BANWALA HANWANTA SUPPLY GROUP

@supplygurp


ਇਹ ਗਰੁੱਪ ਬਨਵਾਲਾ, ਜੰਡਵਾਲਾ,ਮਾਧਵ ਨਗਰੀ, ਸਜਰਾਨਾ ,ਕਿੱਕਰਵਾਲਾ ,ਚੂਵਾੜਿਆਵਾਲੀ, ਅਭੂੰਨ,ਕੋੜਿਆਵਲੀ, ਫੀਡਰ ਦੀ ਸਪਲਾਈ ਦੀ ਜਾਣਕਾਰੀ ਲਈ ਹੈ ।

*ਜੇਕਰ ਕੋਈ ਫੀਡਰ ਫਾਲਟੀ ਹੁੰਦਾ ਹੈ ਤਾ ਉਸਦੀ ਜਾਣਕਾਰੀ ਲਈ - ਸਬੰਧਤ ਜੇਈ ਜਾਂ ਲਾਈਨ ਮੈਨ ਦੇ ਨਾਲ ਸੰਪਰਕ ਕੀਤਾ ਜਾਵੇ ਜੀ।
ਧੰਨਵਾਦ।*

BANWALA HANWANTA SUPPLY GROUP

22 Oct, 23:04


ਖੇਤਾਂ ਵਾਲੇ ਸਾਰੇ ਫੀਡਰ ਚਾਲੂ ਹਨ ਜੀ

BANWALA HANWANTA SUPPLY GROUP

22 Oct, 16:10


ਖੇਤਾਂ ਵਾਲੇ ਸਾਰੇ ਫੀਡਰ ਬੰਦ ਹੋ ਗਏ ਹਨ

BANWALA HANWANTA SUPPLY GROUP

22 Oct, 15:33


ਵਾਧੂ ਸਪਲਾਈ ਆਉਣ ਤੇ ਖੇਤਾਂ ਵਾਲੇ ਸਾਰੇ ਫੀਡਰ ਚੱਲ ਰਹੇ ਹਨ

BANWALA HANWANTA SUPPLY GROUP

21 Oct, 06:22


ਸਪਲਾਈ ਚਾਲੂ ਹੋ ਗਈ ਹੈ

BANWALA HANWANTA SUPPLY GROUP

21 Oct, 04:42


ਖੇਤਾਂ ਵਾਲੀ ਸਪਲਾਈ ਪਾਵਰ ਕੱਟ ਕਾਰਣ ਅਗਲੇ ਹੁਕਮਾਂ ਤੱਕ ਬੰਦ ਹੈ ਚਾਲੂ ਹੋਣ ਤੇ ਗਰੁੱਪ ਵਿਚ ਸੰਦੇਸ਼ ਪਾ ਦਿੱਤਾ ਜਾਵੇਗਾ ਧੰਨਵਾਦ

BANWALA HANWANTA SUPPLY GROUP

20 Oct, 01:32


ਅਭੂੰਨ ਫੀਡਰ ਫਾਲਟ ਹੋਣ ਕਾਰਨ ਬੰਦ ਹੈ ਏਰੀਆ ਸੰਬੰਧਿਤ ਕਰਮਚਾਰੀਆਂ ਨਾਲ ਸੰਪਰਕ ਕੀਤਾ ਜਾਵੇ। ਧੰਨਵਾਦ

BANWALA HANWANTA SUPPLY GROUP

20 Oct, 01:32


ਜੰਡ ਵਾਲਾ ਕਿੱਕਰ ਵਾਲਾ ਬੇਗਾਵਾਲੀ ਚੁਵਾੜਿਆ ਵਾਲੀ ਫੀਡਰ ਚਾਲੂ ਹੋ ਗਏ ਹਨ

BANWALA HANWANTA SUPPLY GROUP

19 Oct, 22:51


ਖੇਤਾਂ ਵਾਲੇ ਸਾਰੇ ਫੀਡਰ ਬੰਦ ਹੋ ਗਏ ਹਨ

BANWALA HANWANTA SUPPLY GROUP

19 Oct, 15:31


ਵਾਧੂ ਸਪਲਾਈ ਆਉਣ ਤੇ ਖੇਤਾਂ ਵਾਲੇ ਸਾਰੇ ਫੀਡਰ ਚੱਲ ਰਹੇ ਹਨ

BANWALA HANWANTA SUPPLY GROUP

19 Oct, 12:04


ਸਪਲਾਈ ਸ਼ਡਿਊਲ

ਰੋਜਾਨਾ ਸਵੇਰੇ 7:30 ਵਜੇ ਤੋਂ ਦੁਪਹਿਰ 03:30 ਵਜੇ ਤੱਕ (ਜੰਡਵਾਲਾ ਕਿੱਕਰ ਵਾਲਾ ਚੁਵਾੜਿਆ ਵਾਲੀ ਅਭੂੰਨ ਬੇਗਾਵਾਲੀ )

ਵਾਧੂ ਸਪਲਾਈ ਜਾਂ ਪਾਵਰ ਕੱਟ ਕਿਸੇ ਵੀ ਸਮੇਂ ਕਿਸੇ ਵੀ ਗਰੁੱਪ ਨੂੰ ਆ ਸਕਦੇ ਇਸ ਦੀ ਜਾਣਕਾਰੀ ਸਬ ਸਟੇਸ਼ਨ ਸਟਾਫ ਕੋਲ ਪਹਿਲਾਂ ਤੋਂ ਨਹੀਂ ਹੁੰਦੀ

BANWALA HANWANTA SUPPLY GROUP

19 Oct, 11:55


ਖੇਤਾਂ ਵਾਲੀ ਸਾਰੇ ਫੀਡਰ ਬੰਦ ਹਨ

BANWALA HANWANTA SUPPLY GROUP

18 Oct, 09:08


Channel name was changed to «BANWALA HANWANTA SUPPLY GROUP»

BANWALA HANWANTA SUPPLY GROUP

24 Feb, 10:50


Channel created

4,215

subscribers

0

photos

0

videos