Deep UK Updates

@deepjobportal


Deep UK Updates

17 Dec, 18:13


Hanji dosto kiwe o sare agli video kida di awe

Deep UK Updates

18 Nov, 13:52


https://youtu.be/SCrLM317KzM

Deep UK Updates

04 Nov, 14:21


https://youtu.be/dojSGial5IM

Deep UK Updates

22 Oct, 14:48


Dekho

Deep UK Updates

22 Oct, 14:48


https://youtu.be/3maUCfA4zxA

Deep UK Updates

14 Oct, 19:53


Kise veer nu room chaida Howe ya kise kol available Howe ta MSG kro
Mai screenshot pa dwanga channel tr

Deep UK Updates

14 Oct, 19:53


Uk ch accommodation di update lai subscribe kro

Deep UK Updates

17 Sep, 22:23


Welcome to new channel

Deep UK Updates

17 Sep, 22:22


Guys

Deep UK Updates

17 Sep, 22:22


Hlo

Deep UK Updates

17 Sep, 22:21


Channel photo updated

Deep UK Updates

17 Sep, 22:19


Channel photo removed

Deep UK Updates

17 Sep, 22:19


Channel name was changed to «Deep UK Updates»

Deep UK Updates

03 Aug, 11:57


Punjab Police Sub Inspector Answer Keys/Candidate Response Sheets Out.

Login to Check -
https://cdn.digialm.com/EForms/configuredHtml/31526/81514/login.html

Deep UK Updates

20 Jul, 11:27


ਜੇਹੜੇ ਉਮੀਦਵਾਰ ਅੱਜ ਚੰਡੀਗੜ ਗਏ ਆ
ਹੈੱਡ ਕਾਂਸਟੇਬਲ ਪੇਪਰ result ਸੰਬੰਧੀ
ਅੱਪਡੇਟ ਸਾਂਝਾ ਕਰੋ

Deep UK Updates

29 Jun, 06:17


All the best to Punjab Police Sub Inspector candidates for their exam today 💐

Deep UK Updates

24 Jun, 07:45


ਕੱਲ ਦੇ ਪੇਪਰ ਲਈ ਧਿਆਨ ਦੇਣ ਯੋਗ ਗੱਲਾਂ
1 ਆਪਣਾ Admit card ਤੇ ਆਧਾਰ ਕਾਰਡ ਨਾਲ ਲੈ ਕੇ ਜਾਣਾ ਯਕੀਨੀ ਬਣਾਓ।
2 ਪਾਣੀ ਦੀ ਬੋਤਲ ਨਾਲ ਲੈ ਕੇ ਜਾਓ।
3  ਏਸ ਹਿਸਾਬ ਨਾਲ ਘਰ ਤੋਂ ਚੱਲੋ ਕਿ exam centre ਵਿੱਚ 9 ਵਜਦੇ ਨਾਲ ਪਹੁੰਚ ਜਾਓ।
4  exam ਵਿੱਚ ਬੈਠਣ ਤੋਂ ਪਹਿਲਾਂ ਹਲਕਾ ਫੁਲਕਾ ਖਾਣਾ ਜ਼ਰੂਰ ਖਾ ਕੇ ਜਾਓ ਕਿਉਂਕਿ exam centre ਤੋਂ ਬਾਹਰ ਆਉਣ ਤੱਕ 2:30-3 ਵਜ ਸਕਦੇ ਹਨ।
5 ਕੋਸ਼ਿਸ਼ ਕਰਿਓ ਆਪਣੇ ਨਾਲ ਮਾਂ-ਬਾਪ ਨੂੰ ਨਾ ਲਿਜਾਇਆ ਜਾਵੇ। ਕਿਉਂਕਿ ਕਿਸੇ ਵੀ ਸੈਂਟਰ ਵਿਚ ਬੈਠਣ ਦੀ ਸੁਵਿਧਾ ਨਹੀਂ ਹੁੰਦੀ। ਫਿਰ ਵੀ ਨਹੀਂ ਸਰਦਾ ਤਾਂ ਕਿਸੇ ਭੈਣ ਭਰਾ ਨੂੰ ਲੈ ਜਾਓ।


ਮੇਰੇ ਵੱਲੋਂ ਸਾਰੇ ਪੇਪਰ ਦੇਣ ਜਾ ਰਹੇ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ।
ਵਾਹਿਗੁਰੂ ਸਭ ਦੀ ਮਿਹਨਤ ਦਾ ਮੁੱਲ ਪਾਵੇ 🙏🙏🙏

Deep UK Updates

22 Jun, 15:36


PUNJAB POLICE SUB INSPECTOR RECRUITMENT 2023 -

ADMIT CARDS FOR NEXT SOME OF SHIFTS RELEASED . KINDLY LOGIN TO CHECK YOUR ADMIT CARD. CANDIDATES MAY RECEIVE EMAIL AND TEXT MSG TILL EVENING.

UPCOMING SHIFT FOR THIS EXAM ARE LIKELY TO BE HELD ON

29 JUNE -     3 SHIFTS
1 JULY -        1 SHIFT
2 JULY -         3 SHIFTS
3 JULY -        1 SHIFT
9 JULY -         2 SHIFTS
14 JULY-       3 SHIFTS
15 JULY -      3 SHIFTS
29 JULY -      3 SHIFTS
31 JULY -      3 SHIFTS


KEEP PREPARING....KEEP SHARING

Deep UK Updates

18 Jun, 13:20


ਕਿਵੇਂ ਰਿਹਾ ਅੱਜ ਆਲਾ ਪੇਪਰ
ਹਾਜਰੀ ਲਵਾਓ ਜੀ ਸਾਰੇ

Deep UK Updates

18 Jun, 03:15


ਅੱਜ ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਦੇਣ ਜਾ ਰਹੇ ਉਮੀਦਵਾਰਾਂ ਲਈ ਸ਼ੁੱਭਕਾਮਨਾਵਾਂ 🌸
ਪ੍ਰਮਾਤਮਾ ਤੁਹਾਡੀ ਕੀਤੀ ਮਿਹਨਤ ਨੂੰ ਫਲ ਲਗਾਵੇ 🙏

3,470

subscribers

484

photos

11

videos