੰ ਖੁਸ਼ੀ ਨਾਲ ਮਨਾਉਂਦੇ ਹਨ।

ਹਿੰਦੂ ਦਿਵਾਲੀ ਨੂੰ ਭਗਵਾਨ ਰਾਮ ਦੇ ਅਯੋਧਿਆ ਵਾਪਸ ਆਉਣ ਦੀ ਖੁਸ਼ੀ ਵਿੱਚ ਮਨਾਉਂਦੇ ਹਨ। ਜਦੋਂ ਭਗਵਾਨ ਰਾਮ 14 ਸਾਲ ਦੇ ਵਨਵਾਸ ਤੋਂ ਬਾਅਦ ਅਤੇ ਰਾਵਣ ਉੱਤੇ ਵਿਜੇ ਪ੍ਰਾਪਤ ਕਰਕੇ ਵਾਪਸ ਆਏ, ਤਾਂ ਅਯੋਧਿਆ ਦੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਦੀਏ ਜਲਾ ਕੇ ਅਤੇ ਪਟਾਖੇ ਛੱਡ ਕੇ ਕੀਤਾ। ਇਹ ਤਿਉਹਾਰ ਚੰਗੇ ਤੇ ਬੁਰੇ ਅਤੇ ਗਿਆਨ ਤੇ ਅਗਿਆਨ ਦੀ ਵਿਜੇ ਦਾ ਪ੍ਰਤੀਕ ਹੈ।

DILJOT PARMAR PSEB

30 Oct, 04:31


ਸਾਕਾ ਪੰਜਾ ਸਾਹਿਬ ਸਿੱਖ ਇਤਿਹਾਸ ਦਾ ਮਹੱਤਵਪੂਰਨ ਘਟਨਾ ਕ੍ਰਮ ਹੈ ਜੋ 30 ਅਕਤੂਬਰ 1922 ਨੂੰ ਹੋਇਆ। ਇਸ ਸਾਕੇ ਵਿੱਚ ਸਿੱਖਾਂ ਨੇ ਗੁਰਦੁਆਰਾ ਪੰਜਾ ਸਾਹਿਬ (ਹਾਜਰ ਅਬਦਾਲ, ਪਾਕਿਸਤਾਨ) ਵਿੱਚ ਆਪਣਾ ਬੇਹੱਦ ਬਲਿਦਾਨ ਦਿੱਤਾ ਸੀ। ਉਸ ਸਮੇਂ ਸਿੱਖਾਂ ਦਾ ਨੀਲੋਵਾਲ ਮੋਰਚਾ ਚੱਲ ਰਿਹਾ ਸੀ, ਜਿਸ ਦੌਰਾਨ ਬ੍ਰਿਟਿਸ਼ ਸਰਕਾਰ ਨੇ ਸਿੱਖਾਂ ਨੂੰ ਰੋਕਣ ਲਈ ਕਈ ਪਾਬੰਦੀਆਂ ਲਗਾਈਆਂ ਅਤੇ ਕਈ ਗੁਰਦੁਆਰਿਆਂ ਤੇ ਕਬਜ਼ਾ ਕੀਤਾ।

ਸਾਕੇ ਦੌਰਾਨ, ਸਿੱਖਾਂ ਨੇ ਬੇਹਿਸਾਬ ਸਹਿਮਤ ਅਤੇ ਹਿੰਮਤ ਦਾ ਪ੍ਰਦਰਸ਼ਨ ਕੀਤਾ। ਇਕ ਵੱਡੀ ਗੱਡੀ ਸਾਧਾ ਪੰਜਾ ਸਾਹਿਬ ਦੀ ਪਾਸੇ ਤੋਂ ਗੁਜ਼ਰਦੀ ਸੀ, ਜਿਸਦਾ ਰੁਕਣਾ ਬਹੁਤ ਮੁਸ਼ਕਿਲ ਸੀ। ਪਰ ਸਿੱਖਾਂ ਨੇ ਆਪਣਾ ਜੀਵਨ ਦਾਓ 'ਤੇ ਲਾ ਕੇ ਇਸ ਨੂੰ ਰੋਕਿਆ ਤਾਂ ਜੋ ਉਹ ਆਪਣਾ ਹੱਕ ਮੰਗ ਸਕਣ ਅਤੇ ਆਪਣੇ ਧਾਰਮਿਕ ਅਸਥਾਨ ਦੀ ਰੱਖਿਆ ਕਰ ਸਕਣ। ਇਸ ਘਟਨਾ ਦੌਰਾਨ ਭਾਈ ਕਾਨ੍ਹ ਸਿੰਘ, ਭਾਈ ਪ੍ਰਤਾਪ ਸਿੰਘ ਅਤੇ ਹੋਰ ਕਈ ਸਿੱਖਾਂ ਨੇ ਆਪਣੇ ਜੀਵਨ ਦਾ ਬਲਿਦਾਨ ਦਿੱਤਾ।

ਸਾਕਾ ਪੰਜਾ ਸਾਹਿਬ ਸਿੱਖਾਂ ਦੇ ਬਲਿਦਾਨ ਅਤੇ ਬਹਾਦਰੀ ਦੀ ਮਿਸਾਲ ਹੈ ਅਤੇ ਇਹ ਘਟਨਾ ਸਿੱਖ ਇਤਿਹਾਸ ਵਿਚ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ।

DILJOT PARMAR PSEB

29 Oct, 13:21


1 ਨਵੰਬਰ ਤੋਂ ਸਕੂਲਾਂ ਦਾ ਸਮਾਂ |

• 9:00am ਤੋਂ 3:20pm 🙌💫

DILJOT PARMAR PSEB

10 Oct, 01:49


(1937-2024) lost a gem 💎

DILJOT PARMAR PSEB

08 Oct, 11:42


10+1 paper sept pol.sci 2024.pdf

DILJOT PARMAR PSEB

08 Oct, 11:41


5_6059996089249959990.pdf

DILJOT PARMAR PSEB

07 Oct, 16:24


Thanku

DILJOT PARMAR PSEB

07 Oct, 14:17


PHYSICAL+2 full solution

DILJOT PARMAR PSEB

06 Oct, 10:36


DocScanner 6 Oct 2024 11-33 am.pdf

DILJOT PARMAR PSEB

06 Oct, 10:31


class +2 pol sci sample paper 1 ਅੰਕ ਵਾਲੇ ਪ੍ਰਸ਼ਨਾਂ ਦੇ ਉੱਤਰ 👇

1.ਉਪਰੋਕਤ ਸਾਰੇ
2.ਜਾਨ ਲਾਕ
3. ਗੋਪਾਲ ਕ੍ਰਿਸ਼ਨ ਗੋਖਲੇ
4. ਭਗਵਤ ਗੀਤਾ
5. ਰਾਸ਼ਟਰਪਤੀ
6.18
7. ਸਰਪੰਚ
8. ਮੇਅਰ
9. ਪੰਚਾਇਤ
10.74ਵੀ ਸੋਧ

DILJOT PARMAR PSEB

05 Oct, 00:49


Punjabi b

DILJOT PARMAR PSEB

04 Oct, 16:27


ਕਈ ਜਿਲੇ ਜਿਵੇਂ ਲੁਧਿਆਣਾ ਜਲੰਧਰ ਮਾਨਸਾ ਮੁਕਤਸਰ ਬਠਿੰਡਾ ਜਿਲਿਆਂ ਦੇ ਸਕੂਲਾਂ ਨੇ ਪੇਪਰ ਪੰਜ ਤਰੀਕ ਨੂੰ ਹੀ ਪੇਪਰ ਲੈਣਾ ਹੈ ਸੋ ਆਪਣੇ ਸਕੂਲ ਵਿੱਚ ਪੁੱਛ ਲਿਓ ਜਰੂਰ ਕੀ ਤੁਹਾਡਾ ਪੇਪਰ ਕਦ ਹੈ

DILJOT PARMAR PSEB

04 Oct, 10:47


ਪਿਆਰੇ ਵਿਦਿਆਰਥੀਓ,ਮੁੱਖ ਦਫ਼ਤਰ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਕੱਲ੍ਹ ਮਿਤੀ 05.10.2024 ਦੀ ਪ੍ਰੀਖਿਆ 11.10.2024 ਨੂੰ ਹੋਵੇਗੀ।

(🛑 TEAM- DILJOT PARMAR)